ਬਾਬਾ ਰਾਜਾ ਰਾਜ ਸਿੰਘ ਫੇਰੇਗਾ ਰਜਿੰਦਰ ਦੀਪ ਸਿੰਘ ਵਾਲਾ ਦੇ ਜੂਤ, ਜਿੱਥੇ ਮਰਜ਼ੀ ਮਿਲਜੇ

Поділитися
Вставка
  • Опубліковано 20 жов 2021
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #PunjabiNewsChannel
    nihang singh , nihang group ,singhu border , kisan andolan , baba aman singh , baba raja raj singh , kisan jathebandiyan , rajinder deep singh wala

КОМЕНТАРІ • 382

  • @jashanpreetsingh6545
    @jashanpreetsingh6545 2 роки тому +118

    ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਮਿਸਲ

  • @darshanbapu932
    @darshanbapu932 2 роки тому +98

    ਸਤਿਕਾਰ ਯੋਗ ਬਾਬਾ ਰਾਜ ਸਿੰਘ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ

  • @khojkhabar9272
    @khojkhabar9272 2 роки тому +122

    ਜੱਥੇਦਾਰ ਰਾਜਾ ਰਾਜ ਸਿੰਘ ਜਿਦਾਬਾਦ

  • @khojkhabar9272
    @khojkhabar9272 2 роки тому +110

    ਬਾਬਾ ਰਾਜਾ ਰਾਜ ਸਿੰਘ ਨਿਹੰਗ ਸਿੰਘ ਬਹੁਤ ਸਮੇ ਤੋ ਆਮ ਲੋਕਾ ਦੇ ਨਾਲ ਲੜਾਈ ਲੜਦੇ ਆ ਰਹੇ ਹਨ

  • @jashanpreetsingh6545
    @jashanpreetsingh6545 2 роки тому +61

    ਸਿੱਖ ਜਥੇਬੰਦੀਆਂ ਵਲੋਂ ਪੰਜਾਬ ਸੇਵਾ ਦੇ ਵਿਸ਼ੇਸ਼ ਪ੍ਰੋਗਰਾਮ ਦਾ ਐਲਾਨ ਕੀਤਾ। ਜਾਵੇ।ਤਾ। ਸਾਰੇ। ਇਕਠੇ ਹੋਣ

  • @jagroopgillgill443
    @jagroopgillgill443 2 роки тому +4

    ਸੰਘਰਸ਼ ਨੂੰ ਬਹੁਤ ਵੱਡੀ ਦੇਣ ਹੈ ਸਾਡੀ ਇਹ ਖਾਲਸਾ ਜੀ ਸੰਗਤ ਸਾਡੇ ਨਾਲ

  • @msgill4307
    @msgill4307 2 роки тому +108

    ਬਹੁਤ ਵਧੀਆ ਬਾਬਾ ਜੀ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ

  • @abisingh186
    @abisingh186 2 роки тому +65

    ਨਿਹੰਗ ਸਿੰਘਾਂ ਜਥੇਬੰਦੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ

  • @sheeradhillonmajhail514
    @sheeradhillonmajhail514 2 роки тому +30

    ਸਤਿਕਾਰਯੋਗ ਬਾਬਾ ਰਾਜਾ ਰਾਜ ਸਿੰਘ ਨੂੰ ਮਹਾਰਾਜ ਸਦਾ ਚੜ੍ਹਦੀਆ ਕਲਾ ਵਿੱਚ ਰੱਖਣ ਸਾਡੀ ਪੂਰੀ ਹਮਾਇਤ ਉੱਨਾ ਦੇ ਨਾਲ ਹੈ ।ਵਾਹਿਗੁਰੂ ਭਲੀ ਕਰਨ।

  • @gurmaildhillon9171
    @gurmaildhillon9171 2 роки тому +95

    ਬਾਬਾ ਜੀ ਬਹੁਤ ਵਧੀਆ ਵਿਚਾਰ ਡਟੇ ਰਹੋ🙏🙏🙏🙏🙏

    • @majorsingh3877
      @majorsingh3877 2 роки тому +1

      ਬਾਬਾ ਜੀ 328 ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿਸਾਬ ਕੌਣ ਲਾਉ SGPC ਦਫਤਰ ਦੇ ਸਾਹਮਣੇ ਧਰਨਾ ਲਗਾ ਕੇ ਤੁਸੀ ਵੀ ਬੈਠੇ ਸੀ

