ਦੱਬੀ ਹੋਈ ਕਣਕ ਕਿਵੇਂ ਚੱਲੇਗੀ wheat crop growth promoter

Поділитися
Вставка
  • Опубліковано 2 січ 2025

КОМЕНТАРІ • 140

  • @cropsinformation
    @cropsinformation  2 роки тому +19

    Video puri dekh lia kro viro ... 👍

    • @balkaran_namma
      @balkaran_namma 2 роки тому

      Veer thodi har vedio puri dekhi de aq 😊

  • @gurshambergurusarmodiagurs4630
    @gurshambergurusarmodiagurs4630 2 роки тому +71

    ਬਾਈ ਤੇਰੇ ਨੇੜੇ ਕੋਈ ਦਰਖਤ ਨੀ ਦਿਸਦਾ

  • @singhgurdeep5050
    @singhgurdeep5050 2 роки тому +3

    Good job veer ji.tuhadian saarian gallan hi tukvian te laaheband hundian ne ji.God Bless you veer ji.

  • @kuldeepsingh-xk1qi
    @kuldeepsingh-xk1qi 2 роки тому +5

    ਧੰਨਵਾਦ ਵੀਰ ਜੀ🙏🙏
    ਸਰੋਂ ਬਾਰੇ ਵੀ ਲੇਟੈਸਟ ਜਾਣਕਾਰੀ ਸਾਂਝੀ ਕਰੋ ਜੀ।ਧੰਨਵਾਦ🙏

  • @MalkeetSingh-ey4vp
    @MalkeetSingh-ey4vp 2 роки тому +9

    ਮੈਨੂੰ ਤੁਹਾਡੀ ਜਾਨਕਾਰੀ ਬਹੁਤ ਵਧੀਆ ਲਗਦੀ ਵੀਰ ਜੀ 🙏🙏🙏🙏

  • @pardeeppandher4113
    @pardeeppandher4113 2 роки тому +5

    ਦਸ ਕਿਲੋ ਯੂਰੀਆ ਪਰਤੀ ਏਕੜ ਦੇ ਹਿਸਾਬ ਨਾਲ ਛਿੜਕ ਦਿੱਤਾ ਸੀ ਕੋਈ ਪਤੀਆਂ ਨਹੀਂ ਛੜੀਆ ਵਧੀਆ ਕੰਮ ਕਰਿਆ ਜੀ

  • @sakattarsingh7114
    @sakattarsingh7114 2 роки тому +4

    Dr. Saab Thanks to you for helping us

  • @pardeeppandher4113
    @pardeeppandher4113 2 роки тому +9

    ਹੋਣਾ ਤਾਂ ਓਵੇ ਹੀ ਆ ਬਾਈ ਜੀ ਜਿਵੇਂ ਕੁਦਰਤ ਦੀ ਰਜਾ ਹੋਣੀਆਂ

    • @cropsinformation
      @cropsinformation  2 роки тому +7

      Apne hath kade lai a।।।mehnat ta ni shad skde

  • @satpal_gill
    @satpal_gill 2 роки тому +2

    Pragat ji sat shri akaal Bhai main Teri har gal naal semat ha ruh Khush Karti jankari li per log Nahin samajhte good information thank you 🙏🏻🙏🏻🙏🏻🙏🏻

  • @gursingh4710
    @gursingh4710 Рік тому +1

    Veer 0 52 34 de nal manganese mix kr skde aa

  • @ranjitsingh-xf2es
    @ranjitsingh-xf2es 2 роки тому +2

    ਮੈਗਨੀਸ਼ੀਅਮ 700gm ਵੀ ਨਾਲ ਸਪਰੇ ਕਰ ਸਕਦੇ ਹਾ। ਜਿੰਕ ਮੈਗਨੀਜ ਯੂਰੀਆ ਕਲੀ ਦਾ ਪਾਣੀ ਦੀ ਸਪਰੇ ਕਰਦੇ ਸਮੇ।

