Been listening to Anthem since a few days. What a banger bro! The next year is yours totally. Hits different from 1:02 when you sing ‘ਉਹੀ ਇੱਲ ਦੀਆਂ ਗੱਲਾਂ, ਓਹੀ ਮਾਸ ਦੀਆਂ ਗੱਲਾਂ’ wish you so much success ahead
Video aale hun chib kde dikh rhe ne eda hi veere video thok ke ghaint bnayo fer sira full hoju sb support krn ale a do chaar hater hone chahida pta lgda teki hoyi no tension chakke rkho km❤
ਦੁਨੀਆਂ ਮੇਰੇ ਤੋ ਹੱਕੀ ਬੱਕੀ ਦੇਖਕੇ, ਜਿੰਮੇਵਾਰੀ ਮੋਢਿਆਂ ਤੇ ਚੱਕੀ ਦੇਖਕੇ, ਅੱਖਾ ਵਿਚ ਪਾਣੀ ਆਜੇ ਸੋਚਲਾ ਜਦੋ ਵੀ ਮਾਂ ਨੇ ਕਿੰਨੀ ਖੁਸ ਹੋਣਾ ਸੀ ਤਰੱਕੀ ਦੇਖਕੇ💔 THESE LINES YAAR💔😢 BAI JI TUHADI MAATA DI ATMA NU SANTI MILE💔🙏 WE ALWAYS SUPPORT YOU🙂
ua-cam.com/video/RgEsGikVVro/v-deo.htmlsi=l_tny0Zk1D_mYN3S
Bai relate krda sab di life nl 🥹🥹🥹
❤
Ronna kadda ditta iss line ne
😢😢💯💯💯
ਮਾੜਾ ਜਾ ਮਾਰਿਓ ਬਿੱਲ ਬੋਰਡ ਤੇ ਕੱਪੜਾ 💯💯💯💯❤️❤️
Jxggi 🔛🔝🔥
@@LakhvirkaurYt-01 jaggi a y eh updna saap💯💯😅
3 Replies
Dooji klaa nal ਪਹਿਚਾਣ , pehli pagg nal ( no words , brother ❤ ) respect veere ❤😊
ਅੱਖਾਂ ਵਿੱਚ ਪਾਣੀ ਆਜੇ ਸੋਚਲਾ ਜਦੋ ਵੀ ਮਾਂ ਨੇ ਕਿੰਨੀ ਖੁਸ਼ ਹੋਣਾ ਸੀ ਤਰੱਕੀ ਦੇਖ ਕੇ 😞😞😞ਸਾਡੀ ਉਮਰ ਵੀ ਲੱਗ ਜਾਵੇ ਜੱਗੀਆਂ ਤੈਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏🙏🙏🙏🙏🙏🙏🙏
ਸਾਨੂੰ ਮਿਹਨਤਾਂ ਦਾ ਨਸ਼ਾ ਕਰੀ ਬੱਤ ਰੱਖਦਾ, ਸਾਡਾ ਟਾਰਗੇਟ ਉਤੋਂ ਨਾ ਧਿਆਨ ਬਦਲੇ 👌👌👌👌👌
Jxggi bai khich ke kamm...Billboard soon BAbyyy!!!!!!
