Lawrence Bishnoi ਪੰਜਾਬ ਪੁਲਿਸ ਦੀ ਗ੍ਰਿਫ਼ਤ 'ਚ, ਦੇਖੋ ਪਹਿਲੀਆਂ ਤਸਵੀਰਾਂ | Sidhu Moosewala Case | News18

Поділитися
Вставка
  • Опубліковано 7 вер 2024
  • Lawrence Bishnoi ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਲਾਰੈਂਸ ਨੂੰ ਪੰਜਾਬ ਪੁਲਿਸ ਨੇ ਕਸਟਡੀ ਚ ਲਿਆ। ਪੰਜਾਬ ਪੁਲਿਸ ਨੇ Lawrence Bishnoi ਨੂੰ ਪਟਿਆਲਾ ਹਾਊਸ ਕੋਰਟ ਦੇ ਹੁਕਮਾਂ ਤੇ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਲਾਰੈਂਸ ਨੂੰ ਅੱਜ ਪੰਜਾਬ ਲਿਆ ਸਕਦੀ ਹੈ। ਮੂਸੇਵਾਲਾ ਕਤਲ ਕੇਸ ਚ ਲੋੜੀਂਦਾ ਲਾਰੈਂਸ ਬਿਸ਼ਨੋਈ। Lawrence Bishnoi ਦੇ ਟ੍ਰਾਜ਼ਿਟ ਰਿਮਾਂਡ ਤੇ ਫ਼ੈਸਲਾ ਬਾਕੀ
    #GangsterLawrenceBishnoi #PunjabPolice #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 1,5 тис.

  • @sardarji6951
    @sardarji6951 2 роки тому +287

    ਪੰਜਾਬ ਪੁਲਿਸ ਨੂੰ ਬੇਨਤੀ ਏ ਦੁਨੀਆਂ ਵਿੱਚ ਮਿਸਾਲ ਕਾਇਮ ਕਰੋ ਇਨਕਾਉਂਟਰ ਕਰੋ ਇਸਨੂੰ ਮਾਂ ਬਾਪ ਨੂੰ ਇਨਸਾਫ਼ ਦਿਵਾਉ ਪਤਾ ਨਹੀਂ ਕਿੰਨੀਆਂ ਮਾਵਾਂ ਦੀਆਂ ਕੁੱਖਾਂ ਖ਼ਾਲੀ ਕਰੀਆ ਇਨ੍ਹਾਂ ਨੇ ਹੱਥ ਜੋੜ ਬੇਨਤੀ ਏ ਪੰਜਾਬ ਪੁਲਿਸ ਪ੍ਰਸ਼ਾਸਨ 🙏🏻 ਨੂੰ

    • @AmanSingh-it1ky
      @AmanSingh-it1ky 2 роки тому +8

      Bahut vadiya encounter

    • @mankiratrabab
      @mankiratrabab 2 роки тому +3

      Right bro

    • @gs-ys5qt
      @gs-ys5qt 2 роки тому +10

      He is note a main culprit. He had been used against sidhu. Better justice for sidhu would be to find that person who was the mastermind of this.

    • @gurlalsingh1076
      @gurlalsingh1076 2 роки тому +1

      बहुत सही बात कहीं आपने good bro

    • @sonupandori2500
      @sonupandori2500 2 роки тому +2

      Veer bdi vaddi game a

  • @shopreet6170
    @shopreet6170 2 роки тому +121

    ਸਾਡੇ ਸਿੱਧੂ ਉਸਤਾਦ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੀ ਪੰਜਾਬ ਪੁਲਿਸ ਨੂੰ ਬੇਨਤੀ ਕੀਤੀ ਜਾਂਦੀ ਆ ਜੀ ਸਿੱਧੂ ਉਸਤਾਦ ਜੀ ਜ਼ਿੰਦਾਬਾਦ ❤️❤️ ਮਿਸ਼ ਯੂ ਉਸਤਾਦ ਜੀ 😭😭😭😭

  • @baljitkaurkaur2527
    @baljitkaurkaur2527 2 роки тому +632

    ਮੇਰੇ ਪੰਜਾਬ ਪੁਲਸ ਦੇ ਵੀਰੋ ਪੂਰੀ ਦੁਨੀਆ ਵਿਚ ਆਪਣਾ ਰੁਤਬਾ ਦੁਖਾ ਦੇਓ ਪੂਰੀ ਦੁਨੀਆ ਦਾ ਧਿਆਨ ਤੇ ਆਸ ਹੁਣ ਤੁਹਾਡੇ ਤੇ ਹੈ ਵੀਰ ਦੇ ਮਾਂ-ਬਾਪ ਨੂੰ ਇਨਸਾਫ ਦਿਵਾਉਣ ਵਿੱਚ ਕੋਈ ਕਸਰ ਨਾ ਰੱਖਣਾ🙏

    • @RajwinderKaur-jc6lh
      @RajwinderKaur-jc6lh 2 роки тому +9

      👍🏻👍🏻👍🏻👍🏻👍🏻

    • @ranjodhsingh7249
      @ranjodhsingh7249 2 роки тому

      👍👍👍👍👍

    • @gurmeetsingh0295
      @gurmeetsingh0295 2 роки тому +24

      Iko hal hai pehla bisnoi nu aap pjao fr ehda encounter kro.. court ch ehnu sja nhi honi.. pp kol koi solid evidence nhi hai

    • @arshveerarsh2898
      @arshveerarsh2898 2 роки тому +3

      Right Bro.

