Jalandhar ਦੇ 85 ਪਿੰਡ ਖਾਲੀ ਕਰਨ ਦੇ ਹੁਕਮ | ABP SANJHA |

Поділитися
Вставка
  • Опубліковано 17 сер 2019
  • Subscribe Our Channel: / abpsanjha
    Watch ABP Sanjha Live TV : abpsanjha.abplive.in/live-tv
    ABP Sanjha Website : abpsanjha.abplive.in/
    Social Media Handles:
    UA-cam : / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 318

  • @kulwantsingh5787
    @kulwantsingh5787 4 роки тому +30

    ਕੁਲਵੰਤ ਸਿੰਘ ਭੁੱਲਰ ਮੇਰੀ ਜਾਣਕਾਰੀ ਮੁਤਾਬਕ ਪੀੜਤ ਪਰਿਵਾਰਾਂ ਨੂੰ ਦੁਖੀ ਹੋ ਰੱਬ ਸਭ ਤੋਂ ਮੇਹਰ ਭਰਿਆ ਹੱਥ ਬਣਾਈ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲਾ ਹੈ ਧੰਨਵਾਦ ਆਪ ਜੀ ਦਾ

  • @beingpunjabi7175
    @beingpunjabi7175 3 роки тому +10

    ਵਾਹਿਗੁਰੂ ਜੀ ਮੇਹਰ ਕਰਨ

  • @HarjinderSingh-ie4tu
    @HarjinderSingh-ie4tu 2 роки тому +17

    ਕੁਦਰਤ ਦੀ ਕਰੋਪੀ ੳਦੋ ਆਉਂਦੀ ਹੈ ਜਦੋਂ ਲੋਕ ਪਰਮਾਤਮਾ ਦਾ ਸ਼ੁਕਰ ਕਰਨਾ ਭੁੱਲ ਜਾਂਦੇ ਹਨ

    • @najarsingh3234
      @najarsingh3234 Рік тому +2

      Bilkulsach very good. ਲੋਕ. ਪ੍ਰਮਾਤਮਾ. ਨੂੰ ਭੁੱਲ. ਜਾਂਦੇ ਨੇ

  • @sukveersingh3159
    @sukveersingh3159 3 роки тому +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @reshamjassal2651
    @reshamjassal2651 2 роки тому +17

    ਵਾਹਿਗੁਰੂ ਮੇਹਰ ਕਰੇ ਕੋਈ ਜਾਨ ਮਾਲ ਦਾ ਨੁਕਸਾਨ ਨਾਂ ਹੋਵੇ ਜੀ,,ਆਪਾਂ ਆਓ ਸਾਰੇ ਹੀ ਅਰਦਾਸ ਬੇਨਤੀ ਕਰੀਏ ਸੋਹਣੇ ਰੱਬ ਚਰਨਾਂ ਵਿਚ। ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਜੀ 🌹🙏

  • @sidaksandhu9239
    @sidaksandhu9239 2 роки тому +2

    Waheguru ji mehar karn Veera bhena te bacheya nu tandrusdiya bakshan 🙏✍️

  • @BaljitKaur-gg6os
    @BaljitKaur-gg6os 3 роки тому +40

    ਕੁਦਰੱਤ ਦਾ ਕਹਿਰ ਹਰ ਪਾਸੇ ਆ ਰੱਬਾ ਮੇਹਰ ਕਰ ਸਾਨੂੰ ਪਾਪੀਆ ਨੂੰ ਬਖਸ਼ ਦੇ 🙏🙏🙏🙏🙏

    • @GurpreetSingh-tx9rw
      @GurpreetSingh-tx9rw 3 роки тому +1

      Ajj di khabr aa eh g

    • @hcheeema1998
      @hcheeema1998 2 роки тому

      Ssa ji 100/right ji raab mehr kare🙏🙏🙏

    • @POWER_OF_SYSTUM
      @POWER_OF_SYSTUM 2 роки тому +1

      Eh news Aj di h ya old news h plzz tell Me Answer 🙏🏻

    • @Sald-xl2lv
      @Sald-xl2lv Рік тому

      😢😢😢😢😢😢 5:36

    • @Sald-xl2lv
      @Sald-xl2lv Рік тому +1

      ​@@POWER_OF_SYSTUM❤❤❤❤

  • @tannuaviraj521
    @tannuaviraj521 3 роки тому +6

    Satnam Shri Waheguru ji Waheguru ji Waheguru ji Waheguru ji 🙏🏻😢Waheguru ji Waheguru ji 🙏🏻

