BAKHSHISH SINGH: We remember sarbance daani this month🙏🙏🙏🙏🙏 Daya Singh highly knowledgeable in current affairs, relates history. Kutti share he wrote him self
Dh here sounds as it sounds in DHOL. I think in Urdu alphabet it is the combination of DAL and HAY. Dhad is the little instrument (drum) that is hand-held and played with the finger. Anybody who plays that instrument is called Dhadee.
Veer jee slam lekum......Jo lafaz tusi video de pehle second te bolya oh lafaz Sahi bolya tusi jdo tuhadi wife ne tuhanu tokya c lekin tusi Sahi bolya c.....eh lafaz bolan vele T di awaaz aundi hai lekin likhan vele D naal likhde han....jis Tarah asi Punjabi vich watch nu ghadi bolde han lekin bolan vele K di awaaz aundi hai te likhan vele ghadi likhde han ....ek hor example jis Tarah aapa dhol bolde han Punjabi vich os Tarah Bolna hai
ਵੀਰ ਜੀ ਜਦੋਂ ਵੀ ਸਿੰਘਾਂ ਨੇ ਜੰਗ ਦੇ ਜੰਗ ਦੇ ਮੈਦਾਨ ਵਿੱਚ ਜਦੋਂ ਸਿੰਘਾਂ ਨੇ ਜਾਣਾ ਹੁੰਦਾ ਸੀ ਢਾਡੀ ਸਿੰਘ ਫਿਰ ਫਿਰ ਵਾਰਾਂ ਸੁਣਾਉਂਦੇ ਤੇ ਸਿੰਘ ਜੋਸ਼ ਵਿੱਚ ਆਣ ਕੇ ਜੰਗ ਦੇ ਮੈਦਾਨ ਵਿੱਚ ਜਾਂਦੇ ਜੰਗ ਫਤਿਹ ਕਰਕੇ ਜਿੱਤ ਕੇ ਵਾਪਸ ਮੁੜਦੇ
ਰਵਾਇਤ ਰਹੀ ਹੈ ਜਦੋਂ ਜੰਗ ਦੇ ਮੈਦਾਨ ਵਿੱਚ ਜਾਂਦੇ ਸਨ ਬਕਾਇਦਾ ਜੋਸ਼ ਵਿੱਚ ਢਾਡੀਆਂ ਦੀਆਂ ਵਾਰਾਂ ਨਾਲ ਜੋਸ਼ ਵਿੱਚ ਸੰਗਤਾਂ ਨੂੰ ਪਰੇਰਿਤ ਕੀਤਾ ਜਾਂਦਾ ਸੀ। ਅੱਜ ਵੀ ਰਿਵਾਇਤ ਕਾਇਮ ਹੈ ਵੱਖ ਵੱਖ ਧਾਰਮਿਕ ਮੇਲਿਆਂ ਵਿੱਚ ਵਾਰਾਂ ਗਾਈਆਂ ਜਾਂਦੀਆਂ ਹਨ।
ਢਾਡੀ ਦਇਆ ਸਿੰਘ ਜੀ। ਢੱਡ ਸਰੰਗੀ ਨਾਲ ਗਾਉਣ ਵਾਲੇ ਢਾਡੀ ਵਾਰਾਂ ਗਾਉਂਦੇ, ਮੈਦਾਨੇ ਜੰਗ ਵਿੱਚ ਜਾਣ ਵੇਲੇ ਢਾਡੀ ਜੋਸ਼ ਭਰੀਆਂ ਵਾਰਾਂ ਗਾ ਕੇ ਯੋਧੇ ਤਿਆਰ ਕਰਦੇ ਸਨ।
ਢਾਡੀ ਜਥਾ ਹੈ
ਢਾਡੀ ਸਾਰੰਗੀ ਹੁੰਦੀ ਏ ਜੀ, dhad srangi, ਇਸ ਤੋਂ ਕਿਹਾ ਜਾਂਦਾ ਆ dhadi, ਮਤਲਬ ਉੱਚੀ ਗਾਉਣ ਵਾਲੇ ❤❤