    • @malkitbadhan8064
      @malkitbadhan8064 2 роки тому +7

      Encounter krna chahida ehda. Ehnu pta aa huna kuj v ni bs peshi krke vapas jail bhej dena

  • @BeHappy-qy3fx
    @BeHappy-qy3fx 2 роки тому +235

    ENCOUNTER LAWRENCE BISHNOI..........PLEASE ENCOUNTER ALL THE GANGSTERS.........WE WANT PEACE IN PUNJAB 🙏

  • @jaswinderarora4650
    @jaswinderarora4650 2 роки тому +101

    ਜਿਵੇਂ 84ਵਿੱਚ ਪੰਜਾਬ ਪੁਲਸ ਜਿਵੇਂ ਬੇਕਸੂਰ ਸਿੱਖ ਨੋਜਵਾਨਾਂ ਦਾ ਇਨਕਾਂਊਟਰ ਕਰਦੀ ਸੀ ਉਵੇਂ ਹੀ ਗੁੰਡੇ ਬਿਸ਼ਨੋਈ ਦਾ ਵੀ ਇਨਕਾਊਂਟਰ ਕਰ ਦੇਵੇ ਪੰਜਾਬ ਪੁਲਸ

  • @BeHappy-qy3fx
    @BeHappy-qy3fx 2 роки тому +156

    WE WANT JUSTICE FOR SIDHU MOOSEWALA 🙏

  • @RajivKumar-xo6ju
    @RajivKumar-xo6ju 2 роки тому +79

    ਠੋਕ ਦਿਉ ਇਸ ਨੂੰ ਮਾਨ ਸਾਹਿਬ ਹੁਣ ਬਚ ਨਾ ਜਾਵੇ ,ਇਦਾ ਦੇ ਹੋਰ ਕਈ ਆਪਣੇ ਆਪ ਖਤਮ ਹੋ ਜਾਣੇ ਫਿਰ ,ਪੰਜਾਬ ਚ ਵੀ ਸ਼ਾਤੀ ਹੋ ਜਾਣੀ ,

    • @OhiSandhu
      @OhiSandhu 2 роки тому +1

      Maan saab n other parties busy in elections.. don't disturb them plz

    • @funshun1635
      @funshun1635 2 роки тому +3

      ਏਹੇ ਯੋਗੀ ਦੀ ਸਰਕਾਰ ਨਹੀਂ ਯੂਪੀ ਆਲੀ
      ਜੇਹੜਾ ਏਨੀ ਠੋਕ ਦੂ,,ਕੁਛ ਨਹੀਂ ਹੋਣਾ
      ਠੰਡਾ ਦੁੱਧ ਲੈਂ ਇਕ ਗਲਾਸ ਵਿਚ ਪਾ ਰੂਹ ਅਫਜ਼ਾ ਤੇ ਚਮਚ ਨਾਲ ਗੋਲ ਗੋਲ ਘੁੰਮਾ ਤੇ ਪੀ ਜਾ,ਤੇ ਫੇਰ ਸੋ ਜਾ,ਬਾਕੀ ਦੀ ਖਬਰ ਕੱਲ ਦੇਖੀ

    • @harpreetkaur6337
      @harpreetkaur6337 2 роки тому

      tu c pb . vich ho k pb. di politics bare kuch nhii jande k ...a anti parties da kam h naa k kise gang da ...sbh njiaj fade h enha ne ...aayen taa sidhu moose wale da naam bhi vicky midhu kheda de case vich aaya c phir kise de kehen naal taa koi gunaahgar nhii ban janda ..onha ne kehta tu c mnn leya bhi ehne marea h ...tu c oh hi ho jo pehlan deep sidhu nu agent das de c bjp.da phir ohnu shahidh keh k posts paun lgh ge ...jidon bnde nu jeonde ji sehi nhii kehnde phir ohde mran to baad drama kyu karde ho ..j aa hi haal rehea pb . da kuch nhii bnan wala...goldy brar nu fad leaun jidhon oh srre aam post payi janda h ya koi ohda acc. use kar rehea h oh wakhri gal h

    • @sachdasardar240
      @sachdasardar240 2 роки тому +1

      Captain hunda ta nhi c bachna aaj eh

  • @manojbedi6702
    @manojbedi6702 2 роки тому +17

    ਧੱਕੇ ਚੜ੍ਹ ਗਿਆ ਯਾਰਾਂ ਦੇ ,
    ਪੰਜਾਬ ਪੁਲਿਸ ਸਰਦਾਰਾਂ ਦੇ,
    ਪੰਜਾਬ ਪੁਲਿਸ ਲਿਹਾਜ ਘੱਟ ਹੀ ਕਰਦੀ ਐ

    • @amand33p80
      @amand33p80 2 роки тому +1

      ਸਿਰਫ 24 ਘੰਟੇ ਲਯੀ, ਦੁਬਾਰਾ ਕੋਰਟ ਚ ਪੇਸ਼ ਹੋਣਾ ਮੈਡੀਕਲ ਵੀ ਹੋਣਾ, ਸੋਂ ਮਾਰ ਕੁੱਟ ਨੀ ਸਕਦੇ

    • @amand33p80
      @amand33p80 2 роки тому +1

      Only 24 hrs
      ਜਦੋ ਦੁਬਾਰਾ court ਚ ਪੇਸ਼ ਕਰਨਾ ਇਹਦਾ ਮੈਡੀਕਲ

    • @navdeep7621
      @navdeep7621 2 роки тому +1

      Sahi kha manoj Punjab Police apni ai ta aaa jaie ta hun Punjab sb gagaster ktm smjoooo

  • @ramandeepkaur-rl2cl
    @ramandeepkaur-rl2cl 2 роки тому +163

    Don’t debate.... encounter to him straight away

    • @sjnmhn
      @sjnmhn 2 роки тому +3

      This not how the law works!!😢

    • @ashishchauhan6033
      @ashishchauhan6033 2 роки тому +7

      @@sjnmhn but UP m hota toh sb mumkin h

    • @vikyboy001
      @vikyboy001 2 роки тому +5

      Nahi hoga ... Punjab police ke mote mote pet bhi bharne hai ... jaise Mansa police ko khilaya tha

    • @jagjitgrewal4239
      @jagjitgrewal4239 2 роки тому +5

      Encounter chidaaa kateed da

    • @manpreetkaur-cg6nt
      @manpreetkaur-cg6nt 2 роки тому +2

      @@sjnmhn we dont want this type of law ..... ashe lok mr rhe aa ..... bure lok law krke bch jande aa

