How to tie dorri on kirpaan - ਡੋਰੀ ਕਿਰਪਾਨ

Поділитися
Вставка
  • Опубліковано 25 січ 2025

КОМЕНТАРІ • 54

  • @manjinderjitsingh3974
    @manjinderjitsingh3974 5 років тому +2

    ਵਾਹਿਗੁਰੂ ਹੀ ਤੇਗ ਜਾਂ ਵੱਡੇ ਸ਼ਸਤਰ ਤੇ ਵੀ ਡੋਰੀ ਪਾੳੁਣੀ ਦਸਿੳੁ

  • @navroopsingh6937
    @navroopsingh6937 6 років тому +9

    Es tra diya hor video banao veer ji bhut vadiya aaaaa

  • @nirvair_mini_vlogs
    @nirvair_mini_vlogs 5 місяців тому

    ਭਖਾਨਾ ਤਨ ਜਿਆਦਾ ਸੋਹਣਾ ਨਹੀਂ ਬਣਿਆ ਪਰ ਡੋਰੀ ਬਹੁਤ ਸੋਹਣੀ ਬੀਨੀ ਹ ਇਸ ਲਈ ਥਨਵਾਦ
    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ💙🔱

  • @mandeepsinghkhalsa8615
    @mandeepsinghkhalsa8615 5 років тому +13

    Veer ji can you pls do a video on how to do kamarkasa.......tht would be great....

    • @sukhmansingh7285
      @sukhmansingh7285 4 роки тому +2

      Mandeep singh khalsa I would freaking love that video

  • @yougveersingh9328
    @yougveersingh9328 6 років тому +3

    vedio bohat vdiya bhai sahib ji kirpa krke hor vedio v bnao es trah diya and es dori vali kirpan vare jankari v devo ਵਿਸਥਾਰ ਵਿੱਚ

  • @bhupindersinghdhaliwal8511
    @bhupindersinghdhaliwal8511 5 років тому +1

    ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
    Kamarkase di video v paado khalsa ji.

  • @mandeepsingh-dt1hm
    @mandeepsingh-dt1hm 6 місяців тому +1

    ਬਹੁਤ ਬਹੁਤ ਧੰਨਵਾਦ ਵੀਰ ਜੀਉ

  • @sunnydeol2362
    @sunnydeol2362 3 роки тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    💐🍀💐🍀💐🍀

  • @khokharwalia
    @khokharwalia 5 років тому +2

    ਬਹੁਤ ਵਧੀਆ ਵੀਰ ਜੀ।

  • @InderjitSingh-gj6lu
    @InderjitSingh-gj6lu 2 роки тому +2

    Veer ji dori vali kirpan paun to kai lok mana karde

  • @JasbirSingh-ow4wj
    @JasbirSingh-ow4wj 6 років тому +1

    Mahraj g waheguru g ka khalsa waheguru g ki fateh patshao

  • @GurvinderSingh-rx3vs
    @GurvinderSingh-rx3vs 6 років тому +4

    Wadhiya veer ji

  • @khalsa96.
    @khalsa96. 2 роки тому +1

    Bahut vadia ji🙏🙏🐊

  • @sandeepgabba6063
    @sandeepgabba6063 3 роки тому +2

    WaheguruJi ka khasle Waheguru Ji Fateh

  • @harjotgill5354
    @harjotgill5354 5 років тому +1

    Dhanvaad veer ji
    Waheguru mehar krnn

  • @balwindersinghbegepur1151
    @balwindersinghbegepur1151 Рік тому

    ਬਹੁਤ ਬਹੁਤ ਧੰਨਵਾਦ ਵੀਰ ਜੀ

  • @PawanKumar-oc2dt
    @PawanKumar-oc2dt 2 роки тому +1

    ਵਾਹਿਗੁਰੂ ਜੀ ਐਦੀ ਕਿਰਪਾਨ ਕਿੱਥੋਂ ਲੀ

  • @bhaigurpreetsinghkhalsa352
    @bhaigurpreetsinghkhalsa352 6 років тому +2

    Tanvad veere dori vare dasn lyi

  • @jeetmoney6524
    @jeetmoney6524 3 роки тому +1

    dhnwd khalsa ji🙏👍

  • @sagarakali5777
    @sagarakali5777 Рік тому

    Waheguru ji Dori kitho liti sii 😊

  • @pavitarsinghkang
    @pavitarsinghkang 3 роки тому +2

    Vere dori wali kirpan da ithaas ja maryada bare kus dso kai kehnde dori wali kirpan di mryada heni os bare kus dso clear kro ji plz 🙏