  • @jagwindersinghsingh5393
    @jagwindersinghsingh5393 3 роки тому +7

    Waheguru ji mehar karan

  • @jaswinderpalkaur6707
    @jaswinderpalkaur6707 3 роки тому +14

    ਵਾਹਿਗੁਰੂ ਜੀ ਪਰਿਵਾਰਾਂ ਤੇ ਮਿਹਰ ਭਰਿਆ ਹਥ ਰਖਣਾ ਬਚਾ ਦੇਵੋ ਪਰਿਵਾਰਾਂ ਨੂੰ ਬਖਸ਼ ਦੇਵੋ ਸਭ ਨੂੰ ਜੀ ।।

  • @ghaintsandhu5217
    @ghaintsandhu5217 3 роки тому +4

    waheguru ji mehr krna sare te 🙏🙏🙏🙏🙏

  • @swaranverygoodsingh8501
    @swaranverygoodsingh8501 3 роки тому +11

    Waheguru ਕਿਰਪਾ ਕਰੇ

  • @reshamlal4043
    @reshamlal4043 3 роки тому +26

    ਵਾਹਿਗੁਰੂ ਮੇਹਰ ਕਰੇ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ।

  • @tannuaviraj521
    @tannuaviraj521 3 роки тому +4

    Waheguru ji Waheguru ji Waheguru ji 🙏🏻😢

  • @ppgill1744
    @ppgill1744 3 роки тому +4

    waheguru mehar kri

  • @user-xh5nu2hw1o
    @user-xh5nu2hw1o Рік тому +3

    ਵਾਹਿਗੁਰੂ ਮੇਹਰ ਕਰੋਂ ਜੀ

  • @BaljitKaur-gg6os
    @BaljitKaur-gg6os 3 роки тому +18

    ਇਲਜਾਮ ਲਾਉਣ ਦੀ ਵਿਜਾਏ ਰੱਬ ਅੱਗੇ ਅਰਦਾਸ ਕਰੋ ਕਿ ਸਭ ਠੀਕ ਹੋ ਜਾਵੇ 🙏🙏🙏🙏🙏

  • @Gurlalsingh-id4we
    @Gurlalsingh-id4we 3 роки тому +4

    Waheguru Waheguru ji

  • @fgxfbbxh6012
    @fgxfbbxh6012 5 років тому +28

    Rab sareyan nu safe rakhe😥😥😥

  • @rubysran1527
    @rubysran1527 3 роки тому +3

    Waheguru ji🙏

  • @gurmukhsingh5385
    @gurmukhsingh5385 2 роки тому +2

    Waheguru Ji waheguru ji waheguru Ji waheguru ji waheguru Ji Maharaj

  • @kuljitsingh6749
    @kuljitsingh6749 2 роки тому +3

    Guru Maharaj mehar rakhan ji 🙏sab nu chardi kala ch rakhan 🙏

  • @sukhmaansaab1963
    @sukhmaansaab1963 5 років тому +39

    ਰੋਪੜ ਵਿਚ ਤਾਂ ਤੁਸੀ ਕੋਈ ਕੈਂਪ ਬਣਾਇਆ ਨਹੀਂ ਕਿ ਲੋਕ ਬਿਚਾਰੇ ਓਥੇ ਰਹਿਣ ਸਬ ਤੋਂ ਜਾਦਾ ਪਾਣੀ ਆਇਆ ਰੋਪੜ ਦੇ ਪਿੰਡਾ ਵਿੱਚ

