ਨਿਹੰਗ ਸਿੰਘ ਗੋਲ ਦੁਮਾਲੇਆਂ ਵਾਲੇ | Nihang Singh...| Kavisher I Bhai Mehal Singh Ji I Chandigarh Wale

Поділитися
Вставка
  • Опубліковано 1 гру 2016
  • ISHER TV - 084370-47771
    IsherTV is The Best broadcasting UA-cam channel of its kind in the world broadcasting Sikh religious from across the world.
    ____________
    Title: ਿਨਹੰਗ ਿਸੰਘ ਗੋਲ ਦੁਮਾਲੇਆਂ ਵਾਲੇ | Nihang Singh Gol Dumalea Wale | Kavisher Bhai Mehal Singh Ji Chandigarh Wale
    Artist: Bhai Mehal Singh Chandigarh Wale
    Music: Bhai Mehal Singh Chandigarh Wale
    Label: IsherTV
    Album: Nihang Singh Gol Dumalea Wale
    ____________
    Click here to Download Isher TV Official Android App - play.google.com/store/apps/de...
    www.isher.tv
    ishertv
    #ishertv
    #Mehalsingh
  • Розваги

КОМЕНТАРІ • 1,7 тис.

  • @ishertv
    @ishertv  5 років тому +342

    Thanks For Watching
    If you LIKE our Work and want to do Coverage of your Event
    Plz Contact us: +91-84370-47771 (INDIA)

    • @chanpreetsinghrandhawa4372
      @chanpreetsinghrandhawa4372 5 років тому +14

      Yuvraj

    • @jarmanjitsingh7838
      @jarmanjitsingh7838 5 років тому +8

      Att

    • @avtarsingh-oe6so
      @avtarsingh-oe6so 5 років тому +4

      ਧੰਨਵਹਿਗੁਰੂਹੈਜੀ

    • @avtarsingh-oe6so
      @avtarsingh-oe6so 5 років тому +4

      ਵਹਿਗੁਰੂਵਹਿਗੁਰੂਵਹਿਗੁਰੂਵਹਿਗੁਰੂਵਹਿਗੁਰੂਖਾਲਸਾਜੀਫਤਹਿਸਿੰਘਜੋਰਾਵਰਸਿੰਘਅਜੀਤਸਿੰਘਜੁਝਾਰਸਿੰਘਜੀਵਹਿਗੁਰੂਖਾਲਸਾਜੀ

