Life Changing Experience of Meditation | Akaalpurak Ke Hum Kookar | Adab Maan | 1 Tv Channel

Поділитися
Вставка
  • Опубліковано 6 жов 2024
  • #akaalpurakhkehumkookar #wahegurusimran #meditation
    #Mahakal #Satbir #lifechangingmotivation #lifemotivation
    Life Changing Experience of Meditation | Akaalpurak Ke Hum Kookar | 1 Tv Channel
    #Maskeenjikatha #santmaskeenji #kundalini #kundalinijagaran #EnergyHealing
    #shrikrishna #meditation #kundalini
    #meditation #brahma #vishnu #Maskeenjivichar #Spirituality #Mindfulness #Consciousness #InnerPeace #Awakening #HigherSelf #Enlightenment #SoulJourney #Maskeenji #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
    #kundalinijagaran
    #punjabiactor
    #indianactor
    #bollywoodactor
    #awakeningprocess
    #Yoga
    #Meditation
    #EnergyHealing
    #Consciousness
    #Chakra
    #InnerPeace
    #SelfDiscovery
    #Mindfulness
    #Enlightenment
    #Transformation
    #SpiritualJourney
    #SelfAwareness
    #HigherSelf
    #Healing
    #YogaPractice
    #Wellness
    #SelfDevelopment

КОМЕНТАРІ • 816

  • @manveer740
    @manveer740 4 місяці тому +332

    ਵਾਹਿਗੁਰੂ ਜੀ ਮੈਂ ਵੀ ਵਾਹਿਗੁਰੂ ਜੀ ਦੀ ਖੋਜ ਚ ਆਸਟ੍ਰੇਲੀਆ ਤੋਂ ਪੰਜਾਬ ਆ ਗੀ। ਮੈਂ ਨਾਸਤਿਕ ਤੋਂ ਆਸਤਿਕ ਦਾ ਸਫ਼ਰ ਤੈਅ ਕੀਤਾ ਹੈ। ਉਥੇ ਮੈਨੂੰ ਵੀ ਗੁਰੂਘਰ ਦੇ ਸਪੀਕਰ ਚ ਪਾਠ ਸੁਣਦਾ ਹੁੰਦਾ ਸੀ। ਪਰ ਉਥੇ ਸਪੀਕਰ ਚ ਪਾਠ ਹੁੰਦਾ ਹੀ ਨਹੀਂ। ਬਹੁਤ ਖਿੱਚ ਪੈਂਦੀ ਸੀ ਪੰਜਾਬ ਆਉਣ ਦੀ। ਵਾਪਿਸ ਆ ਕੇ ਗੁਰੂ ਜੀ ਦੀ ਕਿਰਪਾ ਹੋ ਰਹੀ ਹੈ। ਰੋਜ਼ ਸਿਮਰਨ / ਧਿਆਨ ਲਈ ਸਮਾ ਕੱਢ ਦੀ ਹਾਂ। ਵਾਹਿਗੁਰੂ ਹੀ ਸਾਡੀ ਜ਼ਿੰਦਗੀ ਨੂੰ ਚਲਾ ਰਹੇ ਨੇ ਹੁਣ।

    • @mithusingh3813
      @mithusingh3813 4 місяці тому

      Plz contect no sister ji

    • @BeerpalkaurDhaliwal
      @BeerpalkaurDhaliwal 4 місяці тому +17

      ਵਾਹਿਗੁਰੂ ਤੇਰਾ ਸ਼ੁਕਰ hai

    • @sarbjitkaur7803
      @sarbjitkaur7803 4 місяці тому +4

      Kyu vapis aye tu c othe kyu nahi kar sakde asi mai v australia to ayi ha g

    • @manveer740
      @manveer740 4 місяці тому +24

      @@sarbjitkaur7803 othe kam kaaj ch sma ni milda c guru g baare sochan da. Paisa bnaun ch dhyaan rehnda c.paisa hi sanu dhyaan ni laggan dinda. Baki asi aap ni aye waheguru g ne aapi raah bnaya. Vapis aun da honsla waheguru g ne dita

    • @paramjeetkaur6672
      @paramjeetkaur6672 4 місяці тому +7

      ​@@manveer740shukar waheguru da dhan ho tusi

  • @Simar_Cheema
    @Simar_Cheema Місяць тому +13

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਾਹਰਾਜ ਜੀ ਕਰੇਓ ਕਿਰਪਾ ਏਸ ਪਾਪੀ ਤੇ ਵੀ 🙏

  • @Rajinderkaurkhalsa2004
    @Rajinderkaurkhalsa2004 4 місяці тому +64

    ਸੱਚੀ ਗੱਲ ਹੈ ਜਦੋਂ ਅਨਹਦ ਨਾਦ ਸੁਣਦੇ ਹਨ ਤਾਂ ਅੱਖਾਂ ਖੋਲਣ ਨੂੰ ਦਿਲ ਨਹੀਂ ਕਰਦਾ ਉਹ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ ਉਸਤੋ ਬਾਅਦ ਬਾਹਰਲੀ ਦੁਨੀਆਂ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਬੱਸ ਕੱਲੇ ਰਹਿਣਾ ਚੰਗਾ ਲਗਦਾ ਆਪਣੇ ਪਿਆਰੇ ਦੀ ਯਾਦ ਵਿੱਚ ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ🙏

  • @princemaheshwari6277
    @princemaheshwari6277 14 днів тому +3

    Shiv To Bada Koi vi nhi ☝🏻 Om Namah Shivay 🕉️

  • @MehakopVlogs
    @MehakopVlogs 4 місяці тому +133

    ਇੱਕ ਟੀਵੀ ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਨਾਲ ਜੋੜਨ ਦਾ ਜਦੋਂ ਭੁੱਲੀ ਭੜਕੀ ਹੋਈ ਦੁਨੀਆਂ ਪ੍ਰਮਾਤਮਾ ਦੇ ਨਾਮ ਨਾਲ ਜੁੜੇਗੀ ਤਾਂ ਸਾਰੇ ਝਗੜੇ ਝਮੇਲੇ ਖਤਮ ਹੋ ਜਾਣਗੇ

  • @jotsingh289
    @jotsingh289 4 місяці тому +114

    ਸੋਹਣੇ ਜੋਂ ਬਣੋਦਾ ਆਪ ਕਿੰਨਾ ਸੋਹਣਾ ਹੋਵੇਗਾ ਵਾਹਿਗੁਰੂ ਜੀ ਐਸੇ ਗੁਰਸਿੱਖਾਂ ਦੀ ਚਰਨ ਧੂੜ ਦੇਵੇ ਵਾਹਿਗੁਰੂ ਜੀ

