Kudian Kes Vahundiyan (Full Audio) : Arpan Sandhu | Harp Farmer Pictures

Поділитися
Вставка
  • Опубліковано 12 вер 2024
  • Subscribe Harp Farmer Pictures - bit.ly/HarpFarm...
    Under the banner of Harp Farmer Pictures we are delightfully presenting before you the song drenched in reverence for the girls, depicting their social scenario and their love for paternal home following their marriage.
    The song lyrics flow from the pen of our loving young writer Harmanjeet and the justice of providing calm and controlled voice is done by Arpan Sandhu. The music has been directed by Gavy Sidhu. We wish all the best to our listeners and await your valuable reviews and comments.
    Song : Kudian Kes Vahundiyan
    Singer : Arpan Sandhu
    Lyrics : Harmanjeet
    Music : Gavy Sidhu
    Album: Rani Tatt
    Publicity Design: Ankur Singh Patar
    Producer : Charanjit Singh Parmar
    ℗ Harp Farmer Pictures
    Join us on :
    Facebook - HarpFarm...
    Twitter - / hfppunjab
    Instagram - / picturesharpfarmer
    Punjabi Lyrics ~
    ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਏ
    ਕੁੜੀਆਂ ਕੇਸ ਵਾਹੁੰਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ ।
    ਇਹ ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲਗਦੈ ਰੱਬ ਤੋਂ ਮੰਗੀਆਂ ਨੇ
    ਇਹਨਾਂ ਦਾ ਦਾਜ ਵੀ ਕੱਤਣਾ ਹੈ, ਅਜੇ ਤਾਂ ਕੋਠਾ ਛੱਤਣਾ ਏ
    ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ਼ ਕੇ ਪੀਂਦੀ ਏ
    ਨੀਂ 'ਥੋਡੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਏ ।
    ਇਹ ਫੱਗਣ ਦੇ ਗਲ਼ ਪੱਤਿਆਂ ਦੇ, ਹਾਰ-ਹਮੇਲਾਂ ਵਰਗੀਆਂ ਨੇ
    ਜਾਂ ਆਲ਼ੀਆਂ-ਭੋਲ਼ੀਆਂ ਉਮਰਾਂ ਦੇ, ਨੀਂ ਵਿੱਸਰੇ ਖੇਲਾਂ ਵਰਗੀਆਂ ਨੇ
    ਇਹ ਧੂੜਾਂ ਬਾਵਰੀਆਂ ਹੋਈਆਂ, ਕਿੱਥੇ ਕੁ ਜਾ ਕੇ ਬਹਿਣਾ ਏ
    ਕਿਸੇ ਦਾ ਮਾੜਾ ਸੋਚਿਆ ਨਈਂ, ਕਦੇ ਵੀ ਮੇਰੀਆਂ ਭੈਣਾਂ ਨੇ ।
    ਇਹ ਕੁੜੀਆਂ ਕਨਸਾਂ ਪੂੰਝਦੀਆਂ ਤੇ ਸੁੱਚੇ ਸੁਹਜ ਦਾ ਚਸ਼ਮਾ ਨੇ
    ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ
    ਕਿ ਦਿਲ ਵਿੱਚ ਹੌਲ਼ ਜਿਆ ਪੈਂਦਾ ਹੈ, ਹੋ ਬਾਪੂ ਚੁੱਪ-ਚੁੱਪ ਰਹਿੰਦਾ ਹੈ
    ਭਰੇ ਪਰਿਵਾਰ 'ਚ ਵੱਸਦੇ ਨੂੰ, ਕੁੜੇ ਕੀ ਹੋ ਗਿਆ ਹੱਸਦੇ ਨੂੰ ?
    ਕਿ ਮਹਿੰਦੀ ਚੜ੍ਹ ਜਾਵੇ ਸੂਹੀ, ਜ਼ਮੀਨਾਂ ਗਹਿਣੇ ਧਰਦਾ ਏ
    ਕੁੜੀਆਂ ਕੇਸ ਵਾਹੁੰਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ ।
    ਦੋ ਮੰਜੀਆਂ ਤੇ ਇੱਕ ਜੰਗਲਾ, ਹਾਏ ਵੇ ਤੇਰਾ ਬੰਗਲਾ , ਬਾਬਲਾ ਸੋਹਣਾ
    ਤੇਰਾ ਪਿੱਪਲ-ਬੋਹੜ ਪੁਰਾਣਾ, ਪੀਂਘ ਦਾ ਟਾਹਣਾ, ਕਿਤੇ ਨਈਂ ਹੋਣਾ
    ਤੇਰੇ ਖੇਤਾਂ ਦੇ ਵਿੱਚ ਛੱਲੀਆਂ, ਵੇ ਧੀਆਂ ਝੱਲੀਆਂ, ਹਵਾ ਦੀਆਂ ਲਗਰਾਂ
    ਮੈਨੂੰ ਛੇਤੀ ਮਿਲਣੇ ਆਇਓ , ਨਾਲ਼ੇ ਪਹੁੰਚਾਇਓ, ਟੱਬਰ ਦੀਆਂ ਖ਼ਬਰਾਂ
    ਵੇ ਮੈਨੂੰ ਛੇਤੀ ਮਿਲਣੇ ਆਇਓ , ਨਾਲ਼ੇ ਪਹੁੰਚਾਇਓ, ਟੱਬਰ ਦੀਆਂ ਖ਼ਬਰਾਂ ।
    ਇਹ ਸੂਹੀ ਪੱਗ ਦੇ ਚਾਨਣ ਨੂੰ, ਜਦੋਂ ਖ਼ਾਬਾਂ ਵਿੱਚ ਸੇਕਦੀਆਂ
    ਤਾਂ ਮਾਂ ਦੇ ਵਿਆਹ ਵਾਲੇ ਲੀੜੇ, ਉਦੋਂ ਪਾ-ਪਾ ਕੇ ਵੇਖਦੀਆਂ
    ਇਹਨਾਂ ਦੇ ਵੀਰਾ ਨਈਂ ਹੋਇਆ, ਸਿਰਾਂ 'ਤੇ ਚੀਰਾ ਨਈਂ ਹੋਇਆ
    ਇਹ ਜਿਹੜੇ ਤਾਰੇ ਜਗਦੇ ਨੇ, ਇਹਨਾਂ ਨੂੰ ਵੀਰੇ ਈ ਲਗਦੇ ਨੇ ।
    ਇਹਨਾਂ ਦੇ ਪੈਰ ਭੰਬੀਰੀਆਂ ਨੇ, ਇਹ ਕੰਮੀਂ-ਧੰਦੀਂ ਰੁੱਝੀਆਂ ਨੇ
    ਇਹ ਖੁੱਲ੍ਹੀ ਗੰਢ ਦੇ ਵਰਗੀਆਂ ਨੇ, ਫਿਰ ਵੀ ਕਾਹਤੋਂ ਗੁੱਝੀਆਂ ਨੇ ?
    ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨਈਂ
    ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨਈਂ
    ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ
    ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ ।
    ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਏ
    ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਏ

КОМЕНТАРІ • 123

  • @HarpFarmerPictures
    @HarpFarmerPictures  2 роки тому +33

    ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਏ
    ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਏ ~
    ua-cam.com/video/RSqbszZDguQ/v-deo.html

    • @reetukhangura1025
      @reetukhangura1025 2 роки тому +1

      Dil bhar aaya bhene thodi aawaj sunn k ♥️♥️god bless u

  • @lakhbeersingh783
    @lakhbeersingh783 8 місяців тому +1

    Jis dil cho eh hook warge bol nikle ne us nu dil to slaam❤

  • @amarjitsaggu8542
    @amarjitsaggu8542 2 роки тому +30

    ਜਦੋਂ ਦਾ ਗਾਣਾ ਯੂਟੂਬ ਤੇ ਆਇਆ ਹੈ ਉਦੋਂ ਦਾ ਮੈਂ ਇਹੀ ਸੁਣ ਰਿਹਾਂ ਹਾ। ਮੈਂ ਇਸ ਗੀਤ ਨੂੰ ਸਕੂਨ ਆਖਾਂ ਤਾਂ ਸ਼ਇਦ ਕੋਈ ਹਰਜ਼ ਨਹੀ।

    • @amarjitsaggu8542
      @amarjitsaggu8542 2 роки тому

      ੪ ਹਫਤੇ ਬਾਅਦ ਵੀ ਸੁਣ ਰਿਹਾਂ ਮੈਂ ਕੰਨਈਨਿਊਜਲੀ

    • @Inconnnn
      @Inconnnn 2 роки тому

      Mai ta 4 saal to sunn reha.

    • @gaganpreetkaur2872
      @gaganpreetkaur2872 2 роки тому

      Blkl sahi gal hai

  • @tejindersingh7279
    @tejindersingh7279 Рік тому

    ਲਿਖਣ ਵਾਲੇ ਨੇ ਇਹ ਗੀਤ ਬਹੁਤ ਲਿਖਿਆ ਹੈ,, ਉਸਦੇ ਦੇ ਬੋਲਾਂ ਵਿੱਚ ਜਾਨ ਪਾ ਦਿੱਤੀ ਅਰਪਨ ਜੀ ਨੇ।👌👌👍🙏

  • @Bhupindersingh-sw3zl
    @Bhupindersingh-sw3zl Рік тому +1

    Dil shu jan wala song aa ji nice very nice👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @gurjeetsinghguri1914
    @gurjeetsinghguri1914 2 роки тому +8

    ਇਹ ਗਾਣਾ ਜਿਸ ਨੇ ਵੀ ਅੱਜ ਸੁਣਿਆ ਉਹ ਵਧਾਈ ਦੇ ਪਾਤਰ ਨੇ ਜਿਹਨਾਂ ਨੇ ਚਾਰ ਸਾਲ ਪਹਿਲਾ ਸੁਣਿਆ ਓ ਲੀਜੇਂਡ ਨੇ
    ਪਰ ਮਨਪ੍ਰੀਤ ਦਾ ਗਾਇਆ ਮੈਨੂੰ ਵੱਧ ਸੋਹਣਾ ਲੱਗਦਾ ਏ ਤੇ ਲੱਗਦਾ ਰਹੇ ਗਾ

    • @rohitmonga5132
      @rohitmonga5132 2 роки тому +3

      ਪਰਮਾਤਮਾ ਨੇ ਹਰ ਇੱਕ ਨੂੰ ਵੱਖਰੀ ਵੱਖਰੀ ਕਲਾ ਬਖਸ਼ੀ ਹੈ ਇਸ ਲਈ ਸਾਡੇ ਚ ਕੀ ਤਾਕਤ ਹੈ ਕਿਸੇ ਦੀ ਪਰਖ ਕਰ ਸਕੀਏ। ਦੋਵਾਂ ਦਾ ਗਾਇਆ ਗੀਤ ਬਹੁਤ ਵਧੀਆ ਹੈ ਲਫਜ਼ ਮਾਯਨੇ ਰੱਖਦੇ ਹਨ ਜੀ ਮੇਰੇ ਹਿਸਾਬ ਨਾਲ। ਅਸਲ ਚ ਸਕੂਨ ਸਾਡੇ ਦਿਲ ਚ ਹੈ ਓਹ ਬਾਹਰੋਂ ਕੋਈ ਨਹੀ ਦੇ ਸਕਦਾ। ਖੈਰ ਦੋਵਾਂ ਦਾ ਗਾਇਆ ਲਾਜਵਾਬ ਹੈ ਜੀ।🙏🏻🙏🏻

  • @mahasingh9361
    @mahasingh9361 Рік тому +4

    ਬਹੁਤ ਹੀ ਅਣਮੂਲੇ ਬੋਲ ਹੰਨ ਸੱਚੀ ਰੋਣਾ ਆ ਜਾਂਦਾ ਜਦੋਂ ਵੀ ਗਾਣਾਂ ਸੁੱਣਦਿਆਂ ❤️🙏

  • @TALWINDERSIDHU
    @TALWINDERSIDHU 2 роки тому +8

    ਇਹ ਗੀਤ ਜਿੰਨਾ ਪੁਰਾਣਾ ਹੁੰਦਾ ਜਾਂਦਾ ਓਨਾ ਹੀ ਹੋਰ ਚੰਗਾ ਲੱਗਦਾ ਜਾਂਦਾ 🙏🏻

  • @surindergill7085
    @surindergill7085 2 роки тому +9

    ਜੁਗ ਜੁਗ ਜੀਉ,,,,ਰਵਾ ਦਿੱਤਾ,,,, ਬਹੁਤ ਸੋਹਣਾ ਗੀਤ ਗਇਆ ਅਰਪਨ ਜੀ

  • @eksurgyankendranabha
    @eksurgyankendranabha Рік тому

    My heart melted as well my eyes 💕💕💕 I've never heard such a beautiful song lyrics n so beautiful mesmerizing voice of Arpan Sandhu ❤ God bless entire team who arranged such a beautiful song🎉🎉🎉🎉🎉