    • @manindergill112
      @manindergill112 10 місяців тому

      ​@@majorsingh3877tu kii krda aa teriya Latha ch jan nii aa

  • @hartejsingh57
    @hartejsingh57 2 роки тому +65

    ਬਹੁਤ ਵਧੀਆ ਬਾਬਾ ਜੀ

  • @Uddnasappppp
    @Uddnasappppp 2 роки тому +32

    Kuj bandea nu sun k changa lagda ohna cho ik aha baba ji ne🙏🏼🙏🏼

  • @preetains1171
    @preetains1171 2 роки тому +42

    Nihang Singh Zindabad Great 👍

  • @tarsemmannp5499
    @tarsemmannp5499 2 роки тому +22

    ਬਾਬਾ ਜੀ ਤੁਸੀਂ great ਹੋ ਜੀ

  • @JS9h
    @JS9h 2 роки тому +48

    ਬਹੁਤ ਵਧੀਆ ਬਾਬਾ ਜੀ, ਡਟੇ ਰਹੋ

  • @panjabtech751
    @panjabtech751 2 роки тому +37

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ ਖਾਲਸ਼ਾ ਜੀ ਤੁਹਾਡੇ ਨਾਲ ਆਂ ਵਾਹਿਗੁਰੂ ਜੀ ਮੇਹਰ ਕਰਨ ਖਾਲਸ਼ਾ ਜੀ ਤੁਹਾਡੇ ਤੇ 💞🙏

  • @gurtejsingh4351
    @gurtejsingh4351 2 роки тому +33

    Very nice Baba g

  • @rampalsingh5046
    @rampalsingh5046 2 роки тому +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @baldev4692
      @baldev4692 2 роки тому

      ਬਾਬਾ ਜੀ ਰिਹਮ ਕਰੋ ਪੰਜਾਬ ਤੇ ਸਾिਰਅਾ ਨੁ ਇਕॅਠੇ ਕਰਕੇ ਪॅਥ ਦੇ ਭਲੇ ਲਈ ਕੰਮ ਕਰੋ ਪਾੜਨ ਖਖੜੀਅਾ ਕਤਲੋ ਗਾਰਤ ਕਰਾੳਨ ਲਈ ਬਾਦਲ ਪिਰਵਾਰ ਇਕॅਲਾ ਹੀ ਬਹੁਤ ਹੈ ਗੁਰੁ ਘਰਾ ਦੀ ਬੇਅਦਬੀ ਗੋਲਕਾ ਦੀ ਲੁਟ ਤਾ िਕਸੇ ਬੰਦ ਨੀ ਹੁਦੀ िਕਸੇ ਤੋ ਧੁਮੇ ਕੋਲ िਕਹੜੀ ਭਗਤੀ ਹੈ ਬਾਦਲਾ ਸਰਗਣਾ +ਸਮੇਤ ਜਗੀਰੋ ਭੁਦੜ ਚੰਦੁ ਬਰਾੜ ਤੋਤਾ ਹੋਰ ਬਹੁਤ ਨੇ ਮੋਰਚੇ ਨੁ ਢਾਹ ਲਾੳਣ ਵਾਲੇ ਨੇ ਇਹ

  • @lalyanttal2157
    @lalyanttal2157 2 роки тому +34

    Nihang singh zindabaad

  • @manpreetkaur7087
    @manpreetkaur7087 2 роки тому +36

    Raja saab baba g zindabaad

  • @malkitsinghsingh6903
    @malkitsinghsingh6903 2 роки тому +33

    Nihang singh zindabad

  • @GurtejSingh-hf2df
    @GurtejSingh-hf2df 2 роки тому +85

    ਰਜਿੰਦਰ ਕਾਮਰੇਡ ਨੇ ਹੀ ਸਭ ਤੋਂ ਪਹਿਲਾਂ ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਗਦਾਰ ਕਿਹਾ ਸੀ। ਆਪ ਹੀ ਵਫ਼ਾਦਾਰ ਕਹਾਉਂਦੈ ।

  • @ginni_rattol4843
    @ginni_rattol4843 2 роки тому +24

    Bilkul shi baba g❤❤🙏

  • @nirbhaisingh7584
    @nirbhaisingh7584 2 роки тому +3

    ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @singhiskingsinghisking6774
    @singhiskingsinghisking6774 2 роки тому +6

    ਬਾਬਾ ਜੀ ਜਨਤਾ ਤੁਹਾਡੇ ਨਾਲ ਹੈ ਕੁੱਤੇ ਕਾਮਰੇਡ ਭੌਂਕਦੇ ਰਹਿਣਗੇ

  • @bhupindersanghasanghabhupi381
    @bhupindersanghasanghabhupi381 2 роки тому +22