  • @surindersamra5922
    @surindersamra5922 3 місяці тому +33

    ਧੰਨ ਗੁਰੂਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ♥♥♥♥♥♥♥♥♥♥♥

  • @AmarjitSingh-se8yp
    @AmarjitSingh-se8yp 4 місяці тому +62

    4ਲਾਵਾ ਦਾ ਅਸਲ ਮੰਤਵ ਹੀ‌ਦੋਵਾ ਦਾ ਵਾਹਿਗੁਰੂ ਚ‌ਭੇਦ ਹੋਣਾ

  • @prabhdialsingh3157
    @prabhdialsingh3157 4 місяці тому +31

    ਧੰਨ ਗੁਰੂਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ❤ ਖਾਲਸਾ ਜੀਓ

  • @harryharinder4438
    @harryharinder4438 3 місяці тому +37

    ਭੈਣ ਸਤਵੀਰ ਕੌਰ ਨੂੰ ਮੇਰਾ ਨਮਸਕਾਰ, ਬਹੁਤ ਜ਼ਿਆਦਾ ਵੱਧੀਆ ਲੱਗਾ ਇਹਨਾਂ ਦੋਨਾਂ ਨੂੰ ਵੇਖ ਕੇ, ਵੀਰ ਤੇ ਭੈਣ ਨੂੰ ਮੇਰਾ ਦਿਲੋ ਸਲਾਮ ਹੈ

  • @Godisone13waheguru
    @Godisone13waheguru 4 місяці тому +50

    ਮਾਲਿਕ ਬੇਅੰਤ ਹੈ ਬਿਲਕੁਲ ਸੱਚ ਹੈ ਜਿਨ੍ਹਾਂ ਵੀ ਦੱਸਿਆ ਗੁਰਮੁਖਾਂ ਨੇ,ਅਨੇਕਾਂ ਹੀ ਤਰਾਂ ਦੇ ਪ੍ਰੈਕਟੀਕਲ ਹੁੰਦੇ ਹਨ, ਬਿਆਨ ਤੋਂ ਪਰੇ ਦੀਆਂ ਅਵਸਥਾ ਬਣਦੀਆਂ, ਸੁਨ ਸਮਾਧੀ, ਪ੍ਰਕਾਸ਼, ਅੰਮ੍ਰਿਤ ਵਰਖਾ ਬੱਸ ਆਨੰਦ ਹੀ ਆਨੰਦ,ਬੇਅੰਤ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ da🙏🙏❤❤🙏🙏

  • @Sandeepkaur19794
    @Sandeepkaur19794 4 місяці тому +47

    ਵਾਹਿਗੁਰੂ ਜੀ ਤੁਹਾਡੇ ਤੋ ਕਿੰਨੀ ਵੱਡੀ ਸੇਵਾ ਲੈ ਰਹੇ ਹਨ, ਤੁਸੀਂ ਰੱਬੀ ਰੂਹਾਂ ਦੇ ਦਰਸ਼ਨ ਕਰਵਾ ਕੇ ਪੁੰਨ ਤੇ ਫਲੀਆ ਖੱਟ ਰਹੇ ਹੋ🙏

  • @NARINDERKAUR-p4m
    @NARINDERKAUR-p4m 3 дні тому

    ਸ਼ੁਕਰਾਨਾ ਵਾਹਿਗੁਰੂ ਜੀ 📿🤲🌹🙏

  • @KulvinderKaur-tc6qe
    @KulvinderKaur-tc6qe 7 днів тому

    वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु जी तन गुरु नानक देव जी तन गुरु नानक देव जी

  • @asknitting9432
    @asknitting9432 3 місяці тому +10

    ਵਾਹਿਗੁਰੂ ਜੀ ਸੱਚੀ ਸੰਗਤ ਨਹੀਂ ਮਿਲਦੀ ਤਾਂ ਫੋਨ ਵਿੱਚੋਂ ਹੀ ਸੰਗਤ ਲੱਭ ਕੇ ਸਿਮਰਨ ਕਰ ਲਈਦਾ ਹੈ ਜੀ ਤੁਹਾਡੇ ਵਰਗੇ ਗੁਰਮੁਖਾਂ ਦੀ ਸੰਗਤ ਵਾਹਿਗੁਰੂ ਬਖਸ਼ਣ

  • @ManjitKaur-em2uy
    @ManjitKaur-em2uy 3 місяці тому +12

    ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ 🙏🙏
    ਵਾਹਿਗੁਰੁ ਜੀ ਮੇਰੇ ਤੇ ਵੀ ਤਰਸ ਕਰਦੋ🙏🙏

    • @onkarsahota1677
      @onkarsahota1677 2 місяці тому

      ਕੰਤ ਤਿਨਾਂ ਕੈ ਨਾਲ਼ ਵੀ ਹੋ ਸਕਦਾ ਹੈ

  • @Ashishpalsingh05
    @Ashishpalsingh05 4 місяці тому +22

    ਇੱਕ ਟੀਵੀ ਵਾਲੇ ਵੀਰ ਜੀ ਆਪ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ।
    ਮੀਡੀਆ ਦਾ ਇਸਤੋ ਵਧੀਆ ਇਸਤੇਮਾਲ ਨਹੀ ਹੋ ਸਕਦਾ । 🙏🏻

  • @Mandeepkaur-ld6xp
    @Mandeepkaur-ld6xp Місяць тому +3

    🙏🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Rajinderkaurkhalsa2004
    @Rajinderkaurkhalsa2004 4 місяці тому +41

    ਭੈਣ ਸਤਵੀਰ ਕੌਰ ਜੀ ਦੀ ਪਿਛਲੇ ਜਨਮ ਦੀ ਬਹੁਤ ਕਮਾਈ ਹੈ ਜੋ ਇਸ ਜਨਮ ਚ ਰੰਗ ਲਿਆਈ ਹੈ ਵਡੇ ਭਾਗ ਤਿਨ੍ਹਾਂ ਗੁਰਸਿਖਾਂ ਦੇ ਜੋ ਆਪ ਜਪੇ ਅਵਰਹਿ ਨਾਮ ਜਪਾਵੈ 🙏🙇❤

    • @didarsingh7599
      @didarsingh7599 2 місяці тому

      ਸਭ ਦੂ ਵਡੇ ਭਾਗਿ ਗੁਰਸਿੱਖਾਂ ਕੇ ਜਿ ਗੁਰੁ ਚਰਣੀ ਨਿਤ ਪੜਤਿਆ ।।
      ਗੁਰਮੁਖ ਪਿਆਰੇ ਜੋੜੇ ਦੀ ਵਿਚਾਰ ਬਹੁਤ ਵਧੀਆ ਲਗੀ, ਸਤਿਗੁਰੂ ਗੁਰਸਿੱਖੀ ਜੀਵਨ ਵਿੱਚ ਹੋਰ ਵਾਧਾ
      ਕਰਨ ਜੀ ।। ਧੰਨ ਗੁਰੂ ਧੰਨ ਗੁਰੂ ਕੇ ਸਿੱਖ ।।

  • @ffelitemaster4851
    @ffelitemaster4851 4 місяці тому +30

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @samarkunder1250
    @samarkunder1250 3 місяці тому +17

    ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਦੀ ਅਰਦਾਸ ਕਰ ਦਿਉ ਜੀ ਸਵਾਸ ਸਵਾਸ ਸਿਮਰਨ ਕਰਵਾਓ ਜੀ ਗੁਰਬਾਣੀ ਵਿਚਾਰ ਕਰਵਾਓ ਜੀ