  • @sagarakali5777
    @sagarakali5777 Рік тому

    Keddi shop te available hou

  • @bahvneetsingh5966
    @bahvneetsingh5966 4 роки тому +1

    Dhanwaad ji

  • @msingh7985
    @msingh7985 3 роки тому +3

    ਕਮਰਕੱਸੇ ਦੀ ਮਰਿਆਦਾ ਬਾਰੇ ਦੱਸੋ। ਕਿਨੀ ਲਬਾਈ, ਰੰਗ ਕਿਹੜਾ ਹੋਣਾ ਚਾਹੀਦਾ। 🙏🏻

    • @udaysvera1634
      @udaysvera1634 Рік тому +1

      2.5 or 3 metres blue in color same for hazooria

  • @SahibSingh-zr3xw
    @SahibSingh-zr3xw 4 роки тому +1

    thanku paji

  • @newsurjeetmotorworkshop
    @newsurjeetmotorworkshop 5 років тому +2

    Veer ji dori vali kirpan kiu pande ne ?? Can you explain 🤔

    • @sehajpreetsingh6684
      @sehajpreetsingh6684 5 років тому +1

      Ishnaan wele rehat rakhan lai gatre wali sri sahob gilli ho sakdi aa ta krke

    • @deepdeep8978
      @deepdeep8978 5 років тому +1

      @@sehajpreetsingh6684 veer j sees te bande ha ta gili nhi hundi....asal reason nhi pta tuhanu.....j kise nu pta hove ta kirpa kro

    • @bhupindersinghdhaliwal8511
      @bhupindersinghdhaliwal8511 5 років тому +4

      Kirpan maaharaj ne vaddi pavayi c singhan nu. Jo jlki jungi c. Jung ch varti jaa sake.
      Pehlan singh dorri vali hi paunde c naal choti Kyu ki naal oh 3 foot vali kirpan rakhde c. Par hun shashtar dhari bht thore ne so chota karde karde 9 inch to hun 3 inch tak hoge.
      Ate odo ishnaan sarovar ya dariyaa ch karde c singh.
      Te ishnaan sir to lai ke pair tak hunda. Kesi ishnaaan naal hi.
      So dorri ch kirpan bina miyaan vali hundi c jo ki naal hi ishnaan ch rehndi.
      Miyaaan vali kirpan naal tusi kade v kesi ishnaan ikatha nahi kar sakde.
      Pehle shareerik ishnaan karna pauga sarovar ch fer kesi ishnaan alag karoge. Fer v changi tarah ishnaan nahi hoega. Try kar ke dekheo.
      Dori 2 minute ch sukk jandi.

    • @bhupindersinghdhaliwal8511
      @bhupindersinghdhaliwal8511 5 років тому +4

      @@deepdeep8978 Kirpan maaharaj ne vaddi pavayi c singhan nu. Jo jlki jungi c. Jung ch varti jaa sake.
      Pehlan singh dorri vali hi paunde c naal choti Kyu ki naal oh 3 foot vali kirpan rakhde c. Par hun shashtar dhari bht thore ne so chota karde karde 9 inch to hun 3 inch tak hoge.
      Ate odo ishnaan sarovar ya dariyaa ch karde c singh.
      Te ishnaan sir to lai ke pair tak hunda. Kesi ishnaaan naal hi.
      So dorri ch kirpan bina miyaan vali hundi c jo ki naal hi ishnaan ch rehndi.
      Miyaaan vali kirpan naal tusi kade v kesi ishnaan ikatha nahi kar sakde.
      Pehle shareerik ishnaan karna pauga sarovar ch fer kesi ishnaan alag karoge. Fer v changi tarah ishnaan nahi hoega. Try kar ke dekheo.
      Dori 2 minute ch sukk jandi.

