Os time ta sareya ne e mada gaya c Par chamkile di chrai c, sab ton agge c oh Es lyi kharku singha ne chamkile da sodha laya Te baki singer aape line te aage c
Pehla song jado aya udo koi tag nhi lagea, us time ch saint bhindravale jinda ce unna de hunde kise artist nu koi dhamki nhi mili,1986 vich duje singers ne Delhi to media vaale bulaye ce unna nu paise deke chamkile te lachar hon ta lebel lagaya, te fer aap be stages te jake bolde ce asi lacher nhi gauna asi chamkile varge nhi, chamkile nu ta pehla pta nhi chalea us naal ho ke reha Canada ch usnu kise ne eh saari game dasi tahi usne aapne dafter letter bheji te likhea aapne team nu kise singer de muh na lago enna naal main badla vapis aake lavaga, fer usne vapis aaje patola film ch songs gaye, te oh ek newspaper suru karna ja reha jis vich usne aapne vichar loka tak pauch de karne ce eh ek musical rasala ce
@@jarmejasinghbrar9111tikki da pta nhi pr dhaken sandile de naal ce eh dhaken ne dasys aap, ke Canada vich khadkua ne chamkile nu jabardasti stage te jake turban pehnai te Alan keeta chamkile nu amritdhari Sikh de tarah rehna pavega, te eh sb dekh ke dhakan dhar gya usne vapis aunde he chamkile da saath sd dita te Delhi aapne relatives kol gya, chamkile ne ludhiana aake manku nu stage secretary rakh lea, fer dhakan vapis aake sandila naal lag gya
Chamkila de rees nahi kar sakda koi dharmik geet hon ya lok tath dhokha nahi kamada ape gal karke nhi haseda etc har category da geet hit hoya Chamkile da aj ve full chalda 35 saala bad ve sare singer Chamkile diya composition chori karde aa
Didar sandhu di chamkile ton vadh mashahuri si. Sadikh, mank, shinda, ramla, parsh, sandila de bahut akhare lagde si. Sare kalakar bahut vadhia si. Chamkila vadh garm gane gaunda si. Chamkila gaun valean ne nahi marvaia.kharkuan ne maria ha. Singha ne marn di jimevari vi lai he. Pagal lok gaun valian te jhutha blame la rahe han. Sare kalakar kharkuan to dar ke time pass kar rahe c.
Chamkile Ne Fail Kete Hoye c Eh Sab Chamkile Nu Ganda Kehan Wale Eh Khud Jyada Ganda Gaunde C Popularity da Aalam e Chamkile da Ki Apa Sab Chamkile Nu Dekh Ke Aye A
ਸਰ ਜੀ ਬਹੁਤ ਵਧੀਆ ਲੇਖਕ ਸਿੰਗਰ ਅਤੇ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ
ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਇਕ ਬਹੁਤ ਵਧੀਆ ਅਣਮੁੱਲੀ ਗਾਇਕ ਜੋੜੀ ਬਾਈ ਚਮਕੀਲੇ ਅਤੇ ਅਮਰਜੋਤ ਤਾਂ ਬਹੁਤ ਹੀ ਬੇਵਕਤ ਤੁਰ ਗਈ ਹੈ।
? Is my ?. Then why Mr. Varinder Bha G. The Most ever shining ✨️ of Punjabi Film Industry. ? Is ???. Then real ?, ? Is Behind this ?. 😄😄😥😢🥺😭😭.