  • @amriksingh2149
    @amriksingh2149 2 роки тому +2

    Waheguru ji maher Karo sab te 🙏🙏🙏🙏🙏🙏🙏

  • @SatpalSingh-mg5ie
    @SatpalSingh-mg5ie 3 роки тому +2

    Waheguru ji 🙏 kar kirpa 😔 yo🙏🙏🙏🙏

  • @sukhwindersukhwinder3632
    @sukhwindersukhwinder3632 2 роки тому +1

    ਵਾਹਿਗੁਰੂ ਮੇਹਰ ਕਰੇ ਪਰਮਾਤਮਾ ਭਲਾਂ ਕਰੇ

  • @KashmirSingh-kp2bn
    @KashmirSingh-kp2bn Рік тому +1

    Waheguru ji Meher Rekhhee 🙏🙏🙏

  • @gaganjitsingh8736
    @gaganjitsingh8736 5 років тому +86

    ਕੁਦਰਤ ਕਦੇ ਵੀ ਅਾਪਣੇ ਨਾਲ ਖਿਲਵਾੜ ਪਸੰਦ ਨੀ ਕਰਦੀ ।ਸਮਝਣ ਦੀ ਲੋੜ ਅਾ ।

  • @sunnyvirk332
    @sunnyvirk332 3 роки тому +2

    Waheguru ji

  • @sumanpreet4822
    @sumanpreet4822 Рік тому +1

    Waheguru ji mere shakot te nal de pind te mehar kro

  • @user-fl9fx2fz1r
    @user-fl9fx2fz1r Рік тому +1

    Waheguru ji maher kro sab te

  • @bettasingh8196
    @bettasingh8196 5 років тому +12

    ਜੇਕਰ ਅਫੀਮ ਭੂਕੀ ਤੇਵੈਣ ਨਾ ਹਟਿਆ ਤਾ ਪੰਜਾਬ ਬਰਬਾਦ ਹੋਜਾਵੇਗਾ ਕੱਲ੍ਹ ਸ਼ਾਡੇ ਪਿੰਡ ਵੀਹ ਸ਼ਾਲ ਦਾ ਜਵਾਨ ਸ਼ਨਥਿਠਕ ਨਸ਼ੇ ਨਾਲ ਮਰਗਿਆ ਪੰਜਾਬਸਰਕਾਰ ਮੁਰਾਦਾਬਾਦ

    • @amandeepsingh7981
      @amandeepsingh7981 4 роки тому +1

      Fuddu gallan krda tu.afeem bhuki da Ki dosh paani himachal to aaya.sarkar dam wich vi rok Sakdi.afeem bhukii rok lavegi paani nu.oh ek alag mudda.fuddu bande.......

    • @GaganDeep-qk8pg
      @GaganDeep-qk8pg 3 роки тому +1

      Amli bndey nu bhukki, afeem dey hi supney aauney ney.
      Punjab Sarkar nu bhukki, afeem dey the key khol deney chahindey ney, ta k Amli bhra medical nshey na krn.

  • @JassSingh-dq4xu
    @JassSingh-dq4xu 3 роки тому +1

    Waheguru ji plz kirpa kro

  • @PreetJora
    @PreetJora 18 днів тому

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @gogajohal1105
    @gogajohal1105 3 роки тому +7

    Satnam Siri waheguru ji

  • @ParminderKaur-bz7un
    @ParminderKaur-bz7un Рік тому +1

    Waheguru ji 🙏 Mehar karo baba ji sanu maaf karo waheguru ji 🙏 Punjab te apni kirpa karo 🙏

  • @RavinderSingh-pq4ch
    @RavinderSingh-pq4ch 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bettasingh8196
    @bettasingh8196 5 років тому +15

    ਹੋਰ ਨਦੀਆ ਨਹੀ ਨੇ ਡੈਮ ਤੇ ਉਹਨਾ ਛ ਨਹੀ ਛੱਡਿਆ ਜਾਂਦਾ ਪਾਣੀ ਪੰਜਾਬ ਹੀ ਬਰਾਮਦ ਕੀਤਾ ਜਾਦਾ ਹੈ ਪਹਿਲਾ ਹੀ ਸਰਕਾਰਾ ਨੇ ਨਸ਼ੇ ਨਾਲ ਬਰਬਾਦ ਕਰ ਦਿੱਤਾ ਹੈ

