Sidhu moose wala ਦੀ ਸਮਾਧ ਤੇ ਪੰਹੁਚ ਗਈ ਬਜ਼ੁਰਗ ਮਾਤਾ, ਕਹਿੰਦੀ ਏਥੇ ਆਉਣ ਦੀ ਇੱਛਾ ਸੀ Jatt Babe Television
Вставка
- Опубліковано 28 вер 2024
- ਗੋਢੇ ਨਹੀਂ ਚੱਲਦੇ ਪਰ ਕਹਿੰਦੀ ਸਿੱਧੂ ਦੇ ਬੁੱਤ ਕੋਲ ਲੈ ਕੇ ਚੱਲੋ, ਦੇਖੋ ਬੇਬੇ ਦਾ ਜਨੂੰਨ
#sidhumoosewala
#moosewala
#interview
#jattbabetelevision
ਭੈਣ ਕਹਿੰਦੀ ਅਸੀਂ ਡਿਪ੍ਰੈਸ਼ਨ ਚ ਆ ਗਏ l ਭੈਣ ਜੀ ਸਾਰੀ ਦੁਨੀਆ ਦਾ ਹੀ ਇਹੋ ਹਾਲ ਹੈ l ਸਿੱਧੂ ਦਿਲ ਚੋਂ ਨਿਕਲਦਾ ਹੀ ਨਹੀਂ I ਕੋਈ ਰੱਬੀ ਰੂਹ ਸੀ I
ਸਿੱਧੂ ਬਾੲੀ ਦੀ ਬਹੁਤ ਯਾਦ ਅਾੳੁਦੀ ਸਿੱਧੂ ਬਾੲੀ ਨੂੰ ਹਰ ਰੋਜ਼ ਯਾਦ ਕਰਦੇ ਹਾਂ🙏🙏 ਸਿੱਧੂ ਬਾੲੀ ਨੂੰ ਬਹੁਤ ਪਿਆਰ ਕਰਦਾ ਹਾਂ🙏💗
Legend never die 😭
Miss you jatta 😭
ਬੜੇ ਆਏ ਬੜਿਆਂ ਨੇ ਆਉਣਾ ਸਿੱਧੂ ਮੂਸੇਵਾਲਾ ਬਾਈ ਨੀ ਕਿਸੇ ਨੇ ਬਣ ਜਾਣਾ,
Hji veere 😭😭
ਕੁਛ ਅਲਗ ਹੀ ਸੀ ਯਾਰ ਸਿੱਧੂ ਬਾਈ ਚ ਪਤਾ ਨਹੀਂ ਕਿਉਂ ਨਹੀਂ ਨਿਕਲਦਾ ਹਜੇ ਵੀ ਦਿਲ ਚੋ ਹਰ ਰੋਜ ਸਿੱਧੂ ਦੀਆਂ ਵੀਡਿਓ ਦੇਖਦਾ ਮੈ ਕਦੇ ਮਿਲਿਆ ਵੀ ਨਹੀਂ ਸੀ ਪਰ ਪਤਾ ਨਹੀਂ ਕਿਵੇਂ ਇਨਾ ਲਗਾਵ ਹੋ ਗਿਆ ਯਾਰ ਕੁਝ ਤਾਂ ਸੀ ਸਿੱਧੂ ਬਾਈ ਚ ਸੱਚੀ ਅਲਗ ਰੂਹ ਸੀ ।।।##JUSTICEFORSIDHUMOOSEWALA❤️❤️
Hji veere 💔😭😭
Justice ⚖️ for Sidhu moose Wala
I love you and miss you so much with all my heart and soul dear sidhu bhai.#justiceForSidhuMooseWala
Sidhu veer best justice for sidhu veer
Govt. Should provide security to sidhu moosewala 22-22's parents. Justice for sidhu moosewala 5911 jutt😭🙏 💪💪💪💪💪
Miss you Sidhu 😭😭 Sidhu Moose wala ❤️❤️
Legend never Die 🕊️
ਵੀਰ ਮੇਰੇ ਇਸਨੂੰ ਸਮਾਧ ਨਾ ਕਹੋ। ਸਿਧੂ ਬਾਈ ਦੀ ਯਾਦਗਾਰ ਹੈ। ਸਿੱਧੂ ਬਾਈ ਜ਼ਿੰਦਾਬਾਦ
Please come back sidhu legend
Justice for Sidhu veerji 🙏🙏🙏🙏❤️❤️❤️
Justice for sidhu.god bless his family
ਰੱਬ ਦਾ ਰੂਪ ਸੀ ਸਿੱਧੂ ਸਾਡਾ ਅਮਰ ਹੋ ਗਿਆ ❣️
#justiceformoosewala
#cbiforsidhumoosewala
#justiceforsidhumoosewala
Pta ni veere yi nal ki rishta si kise jnam da us nu bhul ni hunda kise pal .ndi kinare bulbul beathi dana chugdi shlli da vapis aja yi tere bajo dil ni lgda ikali da .miss you ♥ ♥ ♥ ♥ ♥ ♥ ♥ ♥ very much yi ji
Gurmukh yi ji mharaj pal2 kirpa krn aap ji te jo sanu sade pyare yi ji deain videos send karde ho. Yi di pal2 yaad aundi ha ji. God bless you veer ji 🙏 🙌 ❤ 😊 ☺ 💖
Sidhu Bai dil thod geya Dunia salie Matlabi jehi feel hundi hai
legend bhai
Miss u Sidhu veer love u brother miss u Sidhu 😭😭😭😭😭😭😭😭😭🇵🇰🇵🇰
Sidhu 22.miss.you
Justice for sidhu moosewala 😭😭😭😭
ਬਾਈ ਜੀ ਤੁਸੀਂ ਕਿਸਮਤ ਵਾਲੇ ਔ ਜੋ ਬਾਈ ਜੀ ਨੂੰ ਮਿਲਦੇ ਰਹਿੰਦੇ ਸੀ।
#justiceForSidhuMooseWala
Yaar pehchaan ni ske bai nu lok bohut galat ho gya saade naal heera gva lya te brand bann gya bai sidhu
Miss u putt