ਕਿਉਂ ਭਰਾਵਾਂ ਚਮਕੀਲੇ ਦੀ ਮਿੱਟੀ ਪੁਲੀਤ ਕਰੀ ਜਾਨਾ ਉਸ ਟਾਈਮ ਕਿਸੇ ਨੇ ਵੀ ਘੱਟ ਨਹੀਂ ਕੀਤੀ ਸਭ ਨੇ ਮਾੜਾ ਗਾਇਆ ਟੈਗ ਇਕੱਲੇ ਚਮਕੀਲੇ ਤੇ ਲੱਗਿਆ ਤੁਸੀਂ ਸਭ ਨੇ ਗਾਏ ਆ
Os time ta sareya ne e mada gaya c
Par chamkile di chrai c, sab ton agge c oh
Es lyi kharku singha ne chamkile da sodha laya
Te baki singer aape line te aage c
ਚਮਕੀਲੇ ਵਰਗੀ ਅਵਾਜ਼ ਕਿਸੇ ਗਾਇਕ ਦੀ ਨਹੀ ਅੱਜ ਵੀ ਟਰੈਕਟਰਾਂ ਤੇ ਗੜਕਦੀ ਹੈ ਅਵਾਜ਼ ਚਮਕੀਲੇ ਬਾਈ ਦੀ
ਬਾਈ ਚਮਕੀਲਾ ਜਿੰਦਾਬਾਦ
ਚਮਕੀਲੇ ਬਾਈ ਨੇ ਜੋ ਝੰਡੇ ਗਢੇ ਸੀ ਓਹੋ ਕੀਸੇ ਤੋ ਨੰਹੀ ਪੱਟੇ ਗਏ ਆ ਅੱਜ ਕੁਝ ਵੀ ਕਹ ਦੇਣ ਓਹਨੇ ਚਮਕੀਲੇ ਨੇ ਤਾਂ ਆਕੇ ਜਵਾਬ ਨੰਹੀ ਦੇਣਾ 😢😢😢😢
ਉਹ ਝੰਡੇ ਕੋਈ ਪੱਟ ਸਕਿਆ
ਵੀਰੇ ਇੰਟਰਵਿਊ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ,, ਸੁਆਦ ਆ ਗਿਆ 👌👍
ਕੋਈ ਮੰਨੇ ਜਾ ਨਾ ਮੰਨੇ ਚਮਕੀਲਾ ਜੀ ਨੇ ਇੱਕ ਵਾਰ ਤਾਂ ਇਹਨਾਂ ਦੇ ਪੈਰ ਚੁੱਕਤੇ ਸੀ
Barten mudy maar ty si saryia dy ....
Sidhu Vang
ਬਿਲਕੁਲ ਬਾਈ ਜੀ✅
ਚਮਕੀਲੇ ਦੀ ਘਰ ਵਾਲੀ ਦਾ ਕਰਕੇ ਟੀਚਰਾਂ ਕਰਦਾ ਹੂੰਦਾ ਸੀ ਸੜਦਾ ਸੀ ਚਮਕੀਲੇ ਤੇ ਏ ਬੰਦਾ 😂😢
@@labhBrarsantybrarਭਾਜੀ ਸਹੀ ਗੱਲ ਹੈ ਤੁਹਾਡੀ ਨੇੜੇ ਤੇੜੇ ਵੀ ਨਹੀਂ ਸੀ ਇਹ ਚਮਕੀਲਾ ਸਾਹਿਬ ਦੇ ਕਹਿਦਾ ਪਹਿਲੇ ਹੀ ਗੀਤ ਨਾਲ ਉਸ ਤੇ ਲੇਬਲ ਲੱਗ ਗਿਆ ਸੀ ਲੱਚਰਤਾ ਦਾ ਇਹਨਾਂ ਨੂੰ ਇਹ ਪੁਛੇ ਕੋਈ ਕੇ ਤੁਸੀ ਕਿੰਨਾ ਕੁ ਉਸ ਟਾਇਮ ਲੋਕਾਂ ਨੂੰ ਵਿਰਸਾ ਸਣਾਉਂਦੇ ਸੀ ਗੀਤ ਉਸ ਟਾਇਮ ਚੱਲਦੇ ਹੀ ਉਸ ਤਰ੍ਹਾਂ ਦੇ ਸੀ ਬਾਕੀ ਸਵਰਣ ਸਿਵੀਆ ਜੀ ਨੇ ਹਿੱਕ ਤਾਣਕੇ ਕਿਹਾ ਆਟੇ ਵਿਚ ਲੂਣ ਜਿੰਨੀ ਵੀ ਚਮਕੀਲਾ ਸਾਹਿਬ ਦੇ ਗੀਤਾਂ ਵਿਚ ਲੱਚਰਤਾ ਨਹੀ ਸੀ ਇੱਕ ਦੋ ਗੀਤਾਂ ਨੂੰ ਛੱਡਕੇ ਦੇਬੀ ਨੇ ਵੀ ਕਿਹਾ ਕਿ ਚਮਕੀਲਾ ਜੀ ਵਾਗ ਲਿਖਣਾ ਬਹੁਤ ਅਔਖਾ ਹੈ