  • @Simar_Cheema
    @Simar_Cheema Місяць тому +6

    ਸਰਬੱਤ ਦਾ ਭਲਾ ਵਾਹਿਗੁਰੂ ਜੀ 🙏🏻

  • @ravinderkaur9445
    @ravinderkaur9445 4 місяці тому +20

    ਵਿੱਚ ਸੰਗਤ ਹਰਿ ਪ੍ਭ ਵਸੈ ਜੀਉ। ਵਡਭਾਗੀ ਹਰਿ ਸੰਗਤ ਪਾਵਹਿ।

  • @MehakopVlogs
    @MehakopVlogs 4 місяці тому +30

    ਵੀਰ ਜੀ ਬਹੁਤ ਸਕੂਨ ਮਿਲਦਾ ਐਹੋ ਜਿਹੇ ਗੁਰਮੁਖ ਪਿਆਰਿਆਂ ਨੂੰ ਮਿਲਾਉਂਦੇ ਰਿਹਾ ਕਰੋ

  • @Rajinderkaurkhalsa2004
    @Rajinderkaurkhalsa2004 4 місяці тому +15

    ਇੱਕ ਇੱਕ ਗੱਲ ਸੱਚ ਹੈ ਵਾਹਿਗੁਰੂ ਜੀ ਏਦਾਂ ਹੀ ਤਜੁਰਬੇ ਹੁੰਦੇ ਹਨ ਬੰਦਗੀ ਕਰਦੇ ਹੋਏ। ਧੰਨ ਹੋ ਆਪ ਦੋਨੋ ਗੁਰੂ ਪਿਆਰੇ gbu 🙏

  • @TripleAAA1111
    @TripleAAA1111 4 місяці тому +26

    ਬਹੁਤ ਬਹੁਤ ਧੰਨਵਾਦ ਜੀ , ਅੱਜ ਇਹ vedio ਵੇਖ ਕ ਮੈਨੂੰ ਬਹੁਤ ਕੁੱਝ ਪਤਾ ਲੱਗਾ , ਜੋ ਮੇਰੇ ਨਾਲ ਅਨੁਭਵ ਹੋ ਰਹੇ ਸੀ , ਕੀਰਤਨ ਦੀ ਆਵਾਜ਼ , ਬਿਨਾ ਕਿਸੇ ਦੁੱਖ ਤੋਂ ਪ੍ਰਮਾਤਮਾ ਦਾ ਨਾਲ ਲੈਂਦੇ ਹੀ ਅੱਖਾਂ ਭਰ ਆਉਂਦੀਆਂ ਨੇ , ਇਸਦਾ ਮਤਲਬ ਇਹ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਬੁਲਾ ਰਹੇ ਨੇ . ਬਹੁਤ ਬਹੁਤ ਧੰਨਵਾਦ ਜੀ

    • @newzealand.5820
      @newzealand.5820 3 місяці тому +1

      Hi sis or bro i m from nz ...do u have experince about it..

    • @randeepjasskaur756
      @randeepjasskaur756 3 місяці тому

      ​@@newzealand.5820 ji bilkul hunde ,koi pichle krma di bhagti v ho sakdi

    • @bhagwanpanesar9518
      @bhagwanpanesar9518 2 місяці тому

      😊😊😊​@@newzealand.5820

  • @palwindersinghsains5166
    @palwindersinghsains5166 3 місяці тому +12

    ਜਿਨ ਖੋਜਾ ਤਿਨ ਪਾਇਆ,🙏🙏

  • @hatmanstatie9018
    @hatmanstatie9018 2 місяці тому +3

    ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻

  • @MDsidhu990
    @MDsidhu990 4 місяці тому +16

    ਗੱਲ ਗੱਲ ਉੱਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸੱਚੀ ਰੂਹ 🙏🏻🙏🏻🙏🏻🙏🏻

  • @BaltejSidhugurunanakdasi-if7wz
    @BaltejSidhugurunanakdasi-if7wz 4 місяці тому +17

    ਇੰਨਾ ਪਿਆਰ ਵੀ ਪੈਦਾ ਹੋ ਜਾਂਦਾ ਹਿਰਦੇ ਵਿੱਚ ਜਦੋਂ ਓਸ ਭਰੀ ਪੂਰਨ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਵੈਰਾਗ ਮਈ ਹਿਰਦੇ ਭਰੇ ਹੋਏ ਨਾਮ ਰਸੀਏ,
    ਇਹ ਪੱਤਰਕਾਰ ਵੀ ਕੋਈ ਆਮ ਦੂਜੇ ਪਤਰਕਾਰਾਂ ਵਰਗਾ ਨਹੀਂ, ਬਾਈ ਜੀ ਦੇ ਅੰਦਰ ਵੀ ਮੋੜ੍ਹੀ ਗੱਡੀ ਵੀ ਹੈ ਸਹੀ ਸਮੇਂ ਸਿਰ, ਪਿੱਛਲੇ ਸੰਸਕਾਰ ਹੀ ਹਨ, ਸਿੱਖਿਆ ਦੀਖਿਆ ਵੀ ਚੰਗੀ ਹੈ,
    ਸਵਾਲ ਪੁੱਛਣ ਦਾ ਢੰਗ ਮਾਮੂਲੀ ਗੱਲ ਨਹੀਂ ਹੈ,

  • @ffelitemaster4851
    @ffelitemaster4851 4 місяці тому +44

    ਦਿਲ ਨਹੀ ਸੀ ਕਰਦਾ ਕੇ ਆਪ ਜੀ ਦੇ ਬਚਨ ਸਮਾਪਤ ਹੋਣ।

  • @GurdevSingh-wj5fz
    @GurdevSingh-wj5fz 3 місяці тому +6

    . ਵਾਹਿਗੁਰੂ.ਜੀ. ਕਾ. ਖਾਲਸਾ. ਸ੍ਰੀ. ਵਾਹਿਗੁਰੂ. ਜੀ. ਕੀ. ਫਾਹਿਤੇ🙏

  • @kamaldeepkaur3692
    @kamaldeepkaur3692 4 місяці тому +16

    ਅਨੰਦ ਆ ਗਿਆ ਵਾਹਿਗੁਰੂ ਜੀ🙏🙏🙏

  • @sukhbirdhaliwal3308
    @sukhbirdhaliwal3308 3 місяці тому +8

    ਸਹੀ ਗੱਲ ਜੀ,ਜਦੋਂ ਮੇਰੇ ਬੇਟਾ ਹਨ ਵਾਲਾ ਸੀ ਮੇਰੇ husband ਨੇ 1:30 ਤੇ ਸਵੇਰੇ ਉੱਠ ਕੇ ਪਾਠ ਕਰਨਾ ਅਤੇ ਮੈਂ 4 ਵਜੇ ਉੱਠਣਾ ,ਜਦੋਂ ਮੈਂ ਸੁੱਤੀ ਹੋਣਾ ਤਾਂ ਮੇਰੇ ਉੱਪਰੋਂ ਚੱਦਰ ਖਿੱਚੀ ਜਾਣੀ,ਕਦੇ ਦਰਵਾਜਾ ਖੋਲਣ ਦੀ ਅਵਾਜ ਆਉਣੀ,ਕਦੇ ਅਗਲੇ ਦਿਨ ਮੇਰੀ ਗੁੱਤ ਜੋਰ ਨਾਲ ਖਿੱਚਣੀ,ਕਦੇ ਕੁਛ ਕਦੇ ਕੁਛ ਹੋਣਾ ,ਇਹ ਸਿਰਫ ਮੇਰੇ ਨਾਲ ਹੀ ਹੁੰਦਾ ਸੀ,ਮੇਰੇ ਤੇ ਕੋਈ ਜਕੀਨ ਨਹੀਂ ਕਰਦਾ ਸਭ ਬੋਲਦੇ ਤੇਰਾ ਵਹਿਮ ਹੈ...ਪਰ ਮੈਂ ਕਦੇ ਡਰੀ ਨਹੀਂ ਪਰ ਮੇਰਾ ਨਿੱਤਨੇਮ ਸ਼ੁਟ ਗਇਆ ਸੀ, ਵਾਹਿਗੁਰੂ ਕਿਰਪਾ ਕਰੇ ਫਿਰ ਸ਼ੁਰੂ ਕਰਵਾਏ

