Curd , what new research says !! ਗਜ਼ਬ ਦਹੀਂ !!(314)

Поділитися
Вставка
  • Опубліковано 1 січ 2025

КОМЕНТАРІ • 240

  • @dr.paramjitsinghsumra179
    @dr.paramjitsinghsumra179 3 дні тому +1

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਚੈਨਲ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।
    ਦਹੀਂ, ਲੱਸੀ, ਮੱਖਣ, ਘਿਓ, ਅਧਰਿੜਕ, ਹਾਰੇ ਦਾ ਦੁੱਧ, ਕੰਮ ਕਰਨ ਵਾਲੇ ਵਿਅਕਤੀਆਂ ਲਈ ਬਹੁਤ ਲੋੜ੍ਹ ਹੈ। ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਰਹਿਣ ਸਹਿਣ ਤੇ ਅਧੁਨਿਕ ਖਾਣ-ਪੀਣ ਨੇ ਸਾਨੂੰ ਅਨੇਕਾਂ ਬਿਮਾਰੀਆਂ ਦਾ ਤੋਹਫ਼ਾ ਦੇ ਦਿੱਤਾ ਹੈ।

  • @surjitjatana468
    @surjitjatana468 4 дні тому +3

    ਬਹੁਤ ਸੁਕਰੀਆ ਡਾਕਟਰ ਸਾਹਿਬ ਮੈਂ ਤੇ ਤੁਹਾਡੀ ਪਹਿਲੇ ਵਾਲੀ ਦਹੀਂ ਦੀ ਵੀਡੀਓ ਦੇਖ ਕੇ ਹੀ ਸ਼ੁਰੂ ਕਰ ਚੁੱਕੀ ਹਾਂ ਪ੍ਰੰਤੂ ਪਹਿਲੇ ਫਰਿਜ ਵਾਲੀ ਵੀ ਖਾ ਲੈਂਦੀ ਸੀ ਵੀਡੀਓ ਦੇਖਣ ਤੋ ਬਾਦ ਛੱਡ ਦਿੱਤਾ ਹੈ ਧੰਨਵਾਦ ਜੀ ।

  • @narinderkaur8246
    @narinderkaur8246 5 днів тому +6

    ਦਹੀਂ ਖਾਣ ਦੇ ਸਾਰੇ ਭੁਲੇਖੇ ਦੂਰ ਕਰਨ ਲਈ ਧੰਨਵਾਦ ਜੀ।

  • @paramjitsinghmann8486
    @paramjitsinghmann8486 2 дні тому

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ 🙏🙏

  • @NaunihalSinghBhullar
    @NaunihalSinghBhullar 4 дні тому +4

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਡਾਕਟਰ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਸਾਰਿਆਂ ਤੇ

  • @HARMESHMANAV1
    @HARMESHMANAV1 4 дні тому +3

    ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਦੋਨੋਂ ਡਾ ਸਾਹਿਬਾਨ ਦਾ ਕੋਟਿ-ਕੋਟਿ ਧੰਨਵਾਦ ਜੀ 🙏

  • @gurdevsinghsepo3512
    @gurdevsinghsepo3512 3 дні тому

    ਡਾਕਟਰ ਜੀ ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਕੀ ਫਤਿਹ

  • @naranjansingh8808
    @naranjansingh8808 5 днів тому +7

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਬਹੁਤ ਸ਼ੁਕਰਾਨਾ ਜੀ ਬਹੁਤ ਚੰਗੀ ਜਾਣਕਾਰੀ ਸਾਂਝੀ ਕਰ ਰਹੇ ਹੋ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @1_Not_2B_Known....
    @1_Not_2B_Known.... 4 дні тому +3

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ

  • @kulwantsingh1949
    @kulwantsingh1949 5 днів тому +2

    ਸਤਿ ਸ੍ਰੀ ਆਕਾਲ ਜੀ 🙏🏽 ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ❤❤

  • @baldevmangat3859
    @baldevmangat3859 День тому

    Respected both hon’ble Drs sahib sat sri akal. What you recommend for us, we are bound to obey. You are perforing the duties of both Drs as well as most sociable personalities. Thanks.