Chamkile Ne Eh Khatam Karke Rakhe Hoye C
ਇਹ ਬੰਦਾ ਵੀ ਵਿੱਚ ਹੀ ਸੀ, ਸ਼ਿੰਦਾ, ਸੰਦੀਲਾ, ਮਾਣਕ, ਸਦੀਕ ਇਹ ਲੋਕ ਮੇਨ ਸੀ ਜਿਹੜੇ ਚਮਕੀਲੇ ਨਾਲ ਖਾਰ ਖਾਂਦੇ ਸੀ।
ਸਹੀ ਗੱਲ ਹੈ
ਸਿੰਘ ਤਾਂ ਜ਼ਨਾਨੀਆਂ ਤੇ ਹੱਥ ਨਹੀਂ ਚੱਕਦੇ ਸਨ ਮਾਰਨਾ ਤਾਂ ਬੜੀ ਦੂਰ ਦੀ ਗੱਲ ਹੈ
ਸਾਰੇ ਮੱਚ ਦੇ ਸੀ
ਇੰਟਰਵਿਊ ਹੈ ਸੰਦੀਲੇ ਦਾ ਕੈਮੇਂਟ ਚਮਕੀਲੇ ਦੇ ਨਾਂਅ
ਤੇ ਵਾ ਕਮਾਲ ਸੀ ਚਮਕੀਲਾ ❤❤🎉🎉🎉
ਚਮਕੀਲੇ ਦਾ ਨਾਮ ਪਾਉਣ ਨਾਲ ਈ ਇੰਟਰਵਿਊ ਚਲਦੀ ਆ
@@1993sidhu ਬਿਲਕੁਲ ਠੀਕ ਹੈ
ਚਮਕੀਲੇ ਤੇ ਲੱਚਰਤਾ ਦਾ ਟੈਗ ਲਾਉਣ ਵਾਲ਼ੇ ਵੀ ਤਾਂ ਸਮਕਾਲੀ ਕਲਾਕਾਰ ਈ ਸੀ
ਚਮਕੀਲਾ ਜਿੰਦਾਬਾਦ
Pehla song jado aya udo koi tag nhi lagea, us time ch saint bhindravale jinda ce unna de hunde kise artist nu koi dhamki nhi mili,1986 vich duje singers ne Delhi to media vaale bulaye ce unna nu paise deke chamkile te lachar hon ta lebel lagaya, te fer aap be stages te jake bolde ce asi lacher nhi gauna asi chamkile varge nhi, chamkile nu ta pehla pta nhi chalea us naal ho ke reha Canada ch usnu kise ne eh saari game dasi tahi usne aapne dafter letter bheji te likhea aapne team nu kise singer de muh na lago enna naal main badla vapis aake lavaga, fer usne vapis aaje patola film ch songs gaye, te oh ek newspaper suru karna ja reha jis vich usne aapne vichar loka tak pauch de karne ce eh ek musical rasala ce