    • @avtarsingh-oe6so
      @avtarsingh-oe6so 5 років тому +4

      ਸਤਿਸ੍ਰੀਅਕਾਲਵਹਿਗੁਰੂਵਹਿਗੁਰੂਵਹਿਗੁਰੂਵਹਿਗੁਰੂਵਹਿਗੁਰੂਖਾਲਸਾਜੀ

  • @PratapSingh-yo8nj
    @PratapSingh-yo8nj 4 роки тому +139

    Kaon-kaon ah video 2020 vich Vekh rahe aa
    Like karke dasso

  • @barbidollbutter8424
    @barbidollbutter8424 3 роки тому +156

    Jais jais nu saant jarnail Singh ji naal piyar hai oh like karu

  • @user-yg6mh4pd6w
    @user-yg6mh4pd6w 4 роки тому +36

    ਵਾਹ ਜੀ ਵਾਹ ।
    ਮੈਨੂੰ ਮਾਣ ਹੈ ਕਿ ਮੈਂ ਕਲਗੀਆਂ ਵਾਲੇ ਬਾਪੂ ਦਾ ਪੁੱਤ ਹਾਂ ।

  • @jvirkpb3084
    @jvirkpb3084 2 роки тому +25

    ਬਹੁਤ ਹੀ ਮਿੱਠੀ ਆਵਾਜ਼ ਆ। ਰੂਹ ਨੂੰ ਸਕੂਨ ਦੇਣ ਵਾਲੀ,। ਵਾਹਿਗੁਰੂ ਜੀ ਮੇਹਰ ਕਰੇ

  • @jsb4737
    @jsb4737 5 років тому +208

    ਆਵਾਜ ਬਾਰੇ ਤਾਰੀਫ ਕਰਨ ਦੀ ਤਾਂ ਲੋੜ ਈ ਨੀ
    ਸਭ ਨੂੰ ਪਤਾ ਈ ਆ
    ਪਰ ਲਿਖਤ ਬਹੁਤ ਹੀ ਜਿਆਦਾ ਵਧੀਆ ਏ
    ਬਹੁਤ ਹੀ ਜਿਆਦਾ ਡੂੰਘੇ ਤੇ ਅਨਮੋਲ ਬੋਲ ਨੇ

  • @ashwindersingh672
    @ashwindersingh672 6 років тому +505

    ਤੁਹਾਡੇ ਵਰਗੇ ਖਾਲਸਿਆ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਾਣ ਹੋ ਰਿਹਾ ਹੋਣਾ । ਮੇਰੇ ਵੱਲੋ ਆਪ ਜੀ ਨੂੰ ਸ਼ੁੱਭ ਕਾਮਨਾਵਾਂ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @funfact7836
    @funfact7836 3 роки тому +53

    ਪੁੱਤ ਤੇਰੇ ਸਾਹਿਬ ਕੁਰੇ ਨਿਹੰਗ ਸਿੰਘ ਚਕਰ ਦੋਮਲਿਆ ਵਾਲੇ 🙏🙏🙏

  • @ManpreetSingh-pc8cm
    @ManpreetSingh-pc8cm 3 роки тому +28

    ਅੱਖਾਂ ਬੰਦ ਕਰਕੇ ਸੁਣੋ ਆਨੰਦ ਹੀ ਆਨੰਦ 🙏 ਬਕਮਾਲ ਆਵਾਜ਼

    • @navjotkaur5197
      @navjotkaur5197 Рік тому

      Waheguru ji 🙏🏻🙏🏻🥰🥰shi gall e

  • @sidhub5911
    @sidhub5911 5 років тому +67

    ਕੋਈ ਰੀਸ ਨੀ ਵੀਰੋ ਤੁਹਾਡੀ ਦਿਲੋ ਪਿਆਰ ਸਤਿਕਾਰ

  • @MandeepKaur-qz3dr
    @MandeepKaur-qz3dr 6 років тому +46

    bot kirpa guru gobind singh Ji di aap ji nu eni surili awaj bakshi 🙏🙏

    • @sukhjeetkaur29
      @sukhjeetkaur29 2 роки тому

      ua-cam.com/video/tcaViZEPwfA/v-deo.html

  • @sukhjindersingh8295
    @sukhjindersingh8295 4 роки тому +74

    ਦੁਸਮਣ ਨਾ ਝੱਲ ਸਕੂ ਜਹਿਰੀ ਨਾਗਾ ਦਾ ਫੁਕੰਰਾ

  • @NarinderSinghSingh-sc3pg
    @NarinderSinghSingh-sc3pg 20 днів тому +1

    🎉❤ ਬਹੁਤ ਹੀ ਜਿਆਦਾ ਵਧੀਆ ਗਾਇਆ ਹੈ ਜਿਸ ਦੀ ਕੋਈ ਤਾਰੀਫ ਹੀ ਨਹੀਂ ਕਰਨ ਨੂੰ ਹੈ ਬਦੌੜ ਤਾਰੀਫ ਹੈ ਬਹੁਤ ਹੀ ਜਿਆਦਾ ਖੂਬਸੂਰਤ ਹੈ❤❤❤❤❤❤❤

