What actually transpired with Jagdev Singh Khuddian ? How investigation in case was inconclusive ?

Поділитися
Вставка
  • Опубліковано 13 вер 2021

КОМЕНТАРІ • 222

  • @GurmeetSingh-yc3nr
    @GurmeetSingh-yc3nr 2 роки тому +28

    ਰੀਤੇਸ ਲਖੀ ਜੀ ਇਕ ਪੰਜਾਬੀ ਹੋਣ ਦੇ ਨਾਤੇ ਤੁਸੀਂ ਬਹੁਤ ਹੀ ਖਾਸ ਜਾਣਕਾਰੀ ਦਿੱਤੀ ਹੈ

  • @jagdeepnatt9425
    @jagdeepnatt9425 2 роки тому +106

    ਖੁਡੀਆ ਸਾਬ ਇਮਾਨਦਾਰ ਲੀਡਰ ਸੀ ਜੋ ਬਾਦਲ ਨੇ ਕੇਪੀਐਸ ਤੋਂ ਸ਼ਹੀਦ ਕਰਵਾਇਆ

  • @gagandeepharaj9388
    @gagandeepharaj9388 2 роки тому +51

    ਬਜ਼ੁਰਗਾਂ ਤੋਂ ਸੁਨਣ ਦੇ ਸੀ ਉਦੋਂ ਖੁੱਡੀਆਂ ਖੁੱਡੀਆਂ ਹੁੰਦੀ ਹੁੰਦੀ ਸੀ

  • @tharmindersingh897
    @tharmindersingh897 2 роки тому +35

    ਖੁੱਡੀਆ ਸਾਹਿਬ ਬਹੁਤ ਇਮਾਨਦਾਰ ਤੇ ਨੇਕਦਿਲ ਇਨਸਾਨ ਸਨ ਸਲੂਟ ਹੈ ਉਹਨਾਂ ਨੂੰ। ਇਹ ਕਾਰਾ kps gill ਦਾ ਸੀ

  • @SukhdevSingh-ml3ib
    @SukhdevSingh-ml3ib 2 роки тому +30

    ਬਹੁਤ ਵਧੀਆ ਜਾਣਕਾਰੀ। ਤੁਹਾਡਾ ਇਸ਼ਾਰਾ ਹੀ ਕਾਫ਼ੀ ਹੈ। ਪਰਮਾਤਮਾ ਕਰੇ ਪਾਪੀ ਆਪਣੇ ਪਾਪਾਂ ਦੀ ਸਜ਼ਾ ਭੁਗਤ ਕੇ ਹੀ ਇਸ ਸੰਸਾਰ ਤੋਂ ਵਿਦਾ ਹੋਣ।

  • @amriksinghbhanri4377
    @amriksinghbhanri4377 2 роки тому +61

    ਕੇ ਪੀ ਐਸ ਗਿੱਲ ਸੀ ਕਤਲ ਦਾ ਮਾਸਟਰ ਮਾਈਡ ਕਿਉਂਕਿ ਖੁਡੀਆ ਸਾਹਿਬ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਨੌਜਵਾਨਾ ਸੰਬੰਧੀ ਪਾਰਲੀਮੈਂਟ ਵਿਚ ਅਵਾਜ਼ ਚੁਕਣੀ ੲਈ

    • @TeksinghSidhu-sw5en
      @TeksinghSidhu-sw5en 21 день тому

      Jitendra Nana Ji ne aatmhatya ki thi unhone aatmhatya nahin ki thi unko kisi ne maar kar fenk diya tha yah baat mujhe pata hai kisne fenka tha

  • @vickyrai4734
    @vickyrai4734 2 роки тому +32

    ਜਥੇਦਾਰ ਖੁੱਡੀਆਂ ਜੀ ਬਾਰੇ ਸਾਰਾ ਲੰਬੀ ਹਲਕਾ ਬਹੁਤ ਸਤਿਕਾਰ ਰੱਖਦਾ। ਸਲੂਟ ਉਹਨਾਂ ਦੀ ਸ਼ਹੀਦੀ ਨੂੰ।

