Це відео не доступне.
Перепрошуємо.

ਏ ਕਥਾ ਤੁਸੀ ਕਈ ਵਾਰ ਸੁਣ ਚੁੱਕੇ ਓ, ਫਿਰ ਵੀ ਕਹਿਣਾ ਪੈਂਦਾ ਅੰਮ੍ਰਿਤ ਛਕੋ ।। ਗਿਆਨੀ ਸੁਖਦੇਵ ਸਿੰਘ ਜੀ🙏🙏🙏🙏🙏

Поділитися
Вставка
  • Опубліковано 9 лип 2024

КОМЕНТАРІ • 18

  • @talveenjapnaad1221
    @talveenjapnaad1221 11 днів тому +3

    ਵਾਹਿਗੁਰੂ ਜੀ🙏🙏

  • @user-zy8pu6vf3h
    @user-zy8pu6vf3h 8 днів тому +1

    Weguruji bhut vadiaa 🙏🙏

  • @ParamjitSingh-ts1kx
    @ParamjitSingh-ts1kx Місяць тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਅੰਮ੍ਰਿਤ ਨਾਮ ਨਿਧਾਨ ਹੈ ਮਿਲਿ ਪੀਵਹੁ ਭਾਈ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਸਤਿਨਾਮੁ ਵਾਹਿਗੁਰੂ ਜੀ।

    • @KARAMSINGHGRANTHI
      @KARAMSINGHGRANTHI  Місяць тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @RanjitSingh-nn6on
    @RanjitSingh-nn6on 18 днів тому +2

    Waheguru waheguru

  • @user-ch8cl7yg2m
    @user-ch8cl7yg2m 13 днів тому +2

    ❤❤

  • @KulwantSingh-r5w
    @KulwantSingh-r5w 9 днів тому +1

    Wahegurn

  • @GurdevsinghWahla
    @GurdevsinghWahla Місяць тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏

  • @AjayKumarGTSingh
    @AjayKumarGTSingh 20 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏🙏🙏🙏🎤🎤

  • @KARAMSINGHGRANTHI
    @KARAMSINGHGRANTHI  Місяць тому +2

    ਵਾਹਿਗੁਰੂ ਜੀ

  • @AS-nc5wh
    @AS-nc5wh 26 днів тому

    ਦਸੇ ਗੁਰੂ ਸਾਹਿਬਾਨ ਵੀ ਤਾਂ ਹਿੰਦੂਆਂ ਦੇ ਘਰੇ ਈ ਜਨਮੇਂ ਸਨ, ਤੇ ਫਿਰ, ਹੁਣ ਕੀ ਕਹਾਂ

    • @user-em6kb9mm6j
      @user-em6kb9mm6j 13 днів тому

      ਫਿਰ ਜਦੋਂ ਹਿੰਦੂ ਆ ਦਾ ਧਰਮ ਖਤਰੇ ਵਿਚ ਸੀ ਤਾਂ ਇੱਕ ਵੀ ਹਿੰਦੂ ਨੀ ਲੱਬਾ ਕੁਰਬਾਨੀ ਲਈ ਕੁਝ ਸ਼ਰਮ ਕਰਿਆ ਕਰੋ ਕੁਫਰ ਤੋਲਣ ਲਗਿਆ

    • @AS-nc5wh
      @AS-nc5wh 13 днів тому

      @@user-em6kb9mm6j ਮਤਲਬ ਗੁਰੂ ਸਾਹਿਬ ਹਿੰਦੂਆਂ ਦੇ ਘਰ ਨਹੀਂ ਸੀ ਜਨਮੇਂ

    • @AS-nc5wh
      @AS-nc5wh 13 днів тому

      @@user-em6kb9mm6j ਕਸ਼ਮੀਰੀ ਪੰਡਿਤਾਂ ਦਾ ਮੁਖੀ ਕਿਰਪਾਲ ਚੰਦ ਅਨੰਦਪੁਰ ਸਾਹਿਬ ਵਿਖੇ ਸ਼ਹੀਦ ਹੋਇਆ।
      ਹਿੰਦੂ ਘਰਾਂ ਦੇ ਨੌਜਵਾਨ ਹੀ ਗੁਰੂ ਦੀ ਫੌਜ ਵਿਚ ਭਰਤੀ ਹੁੰਦੇ ਸਨ।
      ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਦਿਆਂ ਮੋਤੀ ਰਾਮ ਮਹਿਰਾ ਜੀ ਪ੍ਰੀਵਾਰ ਸਮੇਤ ਕੋਹਲੂ ਵਿਚ ਪੀੜੇ ਗਏ
      ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਜਦੋਂ ਪੰਜਾਬ ਵਿਚੋਂ ਕੋਈ ਸ਼ੇਰ ਨਾਂ ਉਠਿਆ ਤਾਂ ਗੁਰੂ ਸਾਹਿਬ ਜੀ ਦੇ ਨਾਂਦੇੜ ਸਾਹਿਬ ਤੋਂ ਮਾਧੋ ਦਾਸ ਬੈਰਾਗੀ ਸਾਧੂ ਨੂੰ ਭੇਜਿਆ,ਜਿਸ ਨੇਂ ਬਦਲਾ ਵੀ ਲਿਆ ਤੇ ਸਿੱਖ ਰਾਜ ਕਾਇਮ ਕਰ ਲਿਆ।
      ਪਰ ਪੰਜਾਬ ਦੇ ਸਿਖਾਂ ਬਾਬਾ ਵਿਨੋਦ ਸਿੰਘ ਹੋਰਾਂ ਨੇ ਗ਼ਦਾਰੀ ਕਰਕੇ ਉਸ ਨੂੰ ਸ਼ਹੀਦ ਕਰਵਾ ਦਿੱਤਾ।
      ਅੱਜ ਦੇ ਸਮੇਂ ਵੀ ਸ੍ਰੀ ਦਰਬਾਰ ਸਾਹਿਬ ਤੇ ਕਾਰਵਾਈ ਲਈ ਜਨਰਲ ਸੁਰਿੰਦਰ ਕੁਮਾਰ ਨੇ ਨਾਂਹ ਕਰ ਦਿੱਤੀ।ਪਰ ਸਿੱਖ ਜਰਨੈਲਾਂ ਜਨਰਲ ਦਿਆਲ ਤੇ ਬਰਾੜ ਨੇ ਕਾਰਵਾਈ ਕੀਤੀ ਤੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਈ।
      ਜਰਨੈਲ ਸਿੰਘ ਭਿੰਡਰਾਂਵਾਲਾ ਦਰਬਾਰ ਸਾਹਿਬ ਦੀ ਹਦੂਦ ਅੰਦਰ ਕਤਲ ਕਰਦਾ ਰਿਹਾ ਤੇ ਉਸ ਦੇ ਸਾਥੀ ਡਕੈਤੀ ਤੇ ਕਤਲ ਕਰਕੇ ਦਰਬਾਰ ਸਾਹਿਬ ਵਿੱਚ ਪਨਾਹ ਲੈਂਦੇ ਰਹੇ

