Sohni Jehi Soorat Waaleya | ਸੋਹਣੀ ਜਿਹੀ ਸੂਰਤ ਵਾਲਿਆ | Kavisher Bhai Mehal Singh Chandigarh | IsherTV

Поділитися
Вставка
  • Опубліковано 6 січ 2025

КОМЕНТАРІ • 3,7 тис.

  • @ishertv
    @ishertv  6 років тому +577

    Thanks For Watching
    If you LIKE our Work and want to do Coverage of your Event
    Plz Contact us: +91-84370-47771 (INDIA)

  • @ManpreetSingh-xm4vv
    @ManpreetSingh-xm4vv 6 років тому +1865

    ਹੇ ਮੇਰੇ ਦਸ਼ਮੇਸ਼ ਪਿਤਾ ਜੀ ਜਦ ਵੀ ਤੁਹਾਡੀ ਗੱਲ ਮੇਰੇ ਕੰਨੀ ਪੈਂਦੀ ਏ ਦਿਲ ਬੈਰਾਗ ਨਾਲ ਭਰ ਜਾਂਦਾ ਏ ....ਕਿੰਨੇ ਕੁ ਕਿਸਮਤ ਵਾਲੇ ਹੋਣਗੇ.... ਉਹ ਵੱਡੇ ਭਾਗਾ ਵਾਲੇ ਹੋਣਗੇ ਜਿਨ੍ਹਾਂ ਤੁਹਾਡਾ ਰੂਹਾਨੀ ਦੀਦਾਰ ਕੀਤਾ ਹੋਊਗਾ ਼਼਼ ਤੁਹਾਡੇ ਬਾਰੇ ਸੁਣਕੇ ਦਿਲ ਚ ਖਿੱਚ ਪੈਦਾ ਹੋ ਜਾਂਦੀ ਏ ਦਿਲ ਦੀਦਾਰ ਨੂੰ ਤੜਪਦਾ ਏ ....ਹੇ ਮੇਰੇ ਦਸਮੇਸ਼ ਪਿਤਾ ਸਾਡੇ ਤੇ ਵੀ ਕਿਰਪਾ ਕਰੋ ....ਰਹਿਮਤ ਕਰੋ .....ਤੁਹਾਡਾ ਖਿਆਲ ਕਦੀ ਦਿਲ ਚੋ ਨਾ ਜਾਵੇ ਤੇ ਹਮੇਸ਼ਾ ਤੁਹਾਡੇ ਚਰਨਾਂ ਨਾਲ ਜੁੜਿਆ ਰਹਾਂ

  • @harkamalsingh8293
    @harkamalsingh8293 3 роки тому +15

    ਧੰਨ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏ਸਾਡਾ ਬਾਪ ਧੰਨ ਆ ਜੋ ਸਾਡੇ ਲਈ ਪੂਰਾ ਸਰਬੰਸ ਵਾਰ ਗਿਆ | ਪਰ ਅਸੀ ਬੁਜ਼ਦਿਲ ਅੱਜ ਵੀ ਦੇਹਧਾਰੀਆਂ ਪਿੱਛੇ ਘੁੰਮਦੇ ਆ ਜਿਹੜੇ ਇੱਕ ਰਗੜ ਵੀ ਝੱਲ ਨੀ ਸਕਦੇ | ਸੋਹਣੀ ਜਹੀ ਸੂਰਤ ਵਾਲਾ ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @ਗੁਰਮੀਤਸਿੰਘਪੰਨੂੰ

    ਸਹੀਦਾਂ ਦੇ ਪੁੱਤਰ , ਸਹੀਦ ਦੇ ਪਿਤਾ , ਮਾਂ ਗੁਜਰੀ ਜੀ ਦੇ ਪੁੱਤਰ , ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਜੀ ਦੇ ਪੋਤਰੇ ਸ਼ਾਹੇ ਸਹਿਨਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ।

  • @AvtarSingh-cv9sj
    @AvtarSingh-cv9sj 5 років тому +237

    ਕਲਗੀਆ ਵਾਲੇ ਦੀ ਵਡਿਆਈ ਸ਼ੁਣ ਕੇ ਸ਼ੀਨਾ ਠਰ ਜਾਦਾ ਧੰਨ ਬਾਜਾ ਵਾਲਿਆ

  • @jaspreetsingh6508
    @jaspreetsingh6508 Рік тому +27

    ਇੰਨੇ ਭਾਗਾਂ ਵਾਲਾ ਤਾ ਨਹੀਂ ਹਾ ਦਸ਼ਮੇਸ਼ ਪਿਤਾ ਜੀ ਦੇ ਦੀਦਾਰੇ ਹੋ ਜਾਣ ਪਰ ਇਦਾ ਹੁੰਦਾ ਤਾ ਸਿਰ ਚੱਕ ਕੇ ਦਰਸ਼ਨ ਕਰਨ ਦੀ ਹਿੰਮਤ ਨਹੀਂ ਹੁਣੀ ਇੰਨਾ ਪਾਪੀ ਹਾਂ 🙏🙏

  • @punitkaur7805
    @punitkaur7805 2 роки тому +26

    ਕੋਈ ਸ਼ਬਦ ਨਹੀਂ ਵੀਰ ਜੀ ਤੁਹਾਡੀ ਆਵਾਜ਼ ਲਈ, ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਸਭ ਨੂੰ 🙏🙏🙏🙏🤲🤲🤲🤲💐💐💐💐💐💐

  • @palwinder9212
    @palwinder9212 3 роки тому +54

    ਜਿਉਂਦੇ ਵਸਦੇ ਰਹੋ ਭਰਾਵੋਂ ਬਹੁਤ ਸੋਹਣੀ ਅਵਾਜ਼ 🙏🙏❤️❤️

  • @manindersandhu2114
    @manindersandhu2114 5 років тому +433

    ਰੱਬ🙏 ਸਦਾ ਚੜਦੀ ਕਲਾ ਚ ਰੱਖੇ ਜਥੇ ਨੂੰ 🙏 ਬਹੁਤ ਸੋਹਣੀ ਅਵਾਜ🙏

  • @jaswantkaur9875
    @jaswantkaur9875 3 роки тому +27

    ਵਾਹਿਗੁਰੂ ਜੀ ਇਹਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮੈਂ ਜਦੋਂ ਵੀ ਇਹਨਾਂ ਬੱਚਿਆਂ ਦੀ
    ਆਵਾਜ ਸੁਣਦੀ ਹਾਂ ਮੈਨੂੰ ਸਭ ਕੁਝ ਭੁੱਲ ਜਾਂਦਾ

