My Way (Official Music Video) - Jxggi | Sickboi
Вставка
- Опубліковано 27 лис 2024
- Singer/Lyrics/Composer - Jxggi
Music Production - Sickboi
Mix/Master - Sickboi
Dolby Atmos Mix/Master - Gurjit Thind
Director.Dop - Hrprt Brar
Set Design - Sahil Sharma
Editor - Mr Editor
Special Thanks - East Gate Motors
They don't know repeat ਲਾ ਰੱਖਿਆ ਸੀ ਤੇ ਕਮਾਲ ਆ ਹੁਣ ਆ ਬਾਈ ਲੂਇਕੰਢੇ ਖੜੇ ਹੋਈ ਜਾਂਦੇ ਸਿਰਾ ਇ।
ਬਾਪੂ ਜੀ ਹੁਣੀ ਹੋਰ ਤਰਕੀ ਬਖਸ਼ਣ
ਸਿਰਾ ਬੱਸ ਏਹਿਓ ਚਾਹੀਦਾ।🫡❤️🔥🔥🔥
ਇਕ ਗੱਲ ਹੈ ਬਾਈ ਨੇ ਇਕ ਵੀ ਗਾਣੇ ਚ ਮੋਡਲ ਨੁ ਐਡ ਨੀ ਕੀਤਾ ❤👏🏻🙌🏻
ਬਈ ਪਰ ਕਾਲੇ ਕਿਉ ਪਾਉਂਦੇ ਆ ਅੱਜ ਆਲੇ ਸਿੰਗਰ ਅੱਪਦੇ ਗਾਣਿਆ ਚ ਆਪਣੇ ਆਲੇ ਮਰਗੇ ☠️☠️
Loko jaxggi nu ghor na tan suron dob jo gy lyrics dy vich 🔥
Love from pakistan jaxggi bai❤
Jaggi Khull gaya
@@iamroshanbagga chal nikar laa fer
Kde nazar na lagge tuhadi likhat nu, jaggi........agg a niri agg🔥
ਸਤਿ ਸ੍ਰੀ ਅਕਾਲ ਜੀ ਜੱਗੀ ਵੀਰੇ ਖਿੱਚ ਕੇ ਰੱਖ ਕੰਮ ਖਿੱਚ ਕੇ🥇⛳️👏
Moosealle ਤੋ ਬਾਅਦ ਜੱਗੀ ਆ ਜਿਸਦਾ ਗਾਣਾ ਕਦੇ skip ni hunda ghaint a saare song
❤❤
💯
Sahi gll a vir❤
Skip krna onda ni huna
😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
ਤੋੜ ਤਿਆ Boundaries Jxggi ਤੇ Gill ਨੇ⚠️💯
ਤਾਂ ਹੀ ਤਾਂ ਉੱਠਦੀਆਂ ਛੱਲਾਂ ਨੇ
ਮੱਲਾਂ ਨੇ ਮਾਰੀਆਂ ਮੱਲਾਂ ਨੇ
ਅਸੀਂ ਅੱਗੇ ਆਂ ਨੀ ਬੜਿਆਂ ਤੋਂ ਤਾਂ ਹੀ ਤਾਂ ਪਿੱਠ ਤੇ ਗੱਲਾਂ ਨੇ ❤❤
ਇੱਕ ਦਿਨ ਚ ਚਾਰ ਚਾਰ ਅੱਗਾਂ
ਸਮਝ ਨਹੀਂ ਲੱਗਦੀ ਕਿਹੜਾ ਸੁਣਾ
ਚਾਰੋਂ ਰਪੀਟ ਚ ਚੱਲਣਗੇ 🔥🔥🔥
Bai kehre kehre
@@ਚਾਨਣep
Tere ganne 💯👌🏼❤
Teri kalam🖌️👌🏼 ❤️
Bhut sohna likhda te gouna jatta ❤️
Tenu ki pta a jat.... A
@@mr_dhaliwal8055 ki mtlb bro
@@mr_dhaliwal8055 jat is like N word in western culture everyone wannabe but are not an actual a Jat😆
1:12
ਮੈਨੂੰ ਲੱਗ ਰਿਹਾ ਸਿੱਧੂ ਬਾਈ ਦੀ ਕਲਮ
jxggi bro ਦੇ ਹੱਥ ✍️ਲੱਗ ਗਈ tornado🌪️😅
Eh song karan aujla da ( Champions anthem ) da second version lgda
ਜੋ ਸ਼ੱਤਾ ਤੋ ਨੀ ਲੱਭੇ ਮੈ,ਓਹ ਤਾਰੇ ਛੱਤ ਥੱਲੇ ਨੇ...baba g sirra karayaaaaa
Siraa yaar back to back😂
Jeonda ਵਸਦੇ ਰਹੋ ਵੀਰ ਗੁਰੂ ਮਹਾਰਾਜ ਚੜਦੀ ਕਲ੍ਹਾ ਚ ਰੱਖਣ
dill jit lena jaan har bar❤❤❤❤😍😍
ਪਏ ਵਖਤ ਪਾਏ ਆ ਕੱਲੇ ਨੇ 🚀🚀🚀🚀🚀🚀🚀🚀Jxggi