ਰਾਜ ਦਿਲਾਂ ਤੇ ਕਰਾ ਕੋਈ ਸ਼ਕ ਨਾ 🔥🔥🐐
ਜੱਗੀ ਸਿਰਾਂ ਕਰਦਾ ਜਦੋਂ ਵੀ ਗੀਤ ਲਿਖਦਾ ਤੇਰੇ ਨਾਲ ਜੱਗੀ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ ਲਵ ਯੂ bro ❤❤❤❤❤❤❤❤
ਸਾਡੀ ਮਿਹਨਤ ਨੂੰ ਤੁੱਕਿਆਂ ਦਾ ਨਾਂ ਦੱਸਦੇ,
ਮੈਂ ਤੀਰ ਗਡਤੇ ਜਬਾੜਿਆਂ ਚ ਤਾਂ ਦੱਸਦੇ,
ਨਾਮ ਮੱਲੋ ਮੱਲੀ ਆਜੇ ਅੱਗੇ ਯਾਰ ਦਾ ਕੁੜੇ,
ਬਾਹਰ ਜਾਕੇ ਜਦੋਂ ਪਿੰਡ ਦਾ ਨੀਂ ਨਾਂ ਦੱਸਦੇ,❤❤
ਸਿਰਾ ਕਰਾ ਤੀ ਜੱਟਾ💪🏻💪🏻
ਹੁਣ ਤਾਂ ਵੀਰੇ ਬਿਨਾਂ ਸੁਣੇ ਵੀ ਕਈ ਵਾਰ ਲਾਈਕ ਹੋ ਜਾਂਦਾ love you ਲੋੜ ਤੋਂ ਜ਼ਿਆਦਾ ਸੱਚ ਲਿਖਦਾ ❤🎉
Jxggi + Hrprt Brar + sickboy💥🔥
Jxggi ❎ SUNNY SIDHU ✅
Sunny Sidhu kaun aa bai?@@baljinderdhaliwal
@@baljinderdhaliwal kon aaya bhai das
@@Gagan-p9q msg kari 22
@@baljinderdhaliwal bol bhai
ਪੈਂਦਾ ਫ਼ਰਕ ਨਾ ਪੂਰੇ ਜੇ ਕੋਈ ਪੱਖ ਨਾਂ ❤❤❤❤🥀🔥🔥🔥
ਦੂਜੀ ਕਲਾ ਨਾਲ ਪਛਾਣ ਪਹਿਲੀ ਪੱਗ ਨਾਲ ❤❤❤
Laayian Ghat par karaan main Class diyan gallan🌪️🌪️
ਇੱਕ ਹੀ ਦਿਲ ਹੈ ਬਾਈ
ਕਿੰਨੇ ਵਾਰ ਜਿਤੇਂਗਾ !!
ਵਾਹਿਗੁਰੂ ਜੀ ਸਭਨਾਂ ਮਾਵਾਂ ਦੀਆਂ ਉਮਰਾਂ ਲੰਮੀਆਂ ਕਰੇ ❤
Been listening to Anthem since a few days. What a banger bro! The next year is yours totally. Hits different from 1:02 when you sing ‘ਉਹੀ ਇੱਲ ਦੀਆਂ ਗੱਲਾਂ, ਓਹੀ ਮਾਸ ਦੀਆਂ ਗੱਲਾਂ’ wish you so much success ahead
Diwali wangu wait rehndi veere tere song di❤️
Bahut hi wadya bai ...killing vibe...sidhu jinna dam e bande ch.... versatility is main key for ur success....fly man fly @jxggi
ਪੈਂਦਾ ਫਰਕ ਨੀ that's ittt ❤️
ਤਰੱਕਿਆਂ ਮਾਣ ਭਰਾ❤️
ਦੂਜੀ ਕਲਾ ਨਾਂ ਪਛਾਣ ਪਹਿਲੀ ਪੱਗ ਨਾਂ 🔥🔥🔥
Nice. Sari team nu bahut bahut mubarkan.
2 ji ਕਲਾ nal pehchan 1 li ਪੱਗ ਨਾ💥💥💥💐💐🎉🎉
1st Jxggi🙌
Veery nice jaan tere song sun ke me be likhn lg geya ❤❤❤
Bigs up brother ✊🏼⚡
Repeat te chali janda jaan❤️ khush reh mera prah
This one is insane sirra laataa babay
Pehla sidhu dooja shubh ty teeja jxggi💪🏽
🎉🎉🎉 bhout vdia❤
Bahli att kronda bai yr bahli nice kalam aa 👌👌 Baba hmesha chd di klla ch rakhe ❤
❤❤
Love from Pakistan
Jaxxgi and Gill 😊
Wait kri di aa bai tere Bolan di ❤❤❤❤ ghant gal bat jatta
