ਕੁੱੜਮ v/s ਕੁੱੜਮਣੀ। New latest punjabi short movie 2021।Punjabi comedy short movie

Поділитися
Вставка
  • Опубліковано 26 сер 2024
  • ਕੁੱੜਮ v/s ਕੁੱੜਮਣੀ। New latest punjabi short movie 2021।Punjabi comedy short movie
    #Dhillonmansawala
    #Punjabicomedyshortmovie
    #DhillonFilmProduction
    Hi
    I am Rajveer dhillon,
    Welcome to my you tube channel,
    Dhillon mansa wala
    Story by
    Ex Army Sub,Sr Chand singh
    Facebook page follow
    / 1131483210620496
    Instagram link
    www.instagram....
    ਆਪਣੇ ਚੈਨਲ ਨੂੰ ਤੁਹਾਡੇ ਪਿਆਰ ਅਤੇ ਸਹਿਯੋਗ ਦੀ
    ਵੱਧ ਤੋ ਵੱਧ ਲੋੜ ਹੈ।ਆਪਣੀ ਸ਼ੋਟ ਮੂਵੀ ਨੂੰ ਆਪਣੇ ਦੋਸਤਾ
    ਨਾਲ ਸ਼ੇਅਰ ਜਰੂਰ ਕਰ ਦਿਆ ਕਰੋ।
    ਕੂਮੈਟ ਕਰਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਜੀ
    ਸਾਡੀ ਟੀਮ ਵੱਲੋ ਸਾਡੀ UA-cam Famliy ਦਾ ਬਹੁਤ ਬਹੁਤ
    ਧੰਨਵਾਦ ਜੀ। Thank you ?
  • Розваги

КОМЕНТАРІ • 1,3 тис.

  • @ManjitKaur-lf1lf
    @ManjitKaur-lf1lf 2 роки тому +35

    ਗਨਗ ਦਾ ਘਰਾਂ ਵਾਲਾ ਕੋਣ ਹੈ ਕਿ ਨਾਮ ਹੈ ਇਸ ਦੇ ਘਰ ਵਾਲਾਂ ਕੋਣ ਹੈ

  • @ajaibsidhu8809
    @ajaibsidhu8809 2 роки тому +6

    ਬਹੁਤ ਵਧੀਆ ਨਸੀਅਤ । ਮੁੰਡੇ ਦੀ ਮਾਂ ਤੇ ਭੈਣ ਕੁੜੀ ਨੂੰ ਬਹੁਤ ਪ੍ਰੇਸ਼ਾਨ ਕਰਦੀਆਂ ਸਨ । ਕੁੜੀ ਦੇ ਬਾਪ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ।

  • @surjitgill6411
    @surjitgill6411 2 роки тому +2

    ਬਹੁਤ ਵਧੀਆ ਆਮ ਘਰਾਂ ਦੀ ਕਹਾਣੀ। ਬੁੜੇ ਨੇ ਬੁੜੀ ਨੂੰ ਬੋਲਣ ਯੋਗਾ ਨੀ ਛੱਡਿਆ। ਇਹੋ ਜਿਹੀਆਂ ਲੋਟ ਵੀ ਆਏਂ ਹੀ ਆਉਂਦੀਆਂ ਬੇਸਮਝ। ਨਹੀਂ ਯਾਰ ਆਏਂ ਤਾਂ ਮਾਸਟਰਨੀਆਂ ਵਰਗੀ ਲੱਗਦੀ ਆ ,ਔਹ ਆ ਗਗਨ ਫਿਟੜੀਆੱ ਦੀ ਫੇਟ।

  • @jagdevsingh8335
    @jagdevsingh8335 2 місяці тому +9

    ਅਮਨ ਚੱਕ ਲੈ ਬਲਦਾ ਬਲਦਾ ਕੁੱਢਣ ਪਹਿਲਾਂ ਤਾਂ ਬੁੜੀ ਨੂੰ ਸਿੱਟ ਲੈ ਨਨਾਣ ਤੇਰੀ ਉਸੇ ਵੇਲੇ ਭੱਜ ਜਾਊਗੀ ਅਜਿਹੀਆਂ ਪੁਆੜੇ ਹੱਥੀਆਂ ਨਨਦਾ ਤਾਂ ਕੁੱਢਣਾ ਨਾਲ ਹੀ ਠੀਕ ਰਹਿੰਦੀਆਂ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @HarjinderBhullar6076
    @HarjinderBhullar6076 3 роки тому +3

    ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਇਹ ਗੱਲ ਬਾਈ ਆਪਣੇ ਵੀ ਢੁੱਕਦੀ ਆ ਆਪਣੀ ਮਾਂ ਵੀ ਬੁੜੀ ਨੀ ਹੋਈ ਕੰਮ ਕਰਾਉਂਦੀ ਆ ਅਮਨ ਢਿੱਲੋਂ ਨਾਲ ਕੋਈ ਅਮਨ ਢਿੱਲੋਂ ਤੇਰੀ ਸੋਚ ਨੂੰ ਸਲੂਟ

  • @manjeetkaur7991
    @manjeetkaur7991 3 роки тому +16

    ਢਿੱਲੋਂ ਵੀਰੇ ਵਿਡਿਓ ਬਹੁਤ ਬਹੁਤ ਬਹੁਤ ਸੋਹਣੀ ਸੀ ਤੇ ਮੈਸਜ ਉਸ ਤੋਂ ਵੀ ਵੱਧ ਸੋਹਣਾ ਸੀ ਕੋਈ ਐਸੀ ਵੀਡੀਓ ਜਰੂਰ ਬਣਾਓ ਜਿਸ ਵਿਚ ਨੁੰਹ ਆਪਣੀ ਸੱਸ ਨੂੰ ਚੰਗੀ ਤਰ੍ਹਾਂ ਕੂੱਟੇ

    • @harwinderkaur6468
      @harwinderkaur6468 3 роки тому +1

      ਵਧਿਆ ਵੀਡਿਓ ਲਗੀ ਅਮਨ ਦਾ ਰੋਲ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ

  • @HarjinderBhullar6076
    @HarjinderBhullar6076 3 роки тому +3

    ਹਾਂ ਮਾਂ ਮੈਂ ਤਾਂ ਪੱਕਾ ਰਹੂਗੀ ਉਥੇ ਮੈਨੂੰ ਕਰਨਾ ਪੈਂਦਾ ਸੀ ਕੰਮ ਮਾਂ ਤੈਨੂੰ ਪਤਾ ਤਾਂ ਹੈਗਾ ਮੈਂ ਕੰਮ ਕਿੰਨਾ ਕੁ ਕਰਦੀ ਅਮਨ ਢਿੱਲੋਂ ਬਹੁਤ ਸਿਆਣੀ ਘਰਵਾਲ਼ੀ ਆ ਕੰਮ ਕਰਦੀ ਮੈਂ ਤਾਂ ਮਾਂ ਰਹਿਣੀ ਆ ਕੰਮ ਤੋਂ ਟਲਦੀ ਉਥੇ ਉਠਣਾ ਸਵੇਰੇ ਪੈਂਦਾ ਸੀ ਜਲਦੀ ਇਥੇ ਚੱਲੂ ਮਾਂ ਮੇਰੀ ਮਰਜ਼ੀ

  • @baljindersingh1184
    @baljindersingh1184 3 роки тому +2

    ਬਹੁਤ ਵਧੀਆ ।ਸਿੱਖਿਆਦਾਇਕ ।ਸੱਸਾਂ ਨਣਦਾਂ ਤੇ ਭਰਜਾਈਆਂ ਘਰ ਟੁੱਟਣ ਤੋਂ ਬਚਾ ਸਕਦੀਆਂ ਹਨ ।ਘਰ ਟੁੱਟਦੇ ਵੀ ਇਹਨਾਂ ਕਰਕੇ ਹੀ ਹਨ।ਬੀਬੀਆਂ ਧਿਆਨ ਦੇਣ ।ਪਰਿਵਾਰਾਂ ਨੂੰ ਜੋੜਨ ਤੇ ਘਰਾਂ ਨੂੰ ਸਵਰਗ ਬਣਾਉਣ ।ਖੁਸੀਆਂ ਮਾਨਣ।

  • @mkloach786
    @mkloach786 3 роки тому +3

    Bahut vadhiya hundiya video Dhillon film production is your channel

  • @baljindersingh-mh2lk
    @baljindersingh-mh2lk 3 роки тому +10

    ਏਹੋ ਜਿਹੀ ਸੱਸ ਤੇ ਨਨਾਣ ਨਾ ਮਿਲੇ ਕੁੜੀ ਨੂੰ ਅੰਤ ਤੱਕ ਮਾਫੀ ਨੀ ਮੰਗੀ ਅਮਨ ਤੋ nice video good all teem

