Akali Dal ’ਚ ਫੁੱਟ ਦਾ Amritpal ਕੁਨੈਕਸ਼ਨ! ਬਾ+ਗ਼ੀ ਨੇਤਾਵਾਂ ਨੇ ਅੰਮ੍ਰਿਤਪਾਲ ਅੱਗੇ ਜੋੜੇ ਹੱਥ!

Поділитися
Вставка
  • Опубліковано 26 чер 2024
  • Akali Dal ’ਚ ਫੁੱਟ ਦਾ Amritpal ਕੁਨੈਕਸ਼ਨ!
    ਬਾ+ਗ਼ੀ ਨੇਤਾਵਾਂ ਨੇ ਅੰਮ੍ਰਿਤਪਾਲ ਅੱਗੇ ਜੋੜੇ ਹੱਥ!
    ਸਾਲੇ ਦੀ ਚੁੱਪੀ ਜੀਜੇ ਨੂੰ ਪੈ ਸਕਦੀ ਐ ਭਾਰੀ
    #Akalidal #Shiromaniakalidal #Sukhbirbadal #Bikrammajithia #HarsimratBadal #Amritpalsingh #Manjindersinghsirsa #bjp #sarabjitkhalsa #Premsinghchandumajra #SGPC #punjabelection #punjabpolitics #Dalijitcheema

КОМЕНТАРІ • 59

  • @piarasingh6138
    @piarasingh6138 2 дні тому +25

    ਕੀ ਕਰਨਗੇ ਕਾਲੀ ਲੀਡਰ ਜਨਤਾ ਤੋਂ ਬਿਨਾਂ, ਆਪੇ ਭੱਜੇ ਫਿਰੋ

  • @mohanaujlainfotainmentlive7422
    @mohanaujlainfotainmentlive7422 2 дні тому +23

    ਸਭ ਤੋਂ ਉੱਤਮ ਚੌਣ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਅਕਾਲੀ ਦੱਲ ਦੀ ਵਾਗਡੋਰ ਸੰਭਾਲ ਦਿੱਤੀ ਜਾਵੇ ਤਾਂ ਬੇਹਤਰ ਹੋਵੇਗਾ

  • @zerotolerance650
    @zerotolerance650 2 дні тому +14

    ਇਹ ਸਾਰਾ ਡਰਾਮਾ ਹੈ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤਾਂ ਕੇ ਅੰਮ੍ਰਿਤਪਾਲ ਸਿੰਘ ਵਰਗੇ ਅਸਲੀ ਪੰਜਾਬ ਦੇ ਰਾਖੇ ਇਹਨਾਂ ਦੀ ਗਲੇ ਦੀ ਹੱਡੀ ਨਾਂ ਬਣ ਜਾਣ ਬੇੜਾ ਗਰਕ ਹੋ ਜਾਵੇਇਹਨਾਂ ਸਾਰੇ ਲੀਡਰਾਂ ਦਾ ਜਿਹਨਾ ਨੇ ਪੰਜਾਬ ਦਾ ਅੱਜ ਤੱਕ ਕੁਝ ਨਹੀਂ ਬਨਣ ਦਿੱਤਾ ਸਿਵਾਏ ਉਹਨਾ ਲੀਡਰਾਂ ਤੋਂ ਜਿਨ੍ਹਾ ਨੇ ਪੰਜਾਬ ਲਈ ਕੁਝ ਕੀਤਾ ਹੈ ਜਾਂ ਕੁਝ ਕਰਨ ਲਈ ਇਛੁੱਕ ਹਨ। ਸਾਰੇ ਹੀ ਲੀਡਰਾਂ ਦਾ ਬੇੜਾ ਬਹਿ ਜਾਵੇ ਬਾਦਲਾਂ ਵਾਂਗ ਬੇਸ਼ੱਕ ਉਹ ਅਕਾਲੀ ਹੋਣ ਕਾਗਰਸੀ ਹੋਣ ਭਾਜਪਾਈ ਹੋਣ ਆਮ ਆਦਮੀ ਪਾਰਟੀ ਵਾਲੇ ਹੋਣ ॥ ਪੰਜਾਬ ਦੇ ਲੋਕਾ ਨੂੰ ਸਮਝ ਆਂ ਗਈ ਹੈ। ਪੰਜਾਬ ਦਾ ਇੱਕੋ ਇੱਕ ਹੱਲ ਪੰਜਾਬ ਦਾ ਆਪਣਾ ਭਾਰਤ ਤੋਂ ਵੱਖਰਾ ਅਜਾਦ ਮੁੱਲਖ ਉਸ ਨੂੰ ਤੁਸੀ ਪੰਜਾਬ ਸਤਾਨ ਕਹਿ ਲਵੋ ਖਾਲਸਾ ਰਾਜ ਕਹਿ ਲਵੋ ਜਾਂ ਖਾਲਿਸਤਾਨ ਕਿਹ ਲਵੋ ਕਿਓ ਕਿ ਭਾਰਤ ਦੇ ਮੱਕੜ ਜਾਲ ਵਿੱਚੋਂ ਅਜਾਦ ਹੋ ਕਿ ਹੀ ਹੱਲ ਹੈ