Pehla ankha vich paani si, hun pehn ni dinde paira te 🔥
Sirraa baabe lgea reh apna fvrt ta hai e shuru toh uddna sapp
BREAKING BOUNDARIES IS NECESSARY TO BREAK RECORDS 🌪️😾
Jxggi 😤😤
ਰੜਕਾ ਕੱਢੀਆਂ ਪਈਆਂ ਬਾਈ Jaggi 💥💯
ਪਏ ਵਖਤ ਪਾਏ ਨੇ ਕੱਲੇ ਨੇ 🔥
ਬਹੁਤ ਵਦੀਆ ਬਾਈ ਰੱਬ ਤੈਨੂੰ ਤਰੱਕੀਆਂ ਬਕਸ਼ੇ ❤🙏
ਡਿੱਗੇ ਕਦੇ ਮੂੰਗਫਲੀ ਨਾ
ਰੇਟ ਨਾ ਬਦਾਮਾਂ ਦੇ ਨੀ ❤️❤️❤️
💯💯💯💯💯
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
heavy lyrics bai,, thanks for the masterpieces,, underrated aw bhra hje ,, baba mehar kre ❤
On repeat day & night! Best original lyrics in years and not just rinse & reepat like others. Keep growing and hope you reach new height of fame every day
❤
Jxggi is lyrically insane guy! He is doing what he can do best. Respect Mate... : )
Perfect ਉਡਣਾ ਸੱਪ ❤️🔥🙌
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
Agg boht aa 🔥🔥🔥
Jaggi jaggi hoyi pyi aa
Jaggi ਖੁੱਲ ਗਿਆ😂😂😂
Means
@@RajaHamza_5911pogo dakho
ਜੱਗੀ ਕਦੋਂ ਦਾ ਖੁੱਲ੍ਹਿਆ ਤੈਨੂੰ ਹੁਣ ਪਤਾ ਚਲਿਆ❤
❤❤❤❤
😊❤❤️❤️💞💞
Aa geya fer aa geya❤❤
Sidhu to baad jxggi nu sun k sawaad ayunda 💪💪🔥🔥
Bilkul
Sahi gal jji bai ne bahot dhakk poni a hale
Shi gll y 💯💯
😂
Sidhu tattu da naam laina jaroori si
Bomb💣 kichi rakh veer ♥️
boht soni 📝😍💯
1:10 ਜੋ ਛੱਤਾ ਤੋ ਨਹੀ ਲੱਭੇ ਨੇ ਓ ਤਾਰੇ ਛੱਤ ਦੇ ਥੱਲੇ ਨੇ 😂❤❤❤
😂😂😂😂😂
🎉🎉❤❤🥰❤️ਖੁੱਲ ਗਿਆ ਝੋਟਾ ❤❤❤
Sidhu moose Wala Fans Assemble here❤❤
ਅਸੀ ਹਰ ਵਧੀਆ ਲਿਖਣ ਤੇ ਗਾਉਣ ਵਾਲੇ ਦੇ ਫੈਨ ਆ,ਉਂਜ ਤਾਂ ਕੱਲੇ ਮੋਦੀ ਨੂੰ ਬਹੁਤ ਪਸੰਦ ਕਰਦੇ ,ਪਰ ਹਰ ਵਧੀਆ ਲਿਖਣ ਤੇ ਗਾਉਣ ਵਾਲੇ ਨੂੰ ਸੁਨਣਾ,ਤੇ ਪਰਖਣਾ ਚਾਹੀਦਾ
Bs sidhu de channel te jana painda after jaxggi sher sun k fer auna painda bs 2 he ah😢❤
L A W R E N C E ❤
Lawrence di rees nahi kr sakda tattu moosewala
Onely SMG
ਚਿੱਬ ਕੱਡੇ ਪਏ ਨੇ ❤❤❤❤❤❤
Jaggi veera sira la tha 👍👌👌❤️
Sare hi ghaint ne 😉✌🏻👌🏻❤
Hrpt brar veere teri har iq video menu inspired krdi aa video editing, direction krn nu, bahut vdia km krde a tuhi keep growing nd love you your video nd your work bro 💝🚀🌍 dunia nu jitna hle bro 🚀🌍😁