  • @GaganDeep-ln2qj
    @GaganDeep-ln2qj 3 роки тому +25

    ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਜੀ ਤੁਹਾਨੂੰ
    ਬਹੁਤ ਹੀ ਮਿੱਠੀ ਆਵਾਜ਼ ਆ ਤੁਹਾਡੀ
    ਰੂਹ ਨੂੰ ਸਕੂਨ ਮਿਲਦਾ ਤੁਹਾਡੀ ਆਵਾਜ਼ ਸੁਣ ਕੇ

  • @jasdeepgill8550
    @jasdeepgill8550 3 роки тому +40

    ਦਿਲ ਦੀਆਂ ਗਹਿਰਾਈਆਂ ਨੂੰ ਛੂਹਣ ਵਾਲੀ ਆਵਾਜ਼ ਹੈ, ਵਾਹਿਗੁਰੂ ਜੀ ਮਿਹਰ ਕਰੋ ਜੀ 🙏🙏❤️

  • @Whereisgarrylive
    @Whereisgarrylive 5 років тому +84

    ਰੱਬੀ ਰੂਹਾਂ❤️❤️

  • @jasdeepgill8550
    @jasdeepgill8550 3 роки тому +200

    ਕਿੰਨਾ ਰਸ ਹੈ, ਕਿੰਨੀ ਮਿੱਠੀ ਆਵਾਜ਼ ਹੈ, ਵਾਹਿਗੁਰੂ ਜੀ ਦੀ ਕਿਰਪਾ ਹੈ... ਵਾਹਿਗੁਰੂ ਮਿਹਰ ਕਰਨ 🙏🙏🇨🇦

  • @kamaljitkaur8304
    @kamaljitkaur8304 4 роки тому +20

    ਵਾਹਿਗੁਰੂ ਜੀ ਇਹ ਜਥੇ ਨੂੰ ਚੜ੍ਹਦੀਕਲਾ ਵਿਚ ਰੱਖੇ
    🙏🙏🙏🙏🙏
    ਸਾਡੀ ਕੌਮ ਦੇ ਹੀਰੇ

  • @jaspalsingh-xy3kn
    @jaspalsingh-xy3kn 4 роки тому +10

    ਦਸਮੇਸ਼ ਪਾਤਸ਼ਾਹ ਜੀ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ।

  • @gurdeepkaur3837
    @gurdeepkaur3837 10 місяців тому +1

    ਸ਼ਬਦ ਹੈਨੀ ਸਿਫਤ ਲਈ ਗੁਰੂ ਸਾਹਿਬ ਜੀ ਤੁਹਾਡੇ ਖਾਲਸੇ ਦੀ ਸ਼ਾਨ ਵਿੱਚ ਮੂਹੋ ਵਾਹ ਵਾਹ ਨਿਕਲਦਾ ਬੱਸ ਮਾਣ ਹੈ ਕਿ ਤੁਹਾਡੇ ਜਿਹਾ ਗੁਰੂ ਸਾਡੇ ਕਰਮਾਂ ਵਿੱਚ 🙏 ਜਿਸ ਦਿਨ ਦਾ ਇਹ ਸੋਚਣਾ ਸ਼ੁਰੂ ਕੀਤਾ ਜਿੰਦਗੀ ਜੋ ਮੁਸ਼ਕਲਾਂ ਨਾਲ ਬੇਸ਼ੱਕ ਭਰੀ ਪਈ ਆ ਸੁਖਾਵੀ ਲੱਗਣ ਲੱਗ ਪਈ ਸੱਚੇ ਪਾਤਸ਼ਾਹ ਜੀੳ ਇੱਜਤਾ ਅਣਖਾ ਤੇ ਕਾਇਮ ਰਹੀਏ ਤੁਹਾਡੇ ਬਖਸੇ ਹੁਕਮਾਂ ਲਈ ਜਾਨ ਵੀ ਜਾਵੇ ਕਰਮਾਂ ਵਾਲੇ ਹੋਵਾਂਗੇ ਤੁਹਾਡੇ ਜਿਹੇ ਮਾਤਾ ਪਿਤਾ ਪਾ ਕੇ ਅਸੀਂ ਧੰਨ ਹੋ ਗਏ 🙏