  • @sarbjeetkaur1511
    @sarbjeetkaur1511 2 роки тому +34

    ਮਾਂ ਬਾਪ ਨੂੰ ਇਨਸਾਫ ਦਿਉ ਸਿੱਧੂ ਨੂੰ ਇਨਸਾਫ ਦਿਉ 😭😭🙏🙏🙏🙏💔💔💔💔 ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਗੋਲ਼ੀ ਮਾਰੋ ਚੌਂਕ ਚ ਖੜ੍ਹੇ ਕਰ ਕੇ

    • @user-ip2vo2uh6s
      @user-ip2vo2uh6s 2 роки тому

      KHALSTANIo ne mara sidhu ko, Lawrence ne nhi , assault 94 gun terrorists ke pas hoti hai aise gangsters ke pas nhi

  • @rajwindersingh4962
    @rajwindersingh4962 2 роки тому +201

    ਡਰਿਆ ਲੱਗਦਾ ,ਪੰਜਾਬ ਪੁਲਿਸ ਡਰਾਮਾ ਨਹੀਂ ਕਰੂ ਇਹ ਵੀ ਲੱਗਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਨਾਲ ਹੀ ਪੁਲਿਸ ਦੀ ਛਵੀ ਨਿੱਖਰ ਸਕਦੀ ਹੈ

  • @harrys9968
    @harrys9968 2 роки тому +95

    If only Punjab government and police provided as much security for Sidhu Veer and Deep Sidhu Veer like they do for criminals like this 😔

    • @Nikhil11667
      @Nikhil11667 2 роки тому +1

      Hor do AAP nu vote 😂

    • @shubhsandhu5141
      @shubhsandhu5141 2 роки тому

      @@Nikhil11667bsdk phela phela sariaa sarkara Eve e kardia ne

    • @LovelyMate
      @LovelyMate 2 роки тому

      Aaho fuddu sale.... badal and captain nu vote pao taki oo punjab police nu hor private security provide kar sakan

    • @Wettybetty599
      @Wettybetty599 2 роки тому +1

      security thi but woh bina security ke nikal gaua uske mider me family ya friends me loi na koi jaroor shamil hai

  • @Nayaana86..
    @Nayaana86.. 2 роки тому +69

    God please grant justice to Sidhu Paji 🙏

  • @diipabuttar3465
    @diipabuttar3465 2 роки тому +3

    ਠੋਕੋ ਮੌਕੇ ਨੀ ਵਾਰ ਵਾਰ ਮਿਲਨੇ🙏🏻ਅੱਜ ਸਿੱਧੂ ਮਾਪਿਆ ਤੋ ਦੂਰ ਗਿਆ,ਇਸ ਲਈ ਕੋਈ ਹੋ ਨਾ ਹੋਵੇ🙏🏻🙏🏻🙏🏻

  • @wajidmehmood5931
    @wajidmehmood5931 2 роки тому +51

    Justice for sidhu veer !
    Death penalty for his killers 💔

  • @indianpunjab295
    @indianpunjab295 2 роки тому +2

    ਸਾਡੇ ਵੀਰ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ
    Miss u Sidhu Moosewala veer

  • @deeplove1354
    @deeplove1354 2 роки тому +136

    ਬੇਗੁਨਾਹ ਲੋਕਾਂ ਦਾ ਖ਼ੂਨ ਵਹਾਉਣ ਵਾਲਾ ਡਰਪੋਕ ,ਵਕੀਲ ਵੀ ਆਪਣੀ ਕਾਲੀ ਕਮਾਈ ਵਿਚੋਂ ਕਿਤੇ ਹੋਏ ਆ ।

    • @SharanjeetKaurSohal
      @SharanjeetKaurSohal 2 роки тому +6

      Sahi gll aa

    • @Royal-hk7oc
      @Royal-hk7oc 2 роки тому +2

      hun eh bhaiya punjab police de hath ch . police chahe kuch bhi kar sakdi aa rato rat .nahi fir sade department nu davo .mint tan 5 ................................

    • @jatt-ml3pf
      @jatt-ml3pf 2 роки тому +6

      Pehla vakeel nu fansi devo Jo case lad rha

    • @sehajgill8212
      @sehajgill8212 2 роки тому +4

      Sala bishnoi India de Fudu sestem nu varat gya hai tahi pehla he court chala gya c supream court ne sakhti naal kiha hai ki je koi nuksan hoya te punjab police jimevar hovegi kuj nahi hona

    • @Royal-hk7oc
      @Royal-hk7oc 2 роки тому +1

      @@sehajgill8212 sab kuch aithe hi hona . matlab ke jeonde ji

  • @ManjitSingh-qo4zq
    @ManjitSingh-qo4zq 2 роки тому +1

    ਜਿਹਨਾਂ ਕੋਲ ਰਸ਼ੀਆਂ ਦੇ ਹਥਿਆਰ ਹਨ ਤੇ ਉਹਨਾਂ ਕੋਲ ਕੋਈ rdx ਵੀ ਹੋ ਸਕਦਾ, ਜਦੋਂ ਪੰਜਾਬ ਪੁਲਿਸ ਪੰਜਾਬ ਲਿਆਏਗੀ, ਕੀਤੇ, ਵਿਚਾਰੇ ਪੰਜਾਬ ਪੁਲਿਸ ਨੂੰ ਨਾ ਕੋਈ ਨੁਕਸਾਨ ਪੁਹਚਾਣ

  • @rohitl711
    @rohitl711 2 роки тому +41

    Justice to Sidhu 💖🙏

  • @sukhijhajj965
    @sukhijhajj965 2 роки тому +29

    rip sidhu moosewala legend miss you

  • @mahinderpal9404
    @mahinderpal9404 2 роки тому +89

    ਇਨ੍ਹਾਂ ਅਪਰਾਧੀਆਂ ਦੇ ਨਾਲ ਕਿੰਨੇ ਬੰਦੇ ਬੱਝੇ ਹੋਏ ਹਨ,ਸਾਰਾ ਖ਼ਰਚ ਜਨਤਾ ਤੇ ਪੈਂਦਾ ਹੈ ।

    • @jasvirsinghjass285
      @jasvirsinghjass285 2 роки тому

      Ryt mar kk goli side karo sale nu

    • @preetkaur-tm5hh
      @preetkaur-tm5hh 2 роки тому +3

      Ik goli te 60 rupye ni kharche jande

    • @mahinderpal9404
      @mahinderpal9404 2 роки тому

      @UPYOGI UPAYE ਤੁਸੀ ਠੀਕ ਕਹਿ ਰਹੇ ਹੋ,ਇਸ ਕਰਕੇ ਹੀ ਇਹ ਭਾਣਾ ਵਰਤਿਆ ਹੈ ।

  • @BhupinderSingh-tt9ox
    @BhupinderSingh-tt9ox 2 роки тому +19

    Who is behind bishnoi?, the real question!!!
    Is Bishnoi being used as Mohra by some other people or politicians? Let's see