  • @arvindlohan5809
    @arvindlohan5809 2 роки тому +1

    राम राम भाई प्रगट एक विडिओ गेंहू की हाई ईलड प्रोडक्शन पर भी बनाओ।

  • @harmansandhu8480
    @harmansandhu8480 2 роки тому +2

    1 kg magnese te 4 kg urea di supreh kar sakde aa

  • @harmansidhu7862
    @harmansidhu7862 2 роки тому +2

    126 jhone ale vahn ch knk shii ni ugrii..187 seed.... same vahn cho e ik killa 44 pusa c ohde vich pooori vdea knk ugrii a ki karn ho skda g???? hopy seedr nl biji c.. gill v same c sare vahn ch .ikthi knk biji sara kuj same csaria situation same hii c..

  • @sardoolsingh7416
    @sardoolsingh7416 2 роки тому

    Nice jaankari mili ji

  • @HARDEEPSINGH-zd3xn
    @HARDEEPSINGH-zd3xn 2 роки тому

    ssa veer ji bahut wadia jankari god bless you veer ji

  • @haryanalives9110
    @haryanalives9110 2 роки тому +2

    22g. Dbw. 222 di growth badiya hai is baar. Sayad. 222 garmi ch. Jayda futara kardi hai from kaithal haryana

  • @sanpreetsinghmaan80512
    @sanpreetsinghmaan80512 2 роки тому +1

    Kanak ch gulli dande lyi urea ch sankor milakar Zink, zyme, salphur bhi mila sakde hai ya nhi

  • @gurpreetjhajj1609
    @gurpreetjhajj1609 2 роки тому

    Veer ji taqat wali spray vi katt vali nuzzle nall vi kar sakde a ji

  • @jagmohanbajwa5253
    @jagmohanbajwa5253 Рік тому

    Crops information veerre dap naal ,urea,zinc,Kali da paani te magnesium paa diye paani bhut bhaara aa gya c baad vich barish hogi kank peeli pegi hogi

  • @ArshadKhan-cv6mr
    @ArshadKhan-cv6mr 2 роки тому

    السلام علیکم سر آپ کے دیش میں سب سے اچھی گندم کی کونسی ورائٹی ہے اور آپ جنگلی جئی لیے کون سا اسپرے استعمال کرتے ہیں

  • @sunilbishnoi6712
    @sunilbishnoi6712 2 роки тому

    Sir, 15 din pehla kanak bijai vele DAP per kile di 35 kg payi c, te potash v nhi pyi, hun pehle pani te ehna khad di kmi kive poori karie, reply jaroor kareo

  • @manjitsingh5590
    @manjitsingh5590 2 роки тому +3

    You are very strict master ji

    • @cropsinformation
      @cropsinformation  2 роки тому +1

      Kive

    • @amritpalsinghsidhu814
      @amritpalsinghsidhu814 2 роки тому +1

      ​@@cropsinformation ਇਸ ਤਰ੍ਹਾਂ ਦੀਆਂ ਟੈਕਨੀਕਲ ਗੱਲਾਂ ਕੋਈ ਨਹੀਂ ਦੱਸਦਾ ਜੀ। ਮਿੱਟੀ ਦੀ ਸਿਹਤਮੰਦ ਲਈ ਵੀ ਵੀਡੀਓ ਬਣਾਉ ਜੀ🙏🙏

  • @pankajmachra
    @pankajmachra 2 роки тому

    biovita ka kya result h ji gehu me

  • @makhansingh805
    @makhansingh805 2 роки тому

    Veer ji IPL HD vam 100 gram sapry with 3kilo urea Kat sakda hai please Reply ji

  • @davindersinghdavindersingh2557
    @davindersinghdavindersingh2557 2 роки тому