  • @balveerkaurdhillon4916
    @balveerkaurdhillon4916 3 роки тому +1

    ਬਹੁਤ ਵਧੀਆ ਸ਼ੰਦ ਹੈ ਭਾਈ ਸਾਹਿਬ ਜੀ

  • @eknoorsingheknoor2801
    @eknoorsingheknoor2801 3 роки тому +33

    I AM proud to be a sikh 🙏🙏🙏🙏🙏

  • @habukar3577
    @habukar3577 3 роки тому +3

    Waheguru ji mere warge papi nu bakhshna
    Bhai sahib jiaa te sada mehar bhariya hath rakhna
    Har mere warge papi nu iho jihi shakti deni ki
    Apne ladh lagan di mehar bakhna
    Waheguru ji ka khalsa waheguru ji ki fateh 🙏🙏👏👏

  • @gurkiratsingh540
    @gurkiratsingh540 2 роки тому +1

    Who are these people disliking this beautiful kavisheri shame on them

  • @GurpreetKaur-te3pm
    @GurpreetKaur-te3pm 5 років тому +19

    sun ke tudi kavsheri rooh nu skoon mildaaa dil krdaa sunii jvaa thnuu eni sookon chh gahonde tusii veer bub u wmk 😊😊😊

    • @Lucario_69
      @Lucario_69 3 роки тому +1

      Yᴏᴜ ᴀʀᴇ ᴡʀɪᴛᴇ sᴜɴ ᴋᴇ ʙᴀʜᴜᴛ sᴀᴋᴏᴏɴ ᴍɪʟᴅᴀ

  • @harjitsingh8485
    @harjitsingh8485 6 років тому +190

    ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ

    • @avtarsingh-oe6so
      @avtarsingh-oe6so 5 років тому +3

      ਸਤਿਸ੍ਰੀਅਕਾਲਵਹਿਗੁਰੂਖਾਲਸਾਜੀ

    • @avtarsingh-oe6so
      @avtarsingh-oe6so 5 років тому +3

      ਧੰਨਗੁਰੂਰਾਮਦਾਸ ਪਾਤਸ਼ਾਹਜੀ

    • @avtarsingh-oe6so
      @avtarsingh-oe6so 5 років тому +4

      ਵਹਿਗੁਰੂਵਹਿਗੁਰੂਵਹਿਗੁਰੂਵਹਿਗੁਰੂਵਹਿਗੁਰੂਖਾਲਸਾਜੀਫਤਹਿਸਿੰਘਜੋਰਾਵਰਸਿੰਘਅਜੀਤਸਿੰਘਜੁਝਾਰਸਿੰਘਜੀਵਹਿਗੁਰੂਖਾਲਸਾਜੀ

    • @gurmejsingh5947
      @gurmejsingh5947 4 роки тому +3

      Karan

    • @gurmejsingh5947
      @gurmejsingh5947 4 роки тому +2

      9914257672

  • @kulwinderkaur8796
    @kulwinderkaur8796 5 років тому +9

    Sade dhan dhan maaa sahib kaur ji khalsa ji 😙😙

  • @deveshsharma181
    @deveshsharma181 3 роки тому +9

    Kya Lawz ne👌👌
    Kya Bol ne👌👌
    Josh bharne layi eh bahot ae 🙏🙏
    Babaji Mehar Kareyo🙏🙏

