veer ਚੱਲੀਆਂ ਬਾਹਰ ਸਾਰੇ ਫਾਰਮ ਦੀਆਂ ਮੱਝਾਂ ਗਾਵਾਂ ਕੱਟੀਆਂ ਨੇ ਦੇਣੀਆਂ

Поділитися
Вставка
  • Опубліковано 14 січ 2025

КОМЕНТАРІ • 73

  • @gurmailsinghsandhawalia5427
    @gurmailsinghsandhawalia5427 10 місяців тому +66

    ਐਨੇ ਸੋਹਣੇ ਪਸ਼ੂ ਵੇਚ ਕੇ ਬਾਹਰ ਜਾ ਕੇ ਦਿਹਾੜੀਆਂ ਕਰਨੀਆਂ, ਲੱਖ ਲਾਹਨਤ ਹੈ

    • @Manveer_bathinda
      @Manveer_bathinda 10 місяців тому

      ਇਹ ਆਪਣੇ ਹੀ ਪਸੂ ਨੇ

  • @chahalsaabchahalsaab685
    @chahalsaabchahalsaab685 10 місяців тому +26

    ਮਾਲਕ ਤੋ ਦਿਹਾੜੀਦਾਰ ਬਨਣ ਚੱਲੇ ਐ ਮੁਬਾਰਕਾਂ ਭਾਈ

  • @kanwardeepsingh9819
    @kanwardeepsingh9819 10 місяців тому +14

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @inderpreetsingh6145
    @inderpreetsingh6145 10 місяців тому +25

    ਬਾਹਰ ਕੁਝ ਨੀ ਚੋਲਾ ਵਾਂਗ ਫਿਰਦੇ ਪੰਜਾਬੀ ਕੰਮ ਨੀ ਮਿਲਦਾ ਬਾਹਰ ਜਾਕੇ ਇਹਨੂੰ ਕੱਟੀਆਂ ਯਾਦ ਆਉਣੀਆ

    • @Panjabi22Singh
      @Panjabi22Singh 10 місяців тому

      Ehne rona muh ta krke .jidda hadrori wale kutte ronde meat na te

    • @arashdeepsingh1366
      @arashdeepsingh1366 10 місяців тому +1

      Shi gl a pra mere nl khud hoi me v vech k gya sb hun hunda othe shi c 😂😂😂 a kattia yad on wali ta tu sidhi menu kh diti ida lgda😂

  • @belairpizzeria2666
    @belairpizzeria2666 10 місяців тому +17

    ਸਮਝ ਤੋ ਬਾਹਰ ਆ ਕੰਮ ਅਸੀ ਬਾਹਰ ਤੋ ਪੰਜਾਬ ਆਕੇ ਡੰਗਰ ਰੱਖਣਾ ਚਾਹੁੰਦੇ ਆ ਇਹ ਬਾਹਰ ਨੂੰ ਚੱਲਿਆ

  • @sohalfarm2061
    @sohalfarm2061 10 місяців тому +21

    ਕੀ ਹੋ ਗਿਆ ਲੋਕਾ ਨੂੰ ਸਾਰੇ ਬਾਹਰ ਤੁਰੇ ਜਾਂਦੇ ਨੇ

  • @Amritpalsingh-dv9vv
    @Amritpalsingh-dv9vv 10 місяців тому +47

    ਹੱਦ ਹੋਈ ਪਾਈ ਆਪਣੇ ਕੰਮ ਵਾਰਗੀ ਰੀਸ ਬਾਹਰ ਵੀ ਦਿਹਾੜੀ ਕਾਰਨੀ😢

  • @ਸਾਡਾਚੰਨੀ
    @ਸਾਡਾਚੰਨੀ 10 місяців тому +11

    ਇਹ ਵੀਡਿਓ ਚ ਰੇਟ ਏਸ ਲਈ ਨੀਂ ਦੱਸਦੇ ਤਾਂ ਕਿ ਹਰੇਕ ਗਾਹਕ ਨੂੰ ਵੱਖੋ ਵੱਖਰਾ ਰੇਟ ਦੱਸਿਆ ਜਾ ਸਕੇ ਅਤੇ ਜਿਸਨੂੰ ਵੱਧ ਤੋਂ ਵੱਧ ਲੁੱਟਿਆ ਜਾ ਸਕਦਾ ਉਸਨੂੰ ਲੁੱਟਿਆ ਜਾ ਸਕੇ