Dhadi matlab dhad nal gaun waly
ਵਾਹਿਗੁਰੂ ਜੀ ਕਾ ਖਲਾਸਾ ਵਾਹਿਗੁਰੂ ਜੀ ਕੀ ਫਤਹਿ 😊ਅਨੰਦ ਆ ਗਿਆ ਹੈ ਢਾਡੀ ਸਾਹਿਬ ਜੀ ਦਾ ਕੀਰਤਨ ਸੁਣੰ ਕੇ 🙏🙏👍👌❤
kirtan nahi ji dhadi waran hundia ne
ਜੋ ਢੱਡ ਸਰੰਗੀ ਉੱਤੇ ਗਾਉਂਦੇ ਹਨ ਉਹਨਾਂ ਨੂੰ ਢਾਡੀ ਕਿਹਾ ਜਾਂਦਾ dhadi
ਬਹੁਤ ਸੋਹਣਾ ਬਹੁਤ ਸੋਹਣਾ ਵੈਰੀ ਗੁੱਡ ਜੋਸ਼ ਆ ਜਾਂਦਾ ਬਹੁਤ ਸੋਹਣਾ
ਢਾਡੀ, ਤੁਸੀਂ ਠੀਕ ਕਹਿ ਰਹੇ ਹੋ
❤❤❤❤❤
ਖਾਲਸਤਾਨ ਜਿੰਦਾਬਾਦ
❤❤❤❤❤
ਢਾਡੀ ਦਿਆ ਸਿੰਘ ਦਿਲਬਰ ਸਾਹਿਬ ਸੱਚੇ ਸੁੱਚੇ ਢਾਡੀ ਸਨ ਜੋ ਬੇਖੌਫ਼ ਹੋ ਸਿੱਖ ਸਿਧਾਂਤ ਨੂੰ ਪੑਚਾਰਦੇ ਸਨ, ਕੋਈ ਕਾਣ ਨਹੀਂ ਸੀ ਮੰਨਦੇ।।
❤❤❤❤❤
ਬਹੁਤ ਵਧੀਆਂ ਵੀਰ ਜੀ ਤੇ ਮਾਤਾ ਜੀ 🌹👌👍👏🌹🌴
ਵਾਹਿਗੁਰੂ ਜੀ ਬਹੁਤ ਵਧੀਆ ਹੈ ❤❤🎉
ਬਹੁਤ ਵਧੀਆ ਵਾਹਿਗੁਰੂ ਜੀ❤❤❤❤❤
Wah ji wah ji,
Satnam waheguru ji,
Yah allah,
Dhan siri guru hargobind ji 6 pathsha ji ne dhadi jathe saaje ne
❤❤❤❤❤❤❤❤❤❤❤ ਬਹੁਤ ਵਧੀਆ ਵੀਰ ਜੀ ਇਹ ਨੇ ਢਾਡੀ ਜੱਥਾ ਸਰਦਾਰ ਦਿਆ ਸਿੰਘ ਦਿਲਵਰ ਜੀ ਜੋ
ਸਿੱਖ ਕੌਮ ਦੇ ਮਹਾਨ ਢਾਡੀ ਜੱਥਾ ਸੀ ਖੂਨ ਉਬਾਲੇ ਮਾਰਨ ਲਾ ਦਿੰਦੇ ਸੀ ਜਦੋਂ ਵਾਰਾ ਸੁਣਾਉਂਦੇ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਢਾਡੀ ਜਥਾ ਹੈ ਜੀ
ਬਹੁਤ ਵਧੀਆਂ ਜੀ
ਵੀਰ ਜੀ ਗੀਤ ਨਹੀਂ ਜੋ ਢਾਡੀ ਸਿੰਘ ਗਾਉਂਦੇ ਹਨ ਉਨ੍ਹਾਂ ਨੂੰ ਢਾਡੀ ਵਾਰਾਂ ਕਹਿੰਦੇ ਹਨ
ਜੱਟ ਸਾਹਿਬ ਢਾਡੀ ਕਿਆ ਜਾਂਦਾ ਹੈ
ਢਾਡੀ (dhadi) ਹੈ ਭਾ ਜੀ, ਇਹ ਢਾਡੀ ਜੱਥਾ ਬਹੁਤ ਹੀ ਮਸ਼ਹੂਰ ਹੋਏ ਹਨ, ਧੰਨਵਾਦ ਜੀ, ਅਫ਼ਰੀਕਾ ਤੋਂ ❤❤
ਢਾਡੀ ਲਫ਼ਜ਼ ਹੈ ਢੱਡ ਵੱਜ ਰਹੀ ਹੈ ਢੱਡ ਨਾਲ ਗਾਉਣ ਵਾਲਿਆਂ ਨੂੰ ਢਾਡੀ ਕਿਹਾ ਜਾਂਦਾ ਹੈ ਜੀ
Jdo singhan ne jang te jana hundan si,
Us time una ch josh bharn lyi,
Dhadi waran parde si,
ਢਾਡੀ ਜੱਥਾ
ਢਾਡੀ ਆ ਵੀਰ ਜੀ
Waheguru ji waheguru ji waheguru ji waheguru ji waheguru ji
Bhut khoob baji
Waheguru ji ❤
Dhadi jatha veer ji ❤
Loved it thanks.