Miss u too jatta Sidhu paji 😭😭
Miss you Sidhu put❤
Legend never die
Sedu bhi jinda baad
Paji todhi video dek k kushi hunda haa I miss you legend naver die
Miss u shidhu moosewala
Sidhu moose wala legend 💪
ਸਮਾਧ ਨਾ ਕਹੋ
ਸਮਾਰਕ ਕਹੋ
ਸਮਾਰਕ ਤੇ ਸਮਾਧ ਚ ਫਰਕ ਹੁੰਦਾ ਜੀ
Plz gor kro
Good babio
#justiceforsidhumoosewala💔
ਮੇਲੇ ਲਗਣੇ ਮੇਲੇ 🥺❤👌
Miss you 5911
ਅਸੀ ਸੁਭਾ ਸਿੱਧੂ ਬਾਈ ਦੇ ਦਰਸ਼ਨ ਕਰਦੇ ਹਾਂ
Miss you ❤️ Bai sidhu ajja wapas please
😔😔😔😭😭😭😭😭😭😭
Pakistan wale v bht dukhi ny bht zaida plz insaaf liye sport karo Plzzz 🙏🙏🙏🙏🙏😭😭😭😭😭😭😭😭
Wa sidhu bai
Sidhu yi di Asli kimat ta hun pta lgi ah loka nu us Rabi roohani rooh di pehchan na kar ske asi kaljugi lok. Veero sare mil k yi de parents nal chlo ona nu es time apne sab de sath di bhout lod ha ji ta k ona nu insaf mil ske ..
Kito vapis aa ja putter sidhu
Jagg sunna kar giya 😭
nuhi bhulda veera sidhu+
Justice for legend sidhu moose wala
#Justiceforsidhumoosewala 💔🔥
Jatt babe television wale bai tusi v justice for sidhu moosewala use Kara karo apni id te tusi KDE v nai krde soo plzz kro 🙏🙏
#Justiceforsidhumoosewala 💔
🙏🙏🙏♥️
I miss you legend naver die mossewa real hor koi nhi
Justice for legend sidhu moose wala 🙏🙏🙏🙏🙏🙏🙏🙏🙏🙏🙏🙏🙏
Sidhu moosewala di koi v videos dekhde aa rona bhut aaunda
3 ਮਹੀਨੇ ਤੋ ਉੱਪਰ ਹੋ ਚੱਲੇ ਆ 22 ਨੂ ਗਏ ,, ਪਰ ਹੁਣ ਤੱਕ ਵੀ ਸੱਚੀ ਜਕੀਨ ਨਹੀਂ ਹੁੰਦਾ,,,🙏🕯😥😢
💔💔
🙏🙏🌷🙏🙏
🌾🌾🌾😭😭
😭😭😭😭😭
I really want one.
❤️❤️❤️❤️💔💔💔😭😭🙏
Sidhu.....such.....bolgeaa.....hai
Agar Vote dete usko, toh isi jagah pe Hotels, colleges , school bante, phir kya bolu ab shodo💔
Sidhu Bai ne 5921 tractor we famous karta
Koi v greeb ni apna Janam var dita veer ne vapis aao ga veer
Padampur
Sidhu.....u... .ko....kde.....no.....bhool.....sakte......punjabi
Aaj jatt babe ala roti khai janda sidhu de nam di #tag ehti ek bar ni use kita gaya eh fraud bnda dujya nu slah dinda peya
Jatt babe television Wala Sidhu Veere Di Maut Cash Kar reha Enne Ik V Video ch #justiceforsidhumoosewala da hashtag nhi paaya te Justice di koi gall nhi kiti koi na Babe Tenu Rabb dekhuga Karla Jinni Cash karni Hai Dogla Banda
Koi ਰੱਬੀ ਰੂਹ ਆਈ c appa nu pta hi ni lgya ,miss u ustad
ਬਿਲਕੁਲ ਸਹੀ ਕਿਹਾ
@@hardeepsinghcheema429 hor y dil cho ਹੌਂਕਾ ਜਾ auonda ਦੇਖ k
@@SukhwinderSingh-lz9ef shi kiha ji bilkul. Assi kdi v jinde jee smj nhi pande.