    ਧੰਨਵਾਦ ਜੀ

  • @rajvindersidhu1216
    @rajvindersidhu1216 2 роки тому

    Bai ji duji baar di magazine vich Nano urya pa di a

  • @butamaan1431
    @butamaan1431 2 роки тому

    Bai Rajhstan ch 2kilo ureya pa skde aa k ja nhe please riplay

  • @shammicharak8728
    @shammicharak8728 2 роки тому

    Veer gi dvw knk nichen lg pae ha ke krea

  • @baldeepsingh6412
    @baldeepsingh6412 2 роки тому +1

    Y g saro 50 din de a full kadd de a ke hall karea 45s46 varity a g

  • @gamingwithpal9007
    @gamingwithpal9007 2 роки тому

    bai asi 15 kilo magnesium sulfate paei aa 1 ghatte urea nal

  • @bhinderchahal9339
    @bhinderchahal9339 2 роки тому

    Nano urea di ki dose varti jave y ji

  • @sbsharma1930
    @sbsharma1930 2 роки тому +1

    Sir meri fsll 40 din ki hogyi hai m usma Urea+Zinc+Biovita ka spray krna chata hu ,kya 20% boron b add kr skta hu .Please give your suggestions. M Karnal Se hu aapki crop practice k anusar m Kheti krta hu.Thanks

  • @bupindersingh1223
    @bupindersingh1223 2 роки тому

    ਗਰਮੀ ਦੀ ਨਿਸ਼ਾਨੀ ਭਾਰੀ ਮੀਂਹ ਦੀ ਸੰਭਾਵਨਾ ਹੈ।

  • @gurbaxkaur6432
    @gurbaxkaur6432 2 роки тому

    Which pesticide use for shiti pls tell bro

  • @farmerslifedhillon8665
    @farmerslifedhillon8665 2 роки тому

    Bai growth ni krdi kanak ki kriya plz reply

  • @desioo7
    @desioo7 2 роки тому

    Yeh mangneese suphate online kahan milta h, or company b recommend karo mujhe

  • @RanjitSingh-jf6nv
    @RanjitSingh-jf6nv 2 роки тому +1

    ਧੰਨਵਾਦ ਵੀਰ ਜੀ 👍

  • @salmancheema9001
    @salmancheema9001 2 роки тому +1

    Sir manganese+Amino acid+gibrelicacid kar sakte hein?

  • @harmanmaan256
    @harmanmaan256 2 роки тому

    ਬਾਈ ਜੀ ਕਣਕ 40ਦਿਨ ਦੀ ਹੋਈ ਮੈਗਜ਼ੀਨ ਸਪਰੇਅ ਕਰਕੇ ਪਾਣੀ ਲਾਉਣ ਤੋਂ ਬਾਅਦ ਇੱਕ ਥੈਲਾ ਯੂਰੀਆ ਵੀ ਪਾਇਆ, ਹੁਣ ਯੂਰੀਆ ਮਿਲਿਆ ਨਹੀਂ ਪੂਰਾ, ਕੀ ਯੂਰੀਆ ਦੀ ਸਪਰੇਅ ਕੀਤੀ ਜਾ ਸਕਦੀ 3% ਮਿਕਦਾਰ ਨਾਲ??

  • @devraj8095
    @devraj8095 2 роки тому

    ਜੀਉ 22 ਜੀ

  • @manpreetsinghsidhu4893
    @manpreetsinghsidhu4893 Рік тому

    👍👍

  • @SatnamDhindsa7
    @SatnamDhindsa7 2 роки тому

    Dr veer kanak 35 din di hogi hje khet gila e ki urea spray krwa ke pawa j urea pake spray krwawa ta jo urea late na howe jrur dseyo veer

  • @shindabrar1283
    @shindabrar1283 2 роки тому

    Very good

  • @jasvinderkumar2721
    @jasvinderkumar2721 2 роки тому

    Big. Brother I respect you but we can't become perfct in knowledge . Take two Acer land for urea spray one of them urea spray 4kg one Acer and left second you can see result

  • @ManishSingh-fb4ls
    @ManishSingh-fb4ls 2 роки тому

    Thank you ji

  • @preetsingh9029
    @preetsingh9029 2 роки тому +2

    Good job veer

  • @karambrar9006
    @karambrar9006 2 роки тому

    Bai g 3% uria ja dalal ghol cho ki karna chahida ja eh kine time de fark nal karne chahide ne dove hi.??