  • @punjabistatus7688
    @punjabistatus7688 2 дні тому +6

    Bhai Amrit pal Singh zindabad

  • @GurparkarSingh-co9bk
    @GurparkarSingh-co9bk 2 дні тому +6

    ਵਾਹਿਗੁਰੂ ਮੈਹਰ ਕਰੇ ਪੰਜਾਬ ਉੱਤੇ ਤੇ ਇਹਨਾ ਪੰਜਾਬ ਦੇ ਗਦਾਰਾ ਦਾ ਬੇੜਾ ਗਰਕ ਹੋ ਜਾਵੇ

  • @nirankarsingh8884
    @nirankarsingh8884 2 дні тому +3

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸੇਵਾ ਕਰਨ ਦਾ ਮੋੳਕਾ ਦਿੳ

  • @user-lh9lz6jc2q
    @user-lh9lz6jc2q 2 дні тому +1

  • @RanjitsinghSingh-rn5hp
    @RanjitsinghSingh-rn5hp 2 дні тому

    ਬਾਗੀਲੀਡਰਾਂ ਦਾ ਇਤਵਾਰ ਤਾਂ ਕੋਈ ਨੀ ਪਰ ਜੇ ਹੱਥ ਵਧਾਉਂਦੇ ਨਦ ਤਾਂ ਜਰੂਰ ਨਮਾ ਐਪੀਸੋਡ ਨੂੰ ਅੱਗੇ ਤੋਰਨਾ ਚਾਹੀਦਾ ਗਰੀਬ ਉਮੀਦਵਾਰ ਦੀ ਮੱਦਦ ਜਰੂਰ ਕਰਨੀ ਚਾਹੀਦੀ ਹੈ

  • @pargatsinghsekhon5290
    @pargatsinghsekhon5290 2 дні тому +1

    Good job

  • @BrandedStorePB67
    @BrandedStorePB67 2 дні тому +1

    ਮੇਨ ਫੈਕਟਰ ਜਬਰ ਤੇ ਜੁਲਮ ਕਰਕੇ ਲੋਕਾਂ ਸਾਥ ਦਿੱਤਾ 4:59

  • @ramandeepgill6803
    @ramandeepgill6803 2 дні тому

    Waheguru ji I 🙏 🙏

  • @piarasingh6138
    @piarasingh6138 2 дні тому +8

    ਕੀ ਕਾਲੀਦਲ ਵਿੱਚ ਸੁਖਬੀਰ ਤੋਂ ਬਿਨਾਂ ਬਾਕੀ ਸਾਰੇ ਪੰਥਕ ਹਨ???

  • @user-rt8dg2xt8h
    @user-rt8dg2xt8h 2 дні тому +1

    ਅਕਾਲੀ ਦਲ ਦੇ ਜਿੰਨੇ ਵੀ ਲੀਡਰ ਜਾਂ ਆਗੂ ਹਨ ਸਾਰੇ ਚੱਲੇ ਹੋਏ ਕਾਰਤੂਸ ਹਨ ਕੋਈ ਫਾਇਦਾ ਨਹੀਂ ਚੁੱਕ ਕਿ ਝੋਲੇ ਚ ਪਾਈਆਂ ਦਾ ਸਿਰਫ ਇਆਲੀ ਹੀ ਇਨਾ ਚੋਂ ਠੀਕ ਹੈ

  • @user-rp2bb1qz4m
    @user-rp2bb1qz4m 2 дні тому +2

    Ek baar sukhe amli nu bahar karo ji kya kar raha hai sukha simro lai party nu khatam kar raha😢😢😢😢