Sahi gl💯😭😭
Sahi gal mere bhai heera kho diya humne 🥺
#justiceforsidhumoosewala
#justiceformoosewala
#cbiforsidhumoosewala
Good babio
Legend never die
Legend Never Die 💔
ਪਤਾ ਨਹੀ ਯਾਰ ਦਿਲ ਵਿੱਚੋ ਨਿਕਲਦਾ ਨਹੀ ਬਾਈ ਸਿੱਧੂ
Scchi bhai
ਇਹ ਕਮਾਈ ਆ ਬਾਈ ਸਿੱਧੂ ਦੀ l
Justice for sidhu moosewala 😭😭💔
Pakistan Miss you sidhu moose Wala 🥺
ਵੀਰ ਤੁਸੀਂ ਲਹਿੰਦੇ ਪੰਜਾਬ ਵਾਲਿਆਂ ਨੇ ਬਹੁਤ ਦੁੱਖ ਕੀਤਾ ਸਿੱਧੂ ਦਾ
Goldy Lawrence je a vedio vekhde Pye ne te . Tvnu baduwa lanta pan diya ne .. kithe den devo ge tc yaar . Lat ba Tod deniya c jaan to na marde .
Legend never die
Waheguru ji ohi ruh wapas bhej do plz🙏😭😭😭😭 kise da v dil nhi lagda😭😭😭😭😭😭 Miss you legend always😭😭😭😭😭😭😭😭
Jastice for sidhu💔💔💔💔💔
SIDHU BAYEE JI IS REAL CHHRACTER OF PUNJABYOUTH&TALNT WITH SELFRSPECT.
Justice for siddhu veere 🙏🙏🙏
Justice for Sidhu moose wala Miss you Sidhu moose wala 😭💔💔😭😭😭💔💔😭
Koi rabbi ruh c apa nu hi pta nai lga
ਦੁਨੀਆ ਵਿੱਚ ਇਹ ਪਹਿਲੀ ਵਾਰ ਦੇਖਿਆ ਕਿ ਕੋਈ ਸਿੰਗਰ ;(ਉਹ ਵੀ ਇਸ ਦੁਨੀਆ ਤੋਂ ਤੁਰ ਜਾਣ ਪਿੱਛੋਂ) ਜਿਸ ਦੀਆਂ ਐਨੀਆ ਤਸਵੀਰਾਂ ਵਿੱਕਦੀਆਂ ਅਤੇ ਮੇਲਾ ਹੀ ਲੱਗਿਆ ਪਿਆ ਐ. ਸਿੱਧੂ ਐਨੇ ਲੋਕਾਂ ਦੇ ਦਿਲਾਂ ਵਿੱਚ ਵੱੱਸਦੈ ਬਾਈ ੍ ਧੰਨਵਾਦ ਕੁਮੈਂਟ ਪੜ੍ਹਨ ਵਾਲਿਆਂ ਦਾ.
Bhai 🥹 muje bhi chiaye bhai ka photo😒🥺
Sant banda
ਦਿਲ ਚੋਂ ਨਹੀਂ ਨਿਕਲਦਾ ਸਿੱਧੁ ਬਾਈ
#justice for sidhu moosewala
ਬਖ਼ਸ਼ੀਆਂ ਰੂਹਾਂ ਵਾਲੇ ਵਿਰਲੇ ਜੱਗ ਆਉਂਦੇ ਜੀ.
Legend never died
Yeh vo log hote hain jo jete ji bhi logon ke ghar ki roti or Marne k baad bhi sabke ghar ki roti bante hain. Isliye hi inko legend ki padvi milti hai.
Legend never dies..
Lengnd never Die
ਬਾਈ ਸਾਡੇ ਵੀ ਬੱਚੇ ਬਾਈ ਸਿੱਧੂ ਮੂਸੇਵਾਲਾ ਜੀ ਨੂੰ ਨਹੀਂ ਭੁੱਲ ਦੇ ਬਹੁਤ ਯਾਦ ਕਰਦੇ ਨੇ ਬਾਈ ਸਿੱਧੂ ਮੂਸੇਵਾਲਾ ਜੀ ਨੂੰ #Justiceforsidhumoosewalaji
#justiceofsidhumoosewala
Miss you sidhu