  • @ManjeetSingh-eu3ig
    @ManjeetSingh-eu3ig 3 роки тому

    Waheguru ji Sab da pala karana ji mare WaheGuru ji 🙏

  • @balbirsingh7305
    @balbirsingh7305 Рік тому

    Dhan Guru Nanak ji kirpa karo ji.waheguru ji waheguru ji.🙏

  • @AmandeepKaur-nm4ct
    @AmandeepKaur-nm4ct 20 днів тому

    ਵਾਹਿਗੁਰੂ ਜੀ mehar kro 🙏🙏

  • @paramjitkumar565
    @paramjitkumar565 3 роки тому +2

    ਬਰਸਾਤਾਂ ਆਉਣ ਤੇ ਨਿਕੰਮਾ ਪ੍ਰਸ਼ਾਸਨ ਅਤੇ ਨਿਕੰਮੀਆ ਸਰਕਾਰਾ ਬੱਸ ਚੇਤਾਵਨੀ ਦੇ ਕੇ ਆਪਣਾ ਕੰਮ ਪੂਰਾ ਕਰ ਦਿੰਦਿਆ ਹਨ। ਪਰ ਬੰਨ੍ਹ ਲਾਉਣ ਅਤੇ ਦਰਿਆ ਦੀ ਸਫਾਈ ਦੀ ਜਿੰਮੇਵਾਰੀ ਕਿਸਨੇ ਪੂਰੀ ਕਰਨੀ ਹੁੰਦੀਆ।

  • @rajkamal4570
    @rajkamal4570 4 роки тому +1

    Abp News Television Te Kiyu Nahi Aaounda Pehla Aaounda Hunda Si Sade England Vich Aaj Tak Te Republic Bharat Television Chalde Jo Khbar Dikha Rhe Hai Te Buhat Buri Dukh Da Sama Lokan Te Government Nu Madad Karni Chahidi God Bless You ENGLAND ( UK )

  • @BaljitKaur-gg6os
    @BaljitKaur-gg6os 3 роки тому +6

    ਸਰਕਾਰਾ ਨੂੰ ਮੰਦਾ ਬੋਲਨ ਨਾਲ ਉਹਨਾ ਨੂੰ ਕੋਈ ਫਰਕ ਨਹੀ ਪੈਣਾ 🙏

  • @gurmitkaur6498
    @gurmitkaur6498 3 роки тому +9

    Waheguru Waheguru jee kirpa rakhiyo jee sab ta Maharaj 🙏🏽🙇

  • @akaur4533
    @akaur4533 4 роки тому +16

    question to indian govt and punjab govt
    ਭਾਖੜੇ ਦਾ ਪਾਣਿ ਸਤਲੁਜ ਵਿਚਹ ਕਿਓ ਪਾਇਆ ਗਿਆ ?ਪਿਨਡ ਹੀ ਕਿਓ ਹੜਾ ਦੀ ਲਪੇਟ ਵਿਚ ਆਓਦੇ ਹਨ ਸ਼ਹਿਰ ਕਿਓ ਨਹੀ
    ਇਹ ਸਾਰੀ ਸਾਜਿਸ਼ ਹੈ ਪਨਜਾਬ ਨੂੰ ਗਰਕ ਕਰਨ ਦੀ ਕਿ ਲੋਕ ਕੁਸਕ ਨਾ ਸਕਣ
    ਖਾਲਸਾ ੲੇਦ ਨਾਲ ਸਮਪਰਕ ਕਰੋ ਸਰਕਾਰਾ ਨੇ ਕੁਸ਼ ਨਹੀਂ ਕਰਨਾ ਜਾਨਾ ਬਚਾ ਲੋ ਲੋਕਾ ਦੀਆਂ
    ਵਾਹਿਗੁਰੂ ਭਲਾ ਕਰੀ
    😭😭😭😭😭😍😍😍😍