    WAHEGURU JI KHALSHA ji Waheguru ji Waheguru ji Waheguru ji

  • @ramandeepdhiman2285
    @ramandeepdhiman2285 2 роки тому +31

    Baba g nal ha tuhade

  • @bhupindersingh-fr2yn
    @bhupindersingh-fr2yn 2 роки тому +2

    ਬਾਬਾ ਜੀ ਸੰਗਤ 100% ਤੁਹਾਡੇ ਨਾਲ ਹੈ ਜੀ

  • @HardeepSingh-ng4vp
    @HardeepSingh-ng4vp 2 роки тому +11

    ਸਹੀ ਗੱਲ ਏ ਬਾਬਾ ਜੀ ਦੀ । ਜੇ ਇਹ ਨਿਹੰਗ ਸਿੰਘ ਉੱਥੇ ਬੈਠੇ ਹਨ ਤਾਂ ਹੀ ਕਿਸਾਨਾਂ ਦਾ ਮੋਰਚਾ ਹੈ ਨਹੀਂ ਤਾਂ ਮੋਦੀ ਦੇ ਗੁੰਡਿਆਂ ਨੇ ਕਿਸਾਨਾ ਨੂੰ ਭਜਾ ਦੇਣਾ ਸੀ ।

    • @bhindersingh2050
      @bhindersingh2050 2 роки тому +1

      Yani ke jattan nu .jihna da dhakka chalda

    • @HardeepSingh-ng4vp
      @HardeepSingh-ng4vp 2 роки тому +1

      @@bhindersingh2050 ਕਿਸਾਨ ਦਾ ਮਤਲਬ ਜੱਟ ਨਹੀਂ ਹੈ। ਕੋਈ ਵੀ ਹਨ ਜਿਹੜੇ ਖੇਤੀ ਕਰਦੇ ਨੇ ਉਹ ਕਿਸਾਨ ਹਨ।

  • @mirrsingh9027
    @mirrsingh9027 2 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏ਸਰਬੱਤ ਨਿਹੰਗ ਸਿੰਘ ਜਥੇਬੰਦੀਆਂ ਨੂੰ 🙏

  • @rajinderaustria7819
    @rajinderaustria7819 2 роки тому +2

    ਅਸੀਂ ਬਾਬਾ ਰਾਜਾ ਰਾਜ ਸਿੰਘ ਜੀ ਨੂੰ ਪੂਰੀ ਸਪੋਟ ਕਰਦੇ ਹਾਂ
    RAJINDER SINGH AUSTRIA

  • @FlopJat
    @FlopJat 2 роки тому +25

    Nihang singh full support

  • @ManjitKaur-to2iz
    @ManjitKaur-to2iz 2 роки тому +1

    ਬਹੁਤ ਵਧੀਆ ਬਾਬਾ ਜੀ ਚੜਦੀ ਕਲਾ ਰਹੋ ਵਾਹਿਗੁਰੂ ਮਹਿਰ ਰੱਖੇ ਗੁਰੂ ਜੀ ਕਾ ਖਾਲਸਾ ਗੁਰੂ ਕੀ ਫੌਜ ਚੜਦੀ ਕਲਾ ਰਹੇ🙏🙏🙏🙏🙏🐅🐅🐅🐅🐅👌🙏🏿