  • @_Amritsar_california_
    @_Amritsar_california_ 5 днів тому +5

    ਦੋਨਾਂ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🏻🌙🙏🏻💫🙏🏻

  • @surinderkaur5083
    @surinderkaur5083 5 днів тому +2

    ਸਤ ਸ੍ਰੀ ਅਕਾਲ ਜੀ 🙏 ਬਹੁਤ ਬਹੁਤ ਧੰਨਵਾਦ ਜੀ ਇੰਨੀ ਵਧੀਆ ਜਾਣਕਾਰੀ ਦੇਣ ਲਈ।

  • @nachhatarsingh-j6r
    @nachhatarsingh-j6r 5 днів тому +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਜੀ🙏। ਡਾਕਟਰ ਸਾਹਿਬਾਨ ਆਪ ਜੀ ਵਲੋਂ ਦਿੱਤੀ ਗਈ ਜਾਣਕਾਰੀ ਬਹੁਤ ਹੀ ਸ਼ਲਾਘਾਯੋਗ ਹੈ ਜੀ ਧੰਨਵਾਦ ਜੀ🙏

  • @BaljitKaur-hw1no
    @BaljitKaur-hw1no 4 дні тому +3

    Thanks doctor Sahib ji 🙏🙏

  • @singhharbhajan2986
    @singhharbhajan2986 4 дні тому +1

    ਸਤਿ ਸ੍ਰੀ ਆਕਾਲ ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧਨਵਾਦ ਜੀ ਜਿਊਂਦੇ ਵਸਦੇ ਰਹੋ

  • @kuldiptoor6822
    @kuldiptoor6822 5 днів тому +1

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬਹੁਤ ਹੀ ਗਿਆਨਤਾ ਭਰਪੂਰ ਜਾਣਕਾਰੀ

  • @JKj-b5x
    @JKj-b5x 5 днів тому +1

    ਬਹੁਤ ਵਧਿਆ ਜਾਣਕਾਰੀ ਜੀ ਖੁਸ ਰਹਿਉ 🙏🙏

  • @malkeetsingh7034
    @malkeetsingh7034 4 дні тому +2

    ਵਾਹਿਗੁਰੂ ਤੇਰਾ ਸ਼ੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ

  • @JaswinderKaur-ox7tc
    @JaswinderKaur-ox7tc 3 години тому

    ਸੰਤ ਸ੍ਰੀ ਅਕਾਲ ਜੀ

  • @DarshanaRani-g6q
    @DarshanaRani-g6q 4 дні тому +2

    Dr tusi boldy bohot Sona God bless you 🌹🙏

  • @bhagsingh869
    @bhagsingh869 2 дні тому

    ❤waheguru Ji ka khalsa Waheguru Ji ki fateh Ji ❤

  • @JaswinderKaur-ox7tc
    @JaswinderKaur-ox7tc 3 години тому

    Happy new year sister ji bhai ji 🙏

  • @iqbalsingh6505
    @iqbalsingh6505 2 дні тому

    Very informative video , thanks to both of you 👍 😊

  • @kulwantsinghbrar1220
    @kulwantsinghbrar1220 14 годин тому

    Very nice report

  • @sukhvindergrewal1233
    @sukhvindergrewal1233 5 днів тому +1

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @ministories_narinder_kaur
    @ministories_narinder_kaur 5 днів тому +1

    ਸਤਿ ਸ੍ਰੀ ਆਕਾਲ ਜੀ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @JaswinderKaur-ox7tc
    @JaswinderKaur-ox7tc 3 години тому