    • @karamjeetsingh6881
      @karamjeetsingh6881 4 роки тому +12

      ਨਿਹੰਘ ਸਿੰਘ ਹੋਰ ਸ਼ਸਤ੍ਰਾਂ ਦੇ ਨਾਲ ਨਾਲ ਡੋਰੀ ਵਾਲੀ ਕਿਰਪਾਨ ਜਰੂਰ ਪਾਂਉਦੇ ਆ,
      ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਵੀ ਡੋਰੀ ਵਾਲੀ ਕਿਰਪਾਨ ਪਾਂਉਦੇਂ ਸਨ, ਤਿੰਨ ਫੁਟੀ ਤੇਗ ਤੋਂ ਅਲਾਇਦਾ
      ਨਿਹੰਘ ਸਿੰਘ ਪੁਰਾਤਨ ਸੰਪਰਦਾ ਹੈ ਤੇ ਰਹਿਣੀ ਬਹਿਣੀ ਵੀ ਪੁਰਾਤਨ ਹੀ ਰਖਦੀ ਆ
      ਪੁਰਾਣੇ ਸਮੇ ਸਲਾਈ ਮਸ਼ੀਨਾਂ ਨਹੀ ਹੁੰਦੀਆਂ ਸਨ ਗਾਤਰੇ ਸਿਓਣ ਲਈ,
      ਓਹਦੋ ਹਥ ਨਾਲ ਕਪੜੇ ਸੀਓਂਦੇ ਸਨ ਦਰਜੀ, ਤੇ ਪੈਸਾ ਲਗਦਾ ਸੀ ਵਾਧੂ
      ਸਿੰਘਾਂ ਦੇ ਤਾਂ ਅੱਗੇ ਹੀ ਲੰਗਰ ਮਸਤਾਨੇ ਹੁੰਦੇ ਸਨ, ਹਫਤੇ ਮਹੀਨੇ ਚ ਕਿਤੇ ਲੰਗਰ ਬਣਦਾ ਤੇ ਸਿੰਘ ਛਕਦੇ
      ਘੋੜਿਆਂ ਦੀ ਕਾਠੀਆਂ ਤੇ ਸੌਣਾ ਤੇ ਤਲਵਾਰ ਮਿਆਨ ਚ ਕਦੇ ਵੀ ਨਹੀ ਸੀ ਪੈਂਦੀ, ਜੰਗਾਂ ਜੁੱਧਾ ਦਾ ਹੀ ਮਹੌਲ ਸੀ
      ਉਦੋ ਗਾਤਰੇ ਸੀਓਣ ਦੀ ਨਾ ਤਾਂ ਮਾਇਆ ਹੁੰਦੀ ਸੀ ਨਾ ਸਮਾ
      ਮਾਇਆਧਾਰੀ ਭਾਂਵੇ ਔਰਡਰ ਦੇ ਕੇ ਗਾਤਰੇ ਬਣਵਾ ਲੇਂਦੇ ਸੀ, ਫੌਜਾਂ ਡੋਰੀ ਹੀ ਪਾਂਉਦੀਆਂ ਸਨ, ਤੇ ਦੱਖਣੀ ਫੌਜਾਂ ਹਜੂਰੀ ਸਿੰਘ ਵੀ ਡੋਰੀ ਵਾਲੀ ਕਿਰਪਾਵ ਪਾਂਉਦੇ ਆ
      ਇਕ ਕਾਰਣ ਇਹ ਵੀ ਆ ਕਿ ਸਿੰਘ ਜਦੋਂ ਜੰਗਲ ਪਾਣੀ ਜਾਂਦੇ ਸੀ ਤਾਂ ਆਹੀਓ ਡੋਰੀ ਵਾਲੀ ਕਿਰਪਾਨ ਸਿਰ ਤੇ ਬੰਨ ਲੈਂਦੇ ਸਨ, ਇਹ ਕਿਰਪਾਨ ਸਿਰਫ ਕਕਾਰ ਦਾ ਕੰਮ ਕਰਦੀ ਆ, ਇਸ ਨਾਲ ਕੜਾ ਪ੍ਰਸ਼ਾਦ ਜਾਂ ਸ਼ਹੀਦੀ ਦੇਗ ਨੂੰ ਭੋਗ ਨਹੀ ਲਗਦਾ
      ਜੋ ਟਕਸਾਲੀ ਕਿਰਪਾਨ ਆਮ ਸਿੱਖ ਪਾਂਓਦੇ ਆ ਗਾਤਰੇ ਚ, ਓਹ ਓਸੇ ਕਿਰਪਾਨ ਨੂੰ ਸਿਰ ਤੇ ਬੰਨ ਕੇ ਜੰਗਲ ਪਾਣੀ ਨੂੰ ਜਾਂਦੇ ਆ ਓਸੇ ਨਾਲ ਹੀ ਦੇਗ ਨੂੰ ਭੋਗ ਵੀ ਲਵਾਈ ਜਾਂਦੇ ਆ, ਜੋ ਕਿ ਗਲਤ ਆ, ਸੁਚਮਤਾਈ ਨਹੀ ਰਹਿੰਦੀ
      ਨਿਹੰਘ ਸਿੰਘ ਹਮੇਸ਼ਾ ਸ਼ਹੀਦੀ ਦੇਗ ਜਾਂ ਪੰਚਾਮ੍ਰਿਤ ਦੇਗ ਨੂੰ ਭੋਗ ਲਵਾਉਣ ਲਈ ਅਲਗ ਤੋਂ ਕਿਰਪਾਨ ਵਰਤਦੇ ਆ
      ਨਿਹੰਘ ਸਿੰਘ ਜੋ ਕਰਦੇ ਆ ਓਸ ਕੱਲੀ ਕੱਲੀ ਗਲ ਪਿੱਛੇ ਪੂਰਾ ਇਤਹਾਸ ਤੇ ਲੋਜਿਕ ਹੁੰਦਾ
      ਭਾਵੇਂ ਓਹ ਪਰਿਕਰਮਾ ਹੋਵੇ ਭਾਵੇਂ ਜਕਾਰੇ ਭਾਵੇਂ ਕੁਝ ਵੀ
      ਨਿਹੰਘਾਂ ਸਿੰਘਾਂ ਦੀ ਰਹਿਤ ਮਰਿਆਦਾ ਤੇ ਕਿੰਤੂ ਜਾ ਸਵਾਲ ਕਰਨ ਤੋਂ ਪਹਿਲਾਂ ਆਪਣੇ ਮਨ ਤੋਂ ਆਹ ਸਵਾਲ ਜਰੂਰ ਕਰ ਲਿਆ ਕਰੋ, ਕਿ ਜੋ ਕੁਝ ਤੁੱਸੀ ਕਰਦੇ ਹੋ ਓਹਦੇ ਮਗਰ ਕੀ ਲੋਜਿਕ ਆ?
      ਆਪਾਂ ਤਾਂ ਹਰ ਗਲ ਦਾ ਜਵਾਬ ਦੇ ਵੀ ਦਿਆਂਗੇ, ਪਰ ਜੇ ਆਪਾਂ ਸਵਾਲ ਕੀਤਾ ਤੁਹਾਨੂੰ ਰਾਹ ਨਹੀ ਲਬਣਾ ਕਿੱਥੇ ਨੂੰ ਜਾਈਏ...