  • @khush-yv2pr
    @khush-yv2pr 3 роки тому +1

    Very good khalsa ji Anand aa gaya

  • @user-ie4tt9vm7t
    @user-ie4tt9vm7t 5 років тому +3

    ਬਹੁਤ ਹੀ ਵਧੀਆ ਖਾਲਸਾ ਜੀ ਵਾਰ ਵਾਰ ਸੁਨਣ ਨੂੰ ਦਿਲ ਕਰਦਾ 💕💕💕💕🙏🙏🙏🙏

  • @manmeetkaur2994
    @manmeetkaur2994 3 роки тому +4

    Bdi shanti milti h sun k

  • @gurdialsingh8443
    @gurdialsingh8443 4 роки тому +2

    ਧੰਨ।ਉਹ।ਮਾਵਾਂ ।ਜਿਹਨਾਂ ਤੁਹਾਡੇ ਵਰਗੇ।ਮਹਾਨ ਕਵਸਰਾ ।ਨੂੰਜਨਮ।ਦਿਤਾ।ਗੁਰਦਿਆਲ ਸਿੰਘ ਰੰਘਰੇਟਾ

  • @jatindersinghjajj25
    @jatindersinghjajj25 2 роки тому

    Satguru mera sddaaaa hai nale 🙏🙏🙏🙏🙏put tere sahib Kaur mata ji nihang Singh chakkar dumaleya wale 🙏🙏🙏🙏🙏 waheguru ji ka khalsa waheguru ji ki fatheh ji🙏🙏

  • @ManpreetSingh-pn3wb
    @ManpreetSingh-pn3wb 3 роки тому +34

    Waheguru ji mehr kre Veera te so sweet voice 🙏🙏🙏💝💝💌❣️

  • @amanjaap1610
    @amanjaap1610 5 років тому +4

    ਪਿਆਰੀ ਅਵਾਜ ਵਾਲੇ ਵੀਰਾ ਨੂੰ ਜੀ ਸਤਿ ਸ੍ਰੀ ਅਕਾਲ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ ਜੀ ਨੂੰ

  • @KulwinderGill-em7ep
    @KulwinderGill-em7ep 6 місяців тому +1

    Dhan dhan Shri guru Gobind Singh Ji Maharaj ji kirpa karo ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji kirpa karo ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @narpalsingh3525
    @narpalsingh3525 2 роки тому +1

    Bhot vadea avaj son ka man khus ho janda

  • @gurjantsingh9057
    @gurjantsingh9057 4 роки тому +19

    May 2020 Ch kaun kaun sun reha like karo

  • @navpreet819
    @navpreet819 4 роки тому +25

    Asii denn ni de sakde ehss maaa de 🙏weheguru ji🙏

  • @judgebirsngh8663
    @judgebirsngh8663 4 роки тому +1

    Bhut vadia ji

  • @babbumaandsm3893
    @babbumaandsm3893 3 роки тому +1

    ।।ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।
    ।।ਜਿਉਂ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ।।
    🌹🌹🌹🌹🌹🌹🌹🌹🌹🌹🌹🌹🌹🌹🌹🌹
    ਜੁੱਗੋ ਜੁੱਗ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੋਟਾਨਿ ਕੋਟਿ ਵਧਾਈਆਂ ਹੋਵਣ ਜੀ।🙏🙏

  • @jatinderjcbpunjab2481
    @jatinderjcbpunjab2481 3 роки тому +3

    Rooh khosh ho jandi aa Veera di avaj nall waheguru g

  • @vikasdeepsingh7013
    @vikasdeepsingh7013 3 роки тому +5

    ਆਪ ਜੀ ਦੀ ਮਾਤਾ ਜੀ ਨੂ ਨਮਸਕਾਰ🙏🏻🙏🏻🙏🏻🙏🏻🙏🏻

  • @gurdeepsing8661
    @gurdeepsing8661 2 роки тому +1

    wahaguru ji wahaguru ji wahaguru ji wahaguru ji wahaguru ji wahaguru ji

  • @coolmunde5900
    @coolmunde5900 5 років тому +1

    Bhut vdiaa

  • @simranpreetkaur4326
    @simranpreetkaur4326 5 років тому +19

    Waheguru ji hmessa chardikla bakshan es jathe nu🙏

  • @AJAYKUMAR-vo9sk
    @AJAYKUMAR-vo9sk 3 роки тому +14

    waheguru ji🙏🙏

  • @sodhirayat660
    @sodhirayat660 5 років тому +1

    Veer ji Dhan Dhan ho geyi ji.