  • @SherSingh-yw9kh
    @SherSingh-yw9kh 3 роки тому +1

    ਬਹੁਤ ਵਧੀਆ ਵੀਡੀਓ ਸੇਧ ਮਿਲਦੀ ਹੈ ਘਰ ਵਿਚ ਮਾਵਾਂ ਤੇ ਧੀਆਂ ਵਾਗ ਰਲ ਮਿਲ ਕੇ ਰਹਿਣ ਉਹ ਘਰ ਸਵਰਗ ਬਣ ਜਾਂਦਾ

  • @husansingh6380
    @husansingh6380 2 роки тому +1

    ਬਹੁਤ ਜਿਅਾਦਾ ਵਧੀਅਾ ਕਹਾਣੀ ਹੈ ਮੇਰੇ ਪਾਪਾ ਜੀ ਨਹੀ ਹੈਗੇ ਅੱਜ ਪਾਪਾ ਜੀ ਦੀ ਬਹੁਤ ਯਾਦ ਅਾਈ ਇੱਕ ਧੀ ਨੂੰ ਜਿੰਦਗੀ ਵਿੱਚ ਪਿਤਾ ਦੀ ਬਹੁਤ ਲੋੜ ਹੈ ਪਾਪਾ ਜੀ Love you

  • @gurmukhgujjar3325
    @gurmukhgujjar3325 3 роки тому +23

    ਮੈਂ ਗੁਰਮੁਖ ਸਿੰਘ ਬੰਗਾ ਤੋਂ ਮੈਨੂੰ ਤੁਹਾਡੀ ਵੀਡੀਓ ਬਹੁਤ ਬਹੁਤ ਬਹੁਤ ਵਧੀਆ ਲੱਗੀ ਇਸੇ ਤਰ੍ਹਾਂ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਇਸ ਵੀਡੀਓ ਵਿੱਚ ਦਿਖਾਇਆ ਕਿ ਆਪਣੀਆਂ ਕੁੜੀਆਂ ਦਾ ਸਭ ਨੂੰ ਚੰਗੀ ਲੱਗਦੀ ਆਂ ਨੇ ਤੇ ਨੁਹਾ ਨੂੰ ਆਪਣੀਆਂ ਧੀਆਂ ਨਹੀਂ ਸਮਝਦੇ ਹਨ

  • @HarjinderBhullar6076
    @HarjinderBhullar6076 3 роки тому +4

    ਮਾਤਾ ਤੂੰ ਕਮਰੇ ਲੈਣ ਆਈ ਆ ਪੇੜਾ ਜਦੋਂ ਅਮਨ ਢਿੱਲੋਂ ਵਿਚਾਰੀ ਕੰਮ ਕਰਦੀ ਆ ਪੋਚੇ ਲਾਉਦੀ ਆ ਉਈ ਮਗਰ ਮਗਰ ਅਮਨ ਢਿੱਲੋਂ ਬੰਨ ਰੱਖਿਆ ਗੇੜਾ ਰਾਜ ਢਿੱਲੋਂ ਘੈਂਟ ਪੰਜਾਬੀ ਤੂੰ ਬੰਦਾ ਸਹੀ ਵਥੇਰਾ ਅੱਜ ਸਹੀ ਨੂੰ ਸਹੀ ਗਲਤ ਨੂੰ ਗਲਤ ਕਿਉਂ ਨੀ ਕਹਿੰਦਾ ਢਿੱਲੋਂ ਘੈਂਟ ਪੰਜਾਬੀ ਯਾਰ ਮੇਰਾ

  • @PervaizShah-ok5qx
    @PervaizShah-ok5qx 4 місяці тому +2

    Bohat sohny video. Aman di acting Tay role bohat wadiya.

