Pakistani Muslim Reaction on Rajat Sharma Speech about Char Sahibzaade History

Поділитися
Вставка
  • Опубліковано 7 січ 2025

КОМЕНТАРІ • 42

  • @JagroopSingh-no7xy
    @JagroopSingh-no7xy 10 днів тому +3

    ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਅਸਲ ਵਿੱਚ ਹਿੰਦੁ! ਸਨ

    • @VickySingh-vx5lo
      @VickySingh-vx5lo 10 днів тому +1

      Te phir Toder mall,moti mehra kayn san...

    • @sekhonsekhon4142
      @sekhonsekhon4142 10 днів тому

      ਨਹੀਂ

    • @JagroopSingh-no7xy
      @JagroopSingh-no7xy 10 днів тому

      ਟੋਡਰ ਮੱਲ ਹਿਂਦੁੰ ਨਹੀ ਜੈਨ ਤੇ ਗੁਰੁ ਘਰ ਦਾ ਸਰਸਾਲੂ ਸੀ ਮੋਤੀ ਰਾਮ ਮਹਿਰਾ ਵੀ ਗੁਰੁ ਘਰ ਦਾ ਸੇਵਕ ਚੌਥੇ ਪਾਤਸ਼ਾਹ ਦੇ ਸਮੇ ਤੋਂ ਟੋਡਰ ਮਲ਼ ਜੈਨ ਦਾ ਗੁਰੁ ਘਰ ਨਾਲ ਪਿਆਰ ਸੀ ਜੈਨ ਇੱਕ ਵੱਖਰਾ ਧਰਮ ਹੈ

    • @sekhonsekhon4142
      @sekhonsekhon4142 10 днів тому

      @ ਬੜੀ ਸੰਕੀਰਣ ਸੋਚ ਹੈ ਦੀਵਾਨ ਟੋਡਰ ਮੱਲ ਇੱਕ ਰੱਬ ਦੀ ਰਜਾ ਵਿੱਚ ਰਹਿਣ ਵਾਲਾ ਤੇ ਸੱਚਾ ਸਿੱਖ ! ਸੀ ਬਾਬਾ ਨਾਨਕ ਵੀ ਬੇਦੀ ਸੀ? ਜਾਤ ਕੁਲ ਸਾਡੀ ਗੁਰੂ ਨੇ ਮਿਟਾ ਦਿੱਤੀ ਹੈ ਜੀ🙏ਨਾ ਉਹ ਹਿੰਦੂ ਸਨ ,ਨਾ ਹੀ ਉਹ ਮੁਸਲਮਾਨ ਸਨ! ਸਗੋਂ ਕੇਵਲ ਇਨਸਾਨ ਸਨਾ॥ ਸਵਾਲ ਦਾ ਜਵਾਬ ! ਜੈਨ ਧਰਮ ਇੰਕ ਵੱਖਰਾ ਧਰਮ ਹੈ । ਸਦਾ ਨਮਸਕਾਰ 🙏ਕਮ ਸੇ ਕਮ ਇਹੋ ਜਿਹੇ ਸਮਾਗਮਾਂ ਤੇ ਇਹੋ ਜਿਹੇ ਵਿਸ਼ੇ ਨਾ ਛੇੜਿਆ ਕਰੋ🙏

    • @sekhonsekhon4142
      @sekhonsekhon4142 10 днів тому

      @@JagroopSingh-no7xy ਨਹੀਂ !ਕਤਲ ਕਰਨ ਵਾਲੇ ਨਾ ਹਿੰਦੂ ਸਨ ਨਾ ਹੀ ਮੁਸਲਮਾਨ। ਕਿਉਂਕਿ ਜੇ ਕਾਤਲ ਮੁਸਲਮਾਨ ਰੁੰਦੇ ਤਾਂ ਸ਼ੇਰ ਖਾਨ ਨਾ ਹੁੰਦਾ। ਜੇ ਹਿੰਦੂ ਹੁੰਦੇ ਤਾਂ ਮੋਤੀ ਲਾਲ ਮਹਿਰਾ ਨਾ ਹੁੰਦਾ ਜੋ ਕੁੱਛ ਉੱਥੇ ਸੀ ਤਾਂ ਇੱਕ ਜੰਗ ਸੀ ,ਇਨਸਾਨੀਅਤ ਦੀ , ਹੱਕ ਤੇ ਹਕੂਕ ਦੀ,ਜਾਬਰਾਂ ਦੇ ਖਿਲਾਫ਼ ! ਖਲਕਤ ਦੀ ਇੱਕ ਹੂਕ ਦੀ ਕਿਸਾਨ ਮੋਰਚੇ ਲਈ ਕਾਮਯਾਬੀ ਲਈ

  • @KamaldeepKaur-kt1wg
    @KamaldeepKaur-kt1wg 7 днів тому

    Vadiya jankari veerji

  • @sukhjindersingh3605
    @sukhjindersingh3605 10 днів тому

    ਵਾਹਿਗੁਰੂ ਜੀ

  • @GurmeetSingh-m2c
    @GurmeetSingh-m2c 10 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ShamsherSingh-ou6ib
    @ShamsherSingh-ou6ib 10 днів тому +3