  • @KuldeepSingh-ss6qw
    @KuldeepSingh-ss6qw 4 роки тому +1

    Waheguru ji bhut vadia ji

  • @manpreetsandhu4186
    @manpreetsandhu4186 2 роки тому +5

    ਵਾਹਿਗੁਰੂ ਮੇਹਰ ਕਰੇ 🙏🏻❤🙏🏻

  • @navdeepkaur9639
    @navdeepkaur9639 3 роки тому +3

    Bhut maan ho reha apne aa te...proud to be punjabi

  • @hakambahadarpuria776
    @hakambahadarpuria776 4 роки тому +2

    Rooh Di khurak asli kavisari waheguru ji

  • @mukhtiyarsandhu1248
    @mukhtiyarsandhu1248 3 роки тому +1

    Sunke bhut anand milda hai

  • @SimranKaur-ce3il
    @SimranKaur-ce3il 3 роки тому +4

    🙏🙏🙏 kinna jor hai singhan de daddh ch. Bht jor lgda dadhi waar gaun ch. Waheguru hmesha chardi kala ch ekhn ehna daddhi Singha nu

  • @navjindersingh4306
    @navjindersingh4306 6 років тому +15

    ਬਹੁਤ ਖੂਬ ਖਾਲਸਾ ਜੀ

  • @talibeilm5420
    @talibeilm5420 Рік тому +1

    1:01 min Muslim Man❤️,Long live Sikh Muslim unity

  • @raajxx5045
    @raajxx5045 4 роки тому +1

    Khalistan zindabaad

  • @karanjotsingh4413
    @karanjotsingh4413 Рік тому +3

    Waheguru g.... I got tears in my eyes... Wht a voice of this two brothers

  • @gurchetsingh9294
    @gurchetsingh9294 6 років тому +13

    Wah g wah

  • @jassbhagrana6539
    @jassbhagrana6539 4 роки тому +1

    Veer g bohttt vdia kwishri karde ne sun k mn ni karda band Karn nu rooh lg jandiii bhaii Mahal Singh Chandigarh wale 🙏🙏🙏🙏

  • @akashkaur4700
    @akashkaur4700 3 роки тому

    ਅਮ੍ਰਿਤ ਵਿੱਚ ਮਾਤਾ ਸਾਹਿਬ ਦੇ ਹੱਥਾਂ ਦੇ ਪਾਏ ਪਤਾਸਿਆਂ ਦੀ ਕਰਾਮਾਤ,,,ਸ਼ਹਿਦ ਤੋਂ ਮਿੱਠੀ ਬੋਲੀ,,ਸੰਤ ਦਾ ਭਾਵ ਦਰਸ਼ੌਂਦੀ ਹੈ,,,,,ਜਾਣੀ ਸੰਤ ਸਿਪਾਹੀ,,,,,ਵਾਹਿਗੁਰੂ ਤਰੱਕੀਆਂ ਬਖਸ਼ਣ ਜੀ।

  • @navneshkumar6108
    @navneshkumar6108 4 роки тому +22

    Waheguru waheguru ji nice voice 💖🥀✨🙏🌼✨💓💖🌹✨🌼

  • @goldyghuman4430
    @goldyghuman4430 6 років тому +50

    no words, I am big fan u

  • @itzurrjeet0062
    @itzurrjeet0062 Рік тому +1

    Dhan dhan baba pala Singh ji 🙏🙏🙏🙏

  • @dharmvirk4857
    @dharmvirk4857 3 роки тому +1

    Khalsa ji tuhade fan a g

  • @user-zs1uw6ns5f
    @user-zs1uw6ns5f 3 роки тому +8

    Waheguru ji ne Veero tuhanu bahut e sohni awaaz diti hoyi aa te tuc iss awaaz nu v chngey paase la rhey o....... Sikh Kaum d sewa krn wle veera d Waheguru ji lmbi umar krn 🙏🙏🙏🙏🙏🙏