  • @VikramSingh-he6sl
    @VikramSingh-he6sl 10 місяців тому +15

    IELTS ਕਰਕੇ ਪੰਜਾਬੀ ਬਇਆ ਬਣਨ ਚਲਿਆ ਬਾਹਰ ਪਾਗ਼ਲ ਲੋਕ

  • @santoksingh6937
    @santoksingh6937 10 місяців тому +24

    ਰੇਟ ਵੀ ਦੱਸਿਆ ਕਰੋ ਵੀਰ

  • @KuldeepSingh-gp5sr
    @KuldeepSingh-gp5sr 10 місяців тому +2

    ਗਰੀਬ ਜੱਟਾਂ ਨੁੰ ਸਸਤੀਆਂ ਦੇ ਜਾ।

  • @KulwinderKaur-xb4lu
    @KulwinderKaur-xb4lu 9 місяців тому

    ਭਾਜੀ ਭਾਜੀ ਜਿਹਨਾਂ ਕੋਲ ਇਹ ਪਸੂ ਹਨ ਤਾ ਨੰਬਰ ਵਗੈਰਾ

  • @HarviderGrewal-p6i
    @HarviderGrewal-p6i 10 місяців тому +3

    Ma veer canada🇨🇦 shad kee Punjab a gea

  • @SameerKhan-z2y3f
    @SameerKhan-z2y3f 10 місяців тому

    Veer ga da mul jedi bachi aa 1 no te aa

  • @panjab_records
    @panjab_records 10 місяців тому +3

    Jdo ethe ee waheguru ne enna dita fer bahr Jan di ki lorh

  • @Amritpalkaur-wf1wr
    @Amritpalkaur-wf1wr 9 місяців тому

    ਹਾਏ ਰੱਬ ਕੀ ਹੋਇਆ ਲੋਕਾ ਨੂੰ

  • @RupinderSingh-td3vs
    @RupinderSingh-td3vs 10 місяців тому +6

    ਜਦੋਂ ਬੰਦੇ ਦਾ ਕੰਮ ਇੱਥੇ ਚੰਗਾ ਹੋਵੇ ਓਨੇ ਡੋਕੇ ਲੈਣ ਜਾਣਾ ਇਹ ਦੱਸੋ😅

  • @SandeepSingh-uf2kh
    @SandeepSingh-uf2kh 9 місяців тому +1

    Why people want to go to other country Western country people living in a Punjabi depression

  • @sonyrama591
    @sonyrama591 10 місяців тому +10

    ਪੰਦੀ ਵਾਈ ਰੇਟ ਕਿਸੇ ਪਸ਼ੂ ਦਾ ਨਹੀਂ ਦੱਸ ਦਾ

  • @singhjaimal3946
    @singhjaimal3946 10 місяців тому +2

    Rab Rakha

  • @sunnylakhowalia5350
    @sunnylakhowalia5350 10 місяців тому +3

    Good 👍

  • @sandhudairyfarm3738
    @sandhudairyfarm3738 10 місяців тому +4

    Nice 💯

  • @karanpreet5539
    @karanpreet5539 10 місяців тому +3

    Good bro

  • @HarmanSinghSidhu-e3n
    @HarmanSinghSidhu-e3n 7 місяців тому

    0:41

  • @charanjitjeeta7766
    @charanjitjeeta7766 10 місяців тому +7

    Rate ni dasna ta video da ki fyada

  • @pammasingh5404
    @pammasingh5404 10 місяців тому +8

    Rate ni dasna video da ki feda.

  • @rajwantraj8666
    @rajwantraj8666 9 місяців тому

    ਬਾਹਰ ਦਾ ਬਹਾਨਾ ਮਤਲਬ ਗਾਹਕ ਛੇਤੀ ਆਜੂ ਤੇ ਵਧ ਠਗਾਂ ਗੇ। ਅਜਕਲ ਜਾਦਾ ਬਾਹਰ ਦੇ ਨਾ ਤੇ ਝੂਠ ਚਲਾਕੇ ਵਪਾਰੀ ਗਾਹਕਾਂ ਨੂੰ ਠਗਦੇ ਆ।ਏ ਮਝਾ ਸਾਹ ਵਾਲੀ ਚੀਜ ਦਾ ਕੋਈ ਭਰੋਸਾ ਨੀ। ਖਰੀਦਦਾਰਾਂ ਨੂੰ ਬੇਨਤੀ।ਤੀਹ ਹਜ਼ਾਰ ਤੋਂ ਵੱਧ ਨਾ ਖ਼ਰੀਦੇ

  • @nainkamalsinghsidhu
    @nainkamalsinghsidhu 10 місяців тому +1

    Bhola Aklia jalal very good padi y g

  • @BalvinderSingh-hv6or
    @BalvinderSingh-hv6or 10 місяців тому

    😂 ਲਿਖਣੀ ਹੁੰਦੀ ਹੈ ਲਿਖਨੀ ਨਹੀਂ ਬਾਈ

  • @ParamjitSingh-e6i
    @ParamjitSingh-e6i 10 місяців тому +1

    Bahar wale veera nu benti hai k jo bahro punjab auna chahunde ena de pasu te ghar khrido