  • @karminderkaur7380
    @karminderkaur7380 2 роки тому +59

    ਬਹੁਤ ਸੋਹਣੀ ਅਵਾਜ਼ ਹੈ ਤੁਹਾਡੀ ਸੁਣਕੇ ਮੰਨ ਕਲਗੀਧਰ ਦੇਸ਼ਮੇਸ਼ ਪਿਤਾ ਦੇ ਚਰਨੀ ਪਹੁੰਚ ਜਾਂਦਾ…ਵਾਹਿਗੁਰੂ ਚੜਦੀਕਲਾ ‘ਚ ਰੱਖੇ ਤੁਹਾਨੂੰ…🙏🏻

  • @dalbirkaur3554
    @dalbirkaur3554 5 років тому +132

    ਵੀਰੇ ਤੁਹਾਡੀ ਕਵੀਸ਼ਰੀ ਸੁਣ ਕੇ ਹਿਰਦਾ ਠਰ ਜਾਂਦਾ

  • @Kulwinderaulakh-y3p
    @Kulwinderaulakh-y3p 11 місяців тому +122

    ਬੱਚਾ ਨਾ ਹੋਣ ਦਾ ਦੁੱਖ ਓਹੀ ਸਮਝ ਸਕਦਾ ਜਿਸਨੂੰ ਰੱਬ ਇਹ ਦਾਤ ਨੀ ਦਿੰਦਾ 😭😭😭😭😭😭😭😭ਕਲਗੀਆ ਵਾਲਿਆ ਰਾਣੀ ਮੈਣੀ ਦੇ ਤੇ ਤੁਸੀ ਪੁੱਤਰ ਬਣ ਗਏ ਸੀ ਮੇਰਾ ਵੀ ਕੋਈ ਨੀ ਮੈਨੂੰ ਵੀ ਇਕ ਵਾਰ ਬੱਚੇ ਦਾ ਸੁਖ ਦੇਦੋ 😭😭😭😭😭ਹੁਣ ਤੇ ਲੋਕ ਵੀ ਮੈਨੂੰ ਪੱਥਰ ਬੋਲਦੇ ਮੇਰੇ ਤੋ ਸਹਿ ਨੀ ਹੁੰਦਾ

    • @iksiratkaur2186
      @iksiratkaur2186 6 місяців тому +12

      Jarur Dengey ohdey ghar Der h lekin hner nhi😊

    • @iksiratkaur2186
      @iksiratkaur2186 6 місяців тому +6

      Meinu v kalgiya waley ne 7 saal baad daat bakshi h . Mein ardaas krangi tuhanu v eh sohni daat bakshey

    • @karamveer4297
      @karamveer4297 6 місяців тому +5

      Waheguru ji jarur denge behan. Bas waheguru ji da lad na chadiyo

    • @GurjantSingh-ew1qv
      @GurjantSingh-ew1qv 6 місяців тому +11

      ੳਸ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਭਰੋਸਾ ਰੱਖੋ ਜੀ

    • @sukhpreet1090
      @sukhpreet1090 5 місяців тому +1

      Waheguru ji

  • @mayabanger6232
    @mayabanger6232 4 роки тому +358

    ਮੈਂ ਜਦੋਂ ਵੀ ਇਹ ਸ਼ਬਦ ਸੁਣਦੀ ਹਾਂ ਤਾਂ ਮੇਰੇ ਅੱਖਾਂ ਚੋਂ ਹੰਝੂ ਆ ਜਾਂਦੇ ਨੇ।। Waheguru ਜੀ😭😭

  • @lock9142
    @lock9142 6 років тому +182

    ਕਲਗੀਧਰ ਪਿਤਾ ਪਿਅਾਰੇ ਨੂ ਅਜ ਯਾਦ ਜਮਾਨਾ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @chainsingh4546
      @chainsingh4546 6 років тому

      sukhchaln

    • @chainsingh4546
      @chainsingh4546 6 років тому

      +Cha
      in Singh

    • @happykarmuwalia9266
      @happykarmuwalia9266 5 років тому +1

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਇਸ
      ਦੁਨੀਆ ਵਿੱਚ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

    • @rachhpalsingh3853
      @rachhpalsingh3853 5 років тому

      _

    • @dharmveergharu8651
      @dharmveergharu8651 5 років тому

      Ilaku

  • @GaganDeep-tn1fp
    @GaganDeep-tn1fp 3 роки тому +10

    🙏ਬਹੁਤ ਹੀ vadia ਅਵਾਜ ਬਾਬਾ ਜੀ ਹੁਣਾ ਦੀ 🙏🙏
    ਵਾਹਿਗੁਰੂ ਜੀ ਮੇਹਰ ਕਰਨ ਸਿੰਘਾਂ ਤੇ 🙏

  • @rajwindersingh54
    @rajwindersingh54 4 роки тому +263

    ਹਰ ਰੋਜ਼ ਸਵੇਰੇ ਕੋਨ ਕੋਨ ਇਸ ਕਵੀਸ਼ਰੀ ਨੂੰ ਸੁਣਦਾ Like ਕਰਕੇ ਦੱਸੋ

    • @tajindersingh6137
      @tajindersingh6137 3 роки тому +1

      Very good Sikh kavishri, I salute you of mahal singh Chandigarh Wale.

    • @MandeepKaur-mc8pp
      @MandeepKaur-mc8pp 3 роки тому +1

      @@tajindersingh6137 nice

    • @amritpalkaur537
      @amritpalkaur537 2 роки тому +1

      Vaaheguru ji jadon main first time is kavishri jathe nu live ropar city ch sunya si tan mere rongte khade ho gaye si. Os din ton main ihna di kavishri di fan ho gai si. Main os din ton ihna di kavishri nu rooh nal sundi han.