  • @NarinderSingh-pu6be
    @NarinderSingh-pu6be 2 роки тому +18

    Nice

  • @parvindersingh1736
    @parvindersingh1736 2 роки тому +16

    Dhan dhan Baba Raja Raj Singh ji

  • @gurdeepsinghgill6789
    @gurdeepsinghgill6789 2 роки тому +1

    ਨਹਿੰਗ ਸਿੰਘ ਫ਼ੌਜਾਂ ਗੁਰੂ ਗੋਬਿੰਦ ਸਿੰਘ ਜੀ ਦੀਆ ਲਾਡਲੀਆਂ ਫੌਜਾਂ ਹੁੰਦੀਆਂ ਹਨ। ਨਹਿੰਗ ਸਿੰਘਾਂ ਕਰਕੇ ਹੀ ਮੋਰਚਾ ਚੱਲ ਰਿਹਾ ਹੈ। ਨਹਿੰਗ ਸਿੰਘ ਗੁਰੂ ਗੋਬਿੰਦ ਸਿੰਘ ਜੀ ਵੇਲੇ ਵੀ ਲੜਦੇ ਸਨ ਅਤੇ ਅੰਗਰੇਜ਼ਾਂ ਵੇਲੇ ਵੀ ਲੜਦੇ ਰਹੇ। ਲੱਖਾਂ ਨਹਿੰਗ ਸਿੰਘ ਸ਼ਹੀਦ ਹੋਏ ਹਨ। ਸਾਡੇ ਵਾਂਗੂੰ ਮਾਇਆ ਮੋਹ ਦੇ ਲਾਲਚ ਵਿੱਚ ਨਹੀਂ ਆਉਂਦੇ। ਸਦਾ ਤਿਆਗੀ ਹੁੰਦੇ ਹਨ। ਧਰਮ ਯੁੱਧ ਲਈ ਸਦਾ ਤਿਆਰ ਰਹਿੰਦੇ ਹਨ। ਨਹਿੰਗ ਸਿੰਘ ਫ਼ੌਜਾਂ ਨੇ ਦਿੱਲੀ ਜਿੱਤਣੀ ਹੈ। ਦਿੱਲੀ ਤਖ਼ਤ ਪਰ ਬਹੈਗੀ ਆਪ ਗੁਰੂ ਕੀ ਫੌਜ। ਛਤਰ ਝੁਲੇਗਾ ਸ਼ੀਸ ਪਰ ਬੜੀ ਕਰੇਂਗੇ ਮੌਜ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ। ਕਰਨੀ ਨਾਮਾ ਵਿਚੋਂ।

  • @parmjitsingh3396
    @parmjitsingh3396 2 роки тому +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਬਾਬਾ ਜੀ ਅਜ਼ਾਦੀ ਹੀ ਹਲ ਹੈ ਹਰ ਮਸਲੇ ਦਾ

  • @SSMAAN-hg8ft
    @SSMAAN-hg8ft 2 роки тому +34

    ਸਿੱਖ ਕੌਮ ਨੂੰ ਆਪਸ ਵਿੱਚ ਨਹੀਂ ਊਲੰਜਨਾ ਚਾਹਿਦਾ ਕੋਈ ਸਾਰਥਿਕ ਹੱਲ ਕੱਢੋ 🙏🙏

    • @kulwantdhillon2604
      @kulwantdhillon2604 2 роки тому

      ਆ ਕਾਮਰੇਡ ਕਿਥੋਂ ਦੇ ਸਿਖ ਹਨ।ਟਾਊਟ ਪੁਲਿਸ ਦੇ।

  • @sukhsonysonyansh5661
    @sukhsonysonyansh5661 2 роки тому +5

    Bhut vadia kam kar rehe ho baba ji bole so nihal sat sri akal waheguru jika khalsa waheguru jiki fateh

  • @samralamusicstudio550chann9
    @samralamusicstudio550chann9 2 роки тому +7

    ਸਤਨਾਮ ਵਾਹਿਗੁਰੂ ਜੀ ਕਿਸਾਨੀ ਮਸਲੇ ਜਲਦ ਤੋਂ ਜਲਦ ਹੱਲ ਹੋ ਜਾਣ ਸਾਰੇ ਕਿਸਾਨ ਸੁੱਖੀ ਸਾਂਦੀ ਘਰ ਪਰਤ ਆਉਣ 🙏🙏🙏🙏🙏🙏🙏🙏

  • @darshidhessi2196
    @darshidhessi2196 2 роки тому

    ਬਹੁਤ ਹੀ ਵਧੀਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ravneethellibatth6261
    @ravneethellibatth6261 2 роки тому +4

    ਹਾਜੀ ਬਾਬਾ ਜੀ ਬਿਲਕੁਲ ਠੀਕ ਕਿਹਾ ਏ ਇਹ ਕਾਮਰੇਡ ਸਭ ਨੂ ਗਦਾਰ ਬੋਲਦਾ ਏ ਇਹ ਇਕਾਲਾ ਸਾਧ ਏ

  • @prabjit7425
    @prabjit7425 2 роки тому +1

    ਖਾਲਸਾ ਫੌਜ ਦੇ ਮੁੱਖੀ ਨੇ ਬਹੁਤ ਵਧੀਆ ਕਿਹਾ ਹੈ । ਜੱਥੇਦਾਰ ਇਹੋ ਜਿਹਾ ਹੀ ਹੋਣਾ ਚਾਹੀਦਾ ਹੈ। ਪੱਤਰਕਾਰ ਦੇ ਸਵਾਲਾਂ ਦੇ ਜੁਆਬ ਦੇ ਕੇ ਅਤੇ ਕਾਮਰੇਡਾਂ ਨੂੰ ਵਾਰਨਿੰਗ ਦੇ ਕੇ ਸਿਰਾ ਕਰਤਾ 🚩🚩।