ਢਾਡੀ
ਬਹੁਤ ਵਧੀਆ ਵੀਰ ਜੀ
Muslim V 1 Rab Nu Manda hai........Sikh v 1 RAB Nu Manda hai......❤❤
Great historian, great dhadi🙏🙏❤
ਢਾਡੀ ਜਥਾ
The best poem and song it is ਢਾਡੀ
Very good bro
verry goog channel ji
Wehaguru ji waheguru ji waheguru ji waheguru ji waheguru ji
Bhai sahib salute ji 🙏
Very nice 👌
ਵਾਹਿਗੁਰੂ ਜੀ
Vary good kulwant singh
Wa ji wa kaya bat ha big knolge
Waheguru 🎉
Daya singh Dilber and his party great singers it makes your blood boil .Sat sri akal .
ڈھدھی جتھا دیا سنگھ دلبر... ان کی وفات کو دس سال ہو چکے ہیں۔
ਖਾਲਸਾ ਜੀ ਤੁਸੀਂ ਉਰਦੂ ਕਿਥੇ ਤੋਂ ਸਿਖੀ ਹੈ 🙏
@satnamsinghsatta3464 ਵੀਰ ਜੀ ਉਰਦੂ ਸਿਖੀ ਨਹੀਂ ਮੁਬਾਇਲ ਵਿਚ ਐਪ ਹੈ ਜੀ ਉਸ ਨਾਲ ਤੁਸੀਂ ਜਿਸ ਮਰਜ਼ੀ ਭਾਸ਼ਾ ਵਿੱਚ ਲਿਖ ਸਕਦੇ ਹੋ ਜਪਾਨੀ ਚਾਈਨੀਜ਼ ਕੋਰੀਆ ਜਾ ਕਿਸੇ ਵੀ ਭਾਸ਼ਾ ਵਿੱਚ ਲਿਖ ਸਕਦੇ ਹੋ ਤੁਸੀਂ ਪੰਜਾਬੀ ਹੀ ਲਿਖਣੀਂ ਹੈ।।
@@raghurajsingh274 ਵੀਰ ਜੀ ਐਪ📲 ਦਾ ਨਾਮ ਕੀ ਹੈ ਜੀ ਮਾਫ ਕਰਨਾ ਜੀ ਹੁਣ ਕਮੈਂਟ ਪੜ ਰਿਹਾ ਹਾਂ ਮੈਂ ਦਵਾਈ ਲੈਣ ਲਈ ਗਿਆ ਹੋਈਆ ਸੀ
Wah ji wah very good channel love from punjab india
Waheguru ji waheguru ji 🙏
Dhadi jatha bhut wDia video 👌🌹👍💯
❤DAHDI SINGHA NE SATGURA DI USTAT KITI AA.
BAKI MURKHA NU EH SMJ NI AUNDI
ਵੀਰ ਜੀ ਵੱਧ ਤੋਂ ਵੱਧ ਧਾਰਮਿਕ ਢਾਡੀ ਜਥੇ ਅਤੇ ਕਵੀਸ਼ਰ ਅਤੇ ਕਥਾ ਵਾਚਕ ਪੇਸ਼ ਕਰੋ ਜੀ
Dhadi Daya Singh Dilbar
Isnu ਢਾਡੀ ਕਰਿੰਦੇ ਨੇ ਜੀ
DHADI AS LIKE DHAGGA( ANIMAL)
Bahut sohni video banande ho tusi,
❤VERYGOOD VIR ji
Very nice video brother ji.