  • @GurpreetSingh-gr1ms
    @GurpreetSingh-gr1ms 2 роки тому +48

    ਖੁੱਡੀਆਂ ਸਾਹਿਬ ਇਮਾਨਦਾਰ ਤੇ ਦਰਵੇਸ਼ ਸਿਆਸਤਦਾਨ ਸਨ ਪਰ ਬਾਦਲਾਂ ਨੇ ਉਨ੍ਹਾਂ ਦਾ ਕਤਲ ਕਰਵਾਇਆ ਗਿਆ ਸੀ

  • @harmandhillon4618
    @harmandhillon4618 2 роки тому +41

    Gurmeet singh Khuddian is also honest and down to earth person like his father

  • @mandhirbrar7185
    @mandhirbrar7185 2 роки тому +35

    1989 ch sade pind ਆਇਆ c bht simple te honest banda c

  • @ajitpandher181
    @ajitpandher181 2 роки тому +43

    ਬਹੁਤ ਹੀ ਮਹਾਨ ਮਨੁੱਖ ਸਨ ਅਤੇ ਬਹੁਤ ਕਮੀਨਾ ਕਾਰਾ, ਜਿਸ ਵੀ ਕੀਤਾ, ਉਸ ਦਾ ਕੱਖ ਨਾ ਰਹੇ।

  • @Khalsa-kf3wt
    @Khalsa-kf3wt 2 роки тому +34

    ਇਮਾਨਦਾਰ ਹੋਣਾ ਹੀ ਕਤਲ ਦਾ ਕਾਰਨ ਬਣਿਆਂ ਸਿਆਸੀ ਲੋਕਾ ਲਈ ਖਤਰਾ ਸਨ ਖੁਡੀਆ ਸਾਹਿਬ ਇਮਾਨਦਾਰ ਬੰਦੇ ਨੂੰ ਬੇਫ਼ਿਕਰ ਨਹੀਂ ਹੋਣਾ ਚਾਹੀਦਾ ਪੂਰੀ ਸਕਿੳਰਟੀ ਨਾਲ ਹੀ ਚੱਲਣਾ ਚਾਹੀਦਾ ਸੀ

    • @JagtarSingh-rl4tm
      @JagtarSingh-rl4tm 2 роки тому +1

      Bilkul sahi keha g

    • @onkar9754
      @onkar9754 2 роки тому

      Jehra v ajj tak chnga leader milya Punjab nu. Saare mre hi ne

  • @Lakhysidhu211
    @Lakhysidhu211 2 роки тому +21

    ਕੈਪਟਨ ਕੰਵਲਜੀਤ ਸਿੰਘ ਤੇ ਵੀ ਵੀਡੀਓ ਬਣਾਈ ਜੀ

  • @kinnuarmy
    @kinnuarmy 2 роки тому +9

    ਖੁੱਡੀਆਂ ਸਾਹਿਬ won ਸ਼ਾਯਦ ਹੁਣ ਇਨਸਾਫ਼ ਮਿਲਜੇ ਮਰਹੂਮ MP ਸਾਹਿਬ ਨੂੰ

    • @brarbrar6884
      @brarbrar6884 2 роки тому

      ਕਰਤਾ ਇਨਸਾਨ ਲੋਕਾਂ ਨੇ

  • @GurpreetSingh-pp5hc
    @GurpreetSingh-pp5hc 2 роки тому +7

    ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @jantawatch7652
    @jantawatch7652 2 роки тому +47