ਸੰਦੀਲੇ ਨੇ ਕਿਹਾ ਕਿ ਸਾਰੇ ਸੋ ਚਮਕੀਲਾ ਲਾ ਹੀ ਨਹੀਂ ਸਕਦਾ ਸੀ ਪਰ ਲੋਕ ਤਾਂ ਵਿਆਹ ਦਾ ਦਿਨ ਹੀ ਚਮਕੀਲੇ ਨੂੰ ਪੁੱਛ ਕੇ ਕਡਾਉਦੇ ਸੀ ਸਾਲ ਰੁਕ ਵੀ ਜਾਂਦੇ ਸੀ ਚਮਕੀਲੇ ਬਾਈ ਨੇ ਲੁਧਿਆਣੇ ਇਹਨਾਂ ਦੇ ਦਫਤਰਾਂ ਵਿੱਚ ਕਬੂਤਰ ਬੋਲਣ ਲਾ ਤੇ ਸੀ
ਓਸ ਦੋਰ ਦੇ ਆਹਾ ਸਾਰੇ ਈ ਸੜਦੇ ਸੀ ਤੇ ਅੱਜ ਵੀ ਸਾੜਾ ਪੰਦਾ ਹੈ ਏ ਲੋਕਾ ਦੇ ਕੱਹੀ ਦਿੱਤਾ ਨਾਂ ਪਹੀਲਾ ਹੀ ਗਾਣਾ ਚਮਕੀਲੇ ਦਾ ਗਲਤ ਗਾਆ ਤੇਰੀ ਮਾਂ ਦੀ ਤਲਾਸ਼ੀ ਲੱਣੀ ਬਾਪੂ ਸਾਡਾ ਗੂੰਮ ਹੋ ਗਿਆ
ਸ਼ਹੀਦ ਬਾਬਾ ਅਮਰ ਸਿੰਘ ਚਮਕੀਲਾ ਤੇ ਮਾਤਾ ਅਮਰਜੋਤ ਕੌਰ ਜੀ ਤੇ shubhjit Singh Sidhu ਜੀ ਹੋਰਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ, ਉਨ੍ਹਾਂ ਦੇ ਤੁਲ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਵੇਗਾ,
ਵੇਹਲੜ ਇੱਕਠੇ ਹੋਏ ਸੀ ਐਵੇਂ ਹਥਿਆਰ ਜੋਰ ਤੇ ਕਦੇ ਕਿਸੇ ਗਰੀਬ ਨੁ ਚੱਕ ਲਿਆ ਕਦੇ ਕਿਸੇ ਦੇ ਘਰ ਵੜ ਗਏ ਕਦੇ ਕੋਈ ਬੱਸ ਚੋ ਉਤਾਰ ਕੇ ਮਾਰ ਦਿੱਤਾ।।
ਵਿਹਲਾ ਕੋਈ ਨਹੀਂ ਸੀ ਪਰ ਫਾਈਨ ਚਮਕੀਲੇ ਦੇ ਵਾਲੇ ਸੀ। ਚਮਕੀਲਾ ਅੱਜ ਵੀ ਸਾਡੇ ਦਿਲਾਂ ਚ ਵਸਦਾ।
ਠੀਕ ਗੱਲ ਏ ਸੰਦੀਲੇ ਦੀ ਕੁਝ ਟਾਈਮ ਪਹਿਲਾ ਮਿਸ ਪੂਜਾ ਦੀ ਕਿਨੀ ਤੂਤੀ ਬੋਲਦੀ ਸੀ ਕੋਈ ਡਿਊਟ ਕੈਸਟ ਉਸ ਤੋਂ ਬਿਨਾਂ ਚਲਦੀ ਨਹੀਂ ਸੀ। ਅੱਜ ਕਿਥੇ ਹੈ ਮਿਸ ਪੂਜਾ।
Legend Chamkila❤🦁👑
ਝੂਠ ਬੋਲਦੈ ਸੰਦੀਲਾ ਟਿੱਕੀ ਤਾਂ ਹਰੇਕ ਇੰਨਟਰਵਿਊ ਵਿੱਚ ਦੱਸਦੈ ਬਈ ਜਿੱਦਣ ਚਮਕੀਲਾ ਮਾਰਿਆ ਹੈ ਉਦੋਂ ਮੈਂ ਸੁਹਰੇ ਗਿਆ ਸੀ ਇਹ ਕਹਿੰਦਾਂ ਮੇਰੇ ਨਾਲ ਸੀ।