Maaa wale line ta Pura ganna Vdia aa veer god bless you ❤
ਜੱਗੀ ਖੁੱਲ ਗਿਆ ਹੁਣ ਵੈਰੀਆਂ ਦੀ ਖੈਰ ਨੀ❤❤🔥🔥🔥🔥🔥
Jxggi always with reality.. rispect 🫡❤🙌⛳
Love you juxgiee from Pakistan veerayy you are real gentleman ❤❤❤
ਬਾਈ ਜੀ ਕਰਦਾ ਹੁੰਦਾ ਕਿ ਗਾਣਾ ਚਲਦਾ ਹੀ ਰਹੇ ਤੇ ਤੁਸੀਂ ਬਹੁਤ ਛੋਟਾ ਗਾਣਾ ਲਿਖਦੇ ਹੋ ਕਿਰਪਾ ਕਰਕੇ ਵੱਡਾ ਸਾਰਾ ਗਾਣਾ ਲਿਖੋ
ਅੱਗ ਐ ਵੀਰੇ 👌👌👌👌👌👌
Fire🔥🔥🔥🔥🔥🔥
ਓਹੀ ਚੱਲੇ ਜਿੱਥੇ ਚੱਲੇ ਮੇਰਾ ਲਕ ਨਾ 🤫🔏🔏
Lyrics show intelligence and thought process…. Great bro… These lyrics inspire in low times…
Abhi apka samay chl rha hai Kuch dino baad Apka daur chlegaa bhai❤❤ Respect Mere dil chu gyi mummy wali baat sun k😢😢
Ek din zrur aggy jayega InshAllah
Video aale hun chib kde dikh rhe ne eda hi veere video thok ke ghaint bnayo fer sira full hoju sb support krn ale a do chaar hater hone chahida pta lgda teki hoyi no tension chakke rkho km❤
Bilkul veere hun teh att hi krau Jxggi❤
ਕੋਈ ਸ਼ਬਦ ਨਹੀਂ ਬਾਈ ਬਹੁਤ shona ਲਿਖਿਆ ਤੇ ਉਸ ਤੋਂ shona ਗਇਆ ਮਾਲਕ ਤੇਨੂੰ ਬਹੁਤ ਊਂਚਾ ਲੈਕੇ ਜਾਵੇ ❤
hausla rakh y maa kite v howe,nigah apne jawak ch hi hundi a 🙏🙏
🔥🔥🔥🔥 End kra reya bai ❤️
1:36 bhai😢😢 god bless u bhai baba tennu tarrakiya bakshe
Lyrics, music, beat, video ❤ everything is bang fire🔥🔥
ਕੌਣ ਕੌਣ ਇੰਤਜ਼ਾਰ ਕਰਦਾ ਰਹਿੰਦਾ ਜੱਗੀ ਦੇ ਗਾਣੇ ਦੀ
Mai krda bai
ਆ ਗਿਆ ਜੱਗੀ ਛਾਅ ਗਿਆ ਜੱਗੀ❤❤
لا لا نواں لوک آلے داسلام ویرا❤❤❤ 🇵🇰
ਓ ਵਾਹ ਜੱਗੀ ਆ ਗਿਆ🎉
ਦੂਜੀ ਕਲਾ ਨਾਂ ਪਛਾਣ ਪਹਿਲੀ (ਪੱਗ Crown) ਨਾਂ
Keep it up broo. Heading to the top❤❤❤❤❤🔥🔥🔥🔥🔥🔥
Akha Wich Pani ajy soch laa jado maa ny kinaa Khush hona sii tarqi dekh ky😢😊
paaji
Jxggi jxghi hOi pai ae..❤
ਸਿੱਧੂ ਤੋਂ ਬਾਅਦ ਜੇ ਕੋਈ ਕਲਮ ਚੰਗੀ ਲੱਗੀ ਤਾਂ ਉਹ ਹੈ ਜੱਗੀ ❤ ਇੱਕ ਇੱਕ ਬੋਲ ਸਿੱਧੂ ਵਾਂਗ ਖਿੱਚ ਖਿੱਚ ਕੇ ਜੜਦਾ 💯💯
Veere babe da bhut dukh hoyea veer sun k 💔💔
ਬੇਬੇ ਕਹਿੰਦੀ ਸੀ ਕਿਸੇ ਦਾ ਮਾਰੀ ਹੱਕ ਨਾਂ ✍️✍️ jxggi gbu ver❤️🙏
ਬਾਈ ਪਿੰਡ ਕਿਹੜਾ ਤੇਰਾ ਯਰ ਮਿਲ ਕੇ ਜਾਣਾ ਇਕ ਵਾਰ
ਲੰਡੇ ਕੇ (ਲੰਧੇਕੇ) ਮੋਗਾ
