Katha SRI WAHEGURU MANTRA MAHATAM Sri SarabLoh Granth Saheb by Akaali Baba Santa Singh Ji 96 Crodi

Поділитися
Вставка
  • Опубліковано 25 сер 2024
  • ਇਹ ਪਾਵਨ ਕਥਾ ਧੰਨ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਦੀ ਬਾਣੀ ਦੀ ਹੈ ਜੋ ਕਿ ਵਾਹਿਗੁਰੂ ਗੁਰਮੰਤਰ ਦੀ ਉਥਾਨਕਾ ਦਾ ਵਿਸਥਾਰਪੂਰਵਕ ਗਿਆਨ ਦਿੰਦੀ ਹੈ
    ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਪਦ ਬਹੁਤ ਵਾਰੀ ਆਂਉਦਾ ਹੈ ਪਰ ਇਸ ਪਦ ਦੀ ਰਚਨਾ ਗੁਰੂ ਨਾਨਕ ਦੇਵ ਦੀ ਨੇ ਕਦੋਂ ਤੇ ਕਿਸ ਤਰ੍ਹਾਂ ਕੀਤੀ ਇਹ ਪ੍ਰਸੰਗ ਕੇਵਲ ਕਲਗੀਧਰ ਜੀ ਨੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਵਿਖੇ ਦਰਜ ਕੀਤਾ ਹੈ
    ਵਾਹਿਗੁਰੂ ਪਦ ਅਖਸ਼ਰ ਚਾਰ।।ਚਾਰ ਜੁਗ ਕੋ ਜਾਪ ਨਿਰਧਾਰ।।
    ਇਹ ਕਥਾ ਅਜ ਤੋਂ ਕਾਫੀ ਸਮੇ ਪਹਿਲਾਂ ਅਕਾਲੀ ਬਾਬਾ ਸੰਤਾ ਸਿੰਘ ਜੀ ਨਿਹੰਗ ਸਿੰਘ ਜੀ ਨੇ ਗੁਰੂ ਖਾਲਸੇ ਦੇ ਪੂਜਨੀਕ ਮਾਤਾ ਧੰਨ ਮਾਤਾ ਸਾਹਿਬ ਦੇਵਾਂ ਜੀ ਦੇ ਅਸਥਾਨ ਨਾਂਦੇੜ ਸ੍ਰੀ ਹਜੂਰ ਸਾਹਿਬ ਵਿਖੇ ਕੀਤੀ ਸੀ

КОМЕНТАРІ • 24

  • @nirmaljatana782
    @nirmaljatana782 3 роки тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rkaur441
    @rkaur441 3 роки тому +16

    Dhan Dhan baba Santa singh ji

  • @user-xg7ct4mi9j
    @user-xg7ct4mi9j Місяць тому

    ਜੈਕਰੇ ਗਜਾਵੈ ਪੰਥ ਪਾਤਸ਼ਾਹ ਜੀ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਭਾਵੇਂ ਸਤਿ ਸ੍ਰੀ ਆਕਾਲ ਹੀ ਆਕਾਲ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gursewaksingh7097
    @gursewaksingh7097 3 роки тому +11

    ਧੰਨ ਗੁਰੂ ਕੇ ਪ੍ਰਕੰਡ ਵਿਦਵਾਨ ਮਾਰਤੰਡ ਸੰਤ ਸੰਤਾ ਸਿੰਘ ਜੀ

  • @karanjeethsingh3236
    @karanjeethsingh3236 3 роки тому +9

    Sultan ul kom panth patsha ji 96vi karodi brahamgyani sachkhand wasi Sant Baba santa Singh ji jathedar Budda dal panjva takhat vishv de raje 📿💫🏹🏹🏹🏹

  • @ranjitpannu4089
    @ranjitpannu4089 3 роки тому +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @gurkiratsingh854
    @gurkiratsingh854 8 місяців тому +1

    Baba ji baba santa singh ji akali 96crori panth patshah⚔️⚔️⚔️🙏🙏🙏🙏🌹

  • @jodhasinghbassisinghsinghb7218

    Ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru

  • @jarnailsinghchahal9582
    @jarnailsinghchahal9582 3 роки тому +8

    ਵਾਹਿਗੁਰੂ ਜੀ ਵਾਹਿਗੁਰੂ ਜੀ

  • @karanveersingh1234
    @karanveersingh1234 3 роки тому +4

    ਵਾਹਿਗੁਰੂ 🙏🙏

  • @baldevsinghsingh6714
    @baldevsinghsingh6714 3 роки тому +8

    Waheguru ji ka khalsa waheguru ji kee fathe apar kirpha

  • @sarwansinghkhalsa9140
    @sarwansinghkhalsa9140 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AkashdeepSingh-ls5ng
    @AkashdeepSingh-ls5ng Рік тому +2

    Waheguru ji

  • @bhupinderkaur6249
    @bhupinderkaur6249 3 роки тому +4

    🙏🙏🙏🙏🙏🙏🙏

  • @tarasingh2562
    @tarasingh2562 Рік тому +1

    ਸਤਿਨਾਮ ਵਾਹਿਗੁਰੂ 🙏

  • @baldevsinghsingh6714
    @baldevsinghsingh6714 3 роки тому +6

    Akaalpurkh ji sahai

  • @kingofhackers6214
    @kingofhackers6214 2 роки тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @ManpreetSingh-pe2wp
    @ManpreetSingh-pe2wp 3 роки тому +4

    WAHEGURU JI

  • @singhcharnia9043
    @singhcharnia9043 2 роки тому +2

    Waheguru ji 🙏🌹🙏🌹🙏

  • @satnamdhillon9260
    @satnamdhillon9260 Рік тому +1

    🙏🏽🙏🏽

  • @khalsavloge
    @khalsavloge 3 роки тому +3

    ਵਾਹਿਗੁਰੂ ਜੀ 🙏

  • @ranjodhsingh2391
    @ranjodhsingh2391 3 роки тому +5

    Hor upload kro ji...

  • @jollysingh7042
    @jollysingh7042 10 місяців тому

    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @palwindersingh7529
    @palwindersingh7529 10 місяців тому

    Waheguru ji