  • @NarinderKaur-zq6zx
    @NarinderKaur-zq6zx 4 місяці тому +9

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @HarpreetKhattta
    @HarpreetKhattta 15 днів тому +1

    Waheguru ji bhot bhot sukar ainiyan pyariyan te rangiya hoiya roohan de darshan krwan lai. 🙏

  • @NARINDERKAUR-p4m
    @NARINDERKAUR-p4m 3 дні тому

    ਅਨੰਦ ਹੀ ਅਨੰਦ🙏🌹🤲📿

  • @LouvepreetSingh
    @LouvepreetSingh 4 місяці тому +17

    ਸਤਬਚਨ ਵਾਹਿਗੁਰੂ ਜੀ 🧿❤️ਦਾਸ ਧੰਨ ਏ ਜੋ ਗੁਰੂ ਸਾਹਿਬ ਜੀ ਨੇ ਭਾਈ ਮਹਾਂਕਾਲ ਵਾਹਿਗੁਰੂ ਜੀ ਤੇ ਸਤਬੀਰ ਕੌਰ ਖਾਲਸਾ ਜੀ ਦੀ ਸੰਗਤ ਤੇ ਨਾਮ ਜਾਪਣ ਦਾ ਸਮਾ ਬਕਸ਼ਿਆ ਬਹੁਤ ਵਾਰੀ 😥🤲🏻 ਧੰਨ ਨੇ ਗੁਰੂ ਪਿਤਾ ਜੀ ਸੰਗਤ ਜੀ ਸ਼ੰਕਾ ਨਾ ਕਰਿਓ ਭਾਈ ਸਾਹਿਬ ਤੇ ਵਿਸ਼ਵਾਸ ਕਰਿਓ ਤੇ ਗੁਰੂ ਸਾਹਿਬ ਤੇ ਆਪ ਸੰਗਤ ਜੀ ਦੀ ਵੀ ਖੇਡ ਬਣ ਜਾਉਗੀ ਜੀ ਇਕ ਬਚਣ ਯਾਦ ਰੱਖਿਓ ਸੰਗਤ ਜੀ ਸਾਚ ਕਹੁ ਸੁਣ ਲਿਹੋ ਸਾਬੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ 💐!!! ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ⚔️🧿!!!

    • @Haryanaboys602
      @Haryanaboys602 4 місяці тому +4

      waheguru ji naam vch leen ne dono roohan
      malak de hukam vch ne dono
      tusi dekho joda nhi milda bandagi wala aj de samy ch
      shaheed singh singhaniya wala jeewan hunda c phla jo kathe bandagiya krde c
      te aj eh dono hi nzr aunde ne uss roop ch❤
      main ta ehna da karj maarke v nhi de skda❤
      ek bibi ehna nu ethe galat boli guru sahib ji ne ohnu kdi nhi bakshna
      gal ki c pta sangat ji??
      oss rajinder kaur ne cmmnt kita c nihang bakra kyo chatkaunde ne
      te ehna ne rply nhi kita uss gal da
      aggo bibi ser te chrd gai kehndi tusi hankaari ho rply nhi krde
      te aj ethe cmmnts vch gussa kdn a gai
      eho jehe guru de dokhiya nu guru sahib kdi nhi bakshde hunde jo ohna de pyaare bchya nu galat bolega oda naash pka hunde
      veerji eh baht pyaar krde ne sb nu❤❤

  • @Kunwar-sd4vo
    @Kunwar-sd4vo 2 місяці тому +4

    Akath katha waheguru ji di ❤

  • @DaljitSingh-to4yv
    @DaljitSingh-to4yv 4 місяці тому +12

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ

  • @kamaljit22kaur95
    @kamaljit22kaur95 3 місяці тому +6

    ਸੱਚੀ ਬੇਟਾ ਬੇਟੀ ਜੀ ਆਪ ਨੂੰ ਸੁਣ ਕੇ ਅਨੰਦ ਆ ਗਿਆ ਜੀ

  • @sukhvirkaur4595
    @sukhvirkaur4595 4 місяці тому +16

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੰਗੀਆ ਰੂਹਾ ਦੇ ਦਰਸ਼ਨ ਕਰਵਾਉਣ ਲਈ ਬਹੁਤ ਕੁਝ ਸਿੱਖਣ ਲਈ ਮਿਲਿਆ ਵਾਹਿਗੁਰੂ ਹਰ ਰੂਹ ਨੂੰ ਨਾਮ ਰਸ ਅਨਹਦ ਬਾਣੀ ਦਾ ਪ੍ਰਕਾਸ਼ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @RajinderSingh-ds3mf
    @RajinderSingh-ds3mf 3 місяці тому +19

    ਇਹ ਗੁਰਮੁਖ ਜੋੜੀ ਨੂੰ ਧਰਮ ਪ੍ਰਚਾਰ ਲਈ ਲਾਉਣਾ ਚਾਹੀਦਾ ਹੈ

  • @prabhtajsingh
    @prabhtajsingh 14 днів тому

    Wehaguru ji Wehaguru ji ka Khalsa waheguru ji ki Fateh

  • @johalprabhjot7211
    @johalprabhjot7211 3 місяці тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaltejSidhugurunanakdasi-if7wz
    @BaltejSidhugurunanakdasi-if7wz 4 місяці тому +21