    • @akashgagan7033
      @akashgagan7033 2 роки тому

      Hnji bro me sunda 😢😢😢😢😢😢😢😢😢😢😢😢😢😢

    • @yuvi-pe4rn
      @yuvi-pe4rn 10 місяців тому

      ਪਹਿਲੀ ਵਾਰ ਮੈਂ ਇਹ ਕਿਸਵਰੀ ਸੁਣੀਂ ਹੈ ਬਹੁਤ ਪਿਆਰੀ ਕਿਸਵਰੀ ਹੈ ਵਾਹਿਗੁਰੂ ਜੀ ਮੇਹਰ ਕਰੇ

  • @gurjantsingh849
    @gurjantsingh849 6 років тому +55

    ਗੁਰੂ ਪਾਤਸ਼ਾਹ ਏਨਾ ਵੀਰਾ ਨੂੰ ਲੰਬੀ ਆਰਜੂ ਬਖਸਿਸ਼ ਕਰਨ

  • @ranjitkaur4188
    @ranjitkaur4188 Рік тому +8

    ਰੱਬ ਹਰ ਘਰ ਵਿੱਚ ਅਜਿਹੇ ਹੋਣਹਾਰ ਪੁੱਤਰ ਬਖ਼ਸ਼ੇ 🙏🙏

  • @nishans1ngh534
    @nishans1ngh534 4 роки тому +130

    *_☬🙏🏻ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ🙏🏻☬_* ਵਾਹਿਗੁਰੂ ਜੀ ਬਹੁਤ ਹੀ ਸੁੰਦਰ ਆਵਾਜ਼ ਵਿੱਚ ਰਿਕਾਰਡ ਕੀਤੀ ਗਈ ਕਵੀਸ਼ਰ ਵਾਹਿਗੁਰੂ ਚੜਦੀਕਲਾ ਚ ਰੱਖਣ । ☬ੴ🌹🙏ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🌹ੴ☬

  • @harjindersingh5432
    @harjindersingh5432 5 років тому +62

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੋ ਜੀ ਜਥੇ ਨੂੰ

  • @singhparamjit5392
    @singhparamjit5392 3 роки тому +47

    ਮੈਂ ਜਦੋਂ ਵੀ ੲਸ ਸ਼ਬਦ ਨੂੰ ਸੁਣਦੀ ਅੱਖਾਂ ਵਿੱਚ ਹੰਝੂ ਆਂ ਜਾਂਦਾ 😭😭🙏🙏

  • @mukhtiarsinghbrar9006
    @mukhtiarsinghbrar9006 4 роки тому +149

    ਧੰਨ ਗੁਰੂ ਗੋਬਿੰਦ ਸਿੰਘ ਜੀ ਜਥੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਬਹੁਤ ਵਧੀਆ ਕਵੀਸ਼ਰੀ

  • @sukhpalbirdhano1030
    @sukhpalbirdhano1030 4 роки тому +142

    ਸੋਹਣੀ ਜਿਹੀ ਸੂਰਤ ਵਾਲੀਆ ਬਹੁਤ ਸੋਹਣਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @GurpreetSingh-pr7tm
    @GurpreetSingh-pr7tm 4 роки тому +3

    ਧੰਨ ਧੰਨ ਮੇਰੇ ਦਸਮ ਪਿਤਾ ਜੀ ਤੁਸੀਂ ਤਾਂ ਰਹਿਮਤਾਂ ਦੇ ਸਾਗਰ ਹੋ ਆਪਣੇ ਬੱਚਿਆ ਤੇ ਮੇਹਰ ਕਰੋ ਹਮੇਸਾ ਚਰਨਾ ਨਾਲ ਲਾ ਕੇ ਰੱਖਿਓ ਜੀ 🙏🏻🙏🏻🙏🏻🙏🏻🙏🏻 ਵੀਰ ਜੀ ਤੁਹਾਡੀ ਆਵਾਜ ਤਾਂ ਸਿੱਧੀ ਗੁਰੂ ਜੀ ਦੇ ਦਰਸ਼ਨਾਂ ਦੀ ਖਿੰਚ ਪਾਉਦੀ ਹੈ ਬਾਬਾ ਜੀ ਦੀ ਬੜੀ ਮੇਹਰ ਆ ਤੁਹਾਡੇ ਤੇ

  • @rajbeerkaur8675
    @rajbeerkaur8675 4 роки тому +65

    Waheguru ji ਮਿਹਰ ਕਰਨ ਸੋਹਣੇ ਵੀਰਾਂ ਤੇ ਸ਼ਬਦ ਨਹੀ ਹੈਗੇ ਇਨੀ ਸੋਹਣੀ ਅਵਾਜ਼ ...... ਚੜਦੀ ਕਲਾ ਕਰੇਓ ..... ਸੱਚੇ ਪਾਤਸ਼ਾਹ ਜੀ🙏🙏🙏🙏🙏🙏🙏🙏

  • @mandeepsingh5221
    @mandeepsingh5221 6 років тому +46

    ਬਹੁਤ ਬਹੁਤ ਧੰਨਵਾਦ ਵੀਰਾਂ ਦਾ ਬਹੁਤ ਵਧੀਆ ਲੱਗਾ ਜੀ ਤੁਹਾਡੀ ਸਿਫਤ ਲਈ ਮੇਰੇ ਕੋਲ ਬੇਅੰਤ ਸਬਦ ਹਨ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ। Thanx

    • @visakhasidhu3710
      @visakhasidhu3710 5 років тому

      ਦਸਮੇਸ਼ ਪਿਤਾ ਜੀ ਦੀ ਕੋਈ ਰੀਸ ਨਹੀਂ ਕਰ ਸਕਦਾ

  • @gurmeetkaur9876
    @gurmeetkaur9876 2 місяці тому +6

    ਮੇਰੇ ਮਨ ਦੀ ਮੁਰਾਦ ਹੈ ਕਿ ਇਨ੍ਹਾਂ ਪੁੱਤਰਾ ਦੇ ਪੁਤਰਾਂ ਦੀਆਂ ਜੋੜੀਆਂ ਹੋਣ ਤੇ ਇਸੇ ਤਰਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਗੁਰੂ ਸਾਹਿਬਾਂ ਦਾ ਜੱਸ ਗਾਇਨ ਕਰਕੇ ਸੁਣਾਉਣ ❤