  • @Harjeet557
    @Harjeet557 Рік тому +1

    Boht vadiya lagga eh geet dhanwaad ji

  • @ravinderkaur8053
    @ravinderkaur8053 Рік тому +1

    Very very nice,I love this song

  • @creativeboy2854
    @creativeboy2854 2 роки тому +2

    ਗਾਇਆ ਤਾਂ ਪਹਿਲਾਂ ਵੀ ਬਹੁਤਿਆਂ ਨੇ ਆ। ਪਰ ਇਸ ਕੁੜੀ ਨੇ end kr ta ❤️❤️👌👌👌

  • @sahijbrar1591
    @sahijbrar1591 Рік тому +1

    Very touching song 💫💫💫

  • @karamjitgrewal1
    @karamjitgrewal1 2 роки тому +7

    ਬਹੁਤ ਖੂਬਸੂਰਤ ਅਵਾਜ਼ ਤੇ ਅਲਫ਼ਾਜ਼

  • @jatindertiwana82
    @jatindertiwana82 2 роки тому +3

    Harman y v sira hi likh da ha te gaun wali kuri ne v bahut hi badia Gaya ha

  • @Preet_1
    @Preet_1 2 роки тому +4

    Bapu chup chup renda ae 👍🏻😭

  • @khushwindersandhu674
    @khushwindersandhu674 2 роки тому +8

    Jiyo jiyo.... Bot pyara Arpan 😇 God bless you ❤️

  • @pritpalanand9783
    @pritpalanand9783 Рік тому +1

    Heart touching

  • @manishasabharwal8832
    @manishasabharwal8832 2 роки тому +2

    Bakmal 👌👌☺️

  • @newlife1488
    @newlife1488 2 роки тому +3

    ਬਹੁਤ ਬਹੁਤ ਧੰਨਵਾਦ ਜੀ ਏ ਗੀਤ ਗਾਉਣ ਲਈ। ਬਹੁਤ ਹੀ ਵਧੀਆ ਏ ਗਾਇਆ

  • @reetukhangura1025
    @reetukhangura1025 2 роки тому +2

    ਦੋ ਮੰਜਿਆਂ ਤੇ ਇੱਕ ਜੰਗਲਾ ਵੇ ਤੇਰਾ ਬੰਗਲਾ.......♥️♥️

  • @sattirabbo672
    @sattirabbo672 2 роки тому +6

    *Bhot vadiya feeling aundi ha song sun k jio Arpan Sandhu Saab g wmk 🙏🏻*

  • @iraandimishri
    @iraandimishri 2 роки тому +3

    ਏਸ ਗਾਣੇ ਲਈ ਕੋਈ ਸ਼ਬਦ ਨੀ ✍️✍️✍️👌👌❤️❤️❤️

  • @kashmirkaur4459
    @kashmirkaur4459 Рік тому +1

    Excellent

  • @gursharandeepsingh3010
    @gursharandeepsingh3010 2 роки тому +3

    Sadabahar t bhut e sohna song ,,, bai Harman ❤️ and Gaya v bhut sohna ❤️

  • @harryv40able
    @harryv40able 2 роки тому +5

    Arpan sandhu you just made my day, bless you

  • @ArshdeepSingh-ki3jg
    @ArshdeepSingh-ki3jg Рік тому +1

    👍👍👍👍👍👍👍 nice

  • @rashpaldandiwal6282
    @rashpaldandiwal6282 Рік тому +1

    Very very nice

  • @sukhmangill4781
    @sukhmangill4781 Рік тому +1

    ❤❤👌👏👏

  • @Healthyzonevibes
    @Healthyzonevibes 2 роки тому +3

    No words amazing.... dil nu touch krda eh song ... ❤❤ 👉👉👉ehnaa nu jamiyaa mapeya ne par mereya rasma ne ...schi gal aa ehhhh😭❤

  • @gagandeepkaur1824
    @gagandeepkaur1824 2 роки тому +4

    Such a beautiful song in beautiful voice of arpan sandhu 💗 one request to arpan , please sing this song on your insta page or youtube without the extra base and beat , so we can hear this song in your melodious and calm voice, thankyou

  • @manindersingh1741
    @manindersingh1741 2 роки тому +1

    👌🏻🍀💓💓

  • @bharat4820
    @bharat4820 Рік тому +1

  • @Sonnal_70
    @Sonnal_70 2 роки тому +1

    👏👏👏👏

  • @amritlahoria
    @amritlahoria 2 роки тому +3

    Jdo da eh sunya odon da 1 no fvrt list ch❤❤❤❤

  • @Brarsaab_
    @Brarsaab_ 2 роки тому +1

    Very nice

  • @bikrambhullar1163
    @bikrambhullar1163 2 роки тому +3

    Best of Harman Jeet and arpan sandhu

  • @kashishkansal2170
    @kashishkansal2170 2 роки тому +5

    Soothing voice 👌🏽❤..keep it up Arpan🥂

  • @TanvirSandhu
    @TanvirSandhu 2 роки тому +7

    Outstanding❤️🤟🏻… Nailed it Arpan💜

  • @harjinderkumar7836
    @harjinderkumar7836 2 роки тому +2

    No words for this masterpiece Arpan mam your voice is awesome and suitable for this song👌👌