    ਐਮ।ਪੀ।ਖੁਂਡੀਆਨੁੰਬਾਦਲਨੇਮਰਵਾਇਆਹੈ।ਇਂਹਕਾਤਲਦਾਬਾਦਲਜੁਂਮੇਦਾਰਹੈ।।ਬਾਦਲਨੇਅਗਾਉਵਂਧੌਇਨਸਾਨਾਨੁੰਮਰਵਾਇਆਹੈ।।ਬਾਦਲਨੇਹਜਾਰਾਆਦਮੀਮਰਵਾਏਹਨ।।

  • @jasvirsingh4301
    @jasvirsingh4301 2 роки тому +8

    ਸਭ ਜਗਦੇਵ ਸਿੰਘ ਖੁੱਡੀਆਂ ਇੱਕ ਸਤਿਕਾਰ ਯੋਗ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਹਮੇਸ਼ਾਂ ਸਿੱਖ ਕੌਮ ਦੇ ਹੀਰੋ ਦੇ ਤੌਰ ਤੇ ਯਾਦ ਕੀਤਾ ਜਾਵੇਗਾ.

  • @Navdeep_Gill
    @Navdeep_Gill 2 роки тому +19

    Well I must acknowledge the fact, you have taken reporting & journalism to another level. Hard to find such talent and dedication in Punjabi Media. Its only when common person become aware of the realities the society can progress, else corrupt system never lets the real issue(s) take center stage, which ultimately obstructs the development and growth. Well done my friend, keep up the great work!!

  • @Gurdeep.pro-2017
    @Gurdeep.pro-2017 2 роки тому +18

    ਸਭ ਤੋਂ ਕਮਲੇ ਲੋਕ ਉਹ ਸਨ ਜੋ ਨਿੱਜ਼ੀ ਸਿਕੋਉਰਟੀ ਨਹੀ ਰੱਖਦੇ ਸਨ

  • @makhansinghchauhan8655
    @makhansinghchauhan8655 2 роки тому +28

    ਲੋਕ ਕਹਿੰਦੇ ਹਨ,M.P.ਖੁਫੀਆ ਨੂੰ ਵੱਡੇ ਬਾਦਲ ਨੇ ਮਰਵਾਇਆ ਸੀ।

  • @dscheema3784
    @dscheema3784 2 роки тому +9

    Thanks for enlightening on this faded issue.
    I was 15 years old then and remember very little about this incident.
    Good job Ritesh brother

  • @savirsingh4415
    @savirsingh4415 2 роки тому +15

    Jagdev singh khudia de bete gurmeet singh khudia very nice person he was in Cong now in aap after not satisfied from captains work... Eeho jehe bandea nu aage leona chahida hai.

  • @amriksinghbhanri4377
    @amriksinghbhanri4377 2 роки тому +10

    ਕਤਲ ਹੋਇਆ ਸੀ ਲੱਖੀ ਜੀ ਬਹੁਤ ਵੱਡੀਆ ਤਾਕਤਾਂ ਸੀ ਕਤਲ ਪਿੱਛੇ

  • @surjitgill6411
    @surjitgill6411 2 роки тому +17

    ਬਿਲਕੁਲ ਸੱਚ

  • @jaswantsidhu1155
    @jaswantsidhu1155 2 роки тому +4

    ਬੁਹਤ ਵਧੀਆ ਜਾਣਕਾਰੀ ਲੱਖੀ ਜੀ

  • @jagdevsingh7524
    @jagdevsingh7524 2 роки тому +10

    ਵੀਰ ਜੀ ਠੀਕ ਹੈ ਕਿ ਇਸ ਕਤਲ ਜਾਂ ਖੁਦਕੁਸ਼ੀ ਦੀ ਹੋਰ ਜਾਂਚ ਹੋਣੀ ਚਾਹੀਦੀ ਸੀ, ਪਰ ਕਰਦਾ ਕੌਣ ਜਾਂ ਮੰਗ ਕੌਣ ਕਰਦਾ ?? ਜਥੇਦਾਰ ਜਿਨ੍ਹਾਂ ਦੇ ਰਾਹ ਦਾ ਰੋੜਾ ਸਨ, ਉਹ ਕਿਉਂ ਜਾਂਚ ਦੀ ਮੰਗ ਕਰਦੇ ???

