ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦਾ ਰੰਗ ਨੀਲਾ ਸੀ ਜਾਂ ਨਾਮ ? ਅਡਾਨੀਆਂ ਅੰਬਾਨੀਆਂ ਦੀ ਅੱਖ ਪੰਜਾਬ ਦੇ ਘੋੜਿਆਂ ਤੇ ਆਈ..
Вставка
- Опубліковано 20 гру 2021
- ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦਾ ਰੰਗ ਨੀਲਾ ਸੀ ਜਾਂ ਨਾਮ ??
ਅਡਾਨੀਆਂ ਅੰਬਾਨੀਆਂ ਦੀ ਅੱਖ ਪੰਜਾਬ ਦੇ ਘੋੜਿਆਂ ਤੇ ਆਈ..
ਚੋਟੀ ਦੀ ਨਸਲ ਦੇ ਸਾਰੇ ਘੋੜੇ ਖਰੀਦੇ ਜਾਣ ਦਾ ਵੱਡਾ ਖਤਰਾ
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Sikh Issues, Panthic Programs and Punjabi Programs, Kindly Subscribe to Akaal Channel:-
UA-cam :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
UA-cam :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m
#Akaalchannel
ਬਹੁਤ ਵਧੀਆ ਵਿਚਾਰ ਨੇ ਗੈਰੀ ਜੀ ਦੇ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਠੁਕਰਾ ਕੇ ਪੰਜਾਬ ਨੂੰ ਗ਼ੈਰਤਮੰਦ ਹੋਣ ਦਾ ਸੰਦੇਸ਼ ਦਿੰਦੇ ਹਨ
ਗੈਰੀ ਗ਼ੈਰਤਮੰਦ ਨੌਜੁਆਨ ਹੈ
ਹੀਰਾ ਬੰਦਾ ਗੈਰੀ ਬਾਈ ਸਾਡਾ ਘੋੜਿਆਂ ਦੀ ਦੁਨੀਆ ਦਾ ਲੈਂਜਿੰਡ
ਬਾਬਾ ਜੀ ਤੁਸੀ ਵੀ ਲੈਂਜਿੰਡ ਹੋ
ਗੈਰੀ ਵੀਰ ਬਹੁਤ ਵਧੀਆ ਜੀ🙏🙏
ਬਹੁਤ ਵਧੀਆ ਬਾਈ ਜੀ, ਤੁਹਾਡੇ ਵਿਚਾਰ ਬਹੁਤ ਵਧੀਆ ਨੇ ਬਾਈ ਜੀ।
ਵਾਹਿਗੁਰੂ ਜੀ, ਗੁਰੂ ਗੋਬਿੰਦ ਸਿੰਘ ਜੀ ਘੋੜੇ ਦਾ ਨਾਮ,ਨੀਲਾ, ਸੀ ਕੲਈ, ਥਾਵਾਂ ਜਿਗਰ, ਆਉਂਦਾ ਏ
ਬਾਬਾ ਜੋਰਾ ਦੀ ਲਾਈਨ ਮੰਝੂਕੇ ਬਲੱਡ ਲਾਈਨ ਦੇ ਨੀਲੇ ਘੋੜੇ
Very good nice Veer Ji 🙏
🙏 Waheguru Ji Ka Khalsa Waheguru Ji Ki Fateh Ji 🙏🙏
Very nice social narration ❤❤❤❤love you too much Gerry ji.
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ
Very nice good job. Really truth truth speech.
This man always won hearts 🥰
ਮੱਖੂ ਸਾਹਿਬ ਨੀਲਾ ਘੋੜਾ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਸੀ ।ਉਹ ਅਪਣੇ ਨਾਲ ਹੀ ਲੈ ਗਏ ਸਨ। ਨੀਲਾ ਹੁੰਦਾ ਜਿਵੇ ਨੀਲ ਹੁੰਦਾ ਹੈ ਤੁਹਾਨੂੰ ਵਿਖਾਵਾ ਗਾ ਮੁੱਖੂ ਸਾਹਿਬ
Neela Ghora chamkor di gaddi vich hi chad gye c Guru sahib !!!!!!