    ਆਪ ਜੀ ਦੀ ਅਵਸਥਾ ਬਹੁਤ ਚੰਗੀ ਹੈ ਦੋਨਾਂ ਦੀ, ਰੱਬ ਦੇ ਪਿਆਰਿਓ, ਪਿੱਛਲੀ ਸਾਧਨਾਂ ਹੋ ਸਕਦੀ,ਇਸ ਜਨਮ ਵਿੱਚ ਵੀ ਚੰਗੀ ਕਾਰਗੁਜ਼ਾਰੀ ਕਮਾਈ ਹੈ,ਦਾਸ ਦੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਹੈ,
    ਇਸ ਅਨਮੋਲ ਰਤਨ ਨੂੰ ਗੁੱਪਤ ਰੱਖੋ, ਨਿਜੀ ਅਨੂੰਭਵ, ਆਪਣੇ ਤੱਕ ਹੀ ਰਹਿਣ ਦਿਓ,
    ਇਹ ਖੇਡ ਬਿਨਾਂ ਕਰਮਾਂ ਤੋਂ,ਕਰੜੀ ਧਿਆਨ ਸਾਧਨਾਂ, ਖੌਰੇ ਕਿੰਨੇ ਸਾਲਾਂ ਦੀ ਮਿਹਨਤ, ਸਦਕਾ, ਗੁਰੂ ਕਿਰਪਾ ਕਰੇ,ਉਸ ਮਹਾਂ ਚਾਨਣੇ ਦੇ,ਪਰਮ ਪ੍ਰਕਾਸ਼, ਨਸ਼ੀਬ ਹੋਵੇ ਸੱਭ ਨੂੰ,
    ਮਹਾਂ ਰਸ ਮਹਾਂ ਅਨੰਦ, ਮਾਣਦੇ ਰਹੋਂ,
    ਸਦਾ ਚਾਨਣੇ ਪੱਖ ਵਿੱਚ ਜੀਵਨ ਬਤੀਤ ਹੋਵੇ,
    ਥੋਡੀ ਸਾਧਨਾਂ ਨੂੰ ਰੱਬ ਹੋਰ ਭਾਗ ਲਾਵੇ, ਰੰਗ ਰੱਤੜੀਆ ਰੂਹਾਨੀ ਰੂਹਾਂ ਦੇ ਮੇਲ ਹੁੰਦੇ ਰਹਿਣ,
    ਜੋਂ ਆਪਜੀ ਦੀ ਸੰਗਤ ਕਰਨ,
    ਉਹ ਵੀ ਸਮ ਦ੍ਰਿਸ਼ਟ ਹੋਣ,
    ਨਿਰਵੈਰ ਤੇ ਨਿਰਭਉ ਹਿਰਦੇ ਵਾਲੇ ਬਣਨ, ਧੰਨਵਾਦ ਆਪ ਜੀ ਦਾ, ਇਸ ਚੈਨਲ ਦਾ

    • @Haryanaboys602
      @Haryanaboys602 4 місяці тому

      sat bachan waheguru ji
      baht pyaare ne eh dono
      daas nal rha hai thode din

    • @Kiranpal-Singh
      @Kiranpal-Singh 4 місяці тому

      ਸਹੀ ਵਿਚਾਰ

    • @jaswinderkaurdhillon
      @jaswinderkaurdhillon 3 місяці тому

      Eh pyare Bhai simranjit Singh tohana di sangat karde hn. Asi v onha di sangat karde ha. Oh dasde hn k eda dasan naal kuj nai hunda. Eh veham felaya hoya loka vich k dasan naal awastha khatam ho jandi. Ha dasna onha nu hi chahida Jo naam abhyasi hon. Jina da Mann hi nahi karda es pase aun da onha nu dasan to parhej karna.

    • @naviii949
      @naviii949 3 місяці тому

      ਕਿਸੇ Brahmgyani ਸੰਤ ਨੇ ਲਿਖਿਆ ਹਨ ਇਹ lines
      ਭੋਜਨ, ਭਜਨ, ਪੈਸਾ ਤੇ ਨਾਰੀ l l
      ਚਾਰੋ ਪਰਦੇ ਦੇ ਅਧਿਕਾਰੀ l l
      Eh gallla gupt hi ਚਾਹੀਦੀਆਂ, ਜਿਵੇਂ husband te wife Diya private Galla oh aapas vich hi share krde ki ਥਾ ਥਾਂ ਕਰਦੇ ਫਿਰਦੇ, ਇਸ ਤਰਾ ਇਹ ਚਾਰ ਚੀਜ਼ਾਂ ਹਨ l
      Gurbani di ਚਰਚਾ, ਸ਼ਬਦਾ ਦੀ ਵਿਚਾਰ ਖੁਲ੍ਹ ਕੇ ਹੋ ਸਕਦੀ l

    • @harmeshlal3333
      @harmeshlal3333 3 місяці тому

      @@naviii949 ਨਹੀਂ ਜੀ ਇਹ ਪਹਿਲੇ ਸਮੇਂ ਵਿੱਚ ਸ਼ਾਇਦ ਗੱਲ ਸੱਚ ਹੋਵੇ ਪਰ ਹੁਣ ਨਹੀਂ, ਤੁਹਾਡੇ ਤੇ ਮੁਸਲਮਾਨ ਸਮਾਜ ਵਿੱਚ ਫ਼ਰਕ ਕੀ ਹੋਇਆ, ਅਸੀਂ ਗੁਰੂ ਸਾਹਿਬ ਜੀ ਦੇ ਲੜ ਲੱਗੇ ਹੋਏ ਹਾਂ, ਜੇਕਰ ਇਸ ਤਰ੍ਹਾਂ ਦੇ ਤਜਰਬੇ ਸਾਂਝੇ ਨਾ ਕਰਾਂਗੇ ਤਾਂ ਦੂਸਰਿਆਂ ਨੂੰ ਸੇਧ ਕਿੰਦਾ ਮਿਲੇਗੀ, ਇਹ ਸੱਚ ਹੈ ਕਿ ਜਿਸ ਨੂੰ ਇਸ ਦੀ ਜਰੂਰਤ ਰੋਵੇ ਉਸ ਨਾਲ ਹੀ ਸਾਂਝੀ ਕੀਤੀ ਜਾਵੇ, ਧੰਨਵਾਦ ਸਤਿ ਸ੍ਰੀ ਅਕਾਲ ਜੀ🙏🙏

  • @gagansingh2505
    @gagansingh2505 4 місяці тому +22

    Dharti da shigaar joddi 🤗🥰🙏🙏💎💎🌹🌹🦚🦚🦚🦚🌨️👌👌 thanks veerji es VEDIO lae 🙏🙏

  • @gurnamkaurdulat3883
    @gurnamkaurdulat3883 4 місяці тому +10

    ਬੇਟਾ ਜਸਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਰੱਬੀ ਰੂਹਾਂ ਦੇ ਦਰਸ਼ਨ ਕਰਾਉਣ ਲਈ।

    • @KiranKiran-o5w
      @KiranKiran-o5w 3 місяці тому

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਧੀ ਨੂ ਚੰਗੀ ਪੜਾਈ ਕਰਾ ਸਕਾ ਇਕ ਬਾਹ ਕਮ ਨਹੀ ਕਰਦੀ

  • @gagandeepjass5421
    @gagandeepjass5421 22 дні тому +1

    akal purkh waheguru ji bkhshanhar ne waheguru ji

  • @singhchanpreet7685
    @singhchanpreet7685 4 місяці тому +9

    ਤੂੰ ਹੀ ਤੂੰ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ · ਤੂੰ ਹੀ ਤੂੰ ਹੀ ਤੂੰ 🙏🏻🙏🏻

    • @onkarsahota1677
      @onkarsahota1677 2 місяці тому

      ਮੈਂ ਤਾਂ ਕੁੱਝ ਵੀ ਨਹੀਂ ਮੈਂ ਤਾਂ ਕੁੱਝ ਵੀ ਨਹੀਂ ਮੈਂ ਤਾਂ ਕੁੱਝ ਵੀ ਨਹੀਂ ਮੈਂ ਤਾਂ ਕੁੱਝ ਵੀ ਨਹੀਂ ਮੈਂ ਤਾਂ ਕੁੱਝ ਵੀ ਨਹੀਂ ਮੈਂ ਤਾਂ ਕੁੱਝ ਵੀ ਨਹੀਂ