  • @RanjitSingh-hi7rw
    @RanjitSingh-hi7rw 2 роки тому +3

    ਬਹੁਤ ਵਧੀਆਂ ਬਾਬਾ ਜੀ🙏

  • @parmjitsingh3396
    @parmjitsingh3396 2 роки тому +1

    ਬਾਬਾ ਜੀ ਅਜ਼ਾਦੀ ਹੀ ਹਲ ਹੈ ਰਾਜ ਲਵੋ ਪਿਟੀਕਲ ਪਾਵਰ ਲੳਂ ਫ਼ੇਰ ਦੇਖਾਂਗੇ ਇਹਨਾਂ ਦਲੇਆ ਨੂੰ

  • @amanaulakh1313
    @amanaulakh1313 2 роки тому +1

    ਬਹੁਤ ਵਧੀਆ ਗੱਲ ਕੀਤੀ ਬਾਬਾ ਜੀ ਸਲਾਮ ਆ ਤੁਹਾਨੂੰ ਪਰਮਾਤਮਾ ਤੁਹਾਡੀ ਸਾਰਿਆਂ ਦੀ ਜਿੱਤ ਕਰੇ

  • @ajitpalsekhon1863
    @ajitpalsekhon1863 2 роки тому +15

    BABA JI BILKUL SAHI GAL HAI JI
    KOI PATTA NHI ENHA LEADERA CHO KINIYA NE PAISE LAI LE HON
    NIHANG SINGH FOJA ZINDABAD

  • @Rubysarao
    @Rubysarao 2 роки тому

    🌹🌹🌹🌹🌹🌹ਵਾਹਿਗੁਰੂ ਜੀ 🌹🌹🌹🌹🌹🌹

  • @AvtarSingh-rg9hy
    @AvtarSingh-rg9hy 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️🌹.

  • @gursharansingh3453
    @gursharansingh3453 5 місяців тому

    ਬਾਬਾ ਰਾਜਾ ਰਾਜ ਸਿੰਘ ਜੀ ਨੂੰ ਚੜ੍ਹਦੀ ਕਲਾਂ ਬਖਸ਼ੇ

  • @user646
    @user646 2 роки тому

    ਬਿਲਕੁਲ ਸਹੀ ਹੈ ਖਾਲਸਾ ਜੀ ਕਿਸਾਨ ਮਜ਼ਦੂਰ ਏਕਤਾ ਜਿੱਦਾਬਾਦ ਹੈ ਬਹੁਤ ਵਧੀਆ ਬਾਬਾ ਜੀ

  • @turlochanmalhi3130
    @turlochanmalhi3130 2 роки тому +5

    Excellent Khalsa Ji. These people needs to be thought a lesson.

  • @gurpreetgopi1869
    @gurpreetgopi1869 2 роки тому

    ਬਹੁਤ ਵਧੀਆ ਵਿਚਾਰ ਬਾਬਾ ਜੀ ਦੇਗ ਤੇਗ ਫਤਹਿ

  • @dilrajsingh3714
    @dilrajsingh3714 2 роки тому +1

    ਰਾਜਨੀਤੀ, ਜਾਤ -ਪਾਤ, ਡੇਰੇ ਅਤੇ ਧਾਰਮਿਕ ਵਿਚਾਰਧਾਰਾ ਦੇ ਆਧਾਰ ਤੇ ਅੱਜ ਦੇ ਸਿੱਖ ਘੱਟੋ -ਘੱਟ 15-16 ਧੜ੍ਹਿਆਂ 'ਚ ਵੰਡੇ ਜਾ ਚੁੱਕੇ ਹਨ ਤੇ ਹਰ ਧੜ੍ਹਾ ਸੱਚਾ ਸਿੱਖ ਹੋਣ ਦਾ ਦਾਅਵਾ ਠੋਕਦਾ ਹੈ | ਇਹੋ ਜਿਹੇ ਵੱਖਰੇਵੇਂ ਰੱਖ ਕੇ ਕੋਈ ਕੌਮ ਤਰੱਕੀ ਨਹੀਂ ਕਰ ਸਕਦੀ |

