ਜਨਰਲ ਵੈਦਿਆ ਦੇ ਕਤਲ ਵਾਲੇ ਦਿਨ Part 20 Khadku Sangharsh Di Sakhi Book-2 Bhai Daljit Singh Bittu

Поділитися
Вставка
  • Опубліковано 28 гру 2024

КОМЕНТАРІ • 19

  • @ravithind5005
    @ravithind5005 Рік тому +1

    ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @NIRMALSINGH-yb8hn
    @NIRMALSINGH-yb8hn Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @JeetBargariKabaddi
    @JeetBargariKabaddi Рік тому +1

    Waheguru ji ka kalsha Waheguru ji ki fathe ji 🙏

  • @charansinghkaunke6297
    @charansinghkaunke6297 Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹ

  • @kulwindersandhu5178
    @kulwindersandhu5178 Рік тому +2

    Waheguru ji mahar kra 🙏

  • @s.k.haridas6726
    @s.k.haridas6726 4 місяці тому

    Saints only preach peace

  • @GurpreetSingh-ui7vq
    @GurpreetSingh-ui7vq Рік тому +7

    ਵੀਰ ਜੀ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਹੁੰਦਾ ਹੈ ਜਦੋਂ ਪਾਪੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਕੀਤਾ ਅਕਾਲੀ ਦਲ ਦੇ ਐਮਐਲਏ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਘੇਰੇਆ ਸੀ ਪੁਲਿਸ ਨੇ ਅੱਠ ਮਹੀਨੇ ਮੇਰੇ ਮਗਰ ਭੱਜੇ ਫਿਰਦੇ ਰਹੇ ਸਨ ਪਰੰਤੂ ਫ਼ੜ ਨਹੀਂ ਸਕੇ ਇਹ ਗੁਰੂ ਨਾਨਕ ਦੇ ਘਰ ਦੀ ਕਿਰਪਾ ਨਾਲ ਹੋਇਆ ਸੀ ਇੱਕ ਰਾਤ ਮੈਂ ਘਰ ਆਇਆ ਘੂਕ ਸੁੱਤਾ ਹੋਇਆ ਸੀ ਪੁਲਿਸ ਦਾ ਹੂਟਰ ਦੂਜੇ ਪਿੰਡ ਵੱਜਿਆ ਮੈਨੂੰ ਸੁਣ ਗਿਆ ਅਸਲ ਵਿੱਚ ਗੁਰੂ ਸਾਹਿਬ ਨੇ ਮੈਨੂੰ ਜਗਾਇਆ ਸੀ ਜਦੋਂ ਮੈਂ ਘਰੋਂ ਨਿੱਕਲ ਗਿਆ ਪੁਲਿਸ ਦੀਆਂ ਧਾੜਾ ਪੈ ਗਈਆ ਇਸੇ ਤਰ੍ਹਾਂ ਇੱਕ ਦਿਨ ਪੁਲਿਸ ਵਾਲੇ ਮੇਰੇ ਮਗਰ ਭੱਜੇ ਜਾਂਦੇ ਅਸੀਂ ਆਲੂਆਂ ਦੇ ਵਾਹਣ ਵਿੱਚ ਚਲੇ ਗਏ ਇੱਕ ਦਮ ਭੱਜੇ ਜਾਂਦੇ ਰੁਕ ਕੇ ਲਲਕਾਰੇ ਪੁਲਿਸ ਵਾਲੇ ਮਗਰ ਨੂੰ ਭੱਜ ਪਏ ਇੰਨੇਂ ਸਮੇਂ ਮੈਨੂੰ ਹੋਰ ਰਾਹ ਜਾਣ ਦਾ ਮੌਕਾ ਮਿਲ ਗਿਆ ਨਹੀਂ ਜਿੱਧਰ ਨੂੰ ਮੈਂ ਭੱਜਦਾ ਸੀ ਉੱਧਰ ਮੂਹਰੇ ਪੁਲਿਸ ਵਾਲਿਆਂ ਨੇ ਗੱਡੀਆਂ ਲਾ ਲਈ ਆ ਸਨ

  • @gsv1582
    @gsv1582 Рік тому +1

    ❤❤

  • @sarbjithero1308
    @sarbjithero1308 Рік тому +2

    ਵਾਹਿਗੁਰੂ ਜੀ ਬਹੁਤ ਕੁੱਝ ਜਾਣ ਕਾਰੀ ਜੋ ਦੇ ਦੇਂਦੇ ਹੋ

  • @MandeepSingh-nn5pz
    @MandeepSingh-nn5pz Рік тому +1

    🙏🙏🙏

  • @jugrajsinghjattana6797
    @jugrajsinghjattana6797 Рік тому +1

    ❤❤❤❤❤🎉🎉🎉🎉🎉😢😮

  • @KulwinderSingh-sh2jk
    @KulwinderSingh-sh2jk Рік тому +1

    🌹🌹🌹🌹❤️❤️👍👍🙏🏽🙏🏽

  • @hemsidhu4115
    @hemsidhu4115 Рік тому +1

    Hem singh Sidhu.ak47. Mara.kool.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurdevSingh-tl4dh
    @GurdevSingh-tl4dh Рік тому +3

    ਖਾਲਸਾ ਜੀ ਇੱਕ ਹੀ ਟਾਈਮ ਤਿੰਨ ਚੈਂਨਲਾਂ ਤੇ ਇੱਕ ਹੀ ਸਟੋਰੀ ਚੱਲਦੀ ਹੈ
    ਇਸ ਕਰਕੇ ਆਪ ਕੋਈ ਹੋਰ ਸਟੋਰੀ ਸੁਣਾਓ ਜੀ
    ਜਿਸ ਬੰਦੇ ਨੇ ਇੱਕ ਚੈਂਨਲ ਤੇ ਸੁਣ ਲਈ ਉਹ ਦੁਵਾਰੇ ਤਾਂ ਨਹੀਂ ਸੁਣੇਗਾ ਜੀ

  • @AmarjitSingh-m6z
    @AmarjitSingh-m6z 5 місяців тому

    🙏

  • @MandeepSingh-nn5pz
    @MandeepSingh-nn5pz Рік тому +1

    🙏🙏

  • @satpalsidhu1236
    @satpalsidhu1236 Рік тому +1

    🙏🙏

  • @harpreetbilling8690
    @harpreetbilling8690 5 місяців тому +1

    🙏🙏