  • @sukhdevsingh8961
    @sukhdevsingh8961 3 роки тому +3

    ਓਏ ਲੋਕੋ ਐਤਕੀਂ ਜਾਗੋ ਐਤਕੀਂ ਸਿਰਫ ਪੰਜਾਬ ਬਚਾਓ ਆਮ ਆਦਮੀ ਪਾਰਟੀ ਲੈਆਉ

    • @sukhpalrandhawa6081
      @sukhpalrandhawa6081 3 роки тому

      ਆਪ ਪਾਰਟੀ ਵੀ ਮੁਫਤ ਬਿਜਲੀ ਵਾਇਦੇ ਕਰ ਰਿਹਾ ਇਸ ਲਈ ਸੋਚ ਕੇ

  • @ghumaanparamjeet9050
    @ghumaanparamjeet9050 3 роки тому +3

    Rabba.mehar.karin

  • @jalanderiamunda5809
    @jalanderiamunda5809 3 роки тому +4

    Waheguru g tuhada he sahara

  • @rajraj-hw1ms
    @rajraj-hw1ms 3 роки тому +2

    Waheguru ji meher kareo ji sarkara cohr Hai

  • @brownboy1993
    @brownboy1993 4 роки тому +12

    ਵਾਹਿਗੁਰੂ ਮਹਿਰ ਕਰੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ 🙏🙏🙏

  • @gurdipanand4105
    @gurdipanand4105 3 роки тому +2

    Guru ram das ji mehar krn ji theek rhn ji

  • @sangatsinghismailpur8556
    @sangatsinghismailpur8556 3 роки тому +8

    ਵਾਹਿਗੁਰੂ ਜੀ ਮੇਹਰ ਕਰਨ ਇਸ ਆਫ਼ਤ ਤੋਂ ਬਚਾਉਣ

  • @GurlalSingh-vs1zy
    @GurlalSingh-vs1zy Рік тому

    ਵਾਹਿਗੁਰੂ ਜੀ

  • @gurdevsharma8390
    @gurdevsharma8390 3 роки тому

    ਜੋ ਮਰਜੀ ਤੁਸੀਂ ਕਹੋ ਜੀ ਉਚੀਆਂ ਥਾਵਾਂ ਤੇ ਜਾਉ ਜੇ ਜਾਨਾ ਪਿਆ ਤਾ ਪ੍ਰਸ਼ਾਸਨ ਨੂੰ ਉਸ ਦਾ ਧਿਆਨ ਰੱਖਣਾ ਚਾਹੀਦਾ ਅਤੇ ਇਸ ਤੋਂ ਇਲਾਵਾ ਇਹਣਾ ਨੂੰ ਫਸਲਾਂ ਅਤੇ ਟਾਇਮ ਖ਼ਰਾਬ ਹੋਣ ਦੀ ਪਰਵਾਈ ਵੀ ਪ੍ਰਸ਼ਾਸਨ ਨੂੰ ਹੀ ਕਰਨਾ ਚਾਹੀਦਾ ਹੈ ਜੀ 🙏🙏🙏🙏🙏🙏🙏🙏🙏

  • @charanjitsidhu5079
    @charanjitsidhu5079 4 роки тому

    Oh no I'm from Banga Distt SBS Nagar Punjab no rain in Banga all tubebel working 24hrs due to no rain.......
    From where this flood is coming why not you can release water in camels as regular 12months

  • @SukhwinderKaur-yd7qt
    @SukhwinderKaur-yd7qt 11 місяців тому

    Waheguru ji mehar kro ji 🙏🙏

  • @Parveenkumar-qp3pv
    @Parveenkumar-qp3pv Рік тому +1

    Dhan guru nanak sahib ji mehar karo kirpa karo parveen kumar delhi ❤❤

  • @gavygill5051
    @gavygill5051 3 роки тому +1

    Waheguru g mehar karn

  • @raviderbatth5726
    @raviderbatth5726 Рік тому

    waheguru ji

  • @Parkashsingh-iy1dd
    @Parkashsingh-iy1dd 11 місяців тому

    ਵਾਹਿਗੁਰੂ ਜੀ ਮਹੇਰ ਹੋਵੇ

  • @HarwinderSingh-me1tr
    @HarwinderSingh-me1tr 3 роки тому +2

    ਵੀਰ ਕਿੰਨੀ ਤਰੀਕ ਤੇ ਕਿਹੜੇ ਸਨਾਂ ਦੀ ਵੀਡੀਓ ਬਣਈ ਆ ਦੱਸੋ ਜੀ

  • @baldevsingh9330
    @baldevsingh9330 5 років тому +4

    Syl banaa ke Flood water Haryana bhejya jave naley Haryana di demand poori ho jaoo. Bhakhra Dam da Suplus water Haryana Dhelhi bhejya janna chaheeda hai.

    • @gopivirkmojukhera2313
      @gopivirkmojukhera2313 5 років тому

      baldev singh harynaa ta appa dubeya pyaa paji karnal sonipat bura haal hai net teh kad lo ota lag ju gaaa yumnaa neh bhout nuksaan krta ehh

    • @manukaurmaan6286
      @manukaurmaan6286 5 років тому

      Baldev singh ..ji ...
      Dujeya da bura sochugea ta apna phlaa bura hougaa ....