  • @kaurharbinder6369
    @kaurharbinder6369 4 місяці тому +9

    ਖ਼ਾਲਸਾ ਅਕਾਲ ਪੁਰਖ ਕੀ ਫੌਜ ll
    ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ ll🙏
    ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਨਿਵਾਜੇ ਹੋਏ, ਉਸ ਦੇ ਪਿਆਰ ਵਿੱਚ ਸਰਸ਼ਾਰ /ਭਿੱਜੇ ਹੋਏ ਗੁਰੂ ਸਾਹਿਬ ਦੇ ਇਹ ਲਾਡਲੇ ਬੱਚੇ ਮਾਲਿਕ ਦੇ ਹੁਕਮ ਵਿੱਚ ਵਿਚਰਦੇ ਹੋਏ ਸੱਚ ਦੇ ਮਾਰਗ ਤੋਂ ਖੁੰਜੇ ਹੋਏ ਅਣਗਿਣਤ ਪ੍ਰਾਣੀਆਂ ਲਈ ਰਾਹ ਦਸੇਰਾ ਬਣ ਰਹੇ ਹਨ l
    They are true role -models for today'youth.
    ਵਾਹਿਗੁਰੂ ਜੀ, ਇਹਨਾਂ ਪਰਿੰਦਿਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਇਹ ਇਸ ਮਾਂ ਦੀ ਦਿਲ ਤੋਂ ਆਸੀਸ ਹੈ 🙏🙏🌹💕

  • @KamaldeepSingh-v3w
    @KamaldeepSingh-v3w 6 хвилин тому

    Waheguru ji ❤❤🎉🎉

  • @jatindersandhu7237
    @jatindersandhu7237 2 місяці тому +2

    ਵਾਹਿਗੁਰੂ ਵਾਹਿਗੁਰੂ

  • @avtarsinghpuri
    @avtarsinghpuri 4 місяці тому +11

    Best interview ❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਨੇ ਪਿਆਰੇ ਗੁਰਮੁਖ ਪਿਆਰੇ ਜਿਨਾਂ ਨੇ ਆਪਣਾ ਅਨੁਭਵ ਦੱਸਿਆ ਤੇ ਸ਼ਬਦ ਸੁਰਤ ਦੇ ਮਿਲਾਪ ਦੀ ਗੱਲ ਦੱਸੀ ਅਨਹਦ ਦੀ ਗੱਲ ਦੱਸੀ ਅੰਮ੍ਰਿਤ ਰਸ ਦੀ ਗੱਲ ਦੱਸੀ ਗੁਰੂ ਸਾਹਿਬ ਆਪਣੇ ਪਿਆਰੇ ਬੱਚਿਆਂ ਨੂੰ ਅੰਮ੍ਰਿਤ ਰਸ ਬਖਸ਼ੋ ਵਾਹਿਗੁਰੂ ਜੀ ਆਪਣੇ ਖੁੱਲੇ ਦਰਸ਼ਨ ਦੀਦਾਰੇ ਬਖਸ਼ੋ ਆਖੋ ਜੀ ਸੁਆਸ ਸੁਆਸ ਦੀ ਬੰਦਗੀ ਬਖਸ਼ੋ ਵਾਹਿਗੁਰ ਜਨਮ ਬਿਰਥਾ ਨਾ ਚਲਾ ਜਾਏ ਵਾਹਿਗੁਰੂ ਜੀ ਵਾਹਿਗੁਰੂ ਜੀ ਸਦੀਵੀ ਸੰਗਤ ਸੰਗਤ ਸੰਗਤ ਸੰਗਤ ਸੰਗਤ ਦੀ ਚਰਨ ਧੂੜ ਬਾਣੀ ਵਰਗਾ ਜੀਵਨ ਬਣਾ ਦੋ ਵਾਹਿਗੁਰੂ ਜਿਸ ਤਰ੍ਹਾਂ ਦਾ ਭਾਂਡਾ ਤੁਸੀਂ ਚਾਹੁੰਦੇ ਹੋ ਵਾਹਿਗੁਰੂਜੀ ਉਸ ਦਾ ਭਾਂਡਾ ਤਿਆਰ ਕਰ ਦੋ ਵਾਹਿਗੁਰੂ ਜੀ ਪ੍ਰੇਮਾ ਭਗਤੀ ਬਖਸ਼ੋ ਵਾਹਿਗੁਰੂ ਜੀ ਅਸੀਂ ਸਭ ਵਿੱਚ ਵਾਹਿਗੁਰੂ ਜੀ ਆਪ ਜੀ ਦਾ ਰੂਪ ਦੇਖ ਸਕੀਏ ਵਾਹਿਗੁਰੂ ਜੀ ਵਿਕਾਰਾਂ ਤੋਂ ਦੂਰ ਕਰਕੇ ਆਪਣਾ ਨਾਮ ਜਪਾਓ ਵਾਹਿਗੁਰੂ ਜੀ ਪੂਰਨ ਗੁਰਸਿੱਖੀ ਜੀਵਨ ਬਖਸ਼ੋ ਵਾਹਿਗੁਰੂ ਜੀ ਬਾਣੇ ਦੇ ਧਾਰਨੀ ਬਣਾਓ ਵਾਹਿਗੁਰੂ ਜੀ ਸਦੀਵੀ ਤੁਹਾਡਾ ਬਾਣਾ ਆਖਰੀ ਦਮਾਂ ਤੱਕ ਨਿਕਲ ਜਾਏ ਵਾਹਿਗੁਰੂ ਕਿਰਪਾ ਕਰੋ ਵਾਹਿਗੁਰੂ ਕਿਰਪਾ ਕਰੋ ਸਰਬਤ ਦੇ ਭਲੇ ਦੀ ਅਰਦਾਸ ਵਾਹਿਗੁਰੂ ਜੀ ਕਿਰਪਾ ਕਰ ਦੋ ਵਾਹਿਗੁਰੂ ਬਖਸ਼ਿਸ਼ ਕਰ ਦੋ ਵਾਹਿਗੁਰੂ❤❤❤❤❤

  • @satinderkaur287
    @satinderkaur287 4 місяці тому +8

    Kar kirpa tere gun gavan, kar kirpa tere gun gavan Waheguru ji kirpa karo ji grib te 🙏🙏🙏

  • @parmjeetKaur-dx7wh
    @parmjeetKaur-dx7wh 4 місяці тому +5

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹

  • @navdeepkhosa8395
    @navdeepkhosa8395 3 місяці тому +6

    Anand hi Anand waheguru ji waheguru waheguru waheguru waheguru waheguru waheguru ji

  • @SatnamKaur-q6b
    @SatnamKaur-q6b 3 місяці тому +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhwindersinghlooking-rx9sb
    @lakhwindersinghlooking-rx9sb 3 місяці тому +5

    नानक नाम मिले ता जिवा गुरु का दरशन देख देख जीवा वाहेगुरु वाहेगुरु वाहेगुरु😢😢😢😢😢😢😢😢😢❤❤❤❤❤❤❤❤❤❤