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ 💪💪💪💪🙏🙏🙏
Very good nice bai ji waheguru ji
Good job Bai ji
Good very good waheguru ji
Sant Shri Akal Veero ji ♥️🙏🏻
Bhot vadia veer ji ❤🐎
Bhut shandaar 👌❤️
, ਗੈਰੀ ਬਾਈ ਜੀ ਮੈਂ ਤੁਹਾਡੀਆਂ ਬਹੁਤ ਵੀਡੀਓ ਦੇਖਦਾ ਹਾਂ ਤੁਸੀਂ ਬਹੁਤ ਅੱਛੇ ਇਨਸਾਨ ਹੋ ਵੱਟ ਮਰਾਸੀ ਨੀ ਮਾੜੇ ਹੁੰਦੇ ਬੰਦੇ ਮਾੜੇ ਹੁੰਦੇ ਆ ਪਲਾਊ ਕੋਈ ਵੀ ਜਾਤ ਦੇ ਹੁਣ
GARRY BOT BADIYA ENTERVIEW JI
ਜੁੱਗ ਜੁੱਗ ਜੀਵੇ ਬਾਈ ਗੈਰੀ ਗਿੱਲ
Nice interview
Nice 👍
Thank for information Garry Sir
Happy new year Garry sir
God bless you
✌🙏
ਵਾਹ ਜੀ ਵਾਹ ਜੋਤੀ ਵੀਰ
God bless you Garry Veera 🙏🙏🙏🙏
Very beautiful Horses Breed 🐎and Beautiful Video 📹❤. The Great true Person and beautiful Personality, Bhai Garee ❤always Khush Rahein. Stay safe and Healthy ❤🙏💓
Very great excellent Person and have a wonderful Personality. Guropertab Garry Bhai is a best horses Lover. Very nice Video brother. Thank you so much Bhai Gee always Khush Rahein. Stay Blessed.
Very nice 👍 Mr Gill👌
Garry 22ji very nice person
Very nice
Good
🙏🙏
Beautiful horse at the back
👍👍
Very nice 👍👍👌👌❤️❤️
ਬਹੁਤ ਵਧੀਆ ਭਰਾਂ
ਵਾਹਿਗੁਰੂ ੱਗੈਰੀ, ਬਾਈ ਚੰਗੀ,ਸੋਚ,ਵਾਲਾ, ਅਤੇ ਅਣਖੀ ਬੰਦਾ,ਐ,,
ਪੁਤ ਸਕਾ ਹੀ ਨੀਲੀ ਹੁੰਦਾ ਹੈ
👌❤️👌👌
Nice bai
Gerat
ਮੱਖੂ ਸਾਬ ਇੱਕ ਵੀਡੀਓ ਹੋਰ ਬਣਾਉ 🌸🌻🌸 ਗੈਰੀ ਗਿੱਲ ਦੀ 🌸🌻🌸💐🌺🌷🌄
Good banda
Garry veer very nice
🙏🙏🙏🙏🙏🙏🙏🙏🙏🙏👍👍👍👍👍👍👍👍
ਕਿਊ ਗਰੀਬ ਵੀ ਰੱਖ ਸਕਦੇ ਆ ਮਿਸਾਲ ਦੇ ਤੋਰ ਤੇ ਇੱਕ ਖੁਰੀਆਂ ਲਾਉਣ ਵਾਲੇ ਬੰਦੇ ਕੋਲ ਮੱਝੂ ਕੇ ਲਾਇਨ ਦਾ ਘੋੜਾ ਬੋਹਤ ਸੋਹਣਾ ਤਿੰਨ ਘੋੜੇ ਸਾਂਭੀ ਜਾਦਾ ਉਹ ਇਸ ਘੋੜੇ ਤੋ ਦੁੱਗਣਾ ਸੋਹਣਾ ਘੋੜਾ ਉਹ
ਦੁਬਈ ਆਲੇ ਸੇਖ aa nu ਵੇਚ ਦੇ ਨੇ adani ਅੰਬਾਨੀ ਦੱਸ ਦੱਸ ਕਰੋੜ ਦੇ
Gurpartap Singh Padiala zindabad........... we also miss rajbir & tejvir singh PADIALA.......
Garry bhaji ne Punjab stallion breed kitta mein kehna ki Punjab di takkar da koi ghoda nhi dilbagh da best result aa
Padiala parivar ne 1977 to 2016 apne dam te Halka kharar de sewa kite bhut changa te yarran da yaar parivar Baki ta Jine aye sab lut lai gye
Neela rang meri dp te pic laggi a ji stallion Adam majhuke line 💪 UA-cam te vi search Kar sakde ho
ho sakda ohna hath koi kitab laggi hove sikhan di blue horse di breed labde hon shayad kitab vich koi bhivakhbani kitti have khalse raaj baare jo books 84 attack velle Darbar Sahib Vichon chakiyan si
ਪੰਜਾਹ ਹਜਾਰ ਦੇ ਘੋੜੇ ਨੂੰ ਇਹ ਢਾਈ ਕਰੋੜ ਦਾ ਦੱਸਦੇ ਆ ਮੱਖੂ ਸਾਹਿਬ
Tere Bhen de pan
Bai g tuc Garry bai naal gal kr rhe ho lokkan ne ghode rkhe aa but Garry bai ne marwadi nu dekhya padhya te samjhya gajju bnaa ke badh Garry bai best breeder aa
Respected Gajender pal Singh g posana aur Sawai Singh g champawat ke badh koi achi breeding kr rhe aa oh gurpartap singh Garry gill bhaji
Guru ji de horse da naam Chetak c.