  • @HarjinderBhullar6076
    @HarjinderBhullar6076 3 роки тому +2

    ਅਮਨ ਢਿੱਲੋਂ ਮੁੱਲ ਸੋਨੂੰ ਵੇਚੀ ਆ ਵੀ ਜਾ ਨੀ ਸਕਦੀ ਪੇਕੀ ਬਾਈ ਗਗਨ ਬੌਣੀ ਵਾਸਤੇ ਗੋਹੇ ਕੁੜੇ ਲਾ ਜਿਵੇ ਰਾਜ ਢਿੱਲੋਂ ਘੈਂਟ ਪੰਜਾਬੀ ਮਾਂ ਨੇ ਅਮਨ ਢਿੱਲੋਂ ਵਾਸਤੇ ਕੰਮ ਵਾਲੀ ਹੈ ਲਾਈ ਅਮਨ ਢਿੱਲੋਂ ਵਿਚਾਰੀ ਦੀ ਕੰਮ ਪ ਈ ਆ ਪੂਛ ਚਕਾਈ ਰਾਜ ਢਿੱਲੋਂ ਘੈਂਟ ਪੰਜਾਬੀ ਅੱਜ ਤੂੰ ਅਮਨ ਢਿੱਲੋਂ ਦਾ ਨਰਵਾਈ ਦਾ ਨਜਾਇਜ਼ ਫਾਇਦਾ ਜਾਨਾਂ ਉਠਾਈ

  • @jasvirSingh-gb7ji
    @jasvirSingh-gb7ji 3 роки тому +3

    ਬਹੁਤ ਵਧੀਆ ਸੋਚ ਤੇ ਪਹਿਰਾ

  • @jassimehlan5155
    @jassimehlan5155 3 роки тому +3

    ਕੁੜਮ ਦੀਆਂ ਗੱਲਾਂ ਨੇ ਜੀ ਲਵਾਤਾ

  • @dsgill5475
    @dsgill5475 3 роки тому +1

    ਬਹੁਤ ਵਧੀਆ ਫਿਲਮਾਂ ਜੀ ਤੁਹਾਡੀਆਂ

  • @paramjeetkaur1586
    @paramjeetkaur1586 2 роки тому +1

    ਬਹੁਤ ਹੀ ਵਧੀਆ ਅਜਕਲ ਦੇ ਜਮਾਨੇਦੇਹਿਸਾਬ ਨਾਲ ਕੌੜਾ ਸੱਚ

  • @ParminderSingh-kf4lz
    @ParminderSingh-kf4lz 3 роки тому +4

    ਹੇ ਕਿਨਾ ਲਾਈ ਲਗ ਘਰ ਵਾਲਾ

  • @ManjitKaur-lf1lf
    @ManjitKaur-lf1lf 2 роки тому +3

    ਅਮਨ ਬਹੁਤ ਕੰਮ ਕਰਦੀ ਹੈ ਪਰ ਮਾਤਾ ਬਹੁਤ ਤੱਗ ਕਰਦੀ ਹੈ ਮਾਤਾ ਬਹੁਤ ਹੀ ਬੋਲਦੀ ਹੈ ਇੱਕ ਮਿੱਟ ਨਹੀਂ ਚੁੱਪ ਕਰਦੀ

  • @user-wx8qf7um8n
    @user-wx8qf7um8n 4 місяці тому +1

    ਬਿਲਕੁਲ ਸਹੀ ਹੈ ਅਮਨ ਦੀਦੀ ਬਹੁਤ ਵਧੀਆ ਵੀਡਿਓ ਬਣਾਈ ਹੈ ਜੀ ਮੇਰੇ ਨਾਲ ਐਦਾ ਹੀ ਹੁੰਦਾ ਸੀ 👍👌 ਜਗਵਿੰਦਰ ਸਰਦੂਲਗੜ੍ਹ ਤੋਂ 🙏

  • @tajindersaini374
    @tajindersaini374 3 роки тому +1

    Bht vdya video

  • @GurinderSingh-nb7kl
    @GurinderSingh-nb7kl 3 роки тому +3

    Bht vadiya video. Tudhi eh video dek ke sachi main ro pyea. Ik ma bap apni kudi nu pyar mohabbat nal pal de ne par jado oh kudi viyh ke dushre ghr jandi ta dek lao kudi nal kive da salok karde ne. Sada samaj hi eve da bna va ke apni kudi ta kudi par kise dusre di kudi nu apni di nhi bna sakde. Is vedo ch jado aman de veer nu pata lagda ke meri bhen sukhi nhi ta bachre nu panchayat bulyni pandi. Plz hath jod ke sab aage eh hi khenda main ke kade be kise di di nu bhegna na samjo usnu be apni kudi vag pyar te ijat do nd last ch mafi be mangda je koi gal buri lagi hove meri ta maf karna but sach vich main video dek ke ro pyea ta mere to mgs kite bina rhea nhi gyea. Bht hi jada vadiya vadiya vadiya vadiya vadiya vadiya vadiya video c. All team da thanks G. Guri from Chandigarh