  • @singhjaimal3946
    @singhjaimal3946 10 місяців тому +1

    Veer menu 23 sal Bahr Hoge pashtave to bad koi ni mere pale baki Teri mauj

  • @sajanlubana1751
    @sajanlubana1751 10 місяців тому +2

    ਬਾਹਰ ਆਕੇ ਪਤਾ ਲੱਗਦਾ ਕਿਹੜੇ ਭਾ ਵਿਕਦੀ

  • @ranjitsingh898
    @ranjitsingh898 10 місяців тому +1

    Rate daso

  • @BrarDairyFarmGumtiKalan
    @BrarDairyFarmGumtiKalan 10 місяців тому

    Nyc

  • @harjindersingh5685
    @harjindersingh5685 10 місяців тому

    Meeni kise side to a veer

  • @advocategursewaksingh2112
    @advocategursewaksingh2112 10 місяців тому

    Bai ji ki lorh aa ehna vdia kam shad k bahar majdoori krn di

  • @gurpreetsinghdhillon432
    @gurpreetsinghdhillon432 10 місяців тому +1

    ਬਾਹਰ ਵਾਲੇ ਤਾ ਅਾਪ ਵਾਪਿਸ ਪੰਜਾਬ ਆਉਣ ਗੇ ਤੂੰ ਕਿਉ ਬਾਹਰ ਦਾ ਪੰਗਾ ਲੈਦਾ

  • @subhamrao5125
    @subhamrao5125 10 місяців тому +1

    Ram ram or bolda kr bhai chota koni honda

  • @baldevsidhu7719
    @baldevsidhu7719 10 місяців тому

    ਪੰਜਾਬੀ ਲਿਖਨੀ ਤਾ ਸਿਖ ਲਵੋ ਵੀਰ ਚਲਿਆ ਬਾਹਰ ਨਾ ਕਿ ਚਲੀਆ 🙏

  • @starxbgmi475.
    @starxbgmi475. 10 місяців тому

    ਹੁਣ ਤਾ ਬਿਨਾ ਵਿਦੇਸ਼ ਤੋ ਕੁਜ ਨਹੀ ਦਿਖਦਾ ਲੋਕਾ ਨੂੰ

  • @bahadaursingh7435
    @bahadaursingh7435 10 місяців тому

    ਵੀਰ ਜੀ ਵੈਹੜਾ ਦਾ ਰੇਟ ਕੀ ਆ ਜੀ

  • @KuldeepKaur-ce9jt
    @KuldeepKaur-ce9jt 10 місяців тому

    😢😢

  • @sukhbirsandhu7948
    @sukhbirsandhu7948 10 місяців тому

    Bhai tanu neli peta ni bole Jana

  • @pindwale3190
    @pindwale3190 10 місяців тому +11

    Bhar ja k majdoor bano gye dubb k mar javo kuj time bad pachtona tusi

    • @life_laugther
      @life_laugther 10 місяців тому

      call kri veere ja apna numbr deo

  • @gurdevsingh3087
    @gurdevsingh3087 10 місяців тому +4

    Rate v dasso

  • @KulwinderSingh-tl9tf
    @KulwinderSingh-tl9tf 10 місяців тому +1

    Neli ravi nhi kti

  • @amrindersidhu2066
    @amrindersidhu2066 10 місяців тому +2

    Apne kam vargi rees nai nale buffalo vacni soki haa lanii baut aoki a

  • @surjitgill2617
    @surjitgill2617 6 місяців тому

    Bar ja ka khara SDM lagna va bartan saf toilet saf karna va lake de lantat tara ta

  • @GurjeetSingh-nz8hb
    @GurjeetSingh-nz8hb 10 місяців тому +2

    ਗੱਗਾ ਕਿਸ ਸਾਨ ਦਾ ਬੱਚਾ

  • @amrindersidhu2066
    @amrindersidhu2066 10 місяців тому +2

    Wrong 😢

  • @virkgaming2531
    @virkgaming2531 10 місяців тому

    Veer kyu pagal hoya apna buisness apna hunda bhar sirf tenu struggle hi milna fher tu aa time nu soch soch ke roye ga

  • @Panjabi22Singh
    @Panjabi22Singh 10 місяців тому +1

    Koi fiyada ni na bahar hath ch auna na eh janwar .ethe reh k kam krla prava koi

  • @JATT.COM9
    @JATT.COM9 10 місяців тому +2

    Forn aa ke bhande manju.punjab vich boss aa

  • @Amritpalkaur-wf1wr
    @Amritpalkaur-wf1wr 9 місяців тому

    ਹਾਏ ਰੱਬ ਕੀ ਹੋਇਆ ਲੋਕਾ ਨੂੰ