    Nice session 🙏

  • @KulwinderKaur-bo4xq
    @KulwinderKaur-bo4xq 3 дні тому

    Thanks doctors🎉

  • @balbirsakhon6729
    @balbirsakhon6729 5 днів тому +1

    😊🙏ਬਹੁਤ ਹੀ ਧੰਨਵਾਦ ਜੀ

  • @parmjeetkaur5256
    @parmjeetkaur5256 5 днів тому +1

    Bauht vadhia jankari diti ji God bless ɓoth of you Dr sahib 🙏

  • @juiceapp-e2b
    @juiceapp-e2b 5 днів тому +6

    I love yogurt this video deserves a like ❤❤😊

  • @ranimand7744
    @ranimand7744 4 дні тому +1

    Sat sri akal docter sahib boht vadia information ji

  • @darshanakaur523
    @darshanakaur523 5 днів тому +1

    Bhot vdhia jankari ...Thanku so much Dr Sahib 🙏🙏🙏🙏🙏

  • @nirmalbali9544
    @nirmalbali9544 5 днів тому +1

    Very good lesson zameer nu zinda bad

  • @BhupinderKaur-s5n
    @BhupinderKaur-s5n 5 днів тому +1

    Sat shri Akal ji🙏
    Bahut Vadia jankari mil rahi ji thanks 🙏 😊

  • @singhamarjit689
    @singhamarjit689 5 днів тому +3

    ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖਣ

  • @PawanKumar-l9h1j
    @PawanKumar-l9h1j 5 днів тому +1

    Dr harshinder and Dr gurpal beta God bless you long life

  • @Simarjit-x8q
    @Simarjit-x8q 5 днів тому +2

    God bless you my sister ji ❤

  • @fitnesswithgurri6412
    @fitnesswithgurri6412 5 днів тому +1

    God bless you both of you very good information

  • @gursreetkaur7001
    @gursreetkaur7001 4 дні тому +1

    Very good ji bahut badhiya lageya program ❤ thanks paramjeet kaur maur Kalan

  • @kamaljitkaur1558
    @kamaljitkaur1558 5 днів тому +2

    Thankyou Jiooooo Thankyou Jiooooo asi teen poor ji ki ptaa sade kol tussi aana ja nahi ji app ji di video teen meen sariyaa dekhji bouth nice ji Waheguru ji appji nu khush rakhe Jiooooo Thankyou Jiooooo 🙏🙏🙏🙏🙏

  • @JagirSandhu-q8v
    @JagirSandhu-q8v 5 днів тому +2

    God bless the family

  • @RajwinderKaur-k1x5g
    @RajwinderKaur-k1x5g 4 дні тому +1

    ਧੰਨਵਾਦ ਜੀ

  • @jagjit29199
    @jagjit29199 3 дні тому

    Thanks for useful advice God bless you

  • @HarpreetKaur-en8tt
    @HarpreetKaur-en8tt 4 дні тому +1

    I take curd daily but I did not know earlier about too many benefits of curd I Really I came to know amazing facts Thanks a lot ji God bless you both always

  • @BalwinderSingh-ug2mf
    @BalwinderSingh-ug2mf 5 днів тому +1

    Excellent program Dr sahab thanks

  • @lovepreetkaur1173
    @lovepreetkaur1173 4 дні тому +2

    Bhut vadia ji

  • @manjeetskitchen8223
    @manjeetskitchen8223 4 дні тому +2

    Sat Sri akal ji dhi wali tuhadi video khalas khana vich dekhi si mam menu bahut pasand hai dahi mam

  • @sukhwindersahi4522
    @sukhwindersahi4522 5 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਆਪ ਜੀ ਦੀਆਂ ਮੈਡੀਕਲ ਜਾਣਕਾਰੀਆਂ ਬਹੁਤ ਹੀ ਮਹੱਤਵਪੂਰਨ ਹਨ ਵਾਹਿਗੁਰੂ ਜੀ ਨੇ ਆਪ ਜੀ ਨੂੰ ਸਰਵ ਗੁਣ ਸੰਪੰਨ ਬਣਾਇਆ ਹੈ। ਡਾਕਟਰ ਹਰਸ਼ਿੰਦਰ ਕੌਰ ਜੀ ਦੇ ਧਾਰਮਿਕ ਲੈਕਚਰ ਵੀ ਬਹੁਤ ਵਧੀਆ ਜਾਣਕਾਰੀ ਭਰਪੂਰ ਹੁੰਦੇ ਹਨ। ਬਹੁਤ ਧੰਨਵਾਦ।

  • @RajinderKaur-nz6yk
    @RajinderKaur-nz6yk 4 дні тому +1

    Thanks dr.sahab ji

  • @JaswinderKaur-wg6yp
    @JaswinderKaur-wg6yp 5 днів тому +1

    Bahut vadia knowledge

  • @gosewakjaddibuttisadan2887
    @gosewakjaddibuttisadan2887 5 днів тому +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ , ਦਹੀਂ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ । ਡਾਕਟਰ ਸਾਹਿਬ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਸੰਗ੍ਰਹਿਣੀ ਰੋਗ ਤੇ ਜਾਣਕਾਰੀ ਭਰਪੂਰ ਵੀਡਿਓ ਜਰੂਰ ਪਾਓ ਜੀ। ਧੰਨਵਾਦ

  • @JagirSandhu-q8v
    @JagirSandhu-q8v 5 днів тому +2

    Excellent guidance

  • @baljitkaur2772
    @baljitkaur2772 4 дні тому +1

    Waheguru ji 🙏👌🌹

  • @surinderkaur6232
    @surinderkaur6232 4 дні тому +1

    Sat sari akal ji 🙏

  • @mandeepkaurkhepar4798
    @mandeepkaurkhepar4798 5 днів тому +2

    Sat shri Akaal ji

  • @gurcharanbhullar4518
    @gurcharanbhullar4518 5 днів тому +1

    Nice job .God bless .