  • @NavdeepSingh-cv3qm
    @NavdeepSingh-cv3qm 6 років тому +151

    ਵਾ ਜੀ ਏਨੀ ਸੁਰੀਲੀ ਆਵਾਜ, ਬਹੁਤ ਹੀ ਸੋਹਣਾ ਗਾਏਆ। ਵਾਹਿਗੁਰੂ ਮੇਹਰ ਰੱਖਣ ਤੁਹਾਡੇ ਤੇ।

  • @VijayKumar-gh1sf
    @VijayKumar-gh1sf 5 років тому +8

    ਬਹੁਤ ਹੀ ਵਧੀਆ ਮਨ ਨੂੰ ਸ਼ਾਂਤੀ ਮਿਲਦੀ ਹੈ ਤੁਹਾਡੀ ਆਵਾਜ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਜਥੇ ਤੇ

  • @kimmidhir3241
    @kimmidhir3241 8 місяців тому +7

    ਮਾਤਾ ਸਾਹਿਬ ਕੌਰ ਜੀ ਦੇ ਪੁੱਤਰ ਨੇ ਇਹ ਗੋਲ ਦੋਮਾਲਿਆਂ ਵਾਲੇ ਸਿੰਘਾ ਵਾਹੇਗੁਰੂ ਚੜਦੀਕਲਾ ਚ ਰੱਖੇ 🙏🙏

  • @HardeepKaur-zt9cc
    @HardeepKaur-zt9cc 4 роки тому +28

    ਵਾਹਿਗੁਰੂ ਤੁਹਾਡੀ ਕਵੀਸ਼ਰੀ ਸੁਣ ਕੇ ਮਨ ਨੂੰ ਸਕੂਨ ਮਿਲਦਾ ਧੰਨ ਹੋ🙏

  • @ChamkaurSingh-zj1js
    @ChamkaurSingh-zj1js 7 місяців тому +2

    ਵੱਡੇ ਵੀਰ ਦੀ ਆਵਾਜ਼ ਤਾਂ ਸ਼ਾਇਦ ਸੁਣਦੇ ਹੋਏ ਬੰਦਾਂ ਕਿਸੇ ਹੋਰ ਦੁਨੀਆਂ ਵਿੱਚ ਪਹੂੰਚ ਜਾਂਦਾ ਹੈ ਜੀ

  • @Mr_Sukhman
    @Mr_Sukhman 5 років тому +96

    ਵਾਹਿਗੁਰੂ ਜੀ🙏🙏
    ਬਹੁਤ ਸੋਹਣੀਆਂ ਆਵਾਜ਼ਾਂ 👌👌👍👍

  • @princeatwal3830
    @princeatwal3830 5 років тому +65

    ਬਾ ਕਮਾਲ ਅਵਾਜ ਨਾਲ ਬਾ ਕਮਾਲ ਸਿਫ਼ਤ ਸੁਣਾਈ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਦਾ 🙏🙏🙏🙏

  • @meetsingh8869
    @meetsingh8869 Рік тому +4

    ਹੇ ਮੇਰੇ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਜੀ ਮਹਾਰਾਜ ਮੇਰੇ ਮਨ ਨੂੰ ਤੇ ਤਨ ਨੂੰ ਆਪਣਾ ਗੁਲਾਮ ਬਣਾਉ

  • @prabhjotsingh1831
    @prabhjotsingh1831 4 роки тому +11

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਕਿਰਪਾ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @SagarSingh-ru4hm
    @SagarSingh-ru4hm 4 роки тому +11

    ਮੇਰਾ ਬਾਪੁ ਗੁਰ ਗੋਬਿੰਦ ਸਿੰਘ ਜੀ ਹੈ ਹੋਰ ਕੋਈ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ

  • @gabbarsalwara3757
    @gabbarsalwara3757 3 роки тому +3

    ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰਿਆਂ ਨੂੰ🙏🙏🙏🙏🙏

  • @balwindersingh811
    @balwindersingh811 6 років тому +102

    ਕੋਈ ਸ਼ਬਦ ਨਹੀਂ ਲਿਖਿਆ ਜਾ ਸਕਦਾ ਇਸ ਬਆਦ ,❤️❤️❤️❤️❤️❤️❤️❤️❤️💕💕💕💕

  • @BaljinderSingh-xd5se
    @BaljinderSingh-xd5se 5 років тому +153

    ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਜੀ ਹੈ ਕੋਈ ਬਰਾਬਰ ਦਾ ਤਾ ਦੱਸੋ Waheguru Waheguru g

  • @inderjeetsinghchak9175
    @inderjeetsinghchak9175 2 роки тому +4

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਇਨ੍ਹਾਂ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੀ ਜੀ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੀ ਜੀ 🙏🙏 ਅਵਾਜ਼ ਸੁਣ ਕੇ ਰੂਹ ਖੁਸ਼ ਹੋ ਜਾਂਦੀਆਂ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @satvirkaur599
    @satvirkaur599 6 років тому +136

    ਬਹੁਤ ਹੀ ਸੁਰੀਲੀ ਆਵਾਜ਼ ਏ ਇਨ੍ਹਾਂ ਸਿੰਘਾਂ ਦੀ

  • @anmoldhillon7442
    @anmoldhillon7442 6 років тому +159

    ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਭਾੲੀ ਮਹਿਲ ਸਿੰਘ ਜੀ ਦਾ ਜਥਾ ਚੜਦੀਕਲਾ ਵਿੱਚ ਰਹੇ

  • @jashanlubana4598
    @jashanlubana4598 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਵਧੀਆ ਆਵਾਜ ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀ ਕਲਾ ਵਿਚ ਰਹਿਣ ਜੀ ਜਥੇ ਨੂੰ

  • @ਖਾਲਸਾਜੀਵਾਹਿਗੁਰੂਜੀ

    ਵਾਹਿਗੁਰੂ ਮਿਹਰ ਕਰੇ ਭਾਈ ਮਿਹਲ ਸਿੰਘ ਚੰਡੀਗੜ ਵਾਲੇ ਜਥੇ ਤੇ ਧੁਰ ਅੰਦਰ ਵੱਸ ਗਈ ਕਵਿਤਾ ਜਿਨੀ ਵੀ ਸਿਫਤ ਕਰੋ ਥੋੜੀ ਹੈ ਜੀ 💕💕