  • @naibsingh2043
    @naibsingh2043 3 роки тому +24

    ਇਹੋ ਅਜਿਹੇ ਸਹੁਰਿਆਂ ਤੋ ਡਰਦੇ ਮਾਪੇ ਧੀਆਂ ਜੰਮਣ ਤੋਂ ਡਰਦੇ ਹਨ

    • @G.k1120
      @G.k1120 3 роки тому

      Ik dum sahi kiha mere v sahure Eda de ji mainu eh lagda Mera birth na hunda amandeep kaur abhor to

    • @CoolPunjabi
      @CoolPunjabi 3 роки тому

      Shi keha👍

    • @balrajgill2838
      @balrajgill2838 4 місяці тому

      ​😊😊de your

  • @gurvinderkullar5431
    @gurvinderkullar5431 4 місяці тому +1

    ❤ਢਿਲੋਂ ਸਾਹਬ ਪੁਰਾਣੇ ਕਲਾਕਾਰ ਬਹੁਤ ਵਧੀਆ ਹਨ ਜੀ ਹੁਣ ਤਾ ਕਾਕਾ ਤੇ ਚਰਨੋ ਵਧੀਆ ਹਨ❤❤

  • @jotgamerff1045
    @jotgamerff1045 3 роки тому +2

    Vadiya

  • @jagjitsingh-wl9bg
    @jagjitsingh-wl9bg 3 роки тому +3

    ਬਹੁਤ ਵਧੀਆ ਵੀਡੀਓ ਅਤੇ ਸਾਰੇ ਪਾਤਰਾਂ ਦੀ ਐਕਟਿੰਗ ਵੀ ਬਹੁਤ ਵਧੀਆ ਹੈ ।

  • @DarshanSingh-tp7gb
    @DarshanSingh-tp7gb 3 роки тому +3

    ਹੇ ਵਾਹਿਗੁਰੂ ਜੀ ਐਨੀ ਕੁਲੈਣੀ ਸੱਸ ਕਿਸੇ ਭੈਣ ਨੂੰ ਨਾ੍ ਦੇਵੀਂ

  • @GurpreetKaur-op6jp
    @GurpreetKaur-op6jp 3 роки тому +1

    Very nice video ji

  • @lakhbirkaur6275
    @lakhbirkaur6275 3 роки тому +13

    ਅੱਜ ਰਾਜ ਵੀਰ ਤੇ ਬਹੁਤ ਗੁਸਾ ਆ ਰਿਹਾ ਮੈਨੂੰ।

    • @dhillonmansawala
      @dhillonmansawala  3 роки тому +1

      ਕੋਈ ਗੱਲ ਨੇ ਭੈਣੇ ਭਰਾ ਤੇ ਗੁੱਸਾ ਕਰ ਲੈ ਭਰਾ ਹਾ ਤੇਰਾ 🙏🙏

    • @elizabethdass8498
      @elizabethdass8498 2 роки тому

      L

  • @EnchantedMusic7762
    @EnchantedMusic7762 3 роки тому +5

    Bahut vadia message and team work. Bappu ji di acting bilkul real hi rag rahi c👍📸.

  • @gulbaharsinghshahpuria3682
    @gulbaharsinghshahpuria3682 Місяць тому +1

    Very nice video ❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂

  • @JasvirSingh-fl2ly
    @JasvirSingh-fl2ly 3 роки тому

    Badhiya movie

  • @gurjotsinghcheema4083
    @gurjotsinghcheema4083 3 роки тому +3

    ਬਹੁਤ ਹੀ ਵਧੀਆ ਵੀਡੀਓ ਆ ਸੁੱਖੀ ਸਾਹਨੇਵਾਲ ਤੋਂ

  • @punjabilokrangamanpreetkau2022
    @punjabilokrangamanpreetkau2022 3 роки тому +7