Very good ji
Story of the of the oction of Amrit program since1699 Guru Gobind Singh Ji ❤❤❤❤❤❤❤❤
Kaum De Hire ❤❤
Tatla sahib dhaadi diya singh dilbar
Waheguru ji
Dhadi means permanent religious singer
ਢਾਡੀ ਹੈੈ
Dhadi ne veer ji
🎉🎉🎉 سینے
Tu hi tu bas tu hi tu bas tu hi tu mare data ji chropase tu hi tu bas tu hi tu 🙏 ❤
A dhadi daya singh dilbar ji ne jina da janam pind sahari kasoor vich hoya hun syd lahore ch a pind par conform ni kasoor ch v ho skda
DHAN..DHAN..GURU..RAM..DAS..G..KIRPA..KARAN..VEER..G..
BAKHSHISH SINGH: We remember sarbance daani this month🙏🙏🙏🙏🙏
Daya Singh highly knowledgeable in current affairs, relates history. Kutti share he wrote him self
Dh here sounds as it sounds in DHOL. I think in Urdu alphabet it is the combination of DAL and HAY. Dhad is the little instrument (drum) that is hand-held and played with the finger. Anybody who plays that instrument is called Dhadee.
ਓ ਭਾਈ ਢਾਡੀ ਦਇਆ ਸਿੰਘ ਦਿਲਬਰ
Please ask dear Mr to cover his head as respected beba ji has covered her head 🙏🙏🙏💕🙏
Je 2 pehalwaan ghuldey haunh te lok oopar waaley nu kaihanh dhaa lai hunh. Oosey hi tharan (dh) dha bolnha hai. Dhadi.
Dhadies are are artists who sing with dhad and sarngi
Dhadi singh hi ji veer ji
Sera
Wow
Kabul Swarup wali Ada Punjabi song Gal kar de raha hai per reaction Jarur Dena brother
👍🏻👍🏻👍🏻👍🏻👍🏻
Sir, it dhadi .
Good
❤❤❤ pakistan ji
बहुत बढ़िया , very good, पाखंड पर चोट, अंधविश्वास का खोट।
ਢਾਡੀ ਜੱਥਾ (shadi jatha)
🎉🎉🎉🎉🎉
Oh Bhai dhadi ...ik kala hai Sangeet di ..eh guru Ghar de dhadi a
❤❤❤❤❤❤
ਇਹਨਾਂ ਨੂੰ ਢਾਡੀ dhahdi kehnde ne ji
Daya Singh highly knowledgeable in current affairs, relates history. Kutti share he wrote him self
Dhadi aa diya wara ney🪯
Dadi. Singh
Veer jee slam lekum......Jo lafaz tusi video de pehle second te bolya oh lafaz Sahi bolya tusi jdo tuhadi wife ne tuhanu tokya c lekin tusi Sahi bolya c.....eh lafaz bolan vele T di awaaz aundi hai lekin likhan vele D naal likhde han....jis Tarah asi Punjabi vich watch nu ghadi bolde han lekin bolan vele K di awaaz aundi hai te likhan vele ghadi likhde han ....ek hor example jis Tarah aapa dhol bolde han Punjabi vich os Tarah Bolna hai
❤❤
Dhadi
Arjan dillon new album all song reaction plz.❤
Dhadi dhadh sarangi nal gaonde aa
Angreji Tyagi Tyagi
نال سرنگی دا ساتھ ہندا اے
Daya Singh Dilbar expired, Jan 29, 2006
ਦਇਆ ਸਿੰਘ ਦਿਲਬਰ ਜੀ ਦੀ ਮੌਤ 2008 ਤੋਂ ਬਾਅਦ ਹੈਈ ਹੈ
Veer ji eh jo instrument hand's vich fadke vaja rhe ne os nu dhad keha janda hai es liye dhadi keha janda hai ji
Dha+di=Dhadi