  • @kaurjeet5386
    @kaurjeet5386 2 роки тому +2

    👌👌👌bahut sohna song nd voice ta es to v jayda sohni e

  • @ushayadav7576
    @ushayadav7576 Рік тому +1

    👍👍

  • @rachnakumari8045
    @rachnakumari8045 2 роки тому +2

    Bhut hi vdia arpan di 💞gbu

  • @komalpreetkaur6979
    @komalpreetkaur6979 2 роки тому +4

    God bless you 🙏🌺 sister 🤗😍

  • @sukhwinderrahal5116
    @sukhwinderrahal5116 2 роки тому +3

    I don't have words to appreciate this master art piece.

  • @jasvirkaur546
    @jasvirkaur546 2 роки тому +4

    Very nice appu beta God bless you

  • @jugrajsingh4453
    @jugrajsingh4453 2 роки тому +4

    bhuat sohni awaaj te bhuat sohne lyrics ❤️❤️🌸🌸

  • @sapnapurohit5655
    @sapnapurohit5655 2 роки тому +5

    Lyrics and voice both are just amazing ♥️

  • @osjsbs9288
    @osjsbs9288 2 роки тому +2

    Feel relax after listening this song seriously amazing wording as well as voice 😍😍

  • @sharanjeetkaur5357
    @sharanjeetkaur5357 2 роки тому +4

    God bless you 😇❤️ didi bahut vdiya

  • @kanwaljitchani
    @kanwaljitchani 2 роки тому +2

    ਬਾ ਕਮਾਲ ਲਿਖਤ ਕਮਾਲ ਦੀ ਆਵਾਜ਼

  • @AM1TO7
    @AM1TO7 2 роки тому +4

    God bless you Arpan... rise and shine always👍

  • @sushilabalu609
    @sushilabalu609 2 роки тому +4

    Bahut sohna bhain

  • @GS-bd5qe
    @GS-bd5qe 2 роки тому +5

    No words to express my gratitude

  • @sapnapurohit5655
    @sapnapurohit5655 2 роки тому +4

    Bahot Sundar geet ♥️♥️♥️

  • @kulpreetsingh9014
    @kulpreetsingh9014 2 роки тому +4

    ❣️❣️❣️ ਬਹੁਤ ਸੋਹਣਾ..... ਦਿਲਾਂ ਦੇ ਦਰਦ ਪਛਾਣਦੀਆਂ ਧੀਆਂ ਬਿਨ ਕਿੱਥੇ ਸਰਦਾ ਹੈ....

  • @kulvinderkaur3921
    @kulvinderkaur3921 2 роки тому +3

    🥺🥺combination of this voice and these lyrics 🥺🥺🌏❤️

    • @JaldiSeekhoo
      @JaldiSeekhoo Рік тому

      Please provide English translation still few lines are very tough to understand

  • @jaswantsandhu5958
    @jaswantsandhu5958 2 роки тому +4

    Waah kya baat good 👍👍❤️❤️

  • @amandeep6627
    @amandeep6627 Рік тому +1

    ਦਿਲ ਨੂੰ ਛੂਹ ਗਿਆ ਜੀ ਗੀਤ 😢😢😢

  • @gaganathwal2996
    @gaganathwal2996 2 роки тому +1

    Best thing of this song is that express all feelings of girls

  • @solobiird
    @solobiird 2 роки тому +4

    awsm.,, just beyond words 🌸

  • @jastinderkaur561
    @jastinderkaur561 2 роки тому +4

    very nice Arpan.. God Bless you 🙏 ❤

  • @mamtamalik2530
    @mamtamalik2530 2 роки тому +2

    Bhut Peaceful ne words te voice b 💯

  • @tanyabawa6303
    @tanyabawa6303 2 роки тому +2

    Beautiful voice ❤️ and ultimate song ✨😍

  • @sukhninderkaur6961
    @sukhninderkaur6961 2 роки тому +4

    Speechless👌👌👌👌

  • @Amit-tx4fr
    @Amit-tx4fr 2 роки тому +3

    Such a soothing voice ...and no word for this song

  • @Jyotsana0hrz
    @Jyotsana0hrz 2 роки тому

    ❣️🙌

  • @malkeetsinghaulakh3423
    @malkeetsinghaulakh3423 2 роки тому +2

    ਤਾਰੀਫ਼

  • @mapreetkaur439
    @mapreetkaur439 2 роки тому +3

    Skoon.....