  • @sidhu2223
    @sidhu2223 2 роки тому +8

    ਸਲੂਟ ਉਹਨਾਂ ਦੀ ਸ਼ਹੀਦੀ ਨੂੰ

  • @brother9440
    @brother9440 2 роки тому +14

    Ajj badla le lea 33 saal baad potre ne jagdev khuddian de

  • @Gurdeep.pro-2017
    @Gurdeep.pro-2017 2 роки тому +8

    ਭਰਾਵਾ ਬਾਦਲਾਂ ਤੂੰ ਵੀ ਬਚ ਕੇ ਰਹੀ ਬਹੁਤ ਵੱਡੇ ਦੁਸ਼ਮਣ ਨੇ ਪੰਜਾਬ ਜਾਂ ਸਮਝਦਾਰ ਲੋਕਾਂ ਦੇ ..ਪਰ ਰੱਬ ਦੇ ਘਰ ਦੇਰ ਹੈ ਅੰਧੇਰ ਸਾਇਦ ਨਹੀ

  • @baljitratol2981
    @baljitratol2981 2 роки тому +2

    ਧੰਨਵਾਦ ਲੱਖੀ ਵੀਰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਜੀ ਮੇਹਰ ਕਰਨ ਆਪ ਤੇ 🙏

  • @AvtarSingh-ny9mf
    @AvtarSingh-ny9mf 2 роки тому +7

    ਜਸਦੇਵ ਸਿੰਘ ਖੁੱਡੀਆਂ ਬਹੁਤ ਹੀ ਸ਼ਰੀਫ਼ ਇਨਸਾਨ ਸਨ ਉਸ ਨੂੰ ਰਾਜਨੀਤਕ ਲੋਕਾਂ ਨੇ ਸ਼ਹੀਦ ਕਰਵਾਇਆ ਗਿਆ ਉਨ੍ਹਾਂ ਸਮਿਆਂ ਵਿਚ ਅਸੀ ਲੋਹੜੀ ਤੇ ਗਏ ਸੀ ਸ

  • @preetgill5916
    @preetgill5916 2 роки тому +8

    KPS ਬੁੱਚੜ ਨੇ ਮਾਰਿਆ ਸੀ ਸਰਦਾਰ ਖੁੱਡੀਆਂ ਨੂੰ

  • @KulbirSingh-es5bx
    @KulbirSingh-es5bx 2 роки тому +13

    ਆ ਕੰਮੈਂਟ ਪੜ ਕੇ ਪਤਾ ਲੱਗਦਾ ਕਿ ਪੰਜਾਬੀ ਮਿੰਟ ਨਹੀਂ ਲਾਉਂਦੇ ਫਾਈਨਲ ਰਿਸਲਟ ਕਡ ਦਿੰਦੇ ਹਨ/ਅਕਾਲੀ ਆਗੂ ਹੀ ਕਿਉਂ ਮਰ ਰਹੇ ਹਨ

  • @Jobanpreet727
    @Jobanpreet727 2 роки тому +8

    Great work lakhi ji

  • @sonysandhu6348
    @sonysandhu6348 2 роки тому +9

    ਲੱਖੀ ਜੀ,ਇਕ ਪੱਖ ਰਹਿ ਗਿਆ ਇਸ ਕੇਸ ਦਾ ਫਰੀਦਕੋਟ ਮੈਡੀਕਲ ਕਾਲਜ ਦੇ ਜਿਸ ਡਾਕਟਰ ਨੇ ਪੋਸਟ ਮਾਰਟਮ ਕੀਤਾ ਸੀ ਉਸਨੂੰ ਬਾਅਦ ਵਿੱਚ ਪੁਲਸ ਦੀ ਸੁਰੱਖਿਆ ਦੇ ਦਿੱਤੀ ਗਈ ਸੀ

    • @inderveerbilling
      @inderveerbilling 2 роки тому

      Ki us doctor to baad wich nhi pucheya kise ne

    • @anupp7820
      @anupp7820 Рік тому

      ​@@inderveerbilling ohna khud dasiya c baad vich ke eh sucide ni murder a

    • @sukhirandhawa3723
      @sukhirandhawa3723 Рік тому

      @@anupp7820 us da link mil skda ji ?