  • @ਰੋਨਾਲਡੋ
    @ਰੋਨਾਲਡੋ 4 місяці тому +28

    ਆਨੰਦ ਹੀ ਆਨੰਦ ਆਇਆ..... ਵਾਹਿਗੁਰੂ ਜੀ....
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @MeetKaur-we4lr
    @MeetKaur-we4lr 4 місяці тому +8

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @asknitting9432
    @asknitting9432 3 місяці тому +5

    ਸੇਮ ਮੈਂ ਵੀ ਪ੍ਰਭ ਮਿਲਨੇ ਕਾ ਚਾਓ ਵਾਲਿਆਂ ਦਾ ਹੀ ਅਕੱਥ ਕਥਾ ਸੁਣਦੀ ਹਾਂ ਤੇ ਸੰਤ ਮਸਕੀਨ ਸਿੰਘ ਜੀ ਨੂੰ ਹੀ ਮੈਨੂੰ ਤੁਹਾਡਾ ਜੋ ਵੀ ਤੁਸੀਂ ਗੱਲਾਂ ਕੀਤੀਆਂ ਮੈਨੂੰ ਆਪਣੇ ਹੀ ਕਹਾਣੀ ਨਜ਼ਰ ਆ ਰਹੀ ਹੈ ਔਰ ਤੁਸੀਂ ਬਿਲਕੁਲ ਸਹੀ ਸਾਰਾ ਕੁਛ ਦੱਸਿਆ ਮੈਂ ਵੀ ਪ੍ਰਤੱਖ ਮੇਰੇ ਨਾਲ ਵੀ ਇਸ ਤਰਾਂ ਹੋਇਆ ਹੈ

    • @rachna7683
      @rachna7683 2 місяці тому

      Tusi das sakde tiyan kida la sakde aa please 🙏🏻🙏🏻🙏🏻🙏🏻🙏🏻🙏🏻

  • @Rajinderkaurkhalsa2004
    @Rajinderkaurkhalsa2004 4 місяці тому +17

    ਅਸਲ ਚ ਸੰਤ ਖਾਲਸਾ ਇਹ ਦੋਨੋ ਹਨ ਜਿਹੜੇ ਦਿਲ ਤੋ ਕਰਦੇ ਹਨ ਸਭ ਦਾ,, ਇੱਕ ਵੀਰ ਲਈ ਜਿਵੇਂ ਇਹਨਾਂ ਦੋਨਾਂ ਨੇ ਸਟੈਂਡ ਲਿਆ ਸੀ ਉਸ ਤਰਾਂ ਤਾਂ ਕੋਈ ਸਕਾ ਰਿਸ਼ਤੇਦਾਰ ਵੀ ਸਟੈਂਡ ਨਹੀਂ ਲੈਂਦਾ ਸੋ ਦਿਲ ਤੋ ਸਤਿਕਾਰ ਹੈ ਇਹਨਾਂ ਗੁਰੂ ਪਿਆਰਿਆਂ ਦਾ ।ਵਾਹਿਗੁਰੂ ਜੀ ਆਪ ਦੋਨਾਂ ਨੂੰ ਹਮੇਸ਼ਾਂ ਚੜਦੀਕਲਾ ਚ ਰੱਖਣ ਬਹੁਤ ਪਿਆਰੇ ਹੋ ਆਪ ਦੋਨੋ । ❤🎉

  • @dfsadsfafs4076
    @dfsadsfafs4076 4 місяці тому +15

    ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਜੀਓ 👏🏼

  • @Chardikalacutpiecehouse
    @Chardikalacutpiecehouse 3 місяці тому +4

    ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @ravindersinghmullanpur1932
    @ravindersinghmullanpur1932 3 місяці тому +3

    ਵਾਹਿਗੁਰੂ ਜੀਓ ❤️❤️❤️❤️❤️🙏🙏🙏🙏🙏🙏

  • @balwinderkaur5430
    @balwinderkaur5430 4 місяці тому +8

    Waheguru waheguru waheguru waheguru waheguru waheguru waheguru waheguru waheguru 🙏🙏🙏🙏🙏

  • @ffelitemaster4851
    @ffelitemaster4851 4 місяці тому +12

    ਵਾਹਿਗੁਰੂ ਜੀ ਤਰਸ ਕਰੋ।

  • @kamaldeepkaur3692
    @kamaldeepkaur3692 4 місяці тому +10

    ਨਿਮਾਣੀ ਤੇ ਵੀ ਤਰਸ ਕਰੋ ਵਾਹਿਗੁਰੂ ਜੀ🙏🙏🙏🙏

  • @Jot68
    @Jot68 3 місяці тому +5

    Anand hi Anand waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤

  • @harrytakhar3333
    @harrytakhar3333 4 місяці тому +7

    The best spiritual young couple ever heard. They're so sweet beautiful inside and outside. Bhagti de marg te ek dusre de sath chal rahe a👏

  • @RamanDeep-uq5hc
    @RamanDeep-uq5hc 3 місяці тому +6

    Waheguru ji aapni anjan bachi te v taras kirpa kro waheguru ji😭😭😭🙏🙏🙏dhan dhan shri guru granth sahib ji💐💐🥺🥺

  • @ਸੁਖਗਿੱਲਯੂਕੇ
    @ਸੁਖਗਿੱਲਯੂਕੇ Місяць тому +2

    ਇਹ ਹੁੰਦੀ ਪਰਮੇਸ਼ਵਰ ਦੀ ਕਿਰਪਾ ਦੋਨੋ ਜਨੇ ਏਕ ਦੂਜੇ ਤੋਂ ਵੱਧ ਕੇ ਪ੍ਰਭੂ ਦੀਆ ਤਾਰੀਫਾਂ ਗੁਣ ਗਾਣ ਗਾਉਣ ਦੇ ❤❤❤❤❤

  • @swarnjeetkaur-pj6sv
    @swarnjeetkaur-pj6sv 3 місяці тому +4

    ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ

  • @JashanpreetSinghChhina
    @JashanpreetSinghChhina 4 місяці тому +10

    ਵਾਹਿਗੁਰੂ ਜੀ🙏🙏

  • @amarjeetsingh856
    @amarjeetsingh856 4 місяці тому +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤❤

  • @internationalvoiceloudvoic3289
    @internationalvoiceloudvoic3289 4 місяці тому +8

    So Thanks of 1TV that arrange us great spiritual information and share such things

  • @ਰਾਜਕਰੇਗਾਖਾਲਸਾ-ਸ4ਡ

    ਵਾਹਿਗੁਰੂ ਜੀ ਆਪ ਜੀ ਦੇ ਰੰਗ ਨਿਆਰੇ ਸਭ ਦੁਨੀਆਂ ਆਪੋ ਧਾਪੀ ਆਪਣੀ ਆਪਣੀ ਮਸ਼ਹੂਰੀ ਕਰੋਣ ਲੱਗੀ ਹੋਈ ਏ ਲੋਕਾਂ ਨੂੰ ਪਤਾ ਲੱਗ ਜਾਵੇ ਕੇ ਚੰਗੇ ਆਂ ਅਸੀ ਬੜੇ ਧਰਮੀ ਆਂ ਇਹ ਕੰਮ ਬਹੁਤ ਚੱਲ ਪਿਆ ਸੋਸ਼ਲ ਮੀਡੀਆ ਤੇ ਜਿਹੜਾ ਕਿਹੜਾ ਉਠ ਕੇ ਸਟੇਟਮੈਂਟਾਂ ਦੇਣ ਲੱਗ ਪਿਆ ਸਾਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਏ ਅਸੀਂ ਰੱਬ ਨੂੰ ਬਹੁਤ ਮੰਨਣ ਵਾਲੇ ਐ /