  • @lovevlogs779
    @lovevlogs779 4 роки тому +23

    ਕੋਈ ਸ਼ਬਦ ਹੀ ਨਹੀਂ ਵਾਹਿਗੁਰੂ ਜੀ ☹️ ਅੱਖਾਂ ਭਰ ਆਉਦੀਆਂ ਸੁਣ ਕੇ

  • @SukhaSingh-es4xk
    @SukhaSingh-es4xk 3 роки тому +5

    Nerankar Guru pita Dhan Dhan Sahib Shri Guru Gobind Singh Ji Maharaj sari duniya Da Bhala kar waheguru ji kina sohna gaodhe ne Veer ji 🙏🙏🙏🙏🙏

  • @pardeepkour3612
    @pardeepkour3612 6 років тому +87

    Tuhadi awaj sun ke man nu shanti mildi hai
    👌👌👌👌🙏🙏🙏waheguru ji

  • @gurvinderkatwal8223
    @gurvinderkatwal8223 6 років тому +25

    veer ji kina sohna boliya aa , rooh hi khush ho jandi aa sun k , waheguru ji kirpa karan tuhade te veer ji

  • @deepmaan7009
    @deepmaan7009 3 роки тому +1

    ਵੀਰੇ ਤਹਾਡੀ ਕਵੀਸ਼ਰੀ ਬਹੁਤ ਵਧੀਆ ਰੱਬ ਚੜਦੀ ਕਲਾ ਚ ਰੱਖੇ ਸੁਣ ਕੇ ਬਹੁਤ ਸਕੂਨ ਮਿਲਦਾ ਹੈ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @amanjaap1610
    @amanjaap1610 6 років тому +64

    ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ ਇਹਨਾਂ ਵੀਰਾ ਨੂੰ

  • @gursahibsinghsandhu1356
    @gursahibsinghsandhu1356 5 років тому +67

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ

  • @ParamjeetKaur-ts5ri
    @ParamjeetKaur-ts5ri 4 роки тому +3

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਬਾਜਾਂ ਵਾਲਿਆ ਧੰਨ ਕਲਗੀਧਰ ਦਸ਼ਮੇਸ਼ ਪਿਤਾ ਜੀ ਸਿੱਖੀ ਦੀ ਦਾਤ ਬਖਸ਼ੀ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sonukaleke9466
    @sonukaleke9466 9 місяців тому +5

    ਮੈ ਹਰ ਰੋਜ ਸਵੇਰੇ ਇਹ ਕਵੀਸ਼ਰੀ ਸੁਣਦਾ ਹਾਂ🙏🏻🙏🏻

  • @kaurqueen2808
    @kaurqueen2808 6 років тому +20

    Tuadi awaaj vich rooh nu jinzoor den wali khich a ....parmatma tuanu lambi umar den and eda e tuci sikhi di sewa krde raho ....waheguru ji bless you

  • @sukhwindersingh8231
    @sukhwindersingh8231 Рік тому +1

    ਬਹੁਤ ਹੀ ਪਿਆਰੀ ਅਵਾਜ਼ ਹੈ ਦੋਨਾਂ ਵੀਰਾਂ ਦੀ। ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਹੀ ਵਧੀਆ ਕਵੀਸ਼ਰੀ ਜਥਾ ਹੈ ਭਾਈ ਮਹਿਲ ਸਿੰਘ ਜੀ ਦਾ। ਜ਼ਫ਼ਰਨਾਮਾ ਤਾਂ ਅੱਤ ਦੀ ਪੇਸ਼ਕਾਰੀ ਹੈ।

  • @rupinderkaur1983
    @rupinderkaur1983 4 роки тому +12

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਓ ਮਿਹਰ ਕਰਿਓ 🙏🙏🙏🙏🙏🙏 🙏🙏🙏🙏🙏🙏 🙏🙏🙏🙏🙏🙏 🙏🙏🙏🙏🙏🙏 🙏🙏🙏🙏🙏🙏 🙏🙏🙏🙏🙏🙏

  • @kamaldeep2213
    @kamaldeep2213 5 років тому +443

    Jis nu shabad acha laga vo like kare🙏🙏

    • @bhinder1594
      @bhinder1594 4 роки тому +7

      Waheguru ji veera di chardikala krni apna mehar bhreya 🙏 rakhna

    • @ManjeetSingh-ll9io
      @ManjeetSingh-ll9io 4 роки тому +4

      Waheguru chardi kla vich rahe jathe nu

    • @prabhjotsingh1831
      @prabhjotsingh1831 4 роки тому +2

      @Paramjeet Kour ਬਿਲਕੁਲ ਸਹੀ ਗੱਲ ਹੈ ਤੁਹਾਡੀ

    • @prabhjotsingh1831
      @prabhjotsingh1831 4 роки тому +4

      @@ManjeetSingh-ll9io ਭਾਈ ਸਾਹਿਬ ਭਾਈ ਮਹਿਲ ਸਿੰਘ ਸਾਹਿਬ ਜੀ ਅਤੇ ਭਾਈ ਸਾਹਿਬ ਜੀ ਦਾ ਕਵੀਸ਼ਰੀ ਜੱਥਾ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਕਵੀਸ਼ਰੀ ਨੂੰ ਗਾ ਕੇ ਪੇਸ਼ ਕਰਦਾ ਹੈ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਭਾਈ ਸਾਹਿਬ ਭਾਈ ਮਹਿਲ ਸਿੰਘ ਸਾਹਿਬ ਜੀ ਉੱਪਰ , ਜੱਥੇ ਉੱਪਰ ਅਤੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

    • @inderparmar5949
      @inderparmar5949 4 роки тому +1

      Bura kisnu lagdna e nai mere veer

  • @spbaling9025
    @spbaling9025 3 роки тому +3

    ਧੰਨ ਦਸਮੇਸ਼ ਪਿਤਾ ਜੀ ਦੀਨ ਦੁਨੀ ਦੇ ਮਾਲਿਕ 🤗🤗🤗🤗

  • @jujharsingh513
    @jujharsingh513 5 років тому +132

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @Singh-fo4hm
    @Singh-fo4hm 6 років тому +38