    ਸਿਆਣੀਆਂ ਧੀਆਂ ਹਮੇਸ਼ਾ ਘਰ ਬੋਚ ਲੈਦੀਆਂ ਨੇ,, ਚਾਹੇ ਉਹ ਭੈਣ ਦੇ ਰੂਪ ਚ ਹੋਵੇ ਚਾਹੇ ਨੂੰਹ ਦੇ,, ਲੋੜ ਤਾਂ ਸਿਰਫ਼ ਚੰਗੀ ਸੋਚ ਦੀ ਹੁੰਦੀ ਐ🙏🙏🙏👍👍

  • @kamalbansal7954
    @kamalbansal7954 3 роки тому

    Bahut bdia

  • @somarani6952
    @somarani6952 3 роки тому +26

    ਅਮਨ ਦੀਦੀ ਦੀ ਐਕਟਿੰਗ ਅੱਤ

  • @MalkeetSingh-sr3ec
    @MalkeetSingh-sr3ec 3 роки тому +3

    ਬਹੁਤ ਵਧੀਆ ਇਸ ਦਾ ਭਾਗ 2

  • @goragora9612
    @goragora9612 3 роки тому +2

    ਇਹ ਵੀਡੀਓ ਸਾਨੂੰ ਬਹੁਤ ਵਧੀਆ ਲੱਗੀ ਧਨਵਾਦ

  • @jarnelsingh7871
    @jarnelsingh7871 3 роки тому +1

    Nice g

  • @avuandanudeolsistersvideos3616
    @avuandanudeolsistersvideos3616 3 роки тому +11

    ਪਿਉਂ ਦਾ ਰੋਲ ਦੇਖ਼ ਕੇ ਅੱਖਾਂ ਚ ਪਾਣੀਂ ਆ ਗਿਆ

  • @kamlarani8878
    @kamlarani8878 3 роки тому +12

    ਸੱਸਾਂ ਨੂੰ ਨੂੰਹ ਨੂੰ ਅਪਣੀ ਧੀ ਸਮਝਣਾਂ ਚਾਹੀਦਾ ਹੈ ਜੀ

  • @davindermann5181
    @davindermann5181 3 роки тому +1

    Very nice vido

  • @harjeetbraryt2310
    @harjeetbraryt2310 3 роки тому +1

    Sirra c vai video

  • @manjitkaur1070
    @manjitkaur1070 3 роки тому +3

    ਬਹੁਤ ਵਧੀਆ ਮੱਜੀ ਠੋਕ ਤੀ

  • @Gurmeetsingh-ph2hu
    @Gurmeetsingh-ph2hu 3 роки тому +4

    Bapu ji di acting superhit hai g. Bhut wadiaa carry on 👍🏻👍🏻

  • @daljeetgill0016
    @daljeetgill0016 3 роки тому +1

    Right gal ha 👌👌👌👌👌👌👌

  • @khushvirchhina1278
    @khushvirchhina1278 2 роки тому +2

    So sad, girls should be able to go see their parents whenever they want to. I love Dad acting so realistic.

  • @manjeetkaur7562
    @manjeetkaur7562 3 роки тому +5

    V good real stoth thanks..

  • @sonyhaamg6132
    @sonyhaamg6132 3 роки тому +44

    Aman de daddy da rool sira bhut vadia kina k tym kudi wle suni jngye

  • @gurwindersinghsidhu1431
    @gurwindersinghsidhu1431 3 роки тому +1

    Viry nice

  • @AngrejSingh-om1vn
    @AngrejSingh-om1vn 2 роки тому +1

    Very nice

  • @rajbath3632
    @rajbath3632 3 роки тому +6

    J daughter in-law changi milde ta waheguru da shukar karna chaheda saria nu change baba chaheda j apni dhee nal changa bolna aunda noo nal v changa bolna chaheda

  • @preetamanvlog8925
    @preetamanvlog8925 3 роки тому +13

    Aman de dady da role bhut vdhia play kita uncle g ne well done

  • @krishandevsharma1806
    @krishandevsharma1806 2 роки тому

    Bahut Vadhiya

  • @yuvrajDevil-u4t
    @yuvrajDevil-u4t 3 роки тому +1

    Very nice massage g

  • @user-ij8wd5pk7m
    @user-ij8wd5pk7m 3 роки тому +4

    ਮੈ ਜਗਤਾਰ ਚਹਿਲ ਖਿਆਲਾ ਮਾਨਸਾ ਬਾਈ ਜੀ ਵਿਡੀਓ ਕੇ ਰੋਣਾ ਆ ਗਿਆ ਜਦੋ ਨੂਹ ਨੂੰ ਪੇਕੇ ਜਾਣ ਨੀ ਦਿਦੇ ਨੂਹਾ ਵੀ ਧਿਆ ਹੁਦਿਆ ਨੇ ਜੇ ਕੋਈ ਸਮਜੇ ਤਾ