  • @jaswantsingh-kv8ep
    @jaswantsingh-kv8ep 2 роки тому

    ਬਾਬਾ ਰਾਜਾ ਰਾਮ ਸਿੰਘ ਚੜਦੀ ਕਲਾ ਵਾਲੇ ਨਿਹੰਗ ਸਿੰਘ ਹੈ ਇਕ ਸੱਚੇ ਸੁੱਚੇ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @Gillsaab_6711
    @Gillsaab_6711 2 роки тому +13

    si aah baba ji

  • @o.pgorakapoorpind6908
    @o.pgorakapoorpind6908 2 роки тому +1

    ਰਾਜਾਂ ਰਾਜ ਸਿੰਘ ਜੀ ਜ਼ਿੰਦਾਬਾਦ

  • @AvtarSingh-il1ig
    @AvtarSingh-il1ig 2 роки тому +1

    ਕਾਮਰੇਡ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਉਸ ਦੇ ਪਿੰਡ ਕੋਈ ਪੁੱਛ ਨਹੀਂ ਨਾ ਹੀ ਉਸ ਦੇ ਕਹੇ ਕੋਈ ਕਿਸਾਨ ਅੰਦੋਲਨ ਵਿੱਚ ਆਉਂਦਾ ਹੈ ਇਹ ਤਾਂ ਸਿਰਫ ਖਬਰਾਂ ਵਿੱਚ ਰਹਿਣ ਲਈ ਪੁੱਠੇ ਸਿੱਧੇ ਬਿਆਨ ਦੇਣ ਜੋਗਾ ਹੀ ਹੈ ਤੇ ਇਸ ਦੀ ਕਿਸਾਨ ਅੰਦੋਲਨ ਨੂੰ ਕੋਈ ਦੇਣ ਨਹੀਂ ਸਗੋਂ ਇਸਨੇ ਤੇ ਯਾਦਵ ਨੇ ਇਸ ਅੰਦੋਲਨ ਤੋਂ ਖੱਟੀ ਖੱਟ ਲਈ ਹੈ ਤੇ ਖੱਟ ਰਹੇ ਹਨ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sarkar-e-khalsa5216
    @sarkar-e-khalsa5216 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhjitmalhi4377
    @sukhjitmalhi4377 2 роки тому +5

    Khalsa ji full spot aa tuhanu

  • @harbhajankinga6939
    @harbhajankinga6939 2 роки тому +3

    ਬਾਬਾ ਜੀ ਬਹੁਤ ਵਧੀਆ ਯਾਦਵਿੰਦਰ ਤੇ ਰਜਿੰਦਰ ਦੀਪ ਸਿੰਘ ਵਾਲਾ ਇਹ ਤਾਂ ਇਕ ਰੁਲਦੂ ਮਾਨਸਾ 3 ਨੇ ਗਦਾਰ ਹਨ

  • @Surmel460
    @Surmel460 2 роки тому +1

    ਰਾਜਾ ਰਾਜ ਸਿੰਘ ਜੀ ਤਕੜੇ ਹੋ ਕੇ ਰਹੋ ਪੂਰਾ ਪੰਜਾਬ ਤੁਹਾਡੇ ਨਾਲ ਹੈ ਜਥੇਬੰਦੀਆਂ ਦੇ ਇਹੋ ਜਿਹੇ ਲੋਕਾਂ ਕਰਕੇ ਮੋਰਚਾ ਲੱਮਾ ਚਲਿਆ ਗਿਆ ਇਹ ਲੋਕ ਮੋਰਚੇ ਦੇ ਗਦਾਰ ਹਨ

  • @SatnamSingh-lu4do
    @SatnamSingh-lu4do 5 місяців тому

    ਬਾਬਾ ਜੀ ਏ ਸਿੱਖਾਂ ਦਾ ਸਭ ਤੋਂ ਵੱਡਾ ਦੋਖੀ ਆ ਏ ਜਿੱਥੇ ਵੀ ਮਿਲਦਾ ਜੁਤਿਆਂ ਫੇਰੋ,

  • @GurpreetKaur-um6nm
    @GurpreetKaur-um6nm 2 роки тому +2

    Guruji aap per apni kripa hamesha rakhe Baba Ram Singh Ji WaheGuru Ji ka Khalsa WaheGuru Ji ki Fateh

  • @japindermaan3080
    @japindermaan3080 2 роки тому +3

    ਨਿਹੰਗ ਸਿੰਘ ਜਥੇਬੰਦੀਆਂ ਜ਼ਿੰਦਾਬਾਦ
    ਰਾਜਿੰਦਰ ਕਾਮਰੇਡ ਮੁਰਦਾਬਾਦ
    ਬੀਜੇਪੀ ਦੇ ਦੱਲੇ ਮੁਰਦਾਬਾਦ 💪

