КОМЕНТАРІ •

  • @narindersingh3140
    @narindersingh3140 12 днів тому

    ਸਰਬਜੀਤ ਖਾਲਸਾ ਜੀ ਤੁਸੀਂ ਬਹੁਤ ਵਧੀਆ ਇਨਸਾਨ ਲੱਗਦੇ ਜੀ ਤੁਸੀਂ ਡੈਮੋਕਰੇਸੀ ਦੀ ਗੱਲ ਕਰਦੇ ਸੀ ਇਹੀ ਨੀਤੀ ਸਭ ਤੋਂ ਸਹੀ ਸਾਰਿਆਂ ਦਾ ਵਿਸ਼ਵਾਸ ਜਿੱਤੋ ਗੁੰਡਾਗਰਦੀ ਕਰਨੀ ਕੱਟੜਵਾਦੀ ਸੋਚ ਨੂੰ ਫੈਲਾਉਣਾ ਇਹ ਸਹੀ ਨਹੀਂ ਡੈਮੋਕਰੇਸੀ ਰਾਹੀਂ ਆਪਦੇ ਸਾਰੇ ਕੰਮ ਕਰਵਾਓ ਇਹੀ ਸੰਦੇਸ਼ ਆਪਣੇ ਗੁਰੂਆਂ ਦਾ ਵੀ ਤੇ ਆਪਣੀ ਕੌਮ ਦਾ ਭਲਾ ਲੜ ਝਗੜ ਕੇ ਨਹੀਂ ਹੋਣਾ ਡੈਮੋਕਰੇਸੀ ਚ ਰਹਿ ਕੇ ਪਿਆਰ ਨਾਲ ਸਾਰਿਆਂ ਦਾ ਵਿਸ਼ਵਾਸ ਜਿੱਤੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸ਼ਾਂਤੀ ਨਾਲ ਸਿੱਖਾਂ ਦੇ ਮਸਲੇ ਹੱਲ ਕਰੋਗੇ

  • @SamnKhiva-ob9ux
    @SamnKhiva-ob9ux 15 днів тому +1

    Amritpal singh ji zindabaad ⛳

  • @sandhu0600
    @sandhu0600 14 днів тому

    bhrawa nai boleya jana tere to tere to jyada choti de leader bethe a othe teriyan gln da koi logic hani ga