  • @HarjinderBhullar6076
    @HarjinderBhullar6076 3 роки тому +12

    ਹਾਂ ਰਾਜ ਢਿੱਲੋਂ ਘੈਂਟ ਪੰਜਾਬੀ ਜੇ ਅਮਨ ਢਿੱਲੋਂ ਜਿਅਲ ਜਿਅਲ ਕਰਦੀ ਕੰਮ ਸ਼ਾਬਾਸ਼ ਤੇਰੇ ਫਿਰ ਜਿਹੜੀ ਸਪੀਟ ਨਾਲ ਕੰਮ ਕਰਦੀ ਆ ਉਹ ਹੋਰ ਲਿਆ ਮੇਰੀ ਭਾਬੀ

  • @muhammadkhaleel6594
    @muhammadkhaleel6594 3 роки тому +1

    Good video vier ggggggg

  • @user-xw3ps5ci6g
    @user-xw3ps5ci6g 2 місяці тому +1

    Very nice video ji ❤❤❤vidia ❤❤

  • @kuldipkaur5688
    @kuldipkaur5688 3 роки тому +14

    ਬਹੁਤ ਹੀ ਸਿੱਖਿਆਦਾਇਕ ਵੀਡੀਓ👌👌

  • @DavinderSingh-fk6rd
    @DavinderSingh-fk6rd 3 роки тому +6

    Very very wonderful

  • @punjabiaussielife3081
    @punjabiaussielife3081 3 роки тому

    Bohut wadiya

  • @prabhpalsingh38
    @prabhpalsingh38 3 роки тому

    Bahot hi vadiya

  • @hansrajsharma7379
    @hansrajsharma7379 3 роки тому +13

    Very good job by all team, Aman, s patience level is exillent, super vedio, good lesson for society

  • @bahaderbrar7552
    @bahaderbrar7552 3 роки тому +6

    ਬਹੁਤ ਵਧੀਆ ਵੀਡੀਓ ਅੱਜ ਦਾ ਕੌੜਾ ਸੱਚ

    • @sukhveersinghbrar5561
      @sukhveersinghbrar5561 2 роки тому

      ਬੁਡੀ ਤੂ ਬੁੱਡ

    • @sukhveersinghbrar5561
      @sukhveersinghbrar5561 2 роки тому

      ਫੁੱਦੂ ਵੀਡੀਓ ਐਵੇ ਸਾਲੇ ਰੋਬ ਮਾਰੀ ਜਾਦੇ ਆ ਅਮਨ ਤੇ

  • @johnmek2199
    @johnmek2199 3 роки тому +1

    Nice thinking ji👌👌👌

  • @SukhwinderSingh-pl6gg
    @SukhwinderSingh-pl6gg 3 роки тому

    Bahut vadhiya h

  • @thatsidhuzz418
    @thatsidhuzz418 3 роки тому +5

    Beaat bajewala ji siraa❤️👍

  • @shavisandhu9713
    @shavisandhu9713 3 роки тому +15

    Aman de dad Di acting wow
    No words 👍🏻👍🏻👍🏻👍🏻👍🏻

  • @hardeepmann6769
    @hardeepmann6769 2 роки тому

    Bahut badiya hai 👍👍👍

  • @harbhajansingh7529
    @harbhajansingh7529 3 роки тому

    Bhout wadhea

  • @channgurbir8541
    @channgurbir8541 3 роки тому +13

    ਬਹੁਤ ਹੀ ਵਧੀਆ message.. REALLY APPRECIATE

  • @jannatdhaliwalvlogs4970
    @jannatdhaliwalvlogs4970 3 роки тому +12

    Osm❤️

  • @musickiduniya..9912
    @musickiduniya..9912 2 роки тому

    Bhut wadiya

  • @kulwindermannmann3284
    @kulwindermannmann3284 3 роки тому +2

    Nice video

  • @Barjinder4533
    @Barjinder4533 3 роки тому +122

    ਅਮਨ ਪੁੱਤਰ ਇੱਕ ਇਹੋ ਜਿਹੀ ਵੀਡੀਓ ਬਣਾਓ ਜਿਸ ਵਿੱਚ ਅੜ੍ਹਬ ਸੱਸ ਨੂੰ ਕੁੱਟਿਆ ਜਾਵੇ..