  • @bobbysekhon6106
    @bobbysekhon6106 2 роки тому +69

    Great work by punjab police 👏👏👏👏👏

  • @luvpreetsingh4887
    @luvpreetsingh4887 2 роки тому

    ਪੰਜਾਬ ਪੁਲਿਸ ਵਾਲੇਓ ਹੁਣ ਧੱਕਾ ਨਾ ਹੋਵੇ ਸਿੱਧੂ ਵੀਰ ਨਾਲ ਆਪਣੇ ਆਪ ਨੂੰ ਸਾਬਿਤ ਕਰਦੋ ਹੁਣ ਮੌਕਾ ਆ

  • @luckygrewal4421
    @luckygrewal4421 2 роки тому +25

    Sache patsah waheguru mehar kare....sidhu veer de parents nu insaaf mile

  • @sukhsaini9643
    @sukhsaini9643 2 роки тому

    ਆਹ ਰੀਪੋਟਰ ਕੇਹੀ ਜਾਂਦਾ sidhumoodewala ਨੂੰ ਹੁਣ ਪੰਜਾਬ ਪੁਲਿਸ le ਕੇ ਨਿਕਲੀ ਚੰਗੀ ਤਰ੍ਹਾਂ ਨਾਲ ਸੁਣੋ ਸਾਰੀ ਵੀਡਿਓ ਪਾਗ਼ਲ ਸਾਲਾ miss u ਉਸਤਾਦ ਸਿੱਧੂ ਵੀਰ

  • @zenithzen1723
    @zenithzen1723 2 роки тому +118

    WE WANT JUSTICE @ PUNJAB POLICE 🙏🙏🙏🙏
    Miss you a lot the gem of Punjab, the gem of India legend Siddhu Moosewala Ji 💔😢🙏🙏

  • @Just_nav03
    @Just_nav03 2 роки тому

    ਮੇਰੇ ਰਗਲੇ ਪੰਜਾਬ ਦੇ ਪੁਲਿਸ ਵਿਭਾਗ ਦੇ ਵਿਰੋ ਰਬ ਵਾਸ਼ਤੇ ਦਖਾਦੋ ਸ਼ਚਾਈ ਸ਼ਾਨੂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਊਤੇ ਬਹੁਤ ਮਾਣ ਹੈ

  • @22boparai.y
    @22boparai.y 2 роки тому +51

    I request to Punjab police plz make a encounter

    • @dreamer9393
      @dreamer9393 2 роки тому +1

      Wait, phehle information daa kadan do.

    • @OhiSandhu
      @OhiSandhu 2 роки тому +1

      @@dreamer9393 kuch information ni niklni..ehne din ohnu ehi training ditti remand ch leke

    • @piyushmehta6236
      @piyushmehta6236 2 роки тому

      Yes

  • @RajwinderKaur-xs9pk
    @RajwinderKaur-xs9pk 2 роки тому +21

    Justice for sidhu moosewala 🙏🙏🙏

  • @GurjeetSingh-hk8nu
    @GurjeetSingh-hk8nu 2 роки тому

    ਬਿਸ਼ਨੋਈ ਨੂੰ ਖਤਮ ਕੀਤਾ ਜਾਵੇ ਪੰਜਾਬ ਵਿੱਚ ਸ਼ਾਂਤੀ ਲਿਆਂਦੀ ਜਾਵੇ

  • @amberhoneyvlogs2621
    @amberhoneyvlogs2621 2 роки тому +83

    Waheguru insaff milna cahida Sidhu bai nu 🙏🏼🙏🏼🙏🏼

  • @thomasguru7820
    @thomasguru7820 2 роки тому +3

    For the Lawrence no one crying for him
    For the sidhu mosse wala whole world crying,🤨

  • @sunitachauhan3950
    @sunitachauhan3950 2 роки тому +13

    Justice for Sidhu Moose wala 😭😭😭😭🙏🙏🙏🙏🙏🙏

  • @surindersingh3310
    @surindersingh3310 2 роки тому +14

    He is already in jail, why you saying that punjab police arrested Lawrence

  • @sakshimehta9589
    @sakshimehta9589 2 роки тому +80

    We Want justice We will get Justice💪

    • @amritpalsingh2087
      @amritpalsingh2087 2 роки тому

      😂

    • @Jaatgaming23623
      @Jaatgaming23623 2 роки тому

      amritpal singh sharm aani chaiye tere ko hanse ki kya baat hai isme kisi ma ka beta gya hai or tun hans rha hai khud pe bite vhai jaane badmas kisi ka nhi hota

    • @OhiSandhu
      @OhiSandhu 2 роки тому

      Nvr possible here

    • @Kabir5777
      @Kabir5777 2 роки тому +2

      @@OhiSandhu possible ho sakda sabh kuj .. je sukha kalon mara sakde bhout kuj ho sakda .. je punjab de lokaan ch gairaat majood aa .. ikatye ho jaan ..