  • @baljindersingh-sf8gb
    @baljindersingh-sf8gb 5 днів тому +2

    Sat shri akal ji CISF Delhi

  • @paramjitkaur2404
    @paramjitkaur2404 5 днів тому +1

    Thanks sweet jori da

  • @ANMOLSINGH-br3vj
    @ANMOLSINGH-br3vj 4 дні тому +1

    Bhen ji te dr sahb nu pyar bhri sat sri akal ji bhut vdiya seva kr Rae o ji jionde vsde rvo

  • @sindiklair3482
    @sindiklair3482 5 днів тому +1

    Waheguru ji ka Khalsa Waheguru ji ki fateh🙏🙏

  • @kirankaur4504
    @kirankaur4504 4 дні тому

    ਸਤਿ ਸ੍ਰੀ ਅਕਾਲ ਜੀ 🙏🙏

  • @surinderkumar2125
    @surinderkumar2125 5 днів тому +2

    Very good information 👌 thanks ji

  • @gpsbharatgarhone7072
    @gpsbharatgarhone7072 5 днів тому +1

    Very good information doctor Sahib ❤

  • @karmjitsingh8201
    @karmjitsingh8201 5 днів тому +1

    Good information ji

  • @harbhajansoomal4709
    @harbhajansoomal4709 4 дні тому +1

    Very good Dr Saab god bless you 🙏 from UK

  • @kamalrajpuri5460
    @kamalrajpuri5460 5 днів тому +1

    ਵਾਹਿਗੁਰੂ ਜੀ ਜਿਉਂ ਹਜ਼ਾਰੋਂ ਸਾਲ।

  • @xizedd
    @xizedd 4 дні тому +1

    Waheguru ji ka Khalsa waheguru ji ki fateh ji

  • @juiceapp-e2b
    @juiceapp-e2b 5 днів тому +2

    I love your cap 🤩😍😍⭐⭐⭐🌟✨♥️❤️❤️

  • @nirmalmann9347
    @nirmalmann9347 5 днів тому +1

    Salam Dr Sahib

  • @sutantardhillon9264
    @sutantardhillon9264 4 дні тому

    Asi ta dr sahib ji gher wala dehi like kerda ha ji tuhadian kinian siftan dohan dr sehban di keria ♥️♥️🙏🏽

  • @gurbaxsingh764
    @gurbaxsingh764 5 днів тому +1

    Excellent programe dr saab thanks s s a

  • @surinderkaur-hp9eh
    @surinderkaur-hp9eh 5 днів тому +1

    ਸੱਚੀ ਜੀ ਅੱਜ ਤੇ ਮੈਨੂੰ ਅਪਣੀ ਮਾਂ ਦੀ ਯਾਦ ਆ ਗਈ ਉਹ ਕਹਿੰਦੀ ਹੁੰਦੀ ਸੀ ਦੁੱਧ ਮਿਠਾ ਦਹੀ ਚ ਜੋਰ

  • @harinkaur6900
    @harinkaur6900 5 днів тому +1

    Very nice & knowledgeable information ji. Thank you Dr Sahib ji 🙏🏻🙏🏻

  • @JaswinderKaur-uz6ii
    @JaswinderKaur-uz6ii 4 дні тому +1

    Good information

  • @harpalrana4042
    @harpalrana4042 5 днів тому +1

    Thankyou very good Info für 👍👌

  • @RanvirKaur-h8x
    @RanvirKaur-h8x 5 днів тому +2

    SSA ji 🙏

  • @jaswinderdhindsa-tx6lp
    @jaswinderdhindsa-tx6lp 5 днів тому +1

    ਭੈਣ ਜੀ ਤੇ ਭਾਜੀ ਸਤਿਸ੍ਰੀਆਕਾਲ ਜੀ ਤੁਹਾਡੀ ਆਵਾਜ ਸੁਣੈ ਬਗੈਰ ਨੀਂਦ ਨਹੀ ਆਓਦੀ ਜੀ❤

    • @drharshinder
      @drharshinder  5 днів тому

      God bless you

    • @upkarkaur6038
      @upkarkaur6038 4 дні тому

      ਸੋਹਿਲਾ ਸਾਹਿਬ ਦਾ ਪਾਠ ਕਰ ਲਿਆ ਕਰੋ ਜੇ ਨੀਂਦ ਨਾ ਆਵੇ ਤਾਂ , ਜ਼ਰੂਰੀ ਹੈ , ਧੰਨਵਾਦ | 😄

  • @JarnailSingh-sr9mc
    @JarnailSingh-sr9mc 5 днів тому +1

    ਤਹਾਡੀ ਮਿਹਨਤ ਨੂੰ ਨਮਸਕਾਰ

  • @jaswindersandhu1652
    @jaswindersandhu1652 5 днів тому +1

    SSA JI to both of you

  • @surindersidana1653
    @surindersidana1653 5 днів тому +2

    Very Nice Sir Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BaljinderKDhillon
    @BaljinderKDhillon 5 днів тому +1