  • @rashpindersingh5501
    @rashpindersingh5501 2 роки тому

    ਬਾਈ ਜੀ ਮਿੱਟੀ ਟੈਸਟ ਕਰਾਈ ਸੀ ਬੋਰਨ ਦੀ ਘਾਟ ਆਈ ਹੈ ਕਿਵੇਂ ਪੂਰੀ ਕਰੀਏ ਜੀ ਕਿਰਪਾ ਕਰਕੇ ਦੱਸਿਓ ਜੀ

  • @vedparkash5329
    @vedparkash5329 2 роки тому

    Thank

  • @gursewaksingh5027
    @gursewaksingh5027 2 роки тому

    Thanks ji

  • @rakeshgodararaj.police9219
    @rakeshgodararaj.police9219 2 роки тому

    Nice 👍

  • @mangatkamboj8507
    @mangatkamboj8507 2 роки тому

    22 ਜੀ ਇਫ਼ਕੋ ਦੀ 17:44 ਕਿਵੇ ਆ ਦੱਸਿਓ ਧੰਨਵਾਦ

  • @GurpreetSingh-bh3xi
    @GurpreetSingh-bh3xi 2 роки тому +1

    ਵੀਰ ਜੀ ਕੀ ਤੁਹਾਡੇ ਖੇਤ ਨੇੜੇ ਮਿੱਟੀ ਦੇ ਥੋੜ੍ਹੇ ਹਨ ਜਿਵੇਂ ਥੇਹ ਹੁੰਦੇ

  • @jasvinderkumar2721
    @jasvinderkumar2721 2 роки тому

    I have trial on Dalal ghol 2.5 kg dap 2.5 urea on cotton it does not works

    • @cropsinformation
      @cropsinformation  2 роки тому

      Ki result bhalda si tu

    • @jasvinderkumar2721
      @jasvinderkumar2721 2 роки тому

      I did trial Dalal ghol in half Acer but it's production is same as where did not use it then tell me what is its result

  • @GaganSingh-pz2em
    @GaganSingh-pz2em 2 роки тому

    good job veer...

  • @amandeepsingh-py6hy
    @amandeepsingh-py6hy 2 роки тому

    veer ji apna no set krdo plzz jarori km aa

  • @ramansingh342
    @ramansingh342 2 роки тому

    y ਘਾਟਾ ਵਾਲੀ ਨਾਲ ਤਿੰਨ ਕਿਲੋ ਯੂਰੀਆ ਪਾ ਦੇਈਏ ਕਿਲੇ ਦਾ

  • @usbaljindersi
    @usbaljindersi 2 роки тому

    Wmk

  • @NirmalSingh-vc4bb
    @NirmalSingh-vc4bb 2 роки тому

    Bai Sade 4 to 5 din hoge Mausam hun thanda haga va te dhund vi bahut aa ajj valtoha Tarn Taran majha area

  • @lakhwindersingh-je3qm
    @lakhwindersingh-je3qm 2 роки тому

    ਝੋਨੇ ਵਾਲ਼ੀ ਕਿਤਾਬ ਕਦੋਂ ਤੱਕ ਆਵੇਂਗੀ ਵੀਰ

  • @reshambawa1177
    @reshambawa1177 2 роки тому

    🙏🙏

  • @DavinderSingh-gu8rc
    @DavinderSingh-gu8rc 2 роки тому

    veer ji 3kg urea +1kg magnize+100 gm chealed zinc +1kg ਕਲੀ ਦਾ ਪਾਣੀ ਦੀ 125 liter water ਦੀ ਸਪਰੇਅ ਕਰ ਸਕਦੇ ਹਾਂ