  • @apsdhillon4773
    @apsdhillon4773 2 роки тому +10

    I am surprised that the son joined Congress the very party which was responsible for his father’s death.

  • @jagseersinghwahsgurukjibra9890

    🙏🙏ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸਾਹਿਬ ਜੀ ਨੂੰ ਸ਼ਹੀਦ ਕਰਵਾਇਆ ਗਿਆ ਸੀ ਦੋਹ ਲੀਡਰਾ ਨੇ ਪ੍ਰਕਾਸ ਸਿੰਘ ਬਾਦਲ ਤੇ ਕਾਕਾ ਸਰਾ ਵਾਲਾ ਪੀ੍ਵਾਰ ਜਿਮੇਵਾਰ ਹਨ ਜੀ

  • @SarbjitSingh-vg3kv
    @SarbjitSingh-vg3kv 2 роки тому +4

    Baddi anmol knowledge mildi a ji

  • @dhannkaur88
    @dhannkaur88 Рік тому +1

    Bahut Dard bhari STORI VEER JI JINE V A KITTA WAHEGURU ONA NU KADI MUAAF NA KRE. WAHEGURUJI.

  • @avtarsinghsohal5205
    @avtarsinghsohal5205 2 роки тому +2

    Ritesh lakhi ji tusi bahut vadiya te suchajje dhang de nal jankari dende o waheguru tuhanu lammiyan umran kre

  • @brarbrar6884
    @brarbrar6884 2 роки тому +10

    ਬਾਦਲਾਂ ਨੇ ਮਰਾਇਆ ਇਹਨੂੰ ਭਲੇਮਾਣਸ ਨੂੰ

  • @sardaarg1313
    @sardaarg1313 2 роки тому +6

    You gave very authentic and unbiased information. I salute you.

  • @JasvirSingh-vh6jm
    @JasvirSingh-vh6jm 2 роки тому +5

    Baut vadia jankari ditti veer ne sai gallan ne

  • @surinderklair1726
    @surinderklair1726 2 роки тому +3

    Khudia family is top honest family I am from Canada

  • @tonytony7169
    @tonytony7169 Рік тому +1

    Good information share of public

  • @kulwantbrar8649
    @kulwantbrar8649 2 роки тому +4

    Thanks sir, I appreciate your efforts. Please talk about Dr. Pritam Singh Sekhon also.

  • @brarbrar6884
    @brarbrar6884 2 роки тому +3

    ਨੇਕ ਇਨਸਾਨ ਸੀ ਜੱਥੇਦਾਰ ਸਾਬ

  • @gaganprashur2963
    @gaganprashur2963 2 роки тому +3

    you great knowledge sir good

  • @roopsingh4125
    @roopsingh4125 2 роки тому

    ਬਹੁਤ ਬਹੁਤ ਧੰਨਵਾਦ ਜੀ ਐਨੀਂ ਵਧੀਆ ਜਾਣਕਾਰੀ ਦੇਣਂ ਲਈ

  • @narinders1823
    @narinders1823 2 роки тому +5

    🙏🙏🙏Lage raho Lekhi bai ,jekr Lekhi argay vadde reporter saada pakh rakhn indian media wich, khalistan jarur banuga..👍kehda rok lu...bot ghaint vidoes ne thodia dil kush hogya,main taa Ajj dekheya channel.Thoda saath boht jaruri Es movemen5 lai.🙏

  • @hargobindsinghbrar3923
    @hargobindsinghbrar3923 2 роки тому +3

    Intrested story thanks bhai Ritesh Lakhi saab

  • @jasdeepdhanoa8507
    @jasdeepdhanoa8507 2 роки тому +5

    Khudiya Sahib bahut imandaar bande san. Punjab nu una di bahut zaroorat si par una di charat virodia nu bardashat nahi hoi is layi katal karva dita una da.