  • @SandeepSingh-rs6gk
    @SandeepSingh-rs6gk 6 років тому

    hor vid bnao veer ji

  • @PB03BathindaMalwa
    @PB03BathindaMalwa 6 років тому +1

    Akalllluh

  • @kamalkaur7188
    @kamalkaur7188 2 роки тому +2

    ਵੀਰ ਜੀ ਕਿ ਅਸੀਂ ਵੀ ਡੋਰੀ ਵਾਲੀ ਕਿਰਪਾਨ ਪਾ ਸਕਦੈ ਹਾਂ
    ਕੁਝ ਲੋਕ ਆਖਦੇ ਹਨ ਕਿ ਨਹੀਂ ਪਾੳਣੀ ਚਾਹੀਦੀ

    • @SUKHRAJSINGH_1313
      @SUKHRAJSINGH_1313 8 місяців тому

      ਸਿਰਫ਼ ਸਰਬਲੋਹ ਦੀ ਵੀਰ ❤

    • @Lunar3557
      @Lunar3557 3 місяці тому +1

      ​@@SUKHRAJSINGH_1313 ਖਾਲਸਾ ਜੀ 🙏 ਬੇਨਤੀ ਹੈ ਰਿਪਲਾਈ ਜ਼ਰੂਰ ਦੇਣਾ ਜੀ ਸਰਬਲੋਹ ਦੀ ਡੋਰੀ ਵਾਲੀ ਭਗਾਉਤੀ ਕਿੰਨੇ ਇੰਚ ਦੀ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🙏

    • @SUKHRAJSINGH_1313
      @SUKHRAJSINGH_1313 2 місяці тому

      @@Lunar3557 ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫ਼ਤਹਿ
      ਜਿੰਨੇ ਮਰਜ਼ੀ ਸਾਇਜ ਦੀ ਪਾਲੋ ਵੀਰ ਜੀ 💙

  • @AMRITPALSINGH-ey3qh
    @AMRITPALSINGH-ey3qh 5 років тому +3

    ਵਾਹਿਗੁਰੂ ਜੀ ਇਸ colour vali ਡੋਰੀ ਕਿੱਥੋਂ ਮਿਲੇਗੀ ਪੰਜਾਬ ਵਿੱਚ

  • @manjotsingh-zy5um
    @manjotsingh-zy5um 3 роки тому

    Veer ji ki asi taksali Kirpan Di dori kar sakde Han ji

  • @Kanfused-fz4tshhhijjugxddg
    @Kanfused-fz4tshhhijjugxddg 11 місяців тому

    It’s prohibited in khalsa panth

  • @harmanvi
    @harmanvi 5 років тому +1

    ਵੀਰ ਜੀ not understood can you please do work on voice