  • @gurchetsingh5445
    @gurchetsingh5445 2 роки тому

    Veer ji 🌳 laga lavo apne khet vich

    • @cropsinformation
      @cropsinformation  2 роки тому +1

      ਸਾਰੀਆਂ ਵੀਡੀਓ ਨਹੀ ਦੇਖਦੇ ਤੁਸੀ।।ਨਹੀ ਤਾਂ ਦਰਸ਼ਨ ਕਰ ਲੈਂਦੇ

    • @butasingh7657
      @butasingh7657 2 роки тому

      Video sariyan dekho dheyan naal Bai Ji

  • @vikasKumar-qr2ff
    @vikasKumar-qr2ff 2 роки тому +1

    Bai cha ta h ni nede tede tuhade.dark kinu vech te...

  • @GaganDeep-vi3it
    @GaganDeep-vi3it 2 роки тому

    ਨੈਨੋ ਯੂਰੀਆ ਤੇ ਮੈਗਜੀਨ ਰਲਾ ਕੇ ਕਰ ਸਕਦੈ ਆ ਜੀ

  • @sidhu749
    @sidhu749 2 роки тому

    ਬਾਈ ਜੀ ਕੀ magnicium ਯੂਰੀਆ ਨਾਲ ਪਾ ਸਕਦੇ ਹਾਂ?

  • @MAHINDERSINGH-cf8ph
    @MAHINDERSINGH-cf8ph 2 роки тому

    ਸੁਪਰ ਸੀਡਰ ਵਾਲੀ ਕਣਕ ਵਿੱਚ ਜੜ ਵਾਲੀ ਸੁੰਡੀ ਦਾ ਕੋਈ ਹੱਲ ਦੱਸੋ ਜੀ

  • @malkiatsinghmaan1698
    @malkiatsinghmaan1698 2 роки тому

    ਵੀਰ ਮੈ ਦੁਕਾਨਦਾਰ ਨੂੰ ਕਿਹਾ ਮੈਗਨੀਜ ਦਿੳੁ ਕਹਿਦਾ ਛਡੋ ਜੀ ਬਾੲਉ ਪਾਉ ਬਹੁਤ ਵਧੀਆ ਰਹੂ ਮੈ ਕਿਹਾ ਖੇਤ ਵਿਚੋ ਹੋ ਕੇ ਤੂੰ ਆੲਆ ਕੇ ਮੈ

  • @malkeetbrar8814
    @malkeetbrar8814 2 роки тому

    Loki faktriya nu jameen bech rhe aa aapne bachiya de on wale time da beda gark krn lag gye aa pani kharb krn lyi haryana ch bi lok piche nhi hat rhe mera area rama refinery kol aa te hun ethe ek nmi faktri lag rhe aa sanu sharm ne ondi aapa kine laaprbah ho gye aapni jmen pani te havaa nu kharb krn ch changaa kr rhe

  • @Gurveersingh2018
    @Gurveersingh2018 2 роки тому +1

    Comment da koi answer ਨੀ ਦਿੰਦਾ

  • @jaisingh3246
    @jaisingh3246 2 роки тому

    full hogi dundh

  • @hardeepsingh3454
    @hardeepsingh3454 2 роки тому +1

    ਵਾਈ ਜੀ ਕਣਕ ਡੇੜ ਮਹੀਨੇ ਦੀ ਹੋਈ ਆ ਪਾਣੀ ਲਾ ਤਾ ਕਣਕ ਸੱਕ ਦੀ ਜਾਦੀ ਆ ਪੀਲੀ ਹੋ ਕੇ ਵਾਈ ਕੀ ਸਪੇਰ ਪਾਈ ਜਾਵੇ ਕੇਮਟ ਚੋ ਦੱਸੂ ਵਾਈ ਜ਼ਰੂਰ