ਲੰਡੇ ਕੇ ਬਿਲਕੁਲ ਮੋਗੇ ਦੇ ਨਾਲ 🙏🙏
veere song lyrics di lenght jyada KRO please ikala ikala word bomb hunda❤
Ghaint Zaffar Vree📈🔥
ਬਾਈ ਗੀਤ ਤੇਰੇ ਵਧੀਆ ਹੁੰਦੇ ਨੇ ਥੋੜੀ markting ਕਰਿਆ ਕਰ ਵੀਰ
Bai kise singer naal collab aau aape marketing hoju tusi bss support kri chllo geet suneya kro nwe toh nwa....bai ne top te jana
Utte level di Sheh a yrr tu 🙌❤️
0:37 fav line ❤Jxggi❤
Jxggi veer ki likh dita❤ hor koi song changa hi ni lgda❤ repeat chl veer❤
Love From Pakistan 🇵🇰❤️
❤❤😊
ਓਦੋਂ ਘੜਾਂ ਨਾਂ ਵਿਉਂਤਾਂ
👽👽👽ਜਦੋਂ ਜੰਗ ਵਿੱਚ ਹੋਵਾਂ 💥💥💥
🔥🔥
ਬੇਬੇ ਕਹਿੰਦੀ ਸੀ ਕਿਸੇ ਦਾ ਮਾਰੀ ਹੱਕ ਨਾ ✍🏻💥💫❤️
*ghaint ya jaggi bai*
Awesome Bro Keep it up 💪👍
ਦੱਸੋ ਕਿਸ ਨੂੰ ਗਾਣੇ ਦੀ ਕਿਹੜੀ ਲਾਈਨ ਵਧੀਆ ਲੱਗੀ ❤️❤️
ਕੱਲਾ, ਕੱਲਾ ਬੋਲ ਚਿਣਿਆ ਪਿਆ ❤❤❤
Maa ❤❤
❤❤❤❤❤❤ song bhaji bhut vdia hai maa wali gal ta pori aagg lati ❤❤❤❤
e Patandar mahina v ni tapan dinda 😂😂
Ki Nvaa sap aa janda aa
Hahaha shi ah aun deyo
Balay Balay Veer Jaggi di.
Hush kr dita e Veer
Love from England ❤
Jado da song aya ma 200...250 var sun leya .. woofer te la ke ...Raji raho mri jann.. 🎉❤❤❤❤love you aa gaxgi veer🎉❤
ਆ ਗਿਆ Jxggi 😎
Always on top❤🔥💎
Kya baat yaar jxggi koi rees ni tere likhat bahut kaint aa
ਸੋਹਣਾ ❤
ਦੂਜੀ ਕਲਾ ਨਾਲ ਪਛਾਣ , ਪਹਿਲੀ ਪੱਗ ਨਾਲ ❤❤❤❤❤❤❤❤❤❤❤
next level jxggi ❤️❤️❤️❤️
ਗਾਹ ਪਾਇਆ ਪਿਆ ਜੱਗੀ ਨੇ ਵੀ🔥🔥🔥🔥
Koon raji minu daikh K ni mai duro dsda.... Ni mai zindgi nu ina nere ho k daikhya.... Jxggi 🔥 🔥 🔥
Agg e la te jwa Bai 🔥🙏
Penship bro!!🖋️👌
Nice song ❤❤❤love from Australia 🇦🇺 ❤❤
ਨਿਰੀ ਅੱਗ 🚀🚀ਬਾਬਾ ਭਲੀ ਕਰੇ
Saal ਇੱਕ ruk jo bs billbord te ayea le chobar ❤️🔥dilo pyar jxggi veere ⛳❤️
ਮਾਂ ਨੇ ਕਿੰਨਾ ਖੁਸ਼ ਹੋਣਾ ਸੀ ਤਰੱਕੀ ਦੇਖ ਕੇ 😢✍🏻✍🏻
Kya baat aa gaint song ❤
ਨੀ ਮੈਂ ਰਲਿਆ ਸ਼ੁਰੂ ਤੋਂ ਨਾ ਵੱਗ ਨਾ
ਰਾਜ ਦਿਲਾ❤ ਤੇ ਕਰਾ ਕੋਈ ਸੱਕ ਨਾ
Eh hunda ਕਲਮ ਦਾ ਕਮਾਲ 🫀
ਬੱਸ ਹੁਣ ਰਪੀਟ ਤੇ ਹੀ ਆ 👌👌💯💯💯👌🥵🥵🥵 ਅੱਗ ਕੱਢੀ ਪਈ ਆ
sachi veer pehli vaar koi ganna ehna ghaint lagya hona❤♠️