  • @gurbajmaan9605
    @gurbajmaan9605 2 роки тому

    ਮੂਸੇ ਵਾਲੇ ਦੇ ਮਾਤਾ ਪਿਤਾ ਨੂੰ ਇਨਸਾਫ ਦੇਵੇ ਪੰਜਾਬ ਪੁਲਿਸ 😭😭

  • @karnailsingh7142
    @karnailsingh7142 2 роки тому +6

    ਸਿਰ ਕਲਮ ਕਰ ਦੇਣਾ ਚਾਹੀਦਾ ਹੈ

  • @GurjeetSingh-hk8nu
    @GurjeetSingh-hk8nu 2 роки тому

    ਧੰਨ ਗੁਰੂ ਨਾਨਕ ਦੇਵ ਜੀ ਪੰਜਾਬ ਵਿੱਚ ਗੈਂਗਸਟਰ ਕਲਚਰ ਖ਼ਤਮ ਹੋ ਜਾਵੇ

  • @ekamp400
    @ekamp400 2 роки тому +17

    We want justice for sidhu moosewala

  • @randhawa6819
    @randhawa6819 2 роки тому +2

    Justice for Sidhu Moose Wala

  • @rosekaur6719
    @rosekaur6719 2 роки тому +32

    Good job Punjab police 🚔 👏 👍

  • @raghubeersinghbrar2150
    @raghubeersinghbrar2150 2 роки тому +1

    ਮੀਡੀਆ ਨੂੰ ਬੇਨਤੀ ਹੈ ਗੈਗਸਟਰਾ ਦੀ ਫੋਟੋ ਹੀਰੋ ਵਾਲੀ ਨਾ ਲਾਇਆ ਕਰੋ

  • @mukulsaini8975
    @mukulsaini8975 2 роки тому +20

    Encounter hona chahiye

  • @amrit8059
    @amrit8059 2 роки тому

    ਪੰਜਾਬ ਦਾ ਹੀਰਾ ਪੁੱਤ ਸਿੱਧੂ ਮੁਸੇਵਾਲਾ ਜਿਦਾਂ ਬਾਜ਼

  • @coffeedential
    @coffeedential 2 роки тому +51

    Will become greatest fan of P.P. if this man is encountered

    • @gagangill9999
      @gagangill9999 2 роки тому

      Nae hunda Veerji. personal guarantee te ditta

    • @OhiSandhu
      @OhiSandhu 2 роки тому +1

      J ho v gya..gang fer v chlda rehna nam te bs chehre badal de rehne...

    • @hiddenname6223
      @hiddenname6223 2 роки тому

      Rab di sau gareeb bacheya nu us din roti khawanga jis din lawrence mareya

    • @ballpool-hf7ez
      @ballpool-hf7ez 2 роки тому

      @@hiddenname6223 gio

  • @SurjeetSingh-qt6fu
    @SurjeetSingh-qt6fu 2 роки тому

    ਪੰਜਾਬ ਪੁਲਿਸ ਜਿੰਦਾਬਾਦ justes for Sidhu moose wala justice for Sidhu moose wala

  • @kawalhanjra7327
    @kawalhanjra7327 2 роки тому +35

    10 mint security htado punjab aa k . Insaaf loka ne kr lena aap he

  • @GurjeetSingh-hk8nu
    @GurjeetSingh-hk8nu 2 роки тому

    ਬਿਸ਼ਨੋਈ ਗੈਂਗ ਨੂੰ ਖਤਮ ਕਰਕੇ ਪੰਜਾਬ ਵਿੱਚ ਸ਼ਾਂਤੀ ਲਿਆਂਦੀ ਜਾਵੇ ਤਾਂ ਕਿ ਹੋਰ ਮਾਵਾਂ ਦੇ ਪੁੱਤ ਨਾਂ ਮਰਨ

  • @MrVineet09
    @MrVineet09 2 роки тому +9

    Encounter time -- Justice time over !

  • @randhawa6819
    @randhawa6819 2 роки тому +2

    Encounter of Bishnoi

  • @yogendersharma3481
    @yogendersharma3481 2 роки тому +20

    #JusticeForSidhuMoosewala

  • @user-cx5sd9or5m
    @user-cx5sd9or5m 2 роки тому

    ਮੇਰਾ ਟੈਲੀਵਿਜ਼ਨ ਵਿਕਾਊ ਹੈ... ਅੱਜ ਸਵੇਰੇ ਜਦ ਟੀ ਵੀ ਦਾ ਸਵਿੱਚ ਆਨ ਕੀਤਾ ਤਾਂ ਇਕ - ਦੋ - ਤਿੰਨ ਚਾਰ ਹਰ ਪਾਸੇ ਇਕੋਂ ਗੱਲ ਲਾਰੈਂਸ ਨੂੰ ਇੱਥੇ ਲੈ ਗਏ, ਲਾਰੈਂਸ ਨੂੰ ਉਥੇ ਲੈ ਗਏ। ਕਈ ਸਾਡੇ ਵਾਲੇ ਭਰਾ ਖੁਦ ਈ ਪੁਲਿਸ ਅਫ਼ਸਰ ਬਣੇ ਖੜ੍ਹੇ ਕਿ ਹੁਣ ਇਹਦੇ ਤੋਂ ਆਹ ਪੁੱਛਣਗੇ ਹੁਣ ਉਹ ਪੁੱਛਣਗੇ । ਮੇਰਾ 13 ਕੁ ਸਾਲ ਦਾ ਬੇਟਾ ਕੋਲ ਆ ਕਹਿੰਦਾ ' ਪਾਪਾ ਇਹਦੀ ਬੜੀ ਟੌਹਰ ਆ ਅਸਲੀ ਹੀਰੋ ਈ ਇਹ ਆ' ਬੇਟੇ ਦੀ ਗੱਲ ਸੁਣ ਕੰਬਣੀ ਜਿਹੀ ਛਿੜੀ ਤਾਂ ਮੈਂ ਟੀ ਵੀ ਦਾ ਸਵਿੱਚ ਆਫ ਕਰਦਿਆ ਸਭ ਤੋਂ ਪਹਿਲਾ ਕੇਬਲ ਉਪਰੇਟਰ ਨੂੰ ਫੋਨ ਕੀਤਾ ਕਿ ਭਰਾਵਾਂ ਕੁਨੈਕਸ਼ਨ ਬੰਦ ਕਰਦੇ। ਜਿਹੋ ਜਿਹਾ ਕੁਝ ਸਾਡਾ ਭਾਈਚਾਰਾ ਪਰੋਸਕੇ ਦੇ ਰਿਹਾ ਜਵਾਕ ਉਹੀ ਕੁਝ ਦਿਮਾਗ 'ਚ ਬਿਠਾ ਰਹੇ ਹਨ। ਇਸ ਤੋਂ ਪਹਿਲਾ ਆਹ ਸਭ ਦੇਖ ਮੇਰਾ ਬੇਟਾ ਅਜਿਹਾ ਹੀਰੋ ਬਣਨ ਦੀ ਕੋਸ਼ਿਸ਼ ਕਰੇ, ਭਰਾਵੋ ਮੇਰਾ ਟੈਲੀਵਿਜ਼ਨ ਵਿਕਾਊ ਹੈ, ਬਜ਼ਾਰ ਤੋਂ ਘੱਟ ਕੀਮਤ ਤੇ ਹੀ ਦੇ ਦਿਆਂਗਾ ......