  • @sahotaboypunjab5557
    @sahotaboypunjab5557 4 роки тому +7

    JO BOLE SO NIHAAL..SATT SHIRI AKAAL🙏🙏❤❤❤💪

  • @simarnkaur848
    @simarnkaur848 4 роки тому +2

    Kinne pyare done veer mere, dhan sikhi..., Kii paa k torya waheguru g ne tuhade gale ch veer g ani sohni awaaz byaan nii krr skde likh kk dhan mata g tuhade drshan krn nu dil krda ggg

  • @sanghasabb5042
    @sanghasabb5042 3 роки тому +1

    I like bhi mehal Singh videos

  • @davindersinghsikh3436
    @davindersinghsikh3436 3 роки тому +3

    Waheguru🙏🌹 waheguru🙏🌹 waheguru🙏🌹 waheguru🙏🌹 waheguru🙏🌹 waheguru🙏🌹 waheguru🙏🌹 waheguru🙏🌹

  • @harpreet4635
    @harpreet4635 4 роки тому +20

    Waheguru ji 🙏🏻

  • @BaldevSingh-nn8fq
    @BaldevSingh-nn8fq 5 місяців тому +1

    Waheguru Maher karna Ina kavisri jatthe te waheguru

  • @GurmeetSingh-kj9fn
    @GurmeetSingh-kj9fn Рік тому +2

    waheguru ji ka khalsa waheguru ji ki fateh

  • @allegedly_pav5487
    @allegedly_pav5487 3 роки тому +21

    There voices over the clips people are sharing from Delhi when the Khalsa fauj came. It’s so beautiful. Sends chillz at the same.

  • @jagraj9732
    @jagraj9732 3 роки тому +5

    WaheGuru Ji ka Khalsa WaheGuru Ji ki Fateh

  • @harshbirsinghpannu580
    @harshbirsinghpannu580 5 років тому +2

    ਕਮਾਲ ਕਰਤੀ ਸਿੰਘੋ ਬਹੁਤ ਸੋਹਣੀ ਕਵੀਸ਼ਰੀ ਦਿਲ ਨੂੰ ਟੁੰਬਦਾ ਹਰ ਿੲੱਕ ਸ਼ਬਦ

  • @jagbir7611
    @jagbir7611 Рік тому +1

    Waheguru Ji 🙏Waheguru Ji 🙏Waheguru Ji 🙏Waheguru Ji 🙏

  • @gurjantsingh9057
    @gurjantsingh9057 4 роки тому +3

    Waheguru Waheguru Waheguru Waheguru Waheguru KHALSA ji Bahoot Vadiya ji 👌👌👌 👌👌👍👍👍👍👍👍👍👍👍👍👍👍

  • @onoffmedia8234
    @onoffmedia8234 5 років тому +8

    Waheguru Ji baut sohni awaj es nu punchao 10 million takk taan ki Sanu awe di sohni cheez sunan nu mile kro dab k share

  • @sarbhjeetsingh5953
    @sarbhjeetsingh5953 5 років тому +1

    ਰਾਜ ਕਰਗੇ ਖਾਲਸਾ

  • @ButaSingh-we1oi
    @ButaSingh-we1oi Місяць тому

    ਵਾਹਿਗੁਰੂ ਜੀ ਦਸਮੇਸ਼ ਪਿਤਾ ਸਿਰ ਤੇ ਮਿਹਰ ਭਰਿਆ ਹੱਥ ਰਖੋਇਓ ਵਾਹਿਗੁਰੂ ਜੀ

  • @mafiajass6168
    @mafiajass6168 4 роки тому +17

    Heart touching voice

  • @avterrai5301
    @avterrai5301 3 роки тому +3

    Waheguru ji ka Khalsa waheguru ji ki Fateh

  • @priyankakaur319
    @priyankakaur319 3 роки тому +2

    M emotional... 1 ajibbb ja skuun te jjzba e tuhadi awaz ch❤❤❤
    Eh rishtedari cho vkhra khalsa panth payara ❤❤❤🥰🥰🥰
    2021

