ਕੀ ਭਗਤੀ ਦਾ ਵੀ ਅੰਤ ਹੋ ਸਕਦਾ ? ਗਿ. ਗਗਨਦੀਪ ਸਿੰਘ

Поділитися
Вставка
  • Опубліковано 28 жов 2024

КОМЕНТАРІ • 6

  • @malkitsingh5057
    @malkitsingh5057 2 місяці тому +1

    Shri Waheguru

  • @SktvgurbaniAndNews
    @SktvgurbaniAndNews 4 дні тому +1

    Waheguru

  • @Sahibpreetsingh-rd3ti
    @Sahibpreetsingh-rd3ti 2 місяці тому +1

    wahe guru ji

  • @rajindersingh9918
    @rajindersingh9918 2 місяці тому

    ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੋਰ ਬਹੋਰ ਅਵਤਾਰ।
    ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੂ ਬਕੂ ਸੱਭ ਰਸਨਾ ਦੀਜੈ ਪ੍ਰਾਣ ਅਕੋਰ।
    ਭਾਗ ਹੂਆ ਗੁਰ ਸੰਤ ਮਿਲਾਇਆ ਪ੍ਰਭ ਅਭਿਨਾਸੀ਼ ਘਰ ਮੇ ਪਾਇਆ।ਕਬੀਰ ਸੇਵਾ ਕੋ ਦੋਉ ਭਲੇ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤਿ ਕੋ ਸੰਤ ਜਪਾਵੈ ਨਾਮ।ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਲਿਲਾਟ ਮੁਕਤਿ ਪਦਾਰਥ ਪਾਈਐ ਼਼਼਼਼।ਸੇਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ।ਸੰਤ ਰਾਮ ਮੇ ਭੇਦ ਨਾਹੀ ਰਾਮ ਸੰਤ ਹੈ ਏਕੋ ਕਹਿ ਨਾਨਕ ਮੈ ਸੋ ਗੁਰ ਪਾਇਆ ਜਾ ਕਾ ਨਾਓ ਵਿਵੇਕੋ।ਹਰਿ ਹਰਿ ਜਨ ਦੋਇ ਏਕ ਹੈ ਵਿੰਭ ਵਿਚਾਰ ਨਾਹੀ ਜਲ ਸੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੀ।ਨਿਰਗੁਨ ਸਰਗੁਨ ਨਿੰਰਕਾਰ ਸੁੰਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ।ਹਰਿ ਕਾ ਸੇਵਕ ਸੋ ਹਰਿ ਜਿਹਾ ਭੇਦ ਨਾ ਜਾਨੋ ਮਾਨਸ ਦੇਹਾ।ਬ੍ਰਹਮਗਿਆਨੀ ਕੋ ਖੋਜੈ ਮਹੇਸਰ ਬ੍ਰਹਮਗਿਆਨੀ ਆਪ ਪ੍ਰਮੇਸਰ।ਜੇ ਕੋ ਜੰਮਣ ਮਰਨ ਤੇ ਡਰੈ ਸਾਧ ਜਨਾਂ ਕੀ ਸ਼ਰਨੀ ਪਰੈ।ਜੋ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਮਿਲ ਹਾਊਮੈ ਛੋਡੇ।ਸਾਧ ਕੀ ਮਹਿਮਾ ਵੇਦ ਨਾ ਜਾਨੇ ਜੇਤਾ ਸੁਨੈ ਤੇਤਾ ਵਖਿਆਨੈ।ਸਾਧ ਕੀ ਮਹਿਮਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ।ਗੁਰੂ ਜੀ ਕਿਸੇ ਐਸੇ ਸਾਧ,ਸੰਤ,ਜਨ,ਭਗਤ,ਬ੍ਰਹਮਗਿਆਨੀ,ਗੁਰਮੁਖ ਪਿਆਰੇ ਦੇ ਮਿਲਣ ਦੀ ਗੱਲ ਕਰਦੇ ਹਨ ਜੋ ਆਪ ਜੁੜਿਆ ਹੈ ਸਾਡੇ ਤੇ ਮੇਹਰ ਕਰਕੇ ਸਾਨੂੰ ਵੀ ਜੋੜ ਦੇਵੇ।ਸਤਿ ਸੰਗਤ ਕੈਸੀ ਜਾਨੀਐ ਜਿਥੇ ਏਕੋ ਨਾਮ ਵਖਿਆਨੀਐ ਏਕੋ ਨਾਮ ਹੁਕਮ ਹੈ ਗੁਰ ਸਤਿਗੁਰ ਦੀਆ ਬੂਝਾਇ ਜੀਓ।ਹੁਕਮ ਪਛਾਨੇ ਤਾ ਸੋਹ ਜਾਣੇ ਜੀਵਨ ਮਰਨ ਕੀ ਸੋਝੀ ਹੋਈ।ਤਨ ਮੇ ਮਨ ਕੋ ਗੁਰਮੁਖ ਦੇਖੈ ਭਾਇ ਭਗਤ ਸੱਭ ਹਾਊਮੇ ਸੋਖੈ।ਸਿੱਧ ਸਾਧ ਮੋਨਧਾਰੀ ਬੈਠੇ ਲਿਵ ਲਾਈ ਤਿਨ ਕੋ ਤਨ ਮੇ ਮਨ ਨਾ ਦਿਖਾਵਣੀਆ।ਜਿਸ ਨੇ ਤਨ ਵਿਚ ਮਨ ਕਹੋ ਰੂਹ ਕਹੋ ਜੋਤ ਕਹੋ ਆਤਮਾ ਕਹੋ ਨੂਰ ਕਹੋ ਨਿਰਗੁਨ ਸਰੂਪ ਪ੍ਰਕਾਸ ਨੂੰ ਦੇਖ ਲਿਆ ਉਸ ਨੂੰ ਗੁਰੂ ਜੀ ਜਨ,ਸਾਧ,ਸੰਤ,ਭਗਤ,ਗੁਰਮੁਖ,ਪਿਆਰਾ,ਬ੍ਰਹਮਗਿਆਨੀ ਆਖਦੇ ਹਨ ਉਹ ਸਾਨੂੰ ਮਿਲਕੇ ਦਿਖਾ ਦੇਵੈ।

    • @B15_Studio-Religion
      @B15_Studio-Religion 2 місяці тому +1

      ਪੰਕਤੀਆਂ ਗਲਤ ਲੀਖੀਆਂ ਜੀ‌ ਤੁਸੀਂ ਸਹੀ ਕਰੋ🙏

    • @BalwinderSingh-lb7fs
      @BalwinderSingh-lb7fs 2 місяці тому

      ਵਾਹਿਗੁਰੂ ਜੀ🙏
      ਪਾਵਨ ਪਵਿੱਤਰ ਗੁਰਬਾਣੀ ਧਿਆਨ ਨਾਲ ਪੜ੍ਹ ਕੇ ਲਿਖਣੀ ਚਾਹੀਦੀ ਹੈ ਜੀ