    Nice job

  • @MohinderSingh-li2mw
    @MohinderSingh-li2mw 3 дні тому

    I enjoy all your educational seminars. God bless you. Mohinder singh Sarai orange county ca usa

  • @paramjitkaur8122
    @paramjitkaur8122 5 днів тому +1

    Sat shri akal ji

  • @bobbysingh3072
    @bobbysingh3072 5 днів тому +1

    Thanks 👍👌

  • @rashpalkaur4068
    @rashpalkaur4068 4 дні тому +1

    Please tell about epilepsy. Very nice 👌 👍

  • @jogindersingh-eb2jk
    @jogindersingh-eb2jk 5 днів тому +1

    Salute Bhain

  • @RaghbirSingh-c4z
    @RaghbirSingh-c4z 5 днів тому +1

    Good 🎉

  • @rajwinderkaloty
    @rajwinderkaloty 5 днів тому +1

    V good ji, hasde raho ji

  • @swarajuppal6712
    @swarajuppal6712 5 днів тому +1

    Very nice

  • @chamkaursingh1091
    @chamkaursingh1091 5 днів тому +2

    SSA ji

  • @kabalsran1882
    @kabalsran1882 5 днів тому +1

    Good morning doctors

  • @GurdasDhillon-go7ko
    @GurdasDhillon-go7ko 5 днів тому +1

    Very very nice ji

  • @ArtiKamlapati-lv7pg
    @ArtiKamlapati-lv7pg 4 дні тому +1

    You are a lovely couple.

  • @MajorSingh-r2f
    @MajorSingh-r2f 5 днів тому +1

    Mein daily dahi khadda wa❤❤❤

  • @SurjeetSingh-nl8fs
    @SurjeetSingh-nl8fs 5 днів тому +1

    Waheguru ji waheguru ji

  • @sandeepkaurazad4816
    @sandeepkaurazad4816 5 днів тому +1

    Khus raho ,kyunki tuhanu dekh ke hi asi khus ho jaande aa!

  • @pinkyhundal9212
    @pinkyhundal9212 4 дні тому

    SSA Dr Harshinder ji n Dr Gurpal ji.I listen almost all ur video carefully. Thank you so much. Very practical n guide us .
    I would like to clear one thing which really creates confusion whether to take animal proteins or not ?
    As per naturopathy if we want to get rid of any disease first of all milk n milk products should be discarded. Because milk n milk products r not absorbed in adults n cause more problems.
    Please clear this doubt
    Thanks.

  • @Maninderpal-q1s
    @Maninderpal-q1s 4 дні тому +1

    ਸਤਿਕਾਰਯੋਗ ਡਾ, ਮੈਡਮ ਜੀ ਤੇ ਸਰ, ਜੀ ਸਤਿ ਸ੍ਰੀ ਅਕਾਲ ਜੀ ਮੈਂ ਕੁਝ ਚਿਰ ਤੌ ਹੀ ਯਾਨਿ ਕਿ ਤਿਨ ਮਹੀਨੇ ਪਹਿਲਾ ਤੋ ਹੀ ਚੈਨਲ ਨਾਲ ਜੁੜਿਆ ਹਾ ਜੀ ਪਰੰਤੂ ਜਿਨੀ ਜਾਨਕਾਰੀ ਮੈਨੰ ਹਾਸਿਲ ਹੋਗੀ ਹੈੈ ਜੀ ਕਿ ਮੈ ਆਪ ਜੀ ਦਾ ਧੰਨਵਾਦ ਸਬਦਾ ਵਿਚ ਬਿਆਨ ਨਹੀਂ ਕਰ ਸਕਦਾ ਜੀ ਮੇਰਾ ਰੌਮ ਰੌਮ ਆਪ ਜੀ ਦਾ ਧੰਨਵਾਦੀ ਹੈੈ ਜੀ ਆਪ ਜੀ ਦਾ ਸੁਭਚਿੰਤਕ।।। ਮਨਿੰਦਰ ਪਾਲ ਥੌਬਾ