  • @navjeet1458
    @navjeet1458 2 дні тому +1

    ਅਸੀਂ ਅੰਬਰਤਪਾਲ ਨਾਲ ਹਾ ਜੀ❤

  • @kashmirsingh9741
    @kashmirsingh9741 2 дні тому +5

    ਜਦ ਤੱਕ ਬਾਦਲ ਪਰਿਵਾਰ ਅਕਾਲੀ ਦਲ ਦਾ ਖਹਿੜਾ ਨਹੀਂ ਛੱਡਦਾ ਉਦੋਂ ਤੱਕ ਸਿੱਖ ਕੌਮ ਦਾ ਭਲਾ ਨਹੀਂ ਹੋਏਗਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾ ਦੋ ਮੁਖੀਆ ਅਕਾਲ ਤਖਤ ਦਾ ਫਿਰ ਦੇਖਿਓ ਕਦਾ ਧੂੜਾਂ ਪੱਟਦਾ

  • @manjeetsinghbhullar8808
    @manjeetsinghbhullar8808 2 дні тому

    ਅਕਾਲੀ ਦਲ ਦੀ ਹਾਰ ਨਹੀਂ ਹੋਈ, ਇਹ ਹਾਰ ਬਾਦਲਾਂ ਅਤੇ ਜਿਹਨਾਂ ਨੇ ਬਾਦਲਾਂ ਨਾਲ ਰਲ ਕੇ ਆਹੁਦੇ ਮਾਣੇ ਤੇ ਅੱਜ ,ਰੌਲਾ ਪਾ ਰਹੇ ਨੇ ,ਉਹਨਾਂ ਦੀ ਹਾਰ ਹੈ।

  • @lakhmirsinghkhalsa8282
    @lakhmirsinghkhalsa8282 2 дні тому +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਕੌਮ ਦੇ ਹੀਰੇ ਜਿੰਦਾਬਾਦ ਜਿੰਦਾਬਾਦ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @jarnailsingh5143
    @jarnailsingh5143 День тому

    ਤਕੜੀ ਪਾਣੀ ਹੋ ਗਈ

  • @pritamsinghsaab4331
    @pritamsinghsaab4331 2 дні тому +1

    Amritpall Singh Zindabad ji

  • @SohanSingh-yt2pn
    @SohanSingh-yt2pn 2 дні тому +1

    ਭਾਈ ਅਮਿੰਰਤਪਾਲ ਜੀ ਨੂੰ ਹੈੱਡ ਬਨਾਓ ਜੀ ਬੇਪੜੀ।

  • @dsraina5529
    @dsraina5529 2 дні тому

    SUKHBIR SINGH BADAL SHALK BE CHANGED AS AKALI DAL PRESIDENT

  • @balvirsinghsnehi_
    @balvirsinghsnehi_ 2 дні тому +6

    ਰਾਮੂੰਵਾਲੀਆ ਸਹੀ ਕਹਿ ਰਹੇ ਹਨ।

  • @nirankarsingh8884
    @nirankarsingh8884 2 дні тому

    ਬਿਲਕੁਲ ਸਹੀ ਗੱਲ

  • @Ravinderjeetkaur-ov6fw
    @Ravinderjeetkaur-ov6fw 2 дні тому +1

    ਕਿਤੇ ਇਹ ਚਾਲ ਤਾਂ ਨਹੀਂ ਸੁਰਜੀਤ ਕੌਰ ਸਮਰਥ ਨ ਮੰਗਦੀ ਆ ਭਾਈ ਅੰਮ੍ਰਿਤ ਪਾਲ ਸਿੰਘ ਦੇ ਮਾਤਾ ਪਿਤਾ ਕੋਲੋਂ ਕਿ ਹੁਣ ਸਾਰੀ ਸੰਗਤ ਇਹਨਾਂ ਨਾਲ ਜੁੜੀ ਹੋਈ ਆ ਜਿੱਤਕੇ ਸੁਖਬੀਰ ਬਾਦਲ ਦੀ ਝੋਲੀ ਸੀਟ ਪਾ ਦੇਣ ਕਿਤੇ ਅੰਦਰ ਖਾਤੇ ਇਹ ਡਰਾਮਾ ਰਚਿਆ ਹੋਵੇ ਕਿ ਘਿਉ ਸਿੱਧੀ ਉਂਗਲ ਨਾਲ ਨਹੀਂ ਤਾਂ ਟੇਢੀ ਕਰ ਲੀਏ ਜਰਾ ਬਚਕੇ ਪੰਜਾਬੀ ਓ ਵੋਟਾਂ ਵੇਲੇ ਸੋਚੋ ਸਮਝੋ ਇਹਨਾਂ ਦੀਆਂ ਚਾਲਾਂ ਵਿੱਚ ਫਸ ਨਾ ਜਾਇਉ ਕਿਉਂ ਕੀ ਸੁੱਖਾ ਕਹਿੰਦਾ ਮੇਰਾ ਕੁਰਸੀ ਨਾਲ ਫੈਵੀਕੋਲ ਦਾ ਪੱਕਾ ਚੇਪਾ ਲੱਗਿਆ ਮੈਂ ਨੀ ਛੱਡਦਾ ਕੁਰਸੀ