  • @komalpreetkaur6979
    @komalpreetkaur6979 2 роки тому +4

    Very nice song 💓🤗🌹

  • @ramankaurraman8381
    @ramankaurraman8381 2 роки тому +2

    Plz koi audio dsdo kithe aa es song di

  • @parinajdeepshehnajkaur5998
    @parinajdeepshehnajkaur5998 2 роки тому +3

    Speechless❣❣

  • @kuldeepsingh-sj7rp
    @kuldeepsingh-sj7rp 2 роки тому +3

    Great 👍 ❤️❤️❤️❤️

  • @sukhveerjani6422
    @sukhveerjani6422 2 роки тому +3

    Waheguru mehr kre ji 🙏🙏🙏🙏

  • @user-wi4er2ve3d
    @user-wi4er2ve3d 2 роки тому +1

    ਵਾਹ

  • @rajbinderkaur2530
    @rajbinderkaur2530 Рік тому +1

    Voice bhut shoni aaa

  • @bajwamintu78
    @bajwamintu78 2 роки тому +2

    Koi lafaj nahi es song li te koi kasar artist ne v nahi chadi bakmaal

  • @ranjeetnk4660
    @ranjeetnk4660 2 роки тому +2

    Such a beautiful Voice 💓💓

  • @pawandosanjh2292
    @pawandosanjh2292 2 роки тому +2

    💖☘️☘️

  • @user-cv1jb9xv2p
    @user-cv1jb9xv2p 2 роки тому +3

    👍🏼👍🏼

  • @harjeetkaur6526
    @harjeetkaur6526 2 роки тому +1

    Lovely song, really heart touching

  • @ramandeep8342
    @ramandeep8342 Рік тому

    😭😭😭😭😭

  • @SIMRANJEETKAUR-ut7dg
    @SIMRANJEETKAUR-ut7dg 2 роки тому +2

    ❤🥺

  • @bikrambhullar1163
    @bikrambhullar1163 2 роки тому +3

    ❤️❤️❤️👍

  • @gagandeepdeep351
    @gagandeepdeep351 2 роки тому +1

    Wahhh wahhhh

  • @jot7059
    @jot7059 2 роки тому +2

    ❤❤

  • @kashishkansal2170
    @kashishkansal2170 2 роки тому +3

    ❤👌🏽👌🏽👌🏽

  • @PositiveThoughtPunjabi
    @PositiveThoughtPunjabi 2 роки тому +2

    ❤️❤️❤️❤️

  • @lavanyabassi9169
    @lavanyabassi9169 Рік тому +1

    Video delete krti is song di..???

  • @nipunchattha3398
    @nipunchattha3398 2 роки тому +2

    🌹❤️

  • @komalpreetkaur6979
    @komalpreetkaur6979 2 роки тому +2

    💓🌹💓🌹💓🌹💓🌹💓🌹💓🌹💓🌹💓🌹💓🌹💓

  • @manpreetsidhu9993
    @manpreetsidhu9993 2 роки тому +2

    🙏🙏👌skoon aaa

  • @honeycheemahoneycheema7433
    @honeycheemahoneycheema7433 2 роки тому +1

    I love this song 👌👌👌

  • @rimpydadra4860
    @rimpydadra4860 2 роки тому +1

    Awesome 👏👏👍👍👍👍skoon

  • @SatnamSingh-sx3xx
    @SatnamSingh-sx3xx 2 роки тому +1

    Nice song 👌👌

  • @KiranBala-qj9it
    @KiranBala-qj9it 2 роки тому +1

    No word

  • @ArjunSingh-oh1hq
    @ArjunSingh-oh1hq 2 роки тому +2

    🧡🧡🧡🧡🧡♠️🔱🚩📿📿📿📿

  • @abhisandy6673
    @abhisandy6673 2 роки тому +1

    😍😍😍😍😍😍😍😍

  • @JaldiSeekhoo
    @JaldiSeekhoo Рік тому

    If possible please provide English translation. Still fill are very tough to understand.