    • @AS-nc5wh
      @AS-nc5wh 13 днів тому

      ​@user-em6kb9mm6j ਕਸ਼ਮੀਰੀ ਪੰਡਿਤਾਂ ਦਾ ਮੁਖੀ ਕਿਰਪਾਲ ਚੰਦ ਅਨੰਦਪੁਰ ਸਾਹਿਬ ਵਿਖੇ ਸ਼ਹੀਦ ਹੋਇਆ।
      ਹਿੰਦੂ ਘਰਾਂ ਦੇ ਨੌਜਵਾਨ ਹੀ ਗੁਰੂ ਦੀ ਫੌਜ ਵਿਚ ਭਰਤੀ ਹੁੰਦੇ ਸਨ।
      ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਦਿਆਂ ਮੋਤੀ ਰਾਮ ਮਹਿਰਾ ਜੀ ਪ੍ਰੀਵਾਰ ਸਮੇਤ ਕੋਹਲੂ ਵਿਚ ਪੀੜੇ ਗਏ
      ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਜਦੋਂ ਪੰਜਾਬ ਵਿਚੋਂ ਕੋਈ ਸ਼ੇਰ ਨਾਂ ਉਠਿਆ ਤਾਂ ਗੁਰੂ ਸਾਹਿਬ ਜੀ ਦੇ ਨਾਂਦੇੜ ਸਾਹਿਬ ਤੋਂ ਮਾਧੋ ਦਾਸ ਬੈਰਾਗੀ ਸਾਧੂ ਨੂੰ ਭੇਜਿਆ,ਜਿਸ ਨੇਂ ਬਦਲਾ ਵੀ ਲਿਆ ਤੇ ਸਿੱਖ ਰਾਜ ਕਾਇਮ ਕਰ ਲਿਆ।
      ਪਰ ਪੰਜਾਬ ਦੇ ਸਿਖਾਂ ਬਾਬਾ ਵਿਨੋਦ ਸਿੰਘ ਹੋਰਾਂ ਨੇ ਗ਼ਦਾਰੀ ਕਰਕੇ ਉਸ ਨੂੰ ਸ਼ਹੀਦ ਕਰਵਾ ਦਿੱਤਾ।
      ਅੱਜ ਦੇ ਸਮੇਂ ਵੀ ਸ੍ਰੀ ਦਰਬਾਰ ਸਾਹਿਬ ਤੇ ਕਾਰਵਾਈ ਲਈ ਜਨਰਲ ਸੁਰਿੰਦਰ ਕੁਮਾਰ ਨੇ ਨਾਂਹ ਕਰ ਦਿੱਤੀ।ਪਰ ਸਿੱਖ ਜਰਨੈਲਾਂ ਜਨਰਲ ਦਿਆਲ ਤੇ ਬਰਾੜ ਨੇ ਕਾਰਵਾਈ ਕੀਤੀ ਤੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਈ।
      ਜਰਨੈਲ ਸਿੰਘ ਭਿੰਡਰਾਂਵਾਲਾ ਦਰਬਾਰ ਸਾਹਿਬ ਦੀ ਹਦੂਦ ਅੰਦਰ ਕਤਲ ਕਰਦਾ ਰਿਹਾ ਤੇ ਉਸ ਦੇ ਸਾਥੀ ਡਕੈਤੀ ਤੇ ਕਤਲ ਕਰਕੇ ਦਰਬਾਰ ਸਾਹਿਬ ਵਿੱਚ ਪਨਾਹ ਲੈਂਦੇ ਰਹੇ

  • @arpandeep6759
    @arpandeep6759 Місяць тому +1

    ਵਾਹਿਗੁਰੂ ਜੀ।

  • @amandeepkaurkang8333
    @amandeepkaurkang8333 Місяць тому +1

    ❤🙏🏻🙏🏻🙏🏻🙏🏻🙏🏻