Good brother nai dene enhana nu ik vi ghora ni dena nal a asi tere
ਯਾਰ ਕਿੱਥੇ ਘੋੜਿਆਂ ਵਿਚ ਤੁਰਿਆ ਫਿਰਦਾ,ਇਲੈਕਸ਼ਨ ਸਿਰ ਤੇ ਆ ,ਕੋਈ ਚੱਜ ਦੇ ਮੁੱਦੇ ਲੈ ਕੇ ਆਓ ਤਾਂਕਿ ਜਨਤਾ ਚੱਜ ਦੀ ਸਰਕਾਰ ਚੁਣ ਸਕੇ
My support only farmers state farm,
Endogenous nu breife karn dena c makhu saab veer nu rok ta gal karde hoie
Guru ji de gohde da namm "Dal bidaar" or "Dal shingaar" c
..🙏🏼
Lokan da peasa lut ke ikktha kita dakooan ne kihri mehnat de peasa adani vargean to
Rang neela c jidan majhuke line de ne
No
Hahaaaa
ਉਬਲੇ ਕਦੇ ਲੈ ਜਾ ਕੇ ਘੋੜੇ ਵੀ
Makhu saheb garry paji nu msg de daya je ki reliance company kisi hor nu pej ke wi horse purchase kar sakde ne....agar gerry paji ne by cot keeta hai ....te horse di sale purchase band karke horse di seva karo
Agar gerry paji maharashtra tamilnadu jehi state te horse sale karke pejde ne ...te os jagah to reliance wale purchase bade araam naal kar len ge ...e gal sare horse business man nu pata hai....agar punjab di nasal bachuni hai taan gerry paji sale band karo ..o wi crora di karde ho tusi ..e lalach chad ke seve karo
ਮੈਨੂੰ ਲੱਗਦਾ ਤੁਹਾਨੂੰ ਪੈਸੇ ਦੇ ਕੇ ਕੋਈ ਵੀ ਆਪਣੀ ਇੰਟਰਵਿਊ ਕਰਵਾ ਸਕਦਾ ਹੈ।
Ambani, adani huna ne tuhade ghodian ton ki krauna j invest e karna tan thoroughbreds horses vich karnge agle
ਕਰਤੀ ਫੁੱਦੂ ਗੱਲ ਜੇ ਪਤਾ ਨਾਂ ਹੋਵੇ ਭਕਾਈ ਨਹੀਂ ਮਾਰੀ ਦੀ ...ਅੰਬਾਨੀ ਪੰਜਾਬ ਵਿੱਚੋਂ ਪਤਾ ਕਰਲਾ ਕਿੰਨੇ ਘੋੜੇ ਲੈ ਗਿਆ ਖਰੀਦ ਕੇ ...
Gujrati eat all India.
Rajputana hai yeh marwari ghodhe ….. punjab ch taa fudu jehe sindhi sige ……
Punjab ch kanna de khulle bde bde wadde ghode c majbooti pakho te height pakho marwadi auhna de nede tede v ni c lagde nale sindhi ghode pakistan de aa chl pehla oh v punjab e c nale ess tym marwadi nu punjab bahut utte wale level te legeya ess time punjab di apni teyar kitti breed majhuke oh punjabi kei ghusse marwadi ch registered kraayi ja rhe baki karamati line punjab di aa oh v lokaan ne saambhi ni
ਅਨੰਤ ਦਾ ਆਪਣਾ ਜੂਹ ਆ ਹਾਥੀ ਘੋੜੇ ਸਬ ਓਸ ਵਿੱਚ ਰੱਖੇ ਹੋਏ ਆ।
ਗੈਰੀ ਹੋਰਾਂ ਦੀ ਖੁੰਬ ਠੱਪ ਲੋਪੋ ਵਾਲੇ ਨੇ ਸਾਰੀ ਉਮਰ ਲਈ ਕਰਤੀ
ਘੋੜਾ ਲੈਣਾ ਲਵੇ ਕਥੀਆਵਡੀ ਸਵਾਰੀ ਲਈ ਅੱਗ ਵਾਂਗੂ ਤੁਰਦਾ
Very nice