  • @nihangsinghwarriors
    @nihangsinghwarriors 2 місяці тому +3

    satnaam waheguru ji🙏🏻🥰♥️😇🙏🏻

  • @Inderjitsingh60025
    @Inderjitsingh60025 4 місяці тому +3

    ਸੱਚ ਏਦਾ ਹੀ ਹੁੰਦਾ ਜੀ ਸਿਮਰਨ ਕਰਨ ਨਾਲ ਜੀ

  • @KuldeepSingh-lp1ft
    @KuldeepSingh-lp1ft 2 місяці тому +1

    ਧੰਨ, ਭਾੲੀ, ਸੇਵਾ, ਸਿੰਘ, ਜੀ, ਜਿਨ੍ਹਾਂ, ਕਲਯੁਗ, ਵਿੱਚ, ਭਗਤੀ, ਕਰਨ, ਦਾ, ਵਿਧੀ, ਤਰੀਕਾ, ਦਸ, ਕੇ, ਨਿਹਾਲ, ਨਿਹਾਲ, ਕੀਤਾ

  • @tarsemkaur1502
    @tarsemkaur1502 2 місяці тому +2

    Waheguru Ji ka khalsa...Waheguru Ji ki Fateh 🌷🌷🙏🙏🙏🙏🙏🌷🌷

  • @HardeepSingh-ou5tw
    @HardeepSingh-ou5tw 23 дні тому +1

    Dhan dhan shri guru Gobind Singh sahib ji Maharaj dhan teri sikhi waheguru ji

  • @atindersingh7571
    @atindersingh7571 4 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਵੀ ਕੋਈ ਸੁਣੇ 🌼⭐

  • @kashmirsinghbathbath4362
    @kashmirsinghbathbath4362 3 місяці тому +2

    1 TV, ਬਹੁਤ ਬਹੁਤ ਧੰਨਵਾਦ ਜੀ । ਇਸ ਤਰਾਂ ਹੀ ਪਹੁੰਚੀਆਂ ਹੋਇਆ ਰੂਹਾਂ ਨੂੰ ਲੱਭ ਕੇ ,ਸਾਡੇ ਤੱਕ ਪਹੁੰਚ ਕਰਵਾਉਣ ਦੀ ਮਿਹਰਬਾਨੀ ਕਰਦੇ ਰਹੋ ।

  • @Gurbanistatus13131
    @Gurbanistatus13131 2 місяці тому +1

    Waheguru ji ਤੁਹਾਡੀ ਚਰਨ ਧੂੜ ਬਖਸ਼ੋ ਆਪਣੀ ਵਾਹਿਗੁਰੂ ਜੀ

  • @SapnaSapna-tb3lp
    @SapnaSapna-tb3lp 4 місяці тому +8

    बड़ी सोनी जोड़ी❤❤,तुहाड़ा शुक्र है,,इस किरपा वास्ते,,तुसी नोट किता ऊना ने तुहानू आशीर्वाद दिता,,,,,2वार,,🎉🎉❤❤

  • @chanjminghmaan8575
    @chanjminghmaan8575 3 місяці тому +3

    ❤ਇਹ ਜੋੜੀ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ❤❤❤

  • @SanjeevKumar-ur3pl
    @SanjeevKumar-ur3pl 4 місяці тому +7

    ❤❤waheguru ji🌹 waheguru ji❤❤❤❤waheguru ji🌹 waheguru ji❤❤🙏🙏🙏🙏🙏🙏🙏🙏🙏🙏🙏

  • @NavneetKaur-bn1bs
    @NavneetKaur-bn1bs 3 місяці тому +7

    ਵਾਹਿਗੁਰੂ ਜੀ ਇਹ ਵੀਡਿਉ ਨਾਲ bhut kuj pta lgeaa veer ji waheguru ji n kirpa kiti c pr kuj smjh ni area c ki ho reaeh video nal bhut kuj smjh lgya ਤੁਹਾਡਾ ਬਹੁਤ ਬਹੁਤ ਧੰਨਵਾਦ ji

  • @Amar-c7c
    @Amar-c7c 4 місяці тому +4

    Veer ji, Waheguru ji de kirpa naal bahut vadhia ruhan naal milanday ho. Thank you so much 😊

  • @Meenakshi-c6x
    @Meenakshi-c6x Місяць тому +1

    Har har mahadev ji 🙏❤️ waheguru ji da Khalsa waheguru ji di Fateh

  • @wahegurujigurfateh7467
    @wahegurujigurfateh7467 4 місяці тому +5

    Waheguru ji kirpa kro 🙏🙏

  • @jatindersandhu7237
    @jatindersandhu7237 2 місяці тому +1

    ਵਾਹਿਗੁਰੂ ਜੀ ਕਾ ਛੱਲਕਾਰ ਅਨੰਦ ਹੀ ਅਨੰਦ ਹੈ ਜੀ ਗੂੰਗੇ ਗੁੜ ਖਾਇਆ ਵਾਲੀ ਗੱਲ ਹੈ ਜੀ

  • @aTri22_09
    @aTri22_09 Місяць тому +1

    Bohot chijaa clear hoyi
    Inn pavitar ruhaa nu sunn k🙏🏻🙏🏻🙏🏻🙏🏻

  • @satindersingh9477
    @satindersingh9477 3 місяці тому +9

    ਹੁਣ ਪਤਾ ਲੱਗ ਗਿਆ ਹੈ ਜੀ ਇਹਨਾ ਨੇ ਪੂਰਨ ਸੰਤ ਭਾਈ ਸੇਵਾ ਸਿੰਘ ਜੀ ਤਰਮਾਲਾ ਵਾਲੇ ਜੀ ਦੀ ਸੰਗਤ ਕੀਤੀ ਹੈ, ਦੁਨੀਆ ਤੇ ਹੋਰ ਬਹੁਤ ਘਟ ਹਨ

  • @hardishkaur2232
    @hardishkaur2232 4 місяці тому +3

    Wahe.guru.ji Wahe.guru.ji Wahe.guru.ji Wahe.guru.ji Wahe.guru.ji Wahe.guru.ji Wahe.guru.ji Wahe.guru.ji

  • @1699TC
    @1699TC 4 місяці тому +3

    ਬਾਣੀ ਪਹੁੰਚੀ ਰੁਹੇ, ਬਾਣੀ ਵਾਣੀ ਇੱਕ ਹੋਏ,
    ਇੱਕ ਹੋ ਹੋ ਬੰਨੇ ਮਿਠਾਸ,

  • @AmandeepKaur-ce3lc
    @AmandeepKaur-ce3lc 4 місяці тому +8

    Thank you so much
    Waheguru waheguru waheguru waheguru waheguru waheguru waheguru waheguru waheguru waheguru waheguru

  • @mandeepgill4564
    @mandeepgill4564 3 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 😮❤