    ਭਾੲੀ ਮਾਹਲ ਸਿੰਘ ਤੇ ੳੁਹਨਾ ਦੇ ਸਪੁਤਰ ਸਿੱਖੀ ਨੂੰ ਸਿੱਖਾ ਦੀ ਸੂਰਤ ਵਿਚ ਜਿੳੁਦਾ ਰੱਖਣ ਵਾਸਤੇ ਮਹਾਨ ਕੋਸ਼ਿਸ਼ਾ ਕਰ ਰਹੇ ਨੇ.... ਵਾਹਿਗੁਰੂ

    • @navichhina2088
      @navichhina2088 6 років тому

      Vr tere warge bas mada bol hi sakde aa koi chnga km nhi kr sakde ehni shoni awaz te ehni sohni likhni aa waheguru ehna di chardikala kre te sdan walea nu v waheguru mat budhi deve

    • @Singh-fo4hm
      @Singh-fo4hm 6 років тому

      @@navichhina2088 ਜੇ ਮਾਮਾ ਤੂੰ ਵਧੀਅਾ ਅਵਾਜ ੲੀ ਸੁਣਨੀ ਅਾ, ਮੁਹਮਦ ਰਫੀ ਨੂੰ ਸੁਣ ਲਿਅਾ ਕਰ.. ਜੇ ਮਾਮਾ ਤੇਨੂੰ ਲਿਖਣੀ ਪਸੰਦ ਅਾ ਫੇਰ ਮਿਰਜ਼ਾ ਗ਼ਾਲਿਬ ਪੜ ਲੈ... ਬੇੜੀ ਦੇ ਵੱਟਿਅਾ...

    • @navichhina2088
      @navichhina2088 6 років тому

      @@Singh-fo4hm me ohna di gl nhi krda tu son lya kr me ta kite sone nhi aa bki mnu ta teri samj nhi aundi tu baaz singh naam wala singh aa te ehne shone jathe nu fitemu bol reha vr j tu likh sakda ta tu hi likh k dede ehna veera nu ehh ohi bol lenge bki mnu eda lgda k tu vr sikh hai hi nhi aa bas singh likh k oh km kr reha ju ajj kl dugle sikh akhwunde ne

    • @Singh-fo4hm
      @Singh-fo4hm 6 років тому

      @@navichhina2088 ੳੁਹ ਤਾਂ ਮੈਨੂ ਬਾਅਦ ਵਿਚ ਪਤਾ ਲੱਗਿਅਾ ਵੀਰ, ਪਰ ਮੈ ੲਿਹਨਾ ਦੀ ਜਗਤਾਰ ਹਵਾਰੇ ਅਾਲੀ ਵਾਰ ਹਰ ਰੋਜ ਸੁਣਦਾ.

    • @navichhina2088
      @navichhina2088 6 років тому

      @@Singh-fo4hm vr fr niki jhi benti aa eho jhe jathe da sath deya bhut lod aa sanu ehna da sath den di kiok sade dharam vich bhut glt ho reha jis nu asi nvi disha de sakde aa eho jhe jathe da sath de k

  • @bhaisukhdevsinghkpt
    @bhaisukhdevsinghkpt 2 місяці тому +2

    ਮੇਰੇ ਪਿਤਾ ਦੀ ਸਿਫਤ ਸਾਲਾਹ ਕੀਤੀ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @ਖਾਲਸਾਜੀਵਾਹਿਗੁਰੂਜੀ

    ਬਹੁਤ ਵਧੀਆ ਖਾਲਸਾ ਜੀ

  • @kamaljeetkaur6261
    @kamaljeetkaur6261 6 років тому +206

    ਮੇਰੇ ਵੀਰਾਂ ਬਹੁਤ ਸੋਹਣੀ ਅਵਾਜ ਬਹੁਤ ਵਧੀਆ ਗਾਉਂਦੇ

  • @surinderkaur2579
    @surinderkaur2579 Рік тому

    ਇਸ ਸ਼ਬਦ ਲਈ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਕਿ ਕਿਸ ਤਰ੍ਹਾਂ ਇਹਨਾਂ ਦੀ ਵਡਿਆਈ ਕਰ ਸਕਾ ਇਹਨਾਂ ਦੀ ਜਿੰਨੀ ਵਡਿਆਈ ਹੋ ਪਾਵੇ ਉਹ ਵੀ ਬਹੁਤ ਘਟ ਹਨ 🙏🙏 ਵਾਹਿਗੁਰੂ ਜੀ ਸਭਨਾ ਤੇ ਮੇਹਰ ਕਰਯੋ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙇🙇🙏🙏🙏🙏🙏🙏🙏🙏

  • @sukhdevrao5699
    @sukhdevrao5699 3 роки тому +12

    Waheguru ji ka khalsa waheguru ji ki fateh sant Jarnail singh bhindra wale zindabaad

  • @ninjavlogs6347
    @ninjavlogs6347 3 роки тому +8

    Aah hunda real talent 👏👏👏
    Sidha guru sahb to judjande 😊😊😊🙏🙏

  • @AmarjitSingh-lf7nq
    @AmarjitSingh-lf7nq 17 днів тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏

  • @RababTVSaanAeDastaar
    @RababTVSaanAeDastaar 6 років тому +72

    ਬਹੁਤ ਖੁਬ
    ਕਮਾਲ ਦੇ ਬੋਲ
    👇🏻👇🏻
    #bhaimanjitsinghbutahari

  • @hanshsingh5987
    @hanshsingh5987 6 років тому +9

    Wageguru ji I am speechless nice and heart touching ..I feel so rejoice thank u ji.Waheguru Gurupita ji mehar kri