  • @fitnesshub366
    @fitnesshub366 2 роки тому +14

    Eh media v edhar di galla udhr karn nu laggi hoyi, agg ta eh reporter v buht la reha. Shame on media, koi peach di gal v kar lya kro, tusi punjab valiya nu aapas vich ldaan lge hoye

    • @sumitbhati7742
      @sumitbhati7742 2 роки тому

      E phutt pa rahe hai bhai sardar which asee v dekh rahe hai jaddo de sardar border te bethe aa

  • @kauragill1185
    @kauragill1185 2 роки тому

    ਸਹੀ ਗੱਲ ਹੈ ਬਾਬਾ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 💪💪💪💪👌👌👌👍👍👍💖💙💚💛💜💓💕💟💞❤❤❤

  • @sukhdevsingh8961
    @sukhdevsingh8961 2 роки тому +1

    ਇਹ ਬੰਦਾ ਬਹੁਤ ਗਲਤ ਹੈ ਬਹੁਤ ਬਕਵਾਸ ਕਰਦਾ ਕਾਮਰੇਡ ਇਦਾ ਹੀ ਇਲਜਾਮ ਅਮਨ ਤੇ ਲਗੇ ਬਾਬਾ ਰਾਜ ਸਿੰਘ ਆ ਜਾਉ ਵਾਪਿਸ ਇਹਨਾ ਨੇ ਗ੍ਰਿਫਤਾਰ ਹੋ ਕੇ ਬਾਕੀ ਜਨਤਾ ਮਰਾਉਣੀ ਕਾਮਰੇਡਾਂ ਨੇ

  • @manphoolsingh9537
    @manphoolsingh9537 2 роки тому +6

    Nihang Singh zindabad❤️❤️❤️

  • @singhiskingsinghisking6774
    @singhiskingsinghisking6774 2 роки тому +1

    ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਅਜ਼ਾਦੀ

  • @mmmmmmm99999999
    @mmmmmmm99999999 2 роки тому

    ਬਾਬਾ ਜੀ ਸੱਚੇ ਨੇ. ਇਨਾਂ ਕਰਕੇ ਹੀ ਨਿੰਹਗ ਸਿੰਘਾਂ ਦੀ ਬੱਲੇ ਬੱਲੇ ਹੈ. ਬਾਬਾ ਜੀ ਅਮਨ ਸਿੰਘ ਦੇ ਪੁਰੀ ਜੁੱਤੀਆਂ ਫੇਰਿਓ ਕਿਰਪਾ ਕਰਕੇ.

  • @jaspreetkumar5400
    @jaspreetkumar5400 2 роки тому +10

    Eh gall naal apan v sehmat a .jis din morche te hamla hoya c tan eh baba g ne Bach'a kita c

  • @jasbirsingh8803
    @jasbirsingh8803 2 роки тому +7

    Deep fudu a

  • @luckygarcha1922
    @luckygarcha1922 2 роки тому

    ਵਾਹ ਵਾਹ ਬਾਬਾ ਜੀ ਿੲਵੇ ਹੀ ਜੁਤੀਆ ਫੇਰੋ ਦੱਲਿਆ ਦੇ

  • @majorsingh420
    @majorsingh420 2 роки тому +1

    ਧੰਨ ਧੰਨ ਕਰਵਾ ਤੀ ਬਾਬਾ ਜੀ। ਕਾਮਰੇਡਾਂ ਨੇ ਸਰਕਾਰ ਦੇ ਆਗੂ

  • @hirasingh6520
    @hirasingh6520 2 роки тому +1

    ਬਾਬਾ ਜੀ ਬਹੁਤ ਸਹੋਣੇ ਵਿਚਾਰ ਨੇ ਤੁਹਾਡੇ ਜੀ

  • @BaldevSingh-en4pz
    @BaldevSingh-en4pz 2 роки тому

    Very nice waheguru ji ka khalsa waheguru ji ki Fateh khalsa ji assi nal ha

  • @mgarry9603
    @mgarry9603 2 роки тому +6

    Shi gl baba ji

  • @user-rl9dc2ge6b
    @user-rl9dc2ge6b 2 роки тому +6

    👍👍

  • @jaswinderkaur7765
    @jaswinderkaur7765 2 роки тому +3

    Grest jathedar RAJA RAJ SINGH JI.
    SEWA KRO DEEWE DEE.