  • @bobby_sidhu
    @bobby_sidhu 2 роки тому +3

    ਬਾਦਲ, ਕੇ ਪੀ ਐਸ ਗਿੱਲ ਅਤੇ ਬੇਅੰਤ ਸਿੰਘ ਤਿੰਨੋਂ ਰਲ ਕੇ ਕੇਂਦਰ ਦੀਆਂ ਏਜੰਸੀਆ ਰਾਹੀਂ ਪੰਜਾਬ ਦਾ ਘਾਣ ਕਰਦੇ ਰਹੇ। ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਵੀ ਮੂਰਖ ਲੋਕ ਉਨ੍ਹਾ ਦੇ ਨਾਲ ਤੁਰੇ ਫਿਰਦੇ ਹਨ।

  • @harneksingh6359
    @harneksingh6359 2 роки тому +2

    Good information, thank you sir 🙏

  • @jagirsingh3430
    @jagirsingh3430 2 роки тому +12

    Khudea saab nu pulise ne agwah kar k maar dita se,keike oh jhothe pulise mukablea de tawtesh karwon de mang rakhde san

  • @ramandeeppannu9160
    @ramandeeppannu9160 2 роки тому +7

    Great paji

  • @JBJP1
    @JBJP1 2 роки тому +9

    God Bless Punjab

  • @pamma2733
    @pamma2733 2 роки тому +5

    Eh dekh lo jehde kehnde imaandaar leader nahi rahe imaandaar leader ਲਾਸ਼ ਬਣ ਜਾਂਦੇ ਨੇਂ ਜਿਸ ਤਰ੍ਹਾਂ ਦੀਪ ਸਿੱਧੂ

  • @rajvirkaur9552
    @rajvirkaur9552 2 роки тому +2

    Bht vdiya jankari

  • @JaswantSingh-og6pj
    @JaswantSingh-og6pj Рік тому +1

    ਰਿਤੇਸ ਲੱਖੀ ਜੀ ਪਤਾ ਨਹੀਂ ਕਿਉਂ ਪਰਮਾਤਮਾ ਚੰਗੇ ਬੰਦਿਆਂ ਨੂੰ ਛੇਤੀ ਕਿਉ ਲੈ ਜਾਂਦਾਂ ਜਿਵੇਂ ਸਿੱਧੂ ਨੰਗਲ ਅੰਬੀਆਂ ਫਿਰ ਸਿੰਧੂ ਮੂਸੇਵਾਲਾ ਖੁੰਡੀਆ ਬੀਬੀ ਬੁਲਾਰਾ ਬੀਬੀ ਬਿਮਲ ਕੌਰ ਖਾਲਸਾ ਜੁਗਰਾਜ ਸਿੰਘ ਤੁਫ਼ਾਨ ਅਤੇ ਕਈ ਹੋਰ ਸਿੰਘ

  • @pritpalsinghbrar7984
    @pritpalsinghbrar7984 2 роки тому +5

    Darvesh Politicians keha janda c

  • @riturajsingh770
    @riturajsingh770 Рік тому

    Great reporting. Neutral reporting. Thanks

  • @lovenpeace271
    @lovenpeace271 2 роки тому +10

    If you want to live long don't associate with Badals

  • @polasingh4765
    @polasingh4765 2 роки тому +6

    गूरजनट।सीह।राजस्थानी।नू।लेधेयाने।बस।आडे।ते।पूलस।ने।चूकीया।सी।बादल।ने।ऊनू।छडाएया।सी।ओसतो।बादल।ने।कम।कराया।सी।बादल।दा।हाथ।सीगूरजनट।ने।मारेया।सी।ऊदे।हाथ।ते।घड़ी।सी।ओहो।चलीजादीसी।घड़ी।24घाटे।तो।बंद।नहीं।चलसकदी।सी।पेला।फड़के।ऊसनू।अंदर।रखेया।गीया।सी।टेम।देखके।ऊसनू।दो।तीन।दीन।बाद।नहर।च।सूटेया।गीयासी