  • @lakshdeepdhillon2597
    @lakshdeepdhillon2597 3 роки тому

    ਵਾਹਿਗੁਰੂ ਜੀ ਮੈ ਜਦੋਂ ਵੀ ਤੁਹਾਡਾ ਇਹ ਸ਼ਬਦ ਸੁਣਦੀ ਹਾਂ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਵਾਹਿਗੁਰੂ ਜੀ ਤੁਸੀ ਅਪਨਾ ਮਹਿਰ ਭਰਿਆ ਹਥ ਮਹਿਲ ਸਿੰਘ ਚੰਡੀਗੜ੍ਹ ਵਾਲੇ ਦੀ ਟੀਮ ਦੇ ਸਿਰ ਤੇ ਰਖਣਾ ਜੀ ਇਹ ਹਮੇਸ਼ਾ ਵਧੀਆ ਵਧੀਆ ਕਵੀਸ਼ਰੀਆ ਗਾਉਂਦੇ ਰਹਿਣ (ਵਾਹਿਗੁਰੂ ਜੀ )

  • @aadsachjugadsach5410
    @aadsachjugadsach5410 6 років тому +45

    ਹੇ ਸਤਿਗੁਰੂ ਜੀ ਸਾਨੂੰ ਅਪਣੇ ਚਰਣਾ ਵਿਚ ਅਸਥਾਨ ਬਖਸ਼ੋ ਜੀ

    • @kakasingh4777
      @kakasingh4777 6 років тому +1

      ਆਦਿ ਸਚੁ ਜੁਗਾਦਿ ਸਚੁ Aad Sach Jugad Sac

    • @gurpreetsingh-rh7ec
      @gurpreetsingh-rh7ec 5 років тому

      Waheguru mahir karna veri nic

  • @akwinderkaur3769
    @akwinderkaur3769 3 роки тому +10

    M aas krdi a waheguru tuhde wrge agayakari putt sb nu deve

  • @prbhrandhwa1634
    @prbhrandhwa1634 Рік тому

    ਬਹੁਤ ਵਧੀਆ ਲੱਗਾ ਇਹ ਸ਼ਬਦ ❤ ਸੋਹਣਿਆਂ ਦਿਲ ਨੂੰ ਸਕੂਨ ਮਿਲਦਾ ਗਈਆਂ ਹੈ ਵਾਹਿਗੁਰੂ ਜੀ

  • @gurpreetthind76
    @gurpreetthind76 5 років тому +7

    Waheguru hor v mithaas bkshe tuhadi awaaz ch...boht pyri awaaz te pyar nl gayaa ❤

  • @kalwindersingh5648
    @kalwindersingh5648 5 років тому +9

    Waheguru ji ka khalsa waheguru ji ki fateh. 🙏🙏🙏🙏🙏 Bahut mithi te pyari awaj waheguru ji hamesha hi chardikala bakhsan

  • @gurdeepsingh4345
    @gurdeepsingh4345 Рік тому +1

    ਵਾਹਿਗੁਰੂ ਜੀ ਸਭਾ ਦੀਆਂ ਝੋਲੀਆ ਭਰੀ 🙏🙏

  • @sukhmandhillon6474
    @sukhmandhillon6474 6 років тому +95

    ਵਾਹਿਗੁਰੂ ਜੀ ਸੀਨੇ ਠੰਡ ਪੈ ਗਈ ਜਿਉਦੇ ਰਹੋ

  • @sumandeepbhangu9161
    @sumandeepbhangu9161 3 роки тому +8

    God gift aa voice twadi .....waheguru ji I have no words waheguru ji 🙏

  • @mevasingh6518
    @mevasingh6518 2 роки тому +1

    ਸੁਣਕੇ ਮਹਿਸੂਸ ਹੁੰਦਾ ਕੇ ਮੇਰਾ ਬਾਜਾਂ ਵਾਲਾ ਏਨਾ ਵਿਲੱਖਣ ਸੀ।ਵਾਹਿਗੁਰੂ

  • @ਸਰਬੱਤਦਾਭਲਾ-ਨ1ਭ
    @ਸਰਬੱਤਦਾਭਲਾ-ਨ1ਭ 6 років тому +782

    ਓ ਰਜਾੲੀ ਦੇ ਫਕੀਰੋ ਬੈਠੇ ਬੈਠਾੲੇ ਵੀਡੀਓ ਡਿਸਲਾੲੀਕ ਕਰੀ ਜਾਨੇ ਓ ਕਾਰਨ ਵੀ ਦਸਿਅਾ ਕਰੋ
    ਕਿੱਡਾ ਸੋਹਣਾ ਗਾੲਿਅਾ ੲੇ ਵੀਰਾ ਨੇ

    • @lovepreetmohan1904
      @lovepreetmohan1904 6 років тому +38

      Hanji veere g dukh hunda jdo koi dislike krda

    • @jasskhangura4363
      @jasskhangura4363 6 років тому +17

      thik keha tuc

    • @ਅਮਨਦੀਪਸਿੰਘ-ਰ7ਸ
      @ਅਮਨਦੀਪਸਿੰਘ-ਰ7ਸ 6 років тому +33

      Landu singeraa de fan hunay aa hor ki, dislike vale 👞👟👞👟

    • @Singh-fo4hm
      @Singh-fo4hm 6 років тому +40

      ਭਾੲੀ ਮਾਹਲ ਸਿੰਘ ਤੇ ੳੁਹਨਾ ਦੇ ਸਪੁਤਰ ਸਿੱਖੀ ਨੂੰ ਸਿੱਖਾ ਦੀ ਸੂਰਤ ਵਿਚ ਜਿੳੁਦਾ ਰੱਖਣ ਵਾਸਤੇ ਮਹਾਨ ਕੋਸ਼ਿਸ਼ਾ ਕਰ ਰਹੇ ਨੇ.... ਵਾਹਿਗੁਰੂ

    • @gurgurtej7726
      @gurgurtej7726 6 років тому +18

      Nice voice veera di

  • @anmolnoor2056
    @anmolnoor2056 6 років тому +56

    Dhan dhan dashmesh pita ji🙏🙏🙏🙏
    Bot sohni awaz veeran di

  • @855__jatt8
    @855__jatt8 Рік тому +2

    Bhai ji thode kavshri bhut soni ha asa school boli se compitition ta sadi 1st position ayi se❤❤❤❤❤❤