  • @hkaur9379
    @hkaur9379 3 роки тому +5

    ਬਾਪ ਹੋਵੇ ਤਾਂ ਇਦਾਂ ਦਾ ਹੋਵੇ।। ਵੈਰੀ ਨਾਇਸ ਵੀਡੀਓ ਆ ਥਾਂਦੀ ਹੌਲੈਡ

  • @rifatassad2077
    @rifatassad2077 3 роки тому +1

    Bohat achi Vidio thi

  • @komalbhangu2037
    @komalbhangu2037 3 роки тому

    Bht hi vdiaa

  • @thakursingh684
    @thakursingh684 3 роки тому +5

    भाई जी बहुत बढ़िया समाज में शिक्षा देने वाली वीडियो

  • @renusharma4929
    @renusharma4929 3 роки тому +6

    Congrats Jii ,🥰
    Love from Lucknow

  • @tajpreetrangi7759
    @tajpreetrangi7759 3 роки тому +1

    NYC

  • @amandeep.dhillon_1360
    @amandeep.dhillon_1360 3 роки тому +1

    Very nice video

  • @SukhwinderSingh-mv7rd
    @SukhwinderSingh-mv7rd 3 роки тому +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏👍

  • @kaurdavinder6059
    @kaurdavinder6059 3 роки тому +18

    Aman de dad ne Jo us lai stand lia am very emotional. Ohna parents nu lesson len di lod aa Jo hamesha apni beti nu bardasat karan lai kehde te apni izat da vaasta dinde rehde. Kuj maape tan kudiyan vihode te kuj magro lohde dohan vich bahut different hunda. 😒😒

  • @pardeepsingh427
    @pardeepsingh427 3 роки тому

    Bhut vdia

  • @ashakalia4679
    @ashakalia4679 3 роки тому

    Kamal de video

  • @GagandeepSingh-qy9tp
    @GagandeepSingh-qy9tp 3 роки тому +4

    ਬਹੁਤ ਵਧੀਆ ਵੀਡਿਓ ਆ ਵਾਈ ਢਿਲੋਂ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ
    👍👍👍👍👌👌🌴🌴🙏🌴

  • @jonykambo812
    @jonykambo812 3 роки тому +10

    Very nice video 😘Good work all team members ❤️❤️

  • @jashsandhu5303
    @jashsandhu5303 3 роки тому

    Baut vdia video

  • @varinderkumar6715
    @varinderkumar6715 3 роки тому

    Bhot achi lagi ha

  • @gaganabrar238
    @gaganabrar238 3 роки тому +3

    Very nice 👍

  • @HarjinderBhullar6076
    @HarjinderBhullar6076 3 роки тому +3

    ਨਹੀਂ ਇਹ ਤਾਂ ਗੱਲ ਸਹੀ ਆ ਅਮਨ ਢਿੱਲੋਂ ਨੂੰ ਕੀਤਾ ਬਹੁਤ ਆ ਠਿੱਠ ਹੁਣ ਵੀ ਮਾਤਾ ਟਿੱਕਦੀ ਪੰਚਾਇਤ ਦੇ ਵਿਚ ਇਹੋ ਜਿਹੀ ਆ ਬੁੜੀਆਂ ਪਵਾਉਂਦੀ ਆ ਨੂੰਹ ਪੁੱਤ ਦੇ ਵਿਚ ਫਿੱਕ

  • @poojasandeep2743
    @poojasandeep2743 Рік тому

    Super familiar video

  • @iqbalsinghiqbalsingh5229
    @iqbalsinghiqbalsingh5229 3 роки тому +1

    Bhut sohne vedio

  • @manpreet_kaur1221
    @manpreet_kaur1221 3 роки тому +5

    💛 god blas uu ji

  • @sukhjeetkaur6360
    @sukhjeetkaur6360 3 роки тому +5

    Sahi gl kudya di kadar nai hundi g