Bakmaal aa mai kinni vaari te video krke ee sun lya..hun bss what we do di video vi kdd den🚩
ਲੰਡੇ ਕੇ ਆਲੇ ਨੇ ਦਿਲ ਸਾਰੇ ਬੰਨੇ ਪਏ ਨੇ❤
ਬਹੁਤ ਵਧੀਆ ਸਾਰੇ ਗਾਣੇ ਹੀ 🫶🏽❤️
30 ਨੂੰ ਤੂਫ਼ਾਨ ਆ ਰਿਹਾ 🌪️
Bhai Ghar teh bahar na nikleo
Awesome feel.. att krati bai ji
Awe ta ni kihde mnu sapp udna kudeeee 🤟🏻🤟🏻🤟🏻
End ਹੀ ਕਰਾਤੀ 🔥🔥👌
Ajy 2 saal likhde no hoi a ta etho tk di likhat a socho agy ki ki likhdoo ptandr🔥🔥 maybe you don’t realize bro but you are future of music industry please don’t stoppp it🔥🔥🔥
Bhut Vadiya chal riha 22
Keep up ❤❤
EP shadya kar bai zehri ep veer khich k rakh full support aa ❤
ਬਾਈ ਆਪਾ ਤਾਂ ਨਵੇਂ ਬੰਦਿਆ ਦੇ ਫੈਨ ਹਾ lov u jxggi ❤❤
Jxggi's vibe is as like as Sidhu ❣️
Sirra likhda jaggi bai thanx for ep ❤❤❤❤❤100 parsent kehar aa
Sada hun da Sidhu Moosewala
Jxggi Bro ❤❤❤❤❤❤❤❤
ਬਹੁਤ ਵਧੀਆ ਗਾਇਆ ਹੈ ਬੇਟਾ, ਵਾਹਿਗੁਰੂ ਜੀ ਮਿਹਰ ਕਰੇ ਬੇਟਾ ਹਮੇਸ਼ਾ ਚੜ੍ਹਦੀ ਵਿੱਚ ਰਹੋਂ 🙏🌹🌹
😮
Ghant lirycis ghant voice ghant gana ghant vibe ghant music veere love you jxggi veera
ua-cam.com/video/oX5F9gkz1zY/v-deo.htmlfeature=shared
ਦਿਲੋ ਸਲੂਟ ਏ ਜੱਗੀ ਵੀਰ ਤੁਹਾਡੀ ਕਲਮ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਫਿਰ ਮਿਲਦੇ ਆਂ
sidhu tau baad industry da nia abu a gia wae..... unbeatable.
💯 ehto uper ni ajj dai tym ch bai ❤
Level bro big fan from Pakistan
ਬਾਈ ਦੇ ਗਾਣੇ ਨੀ ਸਕਿੱਪ ਹੁੰਦੇ ਕਦੇ❤❤❤
ਦੁਆਵਾਂ ਬਾਈ❤
ਤਾਵੀ ਸਾਲ਼ੇ ਦਿਖਦੇ ਨਹੀਂ ਮੈਨੂੰ ਦੂਰ ਦੂਰ ਤੱਕ Even I'm a tall man ❤️🔥🙌🏻🔥
Wow, the visuals in this video are just as fire as the beat! 🔥 Jxggi always knows how to bring that vibe. And the set design is seriously on point! Can't help but hit replay on this one. 🎶✨
Khud ke Lifestyle pe based hai puri likhat 🫡🫡🫡
Azaad❤ kainT
After shubman gill story views song serch 🤩 attendance
Mai v
🙋♂️
ਝੋਟਾ ਖੁੱਲ ਗਿਆ ❤
Jaggi y clab karni shuru kro kalea gorea nal wase Edda v end to pre aw
ਟੈਲੇੰਟ ਨੂੰ ਸਲਾਮਾਂ y ਨੇ,
ਪਹਿਲਾ ਮੂਸੇਵਾਲਾ ਸੀ ਹੁਣ ਤੂੰ.
love you baki..