  • @bhawanjotkaur5462
    @bhawanjotkaur5462 2 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏

  • @kinguknow440
    @kinguknow440 3 роки тому +5

    Waheguru g 🙏🙏🙏satnam g

  • @vintage_visualz
    @vintage_visualz 6 років тому +9

    Beautiful vaar

  • @ParminderSingh-yx3nw
    @ParminderSingh-yx3nw 2 роки тому +1

    2 8 2021 ਨੂੰ ਸੁਣ ਰਹੇ ਹਾਂ ਹਰ ਮਹੀਨੇ ਚੋ ਪੰਜ ਵਾਰੀ ਏਹੋ ਕਵੀਸ਼ਰੀ ਸਣਦੇ ਹਾਂ

  • @davindersingh5718
    @davindersingh5718 2 дні тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ਗੁਰੂ ਜੀ ਦੀ ਲਾਡਲੀਆਂ ਫੌਜਾਂ ਨੂੰ

  • @SurjeetSingh-gt3nb
    @SurjeetSingh-gt3nb 5 років тому +3

    Nice so sweet voice waheguru chardi kala cha rkhe apnu DHAN DHAN GURU GOBIND SINGH JI MAHARAJ GUR PITA App ji da asi den ni de sakde Dhan ho dhan ho waheguru ji waheguru ji........Surjeet singh kotala

  • @bishna_sons8224
    @bishna_sons8224 4 роки тому

    ਬਹੁਤ ਹੀ ਸੁੰਦਰ ਅਵਾਜ ਆ ਜੀ ਼ 🌹🌹🌹🌹🌹🌹🌹🙏🙏🙏🙏🙏🙏🙏

  • @HumChakarGobindKe1313
    @HumChakarGobindKe1313 6 років тому +69

    Guru Maharaj jathe nu Chardikala vich rakhe🙏🙏🙏🙏

  • @Nihang_Singh777
    @Nihang_Singh777 5 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤ਜਿੰਨੀ ਤਾਰੀਫ ਕਰੀਏ ਉਹਨੀਂ ਘੱਟ ਹੈ ❤

  • @ramgadhiyaturbantrainingce8803
    @ramgadhiyaturbantrainingce8803 5 років тому +1

    ਵਾਹਿਗੁਰੂ ਜੀ

  • @gurdeepsingh-wo8lx
    @gurdeepsingh-wo8lx 3 роки тому +3

    Waheguru ji ka Khalsa, Waheguru ji ki Fateh.

  • @singhjota3388
    @singhjota3388 4 роки тому +5

    Waheguru g 🙏🙏👌👍👌

  • @kulwinderkaurbajwa7507
    @kulwinderkaurbajwa7507 3 роки тому

    🙏🏼🙏🏼🙏🏼🙏🏼ਵਾਹਿਗੁਰੂ ਵਾਹਿਗੁਰੂ bakmaal awaaj ਬਕਸ਼ੀ ਵਾਹਿਗੁਰੂ ਜੀ ਨੇ..

  • @NARINDERSINGH-my5tf
    @NARINDERSINGH-my5tf Рік тому

    ਵਾਹਿਗੁਰੂ ਚੜ੍ਹਦੀ ਕਲਾ ਰੱਖਣ ਬਹੁਤ ਪਿਆਰੀ ਅਵਾਜ਼ ਹੈ

  • @amritsandhu1589
    @amritsandhu1589 5 років тому +5

    Waheguru Jii ka kahlsa waheguru jii kii fathe khalsa singh ji

  • @gorasingh8336
    @gorasingh8336 Рік тому +1

    Waheguru ji 👏💕