  • @SukhdeepSingh-lz5zw
    @SukhdeepSingh-lz5zw 2 роки тому

    Bai ji axial karn to baed poni 2nd Pani kide lona

  • @KulwinderSingh-xg9ie
    @KulwinderSingh-xg9ie 2 роки тому

    ਲੀਡਰ+2 4 ਡੀ ਮਿਕਸ ਕਰ ਸਕਦੇ ਆ ਬਾਈ

  • @amardeepsingh5495
    @amardeepsingh5495 2 роки тому

    Bujja ni mar rahi

  • @ParvinderSingh-zd6dj
    @ParvinderSingh-zd6dj 2 роки тому +1

    Bhai tara keth bich koey bi tree 🌳 nahi hai

  • @HarbansSingh-ul9lz
    @HarbansSingh-ul9lz 2 роки тому

    ਤੇਰੀਆ ਗੱਲਾ ਚ ਬਾਹਲਾ ਦਮ ਨੀ ਹੁੰਦਾ ਓਏ

    • @cropsinformation
      @cropsinformation  2 роки тому +3

      CHL tas khed jake

    • @butasingh7657
      @butasingh7657 2 роки тому

      Sanu ta Bahut kush sikhan nu mileya bai Ji narme te pargat veer di ray naal dekh rekh kari c par bigha 9 kiw 60 kilo di osat pai hai nale koi khas kharcha nahi hoyeya Ji

  • @garrydhillon3008
    @garrydhillon3008 2 роки тому

    ਵੀਰ ਮੈ ਕੀਤੀ ਆ 10% ਪਾਣੀ 150 ਲੀਟਰ ਲਾ ਦਿੱਤਾ ਆ 15 ਤਰੀਕ ਨੂੰ ਕੀਤੀ ਆ ਅਜੇ ਤੱਕ ਪੱਤੇ ਠੀਕ ਠਾਕ ਨੇ ਜੀ ਰੰਗ ਹਰਾ ਹੋਣਾ ਸੁਰੂ ਹੋ ਗਿਆ ਆ 6-7 ਦਿਨ ਤੱਕ ਪੂਰੇ ਨਤੀਜੇ ਸਾਹਮਣੇ ਆਉਣਗੇ