  • @prabjit7425
    @prabjit7425 2 роки тому

    🚩🚩ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🚩🚩

  • @satwinderpanju9049
    @satwinderpanju9049 2 роки тому +1

    ਜਦੋਂ ਪੰਜਾਬ ਦੇ ਲੋਕਾਂ ਤੇ ਕੋਈ ਵੀ ਭੀੜ ਪੈਂਦੀ ਹੈ ਨਹਿੰਗ ਸਿੰਘ ਖਾਲਸੇ ਹਿੱਕ ਠੋਕ ਪੰਜਾਬੀ ਆਂ ਦੇ ਲੋਕਾਂ ਨਾਲ ਖੜਦੇ ਹਨ ਹੁਣ ਨਹਿੰਗ ਸਿੰਘ ਜਥੇਬੰਦੀਆਂ ਦਾ ਸਾਥ ਦਿਉ ਪੰਜਾਬੀਓ

  • @Rtfd
    @Rtfd 5 місяців тому

    my spot baba raja noo❤❤❤❤❤❤❤❤❤❤❤❤❤❤❤❤❤❤❤❤❤

  • @baba5663
    @baba5663 2 роки тому

    ਰਾਜੇ ਬਾਬੇ ਦਾ ਮੈ ਧੰਨਵਾਦ ਕਰਦਾ ਬਾਬਾ ਜੀ ਅਮਨ ਨੇ ਕੋਮ ਦਾ ਬੈੜਾ।ਗਰਕ ਕਰਤਾ

  • @mrvickykaranjot8772
    @mrvickykaranjot8772 2 роки тому +1

    ਬਹੁਤ ਵਧੀਆ ਬਾਬਾ ਜੀ ਏਨਾ ਦੋਨਾਂ ਦੀਪ ਤੇ ਜਗੀਦਰ ਦੇ ਮੁਹ ਜਾਂਦਾ ਫਟੇ ਨੇ ਲੋਟ ਕਰਨ ਵਾਲੇ ਨੇ

  • @MandeepSingh-qg2ub
    @MandeepSingh-qg2ub 2 роки тому

    ਬਹੁਤ ਵਧੀਆ ਕੀਤਾ ਬਾਬਾ ਇਸ ਤੇ ਜੱਤੀ ਫਿਰ ਦੳ

  • @puranaPunjab-yw5xg
    @puranaPunjab-yw5xg 2 роки тому +5

    Baba ji bhut sache insan ne

  • @gurmeetpandher1443
    @gurmeetpandher1443 2 роки тому

    ਗੁੱਡ ਬਾਬਾ ਜੀ

  • @nimmaretgarhnimmaretgarh5233
    @nimmaretgarhnimmaretgarh5233 2 роки тому

    BABA Raja Raj Singh g 👍👌🙏 🙏🙏

  • @balvirsidhu7440
    @balvirsidhu7440 2 роки тому +10

    Baba ji boht change aa

  • @allwindersingh8573
    @allwindersingh8573 2 роки тому

    Very good ਬਾਬਾ ਜੀ

  • @gurtejkhokher4318
    @gurtejkhokher4318 2 роки тому

    Very good baba G 👌👌👍👍

  • @BalrajSingh-ou2vi
    @BalrajSingh-ou2vi 2 роки тому +4

    Baba Raja Raj ji kissan majdoor ekta Zindabad 👍

  • @kamalpreet3092
    @kamalpreet3092 2 роки тому +1

    BABA ji jidabad weguru

  • @gurtejsinghsroye4300
    @gurtejsinghsroye4300 2 роки тому

    ਬਾਬਾ ਜੀ ਖਿੱਚਕੇ ਰੱਖੋ ਕੰਮ ਦੀਪ ਦੇ ਸੌਦਾ ਜਰੂਰ ਲਾਉਣਾ

  • @mindha9163
    @mindha9163 2 роки тому +1

    Very good baba ji🙏🏻🙏🏻

  • @msrciagra6331
    @msrciagra6331 2 роки тому

    Bahut hi vadiya keha baba ji ne

  • @aujla_designer_studio
    @aujla_designer_studio 2 роки тому

    Well done💯👍👍👏👏 baba ji

  • @beantsinghsandhu1224
    @beantsinghsandhu1224 5 місяців тому

    ਦੇਗ ਤੇਗ ਫਤਿਹ਼

  • @kuldeepkaur-xf8so
    @kuldeepkaur-xf8so 2 роки тому +2

    Sahi gall baba ji