  • @ramanatwal8058
    @ramanatwal8058 Рік тому +1

    Great 👍 sir

  • @dineshsinghyadav9760
    @dineshsinghyadav9760 2 роки тому +4

    I remember when dooradarshan showed divers took his dead body out of canal.

  • @tsingh5768
    @tsingh5768 2 роки тому +7

    Waade badal ne khatam kar dite c bhut sarre khuddian warge leader.

  • @mandhirbrar7185
    @mandhirbrar7185 2 роки тому +6

    Bht nice person c MP saab

  • @arunchoudhary2487
    @arunchoudhary2487 Рік тому

    Thanks sir for your reporting 🙏🙏

  • @parvindersingh4953
    @parvindersingh4953 2 роки тому +5

    His son Gurmeet singh khudian app de ticket te lambi tonh candidate hanh

  • @progressivefarm3212
    @progressivefarm3212 2 роки тому +1

    Thnx

  • @gurighuman6869
    @gurighuman6869 2 роки тому +12

    captain kawaljeet singh ji bhot vadia leader te aun wale tym de c m pkke c ohna de case da v kuj ni pta lgya

  • @varinderpalsinghdhillon5185
    @varinderpalsinghdhillon5185 2 роки тому +5

    Murder hoeya clear cut scene aa.

  • @gurmitjhajj3690
    @gurmitjhajj3690 2 роки тому

    excellent report as ever

  • @progamerpds2644
    @progamerpds2644 Місяць тому

    ਅਤਿ ਸਤਿਕਾਰਯੋਗ ਸ਼ਖ਼ਸੀਅਤ ਸਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ।😢

  • @avtarsinghsohal5205
    @avtarsinghsohal5205 2 роки тому +3

    Aina soojhwan aina roshan dimaag siyana te parheya likhya insaan khud kushi kadi vi nhi kar sakda
    pta nhi eh ta waheguru janda ode nal ki gujri hove gi
    Pta nhi kinne ku tasihe ditte hon ge

  • @baljindersingh6466
    @baljindersingh6466 2 роки тому +8

    Great work 👏

  • @JBJP1
    @JBJP1 2 роки тому +7

    Kya kya dekha Punjab ne....God ...difficult to hear these painful reports

  • @trading365
    @trading365 2 роки тому +1

    Sir, I wish you suggest an open solution for Punjab's issues. Because the trove of treasure you possess have a greater good beyond the great service of journalism.

  • @anilsharmapilibanga221
    @anilsharmapilibanga221 2 роки тому +1

    खुडीया जी के परिवार ने इस बार लम्बी से बड़े बादल साहब को हराया

  • @jasminderhari7150
    @jasminderhari7150 2 роки тому +5

    Jagdev s ne khudkassi nhi kiti ghro chuk ke katal kita gia

  • @jagdevsandhu661
    @jagdevsandhu661 2 роки тому +4

    Jagdev Singh Khudian was murdered by butcher K P Gill and Parkash Badal

  • @ameetkhuddian
    @ameetkhuddian 2 роки тому +5

    Badal di seep lagani aa is vaar lambi …. Bhajuga

  • @deepgtr4323
    @deepgtr4323 2 роки тому +1

    Bai ji boht vadia jankariya dinde Mai free time thodiya videos vekhda rehna

  • @jashandeepsidhu913
    @jashandeepsidhu913 2 роки тому +7

    Well done for the report

  • @gopijohal1924
    @gopijohal1924 2 роки тому +2

    Lakhi g very interesting jaankaari sirf khuddiyana g ik nek insaan sann ohna di life ch jo tregdey hoi uss bare tussi jaankaari saanghi kiti jo k ajj de time de yong generation nu koi pata nahi tuusi pai hoi dhoor saaf kiti Mandi Board de chairman hunde hoye chandigarh jaan lai apni sarkaari gaddi Ghar shadd k by buss jande c lakhi g tuhade reltives sade city Feroz pur rehnde hann