    • @cropsinformation
      @cropsinformation  2 роки тому

      96 hrs baad CLR auu

    • @dharmdhillon9715
      @dharmdhillon9715 2 роки тому

      @Garry Dhillon vr kida riha result kinne din di knk te kiti c

    • @garrydhillon3008
      @garrydhillon3008 2 роки тому

      @@dharmdhillon9715 ਵੀਰ ਜੀ 7-8 ਦਿਨ ਹੋ ਗਏ ਨੇ ਅੱਜ ਕੀਤੀ ਨੂੰ 2 ਨਵੰਬਰ ਨੂੰ ਬਿਜਾਈ ਕੀਤੀ ਸੀ ਕਣਕ ਦੀ ਪਰਾਲੀ ਵਿੱਚ ਵਾਹੀ ਸੀ ਸੁਪਰ ਸੀਡਰ ਨਾਲ ਬਿਜਾਈ ਕੀਤੀ ਸੀ PR 130 ਦੀ ਪਰਾਲੀ ਵੀ ਬੁਹਤ ਸੀ ਸੋ ਕਣਕ ਪੀਲੀ ਜਿਹੀ ਸੀ ਪਾਣੀ ਲੱਗਣ ਤੋ ਬਾਅਦ ਹੁਣ ਕਣਕ ਪੂਰੇ ਰੰਗ ਤੇ ਆ ਗਈ ਆ ਕੋਈ ਨੁਕਸਾਨ ਨਹੀਂ ਹੋਇਆ ਲਾਭ ਹੀ ਹੋਇਆ ਮੈਨੂੰ ਤੇ ਬਾਕੀ ਖੇਤ ਵਿਚ ਨਮੀ ਵੀ ਠੀਕ ਸੀ ਸਾਰੇ ਹਾਲਾਤ ਠੀਕ ਸੀ ਜਿੱਥੇ ਕਿਤੇ ਥੋੜੀ ਉੱਚੀ ਜਗ੍ਹਾ ਸੀ ਪਾਣੀ ਨਹੀ ਚੜ੍ਹਿਆ ਦੀ ਓਥੇ ਮੰਜੀ ਜਿੰਨੇ ਥਾ ਤੇ ਪੱਤੇ ਦੇ ਕਿਨਾਰੇ ਥੋੜੇ ਜਹੇ ਪ੍ਰਭਾਵਿਤ ਹੋਏ ਨੇ ਸੋ ਪੂਰੇ ਚੰਗੇ ਵੱਤਰ ਵਾਲੇ ਖੇਤ ਵਿੱਚ ਕਰੋ ਕੋਈ ਚੱਕਰ ਨਹੀ ਪਾਣੀ ਮੈ 125 ਲੀਟਰ ਲਾਇਆ ਸੀ 25 ਲਿਟਰ ਵਾਲੇ ਪੰਪ ਦੇ 5 ਢੋਲ ਲਾਏ ਸੀ ਯੂਰੀਆ ਤੋ ਇਲਾਵਾ ਹੋਰ ਕੁਝ ਵੀ ਮਿਕਸ ਨਹੀਂ ਕੀਤਾ ਨਤੀਜੇ ਬੁਹਤ ਚੰਗੇ ਦੇਖਣ ਨੂੰ ਮਿਲੇ ਨੇ ਧੰਨਵਾਦ🙏

    • @dharmdhillon9715
      @dharmdhillon9715 2 роки тому

      @@garrydhillon3008 ok veer dhannwaad

  • @gurmukhsingh8626
    @gurmukhsingh8626 2 роки тому +1

    Veer g contact number deo apna..

  • @davindersinghdavindersingh2557
    @davindersinghdavindersingh2557 2 роки тому +1

    ਧੰਨਵਾਦ ਜੀ

  • @rashpindersingh5501
    @rashpindersingh5501 2 роки тому +1

    ਬਾਈ ਜੀ ਮਿੱਟੀ ਟੈਸਟ ਕਰਾਈ ਸੀ ਬੋਰਨ ਦੀ ਘਾਟ ਆਈ ਹੈ ਕਿਵੇਂ ਪੂਰੀ ਕਰੀਏ ਜੀ ਕਿਰਪਾ ਕਰਕੇ ਦੱਸਿਓ ਜੀ

  • @bsdhillon2134
    @bsdhillon2134 2 роки тому

    🙏🏻🙏🏻

  • @rashpindersingh5501
    @rashpindersingh5501 2 роки тому

    ਬਾਈ ਜੀ ਮਿੱਟੀ ਟੈਸਟ ਕਰਾਈ ਸੀ ਬੋਰਨ ਦੀ ਘਾਟ ਆਈ ਹੈ ਕਿਵੇਂ ਪੂਰੀ ਕਰੀਏ ਜੀ ਕਿਰਪਾ ਕਰਕੇ ਦੱਸਿਓ ਜੀ

  • @rashpindersingh5501
    @rashpindersingh5501 2 роки тому

    ਬਾਈ ਜੀ ਮਿੱਟੀ ਟੈਸਟ ਕਰਾਈ ਸੀ ਬੋਰਨ ਦੀ ਘਾਟ ਆਈ ਹੈ ਕਿਵੇਂ ਪੂਰੀ ਕਰੀਏ ਜੀ ਕਿਰਪਾ ਕਰਕੇ ਦੱਸਿਓ ਜੀ

    • @cropsinformation
      @cropsinformation  2 роки тому

      Spray 1g per liter ।।।। 2wari
      60 and 70 days te