  • @ranjitbidhu3060
    @ranjitbidhu3060 6 років тому +133

    ਪਾਤਸ਼ਾਹ ਦੀ ਜਿੰਨੀ ਵੀ ਸਿਫਤ ਸਲਾਹ ਹੋ ਜਾਏ ਥੋੜਾ ਆ।

    • @singhji8818
      @singhji8818 6 років тому +2

      Ranjit Bidhu ਬਿਲਕੁਲ ਜੀ

    • @RaviKumar-kv5th
      @RaviKumar-kv5th 6 років тому +4

      Jdo v ma tuhanu mili ta ma tuhade paira nu chumna. Tuhade ch menu rab de darshan hunde aa... Kadi ta darshan hon gy... Hmesha aas rakhi aa ma

    • @BaldevSingh-xe7lz
      @BaldevSingh-xe7lz 6 років тому +2

      ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ।

    • @BaljinderSingh-wh3vt
      @BaljinderSingh-wh3vt 6 років тому +1

      WaheGuru Ji ka Khalsa WaheGuru Ji ki Fateh Mere Veer job Shri Guru Gobind Singh Jada Jass Swift Genie Kitty Ja sake only he thodi hai Waheguru Veerana Trichy Bakshi Waheguru Waheguru Waheguru Waheguru Waheguru Meher Khan Jaya Karo Tanu Tanu Shri Guru Gobind Singh Ji Waheguru Ji ka Khalsa Waheguruji Ki Fateh

    • @GurinderSingh-pm9dl
      @GurinderSingh-pm9dl 5 років тому

      Waheguru ji

  • @JasbirSingh-xu6cu
    @JasbirSingh-xu6cu 6 років тому +57

    ਸਤਿਗੁਰ ਜੀ ਮਿਹਰ ਰੱਖਣੀ ਜੀ ਇਸੇ ਤਰ੍ਹਾ

  • @naturehub1568
    @naturehub1568 4 роки тому

    ਸੋਹਣੀ ਜੀ ਸੂਰਤ ਵਾਲਿਓ ਤੁਸੀਂ ਗਾ ਕੇ ਸੀਨਾ ਠਾਰਤਾ । ਵਾਹ ਜੀ ਵਾਹ ਜਿਉਂਦੇ ਰਹੋ ਦੋਵੇਂ ਵੀਰ। ਬਹੁਤ ਵਧੀਆ ਜੋੜੀ ਆ ਮਹਾਰਾਜ ਤੁਹਾਡੀ ਚੜਦੀ ਕਲਾ ਰੱਖੇ ਤਰੱਕੀ ਬਕਸੇ।

  • @advocateskaur3590
    @advocateskaur3590 3 роки тому +20

    No one is loveable in mine life exceptional Guru Gobind Singh ji 🙏🙏🙏🙏🙏 ( Sant Sipahi )

  • @JaskaranSingh-lb7py
    @JaskaranSingh-lb7py 6 років тому +51

    ਵਾਹਿਗੁਰੂ ਜੀ

    ਧੰਨ ਮੇਰੇ ਬਾਜਾ ਵਾਲੇ ਜੀ

  • @gurjitbrar4400
    @gurjitbrar4400 3 роки тому +1

    ਧੰਨ ਧੰਨ ਗੁਰੂ ਗੋਂਬਿੰਦ ਸਿੰਘ ਮਹਾਰਾਜ ਜੀ ਕੁਲ ਦਾ ਭਲਾ ਕਰੀ 🙏🙏🙏🙏🙏

  • @kuwarbatth4507
    @kuwarbatth4507 6 років тому +41

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ....ਬਹੁਤ ਸੁੰਦਰ ਵੀਰਾਂ ਨੇ ਗਾਇਆ.ਵਾਹ ਜੀ ਵਾਹ ਆਨੰਦ ਆਗਿਆ..👍👍

  • @manjindersinggsingh3907
    @manjindersinggsingh3907 2 роки тому +12

    Dhan Dhan Shri Guru Gobind Singh Sahib pita Maharaj ji❤❤❤❤🌹🌹🙇‍♀️🙇‍♀️🙇‍♀️🙇‍♀️🙇‍♀️🙏🙏🙏🙏🙏 💐💐🌺🌺

  • @surjeetkaur1930
    @surjeetkaur1930 2 роки тому

    ਬਹੁਤ ਹੀ ਵਧੀਆ ਮਿੱਠੀ ਅਵਾਜ ਇਨਾ ਵੀਰਾਂ ਦੀ ਖੁਸ਼ ਰੱਖੇ ਪ੍ਰਮਾਤਮਾਂ ਇਨਾਂ ਨੂੰ

  • @gsinghblog
    @gsinghblog 6 років тому +16

    ਧੰਨ ਧੰਨ ਪਿਤਾ ਦਸਮੇਸ਼ ਜੀ 🙏 🙏 🙏 🙏 🙏 🙏 🙏 🙏 🙏 🙏

  • @jasscharnatwal6453
    @jasscharnatwal6453 4 роки тому +42

    Dhan Guru Gobind singh ji👏🏼👏🏼👏🏼👏🏼👏🏼👏🏼

  • @paramjeetsingh7660
    @paramjeetsingh7660 2 роки тому

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਬਹੁਤ ਸੋਹਣੀ ਆਵਾਜ਼ ਜੀ 👌👌👍👍

  • @ratnadeepgaikwad5891
    @ratnadeepgaikwad5891 6 років тому +115

    ਕਮਾਲ ਬਾ ਕਮਾਲ ਵਾਹ ਖਾਲਸਾ ਜੀ ਵਾਹ

  • @SandeepKaur-ni1yb
    @SandeepKaur-ni1yb 6 років тому +33

    Dhan Shri Guru Gobind singh ji.Guru ji kirpa kar k Sanu v sewa te simran baksh Devo...

  • @mewadhaliwalmewasingh6732
    @mewadhaliwalmewasingh6732 2 місяці тому

    ਇਸ ਕਵੀਸ਼ਰੀ ਜਥੇ ਨੂੰ ਧੁਰ ਦਰਗਾਹ ਤੋਂ ਸਨਮਾਨ ਮਿਲਿਆ ਹੈ (ਵਾਹਿਗੁਰੂ ਜੀ)

  • @rajwindersingh3367
    @rajwindersingh3367 4 роки тому +27

    God may bless you with more power to sing about true thing Khalsa ji