  • @siyonajanegal2950
    @siyonajanegal2950 2 роки тому +60

    Punjab police doing hard work to arrest all gangsters. Good job
    RIH Lawrence.. Rest in hell

    • @navdeep7621
      @navdeep7621 2 роки тому +2

      Ah sach ha mann government doing good job 💯 ah sab congress ta akali na palia na

    • @imhotaps
      @imhotaps 2 роки тому

      Rot not rest

  • @ADDON980
    @ADDON980 2 роки тому

    Justice for VICKY MIDDUKHERA 🙏🙏

  • @KamalSharma-fk2qn
    @KamalSharma-fk2qn 2 роки тому +85

    Rest in peace bishnoi

  • @paramjitkaur8041
    @paramjitkaur8041 2 роки тому +24

    I don't know why r they even giving him so much security and why don't the encounter him .. he killed so many people ... why don't they hand him to public ... our poor system ... if this would happen in any international country they would have sentenced him to death long back and not keep him alive to do murders .... our poor system n government..

    • @BigBangLovers
      @BigBangLovers 2 роки тому +4

      It's not poor system it's common sense..how we can encounter him..coz it hasn't cleared so far that he is the real murderer..it's not necessary that he posted whatever about his death coz who gave the chance him to post on Facebook coz he is already in jail..so it's clear something is wrong in the system that helped him or used him..so to be made it clear it will take time..he has told to the Delhi government that don't hand me over to the Punjab police coz he is afraid of getting encounter by them..so how a fearless murderer can say like this coz he has publicly admitted..so, many things that are arising the questions...

    • @BigBangLovers
      @BigBangLovers 2 роки тому +2

      @s v again audio...do you think it could be real..or how easily they are recording audio and everything....if Lawrence bishnoi can admitted Sidhu's murder publicly so why he is getting afraid from Punjab police? This doesn't make any sense seriously... something definitely wrong..and Delhi jails are very strict for their rules specially tihaar jail so how he can organize murder planning from there...CBI should be appointed for this

    • @paramjitkaur8041
      @paramjitkaur8041 2 роки тому +1

      @@BigBangLovers even if everything is cleared no one will do nothing .. the system will cover everything.. because of corrupt people n govt

    • @BigBangLovers
      @BigBangLovers 2 роки тому +1

      @@paramjitkaur8041 that's why his encounter is not justify able..pray 🙏 for the real murderer's encounter...

    • @rupekaur7342
      @rupekaur7342 2 роки тому +2

      Why he killed sindu did anyone knows the reason

  • @funfacts1560
    @funfacts1560 2 роки тому +9

    We want justice for sidhu mossewala 🙏😔please punjab police help shubhdeep parents for justice 🙏🙏

  • @mannkhehra1162
    @mannkhehra1162 2 роки тому

    Thank god.. Please bring justice to Sidhu MooseWala

  • @khajuriavarun2217
    @khajuriavarun2217 2 роки тому +15

    We want justice for smw

  • @gurdeep8174
    @gurdeep8174 2 роки тому

    ਧੱਕੇ ਚੜ੍ਹ ਗਿਆ ਯਾਰਾਂ ਦੇ, ਪੰਜਾਬ ਪੁਲਿਸ ਸਰਦਾਰਾਂ ਦੇ

  • @sameera_khan_sheikh
    @sameera_khan_sheikh 2 роки тому +10

    We want Justice #justiceforsidhumosewala

  • @youtubeshorts8601
    @youtubeshorts8601 2 роки тому

    ਜੇਕਰ ਕੋਈ ਵੀ ਵਿਅਕਤੀ lawrence ਦਾ ਕਤਲ ਕਰਦਾ ਹੈ ਤਾਂ ਉਸਨੂੰ ਕੋਈ ਸਜ਼ਾ ਨਹੀਂ ਮਿਲੇਗੀ ਕਿਉਂਕਿ ਪੂਰਾ ਪੰਜਾਬ ਅਤੇ ਸਿੱਧੂ ਦੇ ਮਾ ਬਾਪ ਉਸ ਬੰਦੇ ਦੇ ਨਾਲ ਹੋਣਗੇ💯

  • @uday7247
    @uday7247 2 роки тому +14

    Eko moka raste ch kar do game hona khuch ni baad ch

  • @thebarjinder
    @thebarjinder 2 роки тому

    ਮਿਲ ਗਿਆ ਜਵਾਬ ਓਹਨਾ ਨੂ ਜੇਹੜੇ ਕਹਿੰਦੇ ਸੀ ਕੇ ਦਿੱਲੀ ਪੁਲਸ ਲ ਗਈ ਕੇਜਰੀਵਾਲ ਦੀ ਚਾਲ ਹੈ

  • @ritishikas7867
    @ritishikas7867 2 роки тому +14

    #justicforsidhumoosewala

  • @surindergill3157
    @surindergill3157 2 роки тому +16

    Hold these gangsters accountable for their actions & the politicians who created these gangsters.