Comments vich rate do ❤❤
Bohat vdia gaana bro best wishes
Jxggi lyrics so different other singers 😅😅
ਇਹ ਜੱਗੀ ਐ ਜਜਮੈਂਟ ਸਾਈਡ ਰੱਖੋ ❤❤
Who's here from Shubh's story?
Kab huwa yeh
Kya likhat aaa❤🔥
Bharawa tu ganay 10 minta dy kdya kr
Sirra galbaat ghaint gana
Sidhu Moose wala ♛
Jxggi /̵͇̿̿/'̿'̿ ̿ ̿̿ ̿̿ ̿̿💥
Shubh ▄︻テ══━一💥
Emiway ⚜
Mc ☠︎︎
Divine ☘🔞☣♕⚕💸
Karan Aujla ✘_ ✘
Ap Dhillon ▶︎ •၊၊||၊|။||||။၊|• 0:10
Bht vdiya song veer Gaya v bht ghaint 22 ne god bless u keep it up bro ❤
🔥🍂🍂 Fallin 🍂 bro sick
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ
ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ
ਬੇਨਤੀ ਕੀਤੀ ਜਾਂਦੀ ਹੈ ਮਿਊਜ਼ਿਕ ਇੰਡਸਟਰੀ ਨੁੰ
ਜੱਗੀ ਆ ਗਿਆ, ਤੁਸੀ ਓਨਾ ਟਾਈਮ ਰੈਸਟ ਕਰੋ
ਹੁਣ ਰਪੀਟ ਤੇ ਹੀ ਆ
ਇਹ ਵਾਰਨਿੰਗ ਸਮਜੋ ਜਾ ਬੇਨਤੀ
Luv u dilla❤️❤️❤️💯💯💯💯
ਚੈੱਕ ਕਰ ਚੈੱਕ ਕਰ ਉਹੀ ਆ ਮੈਂ।😎😎
Sawaad aagya bai tere song di wait hi kr riha si me prso da
Waah oyy bai jeonda reh❤❤❤
Real ਚੰਗਿਆੜਾ 🔥
ਮੇਰੇ ਦਿਲ ਦੇ ਜਜਬਾਤ ਹੀ ਲਿਖ ਦਿੱਤੇ ਨੇ ਪਵਿੱਤਰ ਵੀਰ ਨੇ ❤ ਜਿਉਂਦਾ ਰਹਿ ਭਰਾ❤
Aa pandi aa thak ❤️🔥❤️🔥❤️🔥
Agg niri 🔥
Havey bro sick song 🎉❤
Kya baat bai what a vibe man🫡👌🏻💰
Heading to the TOP🔥🔥
Jaggi bhai kamal aa qasmian doja mose wala coming soon
ਖਿੱਚੀ ਰੱਖ ਵੀਰੇ ❤wmk
Chibb kdi janda vir 😎
ਜੱਗੀ ਹੁਣ ਨਾ ਰੁਕੀ ਬਾਈ ਮੁਸੇ ਆਲੇ ਵਾਂਗੂ ਖਿੱਚ ਕੇ ਰੱਖ ਹੁਣ ❤❤❤❤❤❤❤
Fire song tho!!
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਰਾ ਨੂੰ 🚩🙏🚩
ਰੱਬ ਮੇਰੇ ਨਾਲ man ...dayum 🕝
ਕਰ ਨੀ ਸਕਦਾ ਜੱਗੀ ਦੀ ਮੈਚ ਕੋਈ
rhyme 👿
Pta ni pattu ki kha ke likhda charde toh charda lyrics aa har geet ch..😅
Meri jaan ek no. ❤️🔥❤️🔥
Carrying legacy ......firee...dope...💥
"we're heading to the Top, ਕੁੜੇ" 👌