  • @YogeshKumar-xh3ot
    @YogeshKumar-xh3ot 2 роки тому

    Waheguru g sabh da bhala kre kudrt vi dukhi aa sade loka to je kudrat nu bchawage eh km kdi vi nhi ho skda eh vi Sadi glti A drakhta nu vd ke kudrat nu prdushit kr rhe aa Baki sarkar nu sochna chahida aa sade Punjab ch nsha vi sunami wagu chal reha asi apne aap nu mAri jande kudrat ware kive socha ge bakhi rab sabh da bhala ke waheguru g

    • @YogeshKumar-xh3ot
      @YogeshKumar-xh3ot 2 роки тому

      Sabh da bhala kri krtar sabh di khar Howe 🙏🙏🙏🙏 waheguru satnam shri waheguru g 🙏🙏🙏🙏

  • @Parveenkumar-qp3pv
    @Parveenkumar-qp3pv Рік тому +1

    ❤❤ om sai ram ji kirpa karo mehar karo baba sai nanak sahib ji ❤❤❤❤❤❤❤❤❤❤ 18 7 23 ❤❤❤❤❤

  • @sukhpalrandhawa6081
    @sukhpalrandhawa6081 3 роки тому

    ਕੱਲ੍ਹ ਤਕ ਭਾਖੜਾ ਬੋਰਡ ਡੈਮ ਮਨੇਜਮੈਂਟ ਪਾਣੀ ਦਾ ਪੱਧਰ ਪੂਰਾ ਨਹੀਂ ਹੋਣਾ ਹੁਣ ਪਾਣੀ ਛੱਡ ਦਿੱਤਾ

  • @malkitmashal7158
    @malkitmashal7158 3 роки тому +1

    ਸਾਡੀ ਨਿਹਰ ਤਾ ਸੁੱਕੀ ਪਈ, ਪਤਾ ਨਹੀਂ ਕਿਨੇ ਸਾਲ ਹੋਗੇ ਪਾਣੀ ਆਏ ਨੂੰ

  • @soulofgod1721
    @soulofgod1721 Рік тому +1

    Waheguru g Maher karna Punjab te Punjab sarkar murdabad

  • @JoginderSingh-no9qf
    @JoginderSingh-no9qf 3 роки тому

    This is one year old video. Danger is over. Why to worry.

  • @bettasingh8196
    @bettasingh8196 5 років тому +30

    ਪੰਜਾਬ ਸ਼ਰਕਾਰ ਮੁਰਦਾਬਾਦ

  • @GurmelSingh-qx8er
    @GurmelSingh-qx8er 3 роки тому +3

    Why The Water Of Dams Should Not Be Open In Advance To Balance The Over flood Situations. Where Are Experts And Engineers With High Pay Scales And Properties etc. They Should Be Dismissed For Great Message To Others And In The Public Interests.Responsiblities Must Be Fixed By Quick Actions.

  • @harjindersingh4012
    @harjindersingh4012 Рік тому

    Waheguroo. Ji.

  • @creativearts7699
    @creativearts7699 3 роки тому

    Wahegueu ji 🙏🙏

  • @shalu8678
    @shalu8678 11 місяців тому

    Kahwaja ji mehr kro sab te 🙏🙏🙏🙏

  • @mann11675
    @mann11675 4 роки тому

    satnam shiri waheguro jee mehr kare

  • @nirmalghotrabelgiumyaarsho7868
    @nirmalghotrabelgiumyaarsho7868 5 років тому +18

    Sukhe amli di bus da istmal karo loka nu bican waste

  • @SONUBHATTI01
    @SONUBHATTI01 4 роки тому +6

    Wahegurug.g

  • @mohanlal2241
    @mohanlal2241 3 роки тому

    परमेश्वर सब नू सही सलामत रखे पर फौजिया दा सहारा लेदे है पुलिस महकमा कुछ नही कर सकदा पुलिस वालेया नू अगे करो ऐहना विच ज्यादा गर्मी है जी

  • @sukhmaansaab1963
    @sukhmaansaab1963 5 років тому +7

    ਸਾਡੇ ਰੋਪੜ ਵੱਲ ਤਾਂ ਕੋਈ ਆਰਮੀ ਦਾ ਜਵਾਨ ਨਹੀਂ ਆਇਆ ਨਾ Nd f Da koi bande ponche Ropar de pinda Da Bura HAL a