    Proud to be Sikh ❤

  • @rinkurinkusingh8207
    @rinkurinkusingh8207 10 днів тому +1

    Waheguru ji waheguru ji

  • @ਸਰਤਾਜ
    @ਸਰਤਾਜ 9 днів тому +1

    ਇਹ ਗੱਲਾਂ ਹੀ ਕਰਦੇ ਆ

  • @Amanjotsingh-dl9zo
    @Amanjotsingh-dl9zo 9 днів тому

    Proud to be sikh 🙏❤️ waheguru ji 🙏

  • @harpindersingh4303
    @harpindersingh4303 10 днів тому

    Waheguru ji waheguru ji waheguru ji waheguru ji waheguru ji

  • @AmanKang-sc5xp
    @AmanKang-sc5xp 10 днів тому

    Waheguru 🙏🙏

  • @Shivanipandey-bl7vh
    @Shivanipandey-bl7vh 10 днів тому +1

    Ek Ishwar ji❤🕉🦁💪🧡

  • @Smile-rd5fn
    @Smile-rd5fn 10 днів тому

    So true

  • @HarjinderSingh-rk5gf
    @HarjinderSingh-rk5gf 10 днів тому

    Very nice vedeo batala

  • @Tamandeep_ramgarhia
    @Tamandeep_ramgarhia 10 днів тому

    Thanks g bro

  • @GurdeepSingh-df3vg
    @GurdeepSingh-df3vg 10 днів тому

    Waheguru ji 🙏

  • @KuldeepSingh-ue2yn
    @KuldeepSingh-ue2yn 10 днів тому

    Whagur ji

  • @Shivanipandey-bl7vh
    @Shivanipandey-bl7vh 10 днів тому

    Om Ishwaraye Namah! 🕉🧡💪☝

  • @sekhonsekhon4142
    @sekhonsekhon4142 9 днів тому

    ਇੱਕ ਗੱਲ ਸੋਚੋ , ਆਪਣੇ ਜ਼ਿਹਨ ਦੇ ਵਿੱਚ ਤਸੱਵੁਰ ਕਰੋ ਕਿ ਜਦ ਸਿੱਖ ਰਾਜ ਸੀ , ਕਿਸੇ ਧਰਮ ,ਮਜ੍ਹਹਬ ਦੀ ਕੋਈ ਸ਼ਿਕਾਇਤ ਦਰਜ ਹੈ? ਕਿਸੇ ਨੂੰ ਫਾਂਸੀ,ਜਾਂ ਕੋਰੜੇ ਮਾਰਨ ਦੀ ਵੀ ਸਜਾ ਕਿਸੇ ਨੂੰ ਮਿਲੀ ਹੋਵੇ?( ਬਤੌਰ ਮਹਾਰਾਜਾ) ਕਿਸੇ ਨੇ ਖੁਦ ਕੋਰੜਿਆਂ ਦੀ ਸਜਾ ਸਵੀਕਾਰ ਕੀਤੀ ਹੋਵੇ? ਇਹ ਹੀ ਰਾ ਖਾਲਸਾ ਰਾਜ ਭਾਵ ਖਾਲਿਸ ,ਸ਼ੁੱਧ ।

  • @kisankhetibadi543
    @kisankhetibadi543 10 днів тому

    🙏🙏

  • @gurjeetkaur6635
    @gurjeetkaur6635 9 днів тому

    Rajat sharma nu koi dasse k Guru sahib,ohna de pariwar te Sab Sikh warriors ne haq sach te dharm khatir kurbani diti na ki kise specific desh lyi...ohna nu te ohna de unimaginable sacrifices nu geographical limits tk rkh k pta nhi eh ki prove krna chaahnde!Aive di divine powers te Personalities sari duniya de hunde na ki kise ik area ya community de!

  • @manpreetmannu1428
    @manpreetmannu1428 10 днів тому

    4 shahibzade 9years pehle release hoyi c …

  • @sekhonsekhon4142
    @sekhonsekhon4142 9 днів тому

    ਬੇ ਸ਼ਰਮ ਰਜਿਤ ਕਿੱਥੇ ਆ ਤੇਰੀ ਉਹ ਫਿਲਮ ?

  • @siriwansonicechanlverygood6661
    @siriwansonicechanlverygood6661 10 днів тому

    Ager sharma sahe aapsach bol rahe ho to app insaniat ko pahchante ho piche bhi matane pictur ai thi waheguru ji sab da bhala karn 🙏🏻🙏🏻🙏🏻🙏🏻🙏🏻❤️❤️❤️❤️❤️

  • @ManjeetSinghManjeetSingh-w1c
    @ManjeetSinghManjeetSingh-w1c 9 днів тому

    4 sahibzaade movie 2014 bani c

  • @manpreetmannu1428
    @manpreetmannu1428 10 днів тому

    4 sahibzade nu Babe keha janda hai …

  • @satvindersingh6037
    @satvindersingh6037 10 днів тому +1

    Rajat Sharma eh bjp da follower hai

  • @ssktrucking4791
    @ssktrucking4791 10 днів тому +1

    Rss da banda hun film banawega..char sahibjade film da rajat sharma nal koi lena dena ni

  • @jasbirsingh8936
    @jasbirsingh8936 10 днів тому +2

    BJP Rss 👎👎👎

  • @davinderjhutti8625
    @davinderjhutti8625 10 днів тому

    Veero sangat guru di hzoori vich baithey hoiey lokaan nu jaan guru ghar jaanh waliaan lokaan nu kaihandey han, kicey hor taraan de ikath nu nehin kaihndey, video vekhanh waaliaan nu darshak kaihndey han aur kicey cheej nu sunananh waaliaan nu surotey kaihndey han.
    Sadhu sant aur wallee Allah waley lokaan nu vi satikaar vajon babey kaihndey han.
    Baki rajjat sharma hunha diaan siraf gallaan hi han andron taan sikhaan nu dekhnha nehin chohndey eh lok. Jo PM Manmohan singh da sanskaar (cremation) karan nehin de sakey baki PM’s wali jgaah te oh hor jiondey sikhaan waastey ki karangey?

  • @gurbhejthind6206
    @gurbhejthind6206 10 днів тому

    Waheguru ji.🙏🙏