  • @GurmakhSingh-xo1kt
    @GurmakhSingh-xo1kt 2 дні тому +1

    Badly and mjttia side ta ho jao aklidal nvi party aklidal Jani amritpal and sarbjit kran

  • @user-rt8dg2xt8h
    @user-rt8dg2xt8h 2 дні тому

    ਬਾਦਲ ਭਿੰਡਰਾਂ ਵਾਲੇ ਦਾ ਵੀਬਰੋਧ ਕਰਦੇ ਸੀ ਅਮ੍ਰਿਤਪਾਲ ਦਾ ਵੀ ਬਾਦਲਾਂ ਨੂੰ ਸਿਰਫ ਕੁਰਸੀ ਪਿਆਰੀ ਹੈ ਧਰਮ ਦੀ ਕੋਈ ਪ੍ਰਵਾਹ ਨਹੀਂ

  • @lakhmirsinghkhalsa8282
    @lakhmirsinghkhalsa8282 2 дні тому +1

    ਇਹ ਓਹੀ ਖਾਲੀ ਪਾਰਟੀ ਜਿਸ ਨੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਡੱਟ ਕੇ ਵਿਰੋਧ ਕੀਤਾ ਤੁਹਾਨੂੰ ਕੌਮ ਨੇ ਨਕਾਰ ਦਿੱਤਾ ਹੁਣ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਪ੍ਰੀਤਮ ਸਾਬਕਾ ਕੌਂਸਲਰ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਕਰੋੜਾਂ ਰੁਪਏ ਇਕੱਠੇ ਕੀਤੇ ਨਾਜਾਇਜ ਕਬਜੇ ਕੀਤੇ ਆਪਣੇ ਹੀ ਮੁਹੱਲੇ ਵਿਚ ਆਪਣੇ ਗੁਆਂਢੀਆਂ ਦੇ ਘਰ ਢੁਹਾਏ ਬੇਘਰ ਕਰ ਦਿੱਤੇ ਗਏ ਹੁਣ ਵੋਟਾਂ ਨਹੀਂ ਮਿਲਣੀਆਂ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ ਜਲੰਧਰ

  • @seemahundal9089
    @seemahundal9089 2 дні тому +1

    I’m

  • @sardarni5505
    @sardarni5505 2 дні тому

    Bhai amritpal Singh Ji Khalsa nu akali dal da ਪ੍ਰਧਾਨ ਬਣਾਓ

  • @mohanaujlainfotainmentlive7422
    @mohanaujlainfotainmentlive7422 2 дні тому +4

    ਪਰੌਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਕੈਬਨਿਟ ਮੰਤਰੀ ਬਣ ਰਹੇ ਸੀ।
    ਸਰਦਾਰ ਸੁਰਜੀਤ ਸਿੰਘ ਬਰਨਾਲਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਸੀ ਪਰ 1996 ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਅਕਾਲੀ ਦੱਲ ਦੀ ਪੰਜਾਬ ਦੇ ਮੁੱਦਿਆਂ ਨੂੰ ਵਿਸਾਰ ਕੇ ਬਿਨਾਂ ਸ਼ਰਤ ਹਮਾਇਤ ਅਟੱਲ ਬਿਹਾਰੀ ਵਾਜਪਾਈ ਨੂੰ ਦੇਣਾ ਜੌ ਕਿ ਸਿੱਖ ਵਿਰੋਧੀ ਚਿਹਰਾ ਸੀ 1982 -83 ਵਿੱਚ ਅਡਵਾਨੀ ਲਕਸ਼ਮੀ ਕਾਂਤਾ ਚਾਵਲਾ ਸਮੇਤ ਕੀ ਸਿੱਖ ਬਾਦਲਾਂ ਨੂੰ ਲਾਹਨਤਾਂ ਪਾਉਣਗੇ