  • @dhannkaur88
    @dhannkaur88 Рік тому

    Shukariaa veer ji Jagdev singh ji khudiaa ji di jiwani te ROSHNI PAI🙏👍

  • @kamalpreet6106
    @kamalpreet6106 2 роки тому +4

    ਕੇ.ਪੀ.ਐੱਸ. ਗਿੱਲ ਨੇ ਕੀ ਕਰਨਾ ਸੀ ਪੋਸਟਮਾਰਟਮ ਵਿੱਚ

  • @GurnamSingh-rf4tm
    @GurnamSingh-rf4tm 2 роки тому +1

    ਜਗਦੇਵ ਸਿੰਘ ਖੱਡੀਆਂ ਦਾ ਕੇਸ ਦੁਬਾਰਾ ਖੁੱਲਣਾ chyda

  • @virsingh4982
    @virsingh4982 2 роки тому +1

    You speach good

  • @jagsirgill1285
    @jagsirgill1285 2 роки тому

    Bahut vadiya ji

  • @nurmitke9324
    @nurmitke9324 2 роки тому +4

    ਘੱਲੂਘਾਰਾ ਚੋਰਾਸੀ ਜਾ ਉਸਤੋਂ ਬਾਅਦ ਦੀਆਂ ਇੰਟਰਵਿਊ ਵਿਚ ਖੁਡੀਆਂ ਨਾਂਮ ਦੇ ਬੰਦੇ ਦਾ ਕਦੇ ਜ਼ਿਕਰ ਸੁਣਿਆਂ ਹੀ ਨਹੀਂ

  • @achharsinghgill472
    @achharsinghgill472 2 роки тому +4

    Sarkari qatal! Many capable Sikh leaders were murdered ln this fashion by state backing!

  • @manpreetkaur8821
    @manpreetkaur8821 2 роки тому +5

    Veer ji atinderpal singh khalistani te ve vdo bnaoo

  • @rf6774
    @rf6774 2 роки тому +3

    Badal capatin ne punjab da berra gark kar dita .
    All partys in india Rss bjp de paltu kute
    Murdabad murdabad murdabad murdabad

  • @harbantsingh1522
    @harbantsingh1522 Рік тому

    ਬਾਈ ਜੀ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਹੈ ਕੋਈ ਹੈ ਸੱਚ ਬੋਲਣ ਵਾਲੇ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ

  • @pawanjitsingh4031
    @pawanjitsingh4031 2 роки тому +3

    ਲਖੀ ਜੀ, ਜਿੰਨੀ ਕੁ ਜਾਣਕਾਰੀ ਹੈ ਉਹਨਾਂ ਦੇ ਪਿੰਡ ਦਾ ਨਾਂ ਖੁਡੀਆ ਸੀ ਨਾਂਹ ਕਿ ਖੁਡੀਆਂ।

    • @ameetkhuddian
      @ameetkhuddian 2 роки тому +1

      ਖੁੱਡੀਆਂ ਹੀ ਹੈ ਜੀ , khuddian

  • @ramanatwal8058
    @ramanatwal8058 Рік тому

    Gud job tuhada no mil sakhda bhut jaruri c plz sir requst

  • @Neverlosehop
    @Neverlosehop 2 роки тому +19

    Khuddian was killed by Indian state he didn’t suicide

  • @balwindersinghjattana5770
    @balwindersinghjattana5770 2 роки тому +4

    Great Sikh sangarsh