  • @SandeepSandhuUnik
    @SandeepSandhuUnik 2 роки тому +7

    Justice for Sidhu moose wala bro🙏🏻

  • @mann-kg4pg
    @mann-kg4pg 2 роки тому

    ਲੈ ਹੁਣ ਬੋਲੂ ਗਾ ਵੀ ਤੇ ਰਾਜ ਖੋਹਲੂਗਾ ਵੀ,, ਇਹ ਦੁਨੀਆਂ ਦੀ ਉਹ ਪੁਲਿਸ ਜੋ ਕੰਧਾਂ ਦੇ ਮੂੰਹ ਖੁਲਵਾਉਣ ਵਿੱਚ ਵੀ ਮੋਹਰਤ ਹਾਸਿਲ ਹੈ

  • @sukhrajsingh2989
    @sukhrajsingh2989 2 роки тому +20

    We want justice for our bro sidhumossewala 🙏🙏

  • @shamjitt4875
    @shamjitt4875 2 роки тому +1

    Rip sidhu moose wala miss you bai my big faan

  • @sunnykainth3458
    @sunnykainth3458 2 роки тому +7

    Great work Punjab police

  • @gogikhan8049
    @gogikhan8049 2 роки тому

    ਇਸ ਨੂੰ ਸੀ ਆਈ ਸਟਾਫ਼ ਪਟਿਆਲ਼ਾ ਦਾ ੳਹ ਖੂਹ ਜ਼ਰੂਰ ਦਿਖਾਉਣ
    ਜਿਸ ਜਗਾ ਗੂੰਗੇ ਬੋਲ ਦੇ ਨੇ ਤੇ ਅੱਨੇ ਦੇਖਦੇ ਨੇ ਤੇ ਕੱਨੌ ਬਹਿਰੇ ਸੱਭ ਕੁੰਜ ਸੁਣਦੇ ਨੇ
    ਇਸ ਨੂੰ ਸਾਡੀ ਪੰਜਾਬ ਪੁਲਿਸ ਦਾ ਡਰ ਅੱਜ ਦਿਸਣਾ ਚਾਹਿਦਾ
    ਮਾਨ ਸਾਬ ਇਕ ਬੇਨਤੀ ਹੈ ਮੁਸੇ ਵਾਲੇ ਨੂੰ ਇਨਸਾਫ਼ ਮਿਲਣ ਤੋਂ ਬਾਅਦ
    ਇਸ ਗੈਗਬਾਜਾ ਦੇ ਚੈਪਟਰ ਨੂੰ ਬੰਦ ਨਾ ਕਰ ਦਿਓ ਕਿੳਕਿ
    ਆਪਾ ਪੰਜਾਬ ਦੇ ਹੋਰ ਘਰਾਂ ਨੂੰ ਵੀ ਉੱਜੜਨ ਤੋਂ ਬਚਾੳਣਾ
    ਹਰ ਪਿੰਡ ਹਰ ਸ਼ਹਿਰ ਦੇ ਸਰਪੰਚਾਂ ਨਗਰ ਪਾਲਿਕਾ ਨੂੰ ਇਹ ਹੁਕਮ ਜਾਰੀ ਕਰੋ ਤੇ ਹਰ ਪੁਲਿਸ ਸਟੇਸ਼ਨ ਤੋਂ ਪੁਰਾਣੇ ਅਤੇ ਨਵੇਂ ਉੱਠੇ ਗੈਗਸਟਰਾ ਦੀ ਲਿਸਟ ਬੁਣਵਾਉ ਤੇ ਪਹਿਲਾ ਕੋਸ਼ਿਸ਼ ਕਰੋ ਇੰਨਾਂ ਭਟਕੇ
    ਹੋਏ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਤੇ ਜੇਕਰ ਨਹੀਂ ਮੰਨਦੇ ਫਿਰ ਤੁਹਾਨੂੰ ਪੁਲਿਸ ਨੂੰ ਸਖ਼ਤੀ ਵਰਤਣ ਦੇ ਹੁਕਮ ਜਾਰੀ ਕਰਨੇ ਹੋਣਗੇ
    ਇਕ ਬੇਨਤੀ ਉੱਨਾਂ ਮਾਂ ਪਿਓ ਨੂੰ ਜ਼ਰੂਰ ਹੈ ਜੇਕਰ ਤੁਹਾਡਾ ਬੱਚਾ ਕਿਸੇ ਮਾੜੀ ਸੰਗਤ ਵਿੱਚ ਬੈਠ ਦਾ ਹੈ ਤਾਂ ਕਿਰਪਾ ਕਰਕੇ ਉਸ ਨੂੰ ਪਿਆਰ ਨਾਲ ਜਾ ਸਖ਼ਤੀ ਨਾਲ ਰੋਕ ਲਵੋ ਨਹੀਂ ਤੁਸੀਂ ਕਹਿਣਾ ਸਾਡਾ ਬੇਕਸੂਰ ਪੁੱਤ ਮਾਰਤਾ ਕਿੳਕਿ ਆਟੇ ਨਾਲ ਪਲੇਥਣ ਜ਼ਰੂਰ ਲੱਗਦਾ ਜਦੋਂ ਅੱਗ ਦਾ ਭਾਂਬੜ ਵਲਦਾ ਇਸ ਅੱਗ ਵਿੱਚ ਗਿੱਲੀ ਸੁੱਕੀ ਸਭ ਜਲਦੀ ਏ ਇਸ ਗੱਲ ਨੂੰ ਯਾਦ ਰੱਖਣਾ ਕਿੳਕਿ 1984 ਤੋਂ ਬਾਅਦ ਸਾਡਾ ਪਜਾਬ ਇਹ ਸੱਭ ਕੁਝ ਦੇਖ ਚੱਕਿਆਂ ਹੈ।
    ਸਭ ਤੋਂ ਪਹਿਲਾ ਆਪਾ ਚੰਗੇ ਇਨਸਾਨ ਬਣ ਜਾਈਏ
    ਬਾਕੀ ਆਪਣੇ ਤੋਂ ਬਾਅਦ ਵਿੱਚ ਆਪਣਾ ਸਭ ਕੁਝ ਦੁਜਿਆ ਨੇ ਸਾਂਭ ਲੈਣਾ ਫਿਰ ਗੱਲ ਕਰਕੇ ਇਹ ਸਭ ਕੁਝ ਹੋ ਰਿਹਾ 🙏