  • @BrandedStorePB67
    @BrandedStorePB67 2 дні тому

    ਅਕਾਲੀ ਦਲ ਬੈਂਕ ਫੁੱਟ ਤੇ ਤਾਂ ਗੲਈਆ ਬਰਗਾੜੀ ਬਹਿਬਲ ਕਲਾਂ ਕਾਡ ਸੱਚੇ ਸੋਦੇ ਦੀ ਮਾਫੀ ਕਰਕੇ ਹਾਰੇ

  • @navjeet1458
    @navjeet1458 2 дні тому

    😂

  • @jaswantsinghsingh6163
    @jaswantsinghsingh6163 2 дні тому

    Sukha guppy must in jail under money laundering accessproperty act

  • @LakhwinderKaur-yq6re
    @LakhwinderKaur-yq6re 2 дні тому

    😅

  • @darshangill26
    @darshangill26 2 дні тому

    ਮਨਪ੍ਰੀਤ। ਇਆਲੀ। ਜੀ। ਨੂੰ। ਅਕਾਲੀ। ਦਲ। ਦਾ। ਪਰਧਾਨ। ਬਣਾਇਆ। ਜਾਵੇ। ਕਿਉਂਕਿ। ਕਾਫੀ। ਸੁਲਜਿਆ। ਹੋਇਆ। ਲੀਡਰ। ਆ

  • @SitalSingh-ve4qv
    @SitalSingh-ve4qv 2 дні тому

    M P Amritpal s hona Chahida Akalidal Mukhia

  • @gurbaxsingh3785
    @gurbaxsingh3785 2 дні тому

    Surjit kaur nu vote Doo

  • @shinderkhuvala
    @shinderkhuvala 2 дні тому

    A saraa fodoo ledàr wa

  • @truthisbitter9646
    @truthisbitter9646 2 дні тому

    ਗੈਂਗਸਟਰਵਾਦ ਤੇ ਨਸ਼ੇ ਪੰਜਾਬ ਚ ਸਭ ਤੋਂ ਵੱਧ ਅਕਾਲੀ ਦਲ ਨੇ ਫੈਲਾਏ ਨੇ, ਇਸ ਲਈ ਕਿਸੇ ਨੇ ਸਹੀ ਕਿਹਾ ਡਾਇਨਾਸੋਰ ਵਾਪਸ ਆ ਸਕਦੇ ਨੇ, ਅਕਾਲੀ ਨੀ

  • @mohindersingh2668
    @mohindersingh2668 2 дні тому +1

    Shut up keep silent

  • @yashwantsingh4901
    @yashwantsingh4901 2 дні тому

    Akali dal BADAL is at present is a family party BADAL FAMILY SUKHBIR BADAL MUST BE REMOVED FROM CHAIRMAN SHIP FOR SURVIVAL OF PANTHIC AKALI DAL IT WOULD BE HISTOR DE CISION

  • @darshansingh6143
    @darshansingh6143 2 дні тому +1

    ਰੱਬ ਦੇ ਘਰ ਦੇਰ ਆ ਹਨੇਰ ਨਹੀਂ ਸਿੱਖ ਪੰਥ ਨਾਲ ਵਿਸ਼ਵਾਸਘਾਤ ਕੀਤਾ,ਭਰਨਾ ਤਾਂ ਪੈਣਾ

  • @ranjitsingh2721
    @ranjitsingh2721 2 дні тому +1

    ਅਕਾਲੀ ਦਲ ਮੁੜ ਸੁਰਜੀਤ ਹੋਏ ਗਾ ਹੀ ਹੋਏ ਗਾ

  • @user-of9sm7ck6p
    @user-of9sm7ck6p 2 дні тому

    Please.save. akalidal

  • @DavinderSingh-sz9fm
    @DavinderSingh-sz9fm 2 дні тому +1

    ਭਾਈਅਮਿੰਤਪਾਲਸਿੰਘ। ਜਿੰਦਾਬਾਦ🙏🙏🙏🙏🙏🙏🚩🚩

  • @lovejodhsinghgill
    @lovejodhsinghgill 2 дні тому

    Akali Dal wale Sare ek gana bevkuf banaa Rahe

  • @gurbakhshsingh7885
    @gurbakhshsingh7885 2 дні тому

    badal htao panth bachao

  • @nirankarsingh8884
    @nirankarsingh8884 2 дні тому

    ਬਦਲ ਨੂੰ ਕਿਹਾ ੲ
    ਸੀ ਵਿਲਟੋਹੇ ਨਾ ਖੜਾ ਕਰ