  • @mohinderkaur7867
    @mohinderkaur7867 3 роки тому +2

    Why u want to give old news

  • @deepsandhu9915
    @deepsandhu9915 2 роки тому

    Wmk ji 🙏

  • @harpreetsinghhappy5939
    @harpreetsinghhappy5939 3 роки тому +3

    Rabha mehar kri

  • @neelamgill721
    @neelamgill721 3 роки тому

    Dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯

  • @HardeepKaur-ki3sr
    @HardeepKaur-ki3sr 3 роки тому

    Take care all

  • @harneksingh3207
    @harneksingh3207 4 роки тому

    can
    wedonòthinhgtoavoidthisdamag.e which occurs almost every year

  • @surjitsingh7826
    @surjitsingh7826 3 роки тому

    Good ji ji

  • @surjitsingh6818
    @surjitsingh6818 26 днів тому

    Wahaguru ji

  • @MangatRam-f5q
    @MangatRam-f5q 19 днів тому

    Va❤😮🙏🙏🙏🙏

  • @harpreetsinghhappy5939
    @harpreetsinghhappy5939 3 роки тому +1

    🙏🙏🙏🙏🙏

  • @bhupindersinghsaini2186
    @bhupindersinghsaini2186 3 роки тому +1

    This post is stated to be one year old, what is the need to post it again. Such posts create panic in public. So channel should desist from posting such reports repeatedly for gaining cheap popularity.

    • @maheshbhardwaj6116
      @maheshbhardwaj6116 3 роки тому

      0

    • @bhupindersinghsaini2186
      @bhupindersinghsaini2186 3 роки тому

      Dear Bhardwaj, watch the video again, it is 1year ago and moreover there is no such recent news in print media that some villages in Jalandhar are being vacated due to flood threat.

  • @sandythind1667
    @sandythind1667 2 роки тому

    2 year purani video aa ... Eha 2018 ch flood aya c punjaab ch

  • @reshamlal6936
    @reshamlal6936 2 роки тому

    Wahagugu ji mehar karna

  • @balwindersingh9107
    @balwindersingh9107 3 роки тому

    Bai ji ksoor kudrat da ni haga kdoor sada ha asin lok vehle beth k tash khedh lvange kde nalian jo sade gharh dian han saff ni karde kde nadian .nale .sadkhan de nal jo khdan han uh saff ni karde kde sochde hi ni jdon barish hundi hai tavahi hundi hai fer kah dinde han parshashan di galti ha bhut hadd tak asi v suvida kar sakde han k teem bnai jave k asin safai krange asin made kam shad k change kama vall nu turange tan 50 parsent afat gatt javegi 50 parsent sarkar te shad dio🙏

  • @joginderkaur7063
    @joginderkaur7063 3 роки тому

    ਇਕ ਸਾਲ ਪੁਰਾਣੀ ਵੀਡੀਓ ‌ਪਾ ਕੇ ਲੋਕਾਂ ਦਾ ਮਜ਼ਾਕ ਉਡਾਉਣਾ ਕਿਥੋਂ ਤਕ ਜਾਇਜ਼ ਹੈ ਜੀ????

  • @bootasingh7045
    @bootasingh7045 3 роки тому

    ਵੀਰੇ ਇਹ ਪਿਛਲੇ ਸਾਲ ਦੀ ਹੈ ਕਿ ਹੁਣ ਦੀ

  • @jacksingh7084
    @jacksingh7084 Рік тому +1

    😭😭🙏🙏

  • @sharansangha5098
    @sharansangha5098 2 роки тому

    Wshrgrue ji sab tae mahar preA hath rakhna kissas da be bal binga na hovae wahegrue ji

  • @tarifanmaansaabda6363
    @tarifanmaansaabda6363 5 років тому +9

    Hun ta pani 8 futt ghat gia a Sade philaur vich

  • @DavinderKaur-dx2il
    @DavinderKaur-dx2il 3 роки тому +1

    😱🙏🏻🙏🏻

  • @RomanBhatti-dn5hk
    @RomanBhatti-dn5hk 28 днів тому

    ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਣ ਹੀ ਦਰਿਆ ਬਰਸਾਤ ਦੇ ਮੌਸਮ ਵਿੱਚ ਪਾਣੀ ਨਾਲ ਆਫਰ ਜਾਦੇ।