  • @hardialsinghkang7807
    @hardialsinghkang7807 2 роки тому +9

    We want justice for sidhu musewala

  • @poojatariyal3875
    @poojatariyal3875 2 роки тому

    Encounter DONE ✅

  • @juvisidhu8917
    @juvisidhu8917 2 роки тому +17

    Justice for sidhu moose wala

  • @basantsingh2503
    @basantsingh2503 2 роки тому

    ਪੁਲਿਸ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਵੇ ਤਾ ਪੁਲਿਸ ਉੱਤੇ ਲੱਗੇ ਸਾਰੇ ਦਾਗ ਸਾਫ਼ ਹੋ ਜਾਣ ਗੇ ਜੀ ਪੁਲਿਸ ਨੂੰਅਮਾਣਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਜੀ

  • @tajveersingh616
    @tajveersingh616 2 роки тому +19

    V good Punjab police

  • @shikhaofficial97
    @shikhaofficial97 2 роки тому

    Justice for sidhu moosewala 😢😢💔💔💐🙏💐

  • @jagwindersingh9402
    @jagwindersingh9402 2 роки тому +7

    Punjab sarkar zindabaad, Punjab police be a bravely and intelligent

  • @ramandeepboparai4509
    @ramandeepboparai4509 2 роки тому +1

    Justice for sidhu

  • @rajinderkaur7932
    @rajinderkaur7932 2 роки тому

    ਏ ਕਨੂੰਨ ਜਾਦਾ ਪੜਦਾ ਇਸ ਨੂੰ ਡੰਡਾ ਡੋਰੀ ਲਾਈ ਜਾਵੇ ਉਦੋ ਤੱਕ ਜਦੋ ਤੱਕ ਏ ਸੱਚ ਨਹੀਂ ਬੋਲਦਾ ਗਰੰਟੀ ਹੈ 15 ਮਿੰਟ ਚ ਸੱਚ ਨਾ ਬੋਲੀਆ ਤਾ ਕਿਹੋ ਏ ਤਕਨੀਕ ਫੌਜੀ ਵਰਤਦੇ ਹਨ

  • @jagdeepkhatkar3039
    @jagdeepkhatkar3039 2 роки тому +6

    Good job by Punjab Police👨‍✈️

  • @SandeepSingh-lm6ld
    @SandeepSingh-lm6ld 2 роки тому +1

    ਪੰਜਾਬ ਪੁਲਿਸ ਦੇ ਸੇਰੋ ਠੋਕ ਦਿੳ ਇਸ ਨੂੰ ਪੂਰਾ ਪੰਜਾਬ ਤੁਹਾਡੇ ਨਾਲ ਖੜਾ ਹੋਵੇ ਗਾ ,,

  • @karamsingh1941
    @karamsingh1941 2 роки тому +15

    ਪੰਜਾਬ ਪੁਲਸ ਜਿਦਾਬਾਦ

  • @hardeepsandhu5151
    @hardeepsandhu5151 2 роки тому

    ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹਦੀ ਵੀ ਡਿਉਟੀ ਏ ਇਹਨੂੰ ਠੋਕ ਦਿਉ

  • @lavishgori1514
    @lavishgori1514 2 роки тому +9

    #Justiceforsidhumoosewala

  • @ashaarmaanvlogs5255
    @ashaarmaanvlogs5255 2 роки тому

    Justice ⚖ 👩‍⚖️

  • @user-nc4wl8vn7r
    @user-nc4wl8vn7r 2 роки тому +6

    ਕਿਸੇ ਨੇ ਕੁਛ ਨੀ ਕਰਨਾ ਏਨੂੰ ਬਾਈ ਜੀ

    • @sukhchansingh3174
      @sukhchansingh3174 2 роки тому

      Pakka pata tenu

    • @OhiSandhu
      @OhiSandhu 2 роки тому +1

      @@sukhchansingh3174 110 kille aunde..jina chir sare vikde ni..ohna chir safe rhu..money 💸💰 matters here

  • @Foodie__vibe
    @Foodie__vibe Рік тому

    Encounter Lawrence bisnoi or goldy brar 🙏

  • @GurpreetSingh-co6hl
    @GurpreetSingh-co6hl 2 роки тому +8

    Well done Punjab police

  • @HarpreetSingh-zo4fr
    @HarpreetSingh-zo4fr 2 роки тому

    # Justice for Subhdeep Singh Sidhu Musse Aala Punjab police 🚓 👍🙏

  • @thephotographersunny
    @thephotographersunny 2 роки тому +6

    Legend Sidhu Moosewala

  • @natashamann3668
    @natashamann3668 2 роки тому

    We want justice for Sidhu veer ji

  • @gurmeetsinghbagga3609
    @gurmeetsinghbagga3609 2 роки тому +20

    Rest in peace bishnoi in advance

  • @jagjitkhalsa7670
    @jagjitkhalsa7670 2 роки тому

    ਇਹ ਹੁਣ ਬਚਣਾ ਨਹੀ ਚਾਹਿਦਾ ਜੇਕਰ ਨਹੀ ਕੁਝ ਕਰ ਸਕਦੇ ਪੰਜਾਬ ਚ ਖੁੱਲ੍ਹਾ ਛੱਡ ਦਿਓ 1 ਘੰਟੇ ਬਾਅਦ ਲੈ ਲਿਓ

  • @psycofacts5982
    @psycofacts5982 2 роки тому +5

    Very good

  • @harsimransingh8812
    @harsimransingh8812 2 роки тому +1

    Justice for sidhu moose wala 😭😭🙏

  • @jaskarandas8351
    @jaskarandas8351 2 роки тому +14

    dekho ji apni jan da kina dar ha ki punjab police kite anconter na kar deve

  • @sonuSingh-gh8qu
    @sonuSingh-gh8qu 2 роки тому

    ਇਹ ਮੀਟਿੰਗ ਕਰਕੇ ਲੈ ਕੇ ਆਏ ਹੈ।ਕੁੱਝ ਨਹੀਂ ਹੋਣਾ। ਫਿਰ ਵਾਪਿਸ ਲੈ ਜਾਣ ਗਏ।