Canadakd ji, ਟਿੱਕੀ ਅਤੇ ਪ੍ਰਥੀ ਢੱਕਣ ਦੋਂਨੇਂ ਜਾਣੇ ਚਮਕੀਲੇ ਦੀ ਮੌਤ ਤੋਂ 20 ਦਿਨ ਪਹਿਲਾਂ ਜਸਵੰਤ ਸੰਦੀਲਾ ਦੇ ਨਾਲ ਸੀ ਜਸਵੰਤ ਸੰਦੀਲਾ ਸੱਚ ਬੋਲਦਾ ਹੈ ਟਿੱਕੀ ਝੂਠ ਬੋਲਦੈ ਕੇ ਮੈਂ ਸੌਹਰੀ ਗਿਆ ਹੋਇਆ ਸੀ ਟਿੱਕੀ ਝੂਠ ਇਸ ਲਈ ਬੋਲਦਾ ਹੈ ਜੇ ਮੈਂ ਆਪਣੀ ਇੰਟਰਵਿਊ ਵਿੱਚ ਲੋਕਾਂ ਨੂੰ ਇਹ ਕਹਿ ਦਿੱਤਾ ਕੇ ਚਮਕੀਲੇ ਦੀ ਮੌਤ ਤੋਂ 20 ਦਿਨ ਪਹਿਲਾਂ ਮੈਂ ਜਸਵੰਤ ਸੰਦੀਲਾ ਜੀ ਦੇ ਨਾਲ ਸੀ ਤਾਂ ਫਿਰ ਮੈਥੋਂ ਕਿਸੇ ਵੀ ਪਤਰਕਾਰ ਅਤੇ ਲੋਕਾਂ ਨੇ ਮੇਰੇ ਤੋਂ ਚਮਕੀਲੇ ਬਾਰੇ ਨਹੀਂ ਪੁੱਛਣਾ ਕਿਉਕਿ ਚਮਕੀਲੇ ਕਰਕੇ ਹੀ ਪਤਰਕਾਰ ਮੇਰੀ ਇੰਟਰਵਿਊ ਕਰਦੇ ਹੈ ਚਮਕੀਲੇ ਕਰਕੇ ਹੀ ਲੋਕ ਮੇਰੇ ਤੋਂ ਚਮਕੀਲੇ ਬਾਰੇ ਪੁੱਛਣ ਲਈ ਮੇਰੇ ਨਾਲ ਦਿਲਚਸਪੀ ਰੱਖਦੇ ਹੈਂ ਜੇ ਮੈਂ ਕਹਿ ਦਿੱਤਾ ਚਮਕੀਲੇ ਦੀ ਮੌਤ ਤੋਂ ਪਹਿਲਾਂ ਮੈਂ ਜਸਵੰਤ ਸੰਦੀਲੇ ਦੇ ਨਾਲ ਸੀ ਫਿਰ ਲੋਕਾਂ ਨੇ ਮੇਰੇ ਤੋਂ ਚਮਕੀਲੇ ਬਾਰੇ ਨਹੀਂ ਪੁੱਛਣਾ ਲੋਕਾਂ ਨੇ ਮੇਰੇ ਵਿਚ ਦਿਲਚਸਪੀ ਨਹੀਂ ਰੱਖਣੀ ਅਤੇ ਫਿਰ ਮੈਂ ਲੋਕਾਂ ਵਿੱਚ ਮਸ਼ਹੂਰ ਨਹੀਂ ਹੋਵੇਗਾ ਇਸ ਕਰਕੇ ਟਿੱਕੀ ਨੇਂ ਝੂਠ ਬੋਲਿਆ ਹੈ ਕੇ ਮੈਂ ਤਾਂ ਚਮਕੀਲੇ ਦੀ ਮੌਤ ਵੇਲੇ ਸੋਹਰੀ ਗਿਆ ਹੋਇਆ ਸੀ ਮੇਰੇ ਵੀਰੋ ਸਮਝਿਆ ਕਰੋਂ ਜਸਵੰਤ ਸੰਦੀਲੇ ਨੂੰ ਇਹ ਕਹਿ ਕੇ ਕੀ ਫਾਇਦਾ ਹੋਣਾ ਕੇ ਟਿੱਕੀ ਮੇਰੇ ਨਾਲ ਸੀ ਫਿਰ ਟਿੱਕੀ ਨੂੰ ਵੀ ਇਹ ਕਹਿਕੇ ਕੋਈ ਫਾਇਦਾ ਨਹੀਂ ਹੋਣਾ ਸੀ ਕੇ ਚਮਕੀਲੇ ਦੀ ਮੌਤ ਵੇਲੇ ਮੈਂ ਜਸਵੰਤ ਸੰਦੀਲੇ ਦੇ ਨਾਲ ਸੀ ਕਿਉਂਕਿ ਫਿਰ ਪਤਰਕਾਰਾਂ ਅਤੇ ਲੋਕਾਂ ਨੇ ਟਿੱਕੀ ਤੋਂ ਚਮਕੀਲੇ ਬਾਰੇ ਨਹੀਂ ਪੁਛਣਾਂ ਸੀ ਕਿਉਂਕਿ ਪਤਰਕਾਰਾਂ ਅਤੇ ਲੋਕਾਂ ਨੇ ਇਹ ਕਹਿਣਾ ਸੀ ਟਿੱਕੀ ਕਹਿੜਾ ਉਸ ਵਕਤ ਚਮਕੀਲੇ ਦੇ ਨਾਲ ਸੀ ਕਿਉਂਕਿ ਕੀ ਪਤਰਕਾਰ ਅਤੇ ਲੋਕੀ ਚਮਕੀਲੇ ਬਾਰੇ ਪੁੱਛਣ ਲਈ ਹੀ ਟਿੱਕੀ ਨੂੰ ਮਸ਼ਹੂਰੀ ਦਿੰਦੇ ਸੀ, ਇਸ ਕਰਕੇ ਟਿੱਕੀ ਝੂਠ ਬੋਲਦਾ ਹੈ ਜੇ ਮੈਂ ਪੱਤਰਕਾਰਾਂ ਅਤੇ ਲੋਕਾਂ ਨੂੰ ਇਹ ਕਹਿ ਦਿੱਤਾ ਚਮਕੀਲੇ ਦੀ ਮੌਤ ਵੇਲੇ ਮੈਂ ਮੈਂ ਤਾਂ ਜਸਵੰਤ ਸੰਦਲੇ ਦੇ ਨਾਲ ਸੀ ਫਿਰ ਲੋਕਾਂ ਨੇ ਮੈਥੋਂ ਚਮਕੀਲੇ ਬਾਰੇ ਨਹੀਂ ਪੁਛਣਾਂ ਮੇਰੀ ਲੋਕਾਂ ਵਿੱਚ ਮਸ਼ਹੂਰੀ ਨਹੀਂ ਹੋਣੀ ਇਸ ਕਰਕੇ ਟਿੱਕੀ ਨੇ ਆਪਣੇ ਫਾਇਦੇ ਲਈ ਝੂਠ ਬੋਲਿਆ ਹੈ ਕੇ ਚਮਕੀਲੇ ਦੀ ਮੌਤ ਵੇਲੇ ਮੈਂ ਸੋਹਰੀ ਗਿਆ ਹੋਇਆ ਸੀ ਇਸ ਕਰਕੇ ਜਸਵੰਤ ਸੰਦੀਲਾ ਸੱਚ ਬੋਲਦਾ ਹੈ ਅਤੇ ਟਿੱਕੀ ਆਪਣੇ ਫਾਇਦੇ ਲਈ ਝੂਠ ਬੋਲਦੈ ਹੈ ਜਿਸ ਦਿਨ ਚਮਕੀਲੇ ਦੀ ਮੌਤ ਹੋਈ ਹੈ ਮੈਂ ਸੋਹਰੀ ਗਿਆ ਹੋਇਆ ਸੀ
Ho sakda sandila such bolda hove......
Tikki v chadai kr gya
Amar Singh Chamkila Biba Amarjot Kaur Jindabad Rehega
@@jarmejasinghbrar9111tikki da pta nhi pr dhaken sandile de naal ce eh dhaken ne dasys aap, ke Canada vich khadkua ne chamkile nu jabardasti stage te jake turban pehnai te Alan keeta chamkile nu amritdhari Sikh de tarah rehna pavega, te eh sb dekh ke dhakan dhar gya usne vapis aunde he chamkile da saath sd dita te Delhi aapne relatives kol gya, chamkile ne ludhiana aake manku nu stage secretary rakh lea, fer dhakan vapis aake sandila naal lag gya
ਤੇਰੇ ਗੀਤਾਂ ਵਿੱਚ ਵੀ ਅਸ਼ਲੀਲਤਾ ਸੀ ਨਿੱਕੀਆਂ ਲਾਚੀਆਂ ਵਰਗੀ ਤੇਰੇ ਅੰਗਾਂ
ਸੰਦਲਾ ਸਾਹਿਬ ਤੁਸੀ grete ਹੋ 1987 ਵਿੱਚ ਤੁਹਾਡੀ ਗੀਤਾਂ ਭਰੀ ਕਹਾਣੀ ਵਾਰ ਵਾਰ ਸੁਣਦੇ ਉਸ ਸਮੇਂ 14 ਕੂ ਸਾਲ ਦੀ ਉਮਰ ਸੀ ਉਸਤੋਂ ਬਾਦ ਆਰਮੀ ਜੁਆਇੰਨ ਕਰ ਲਈ। 1996 ਵਿੱਚ ਆਰਮੀ ਵਿੱਚ ਵੀ ਗੀਤਾਂ ਭਰੀ ਕਹਾਣੀ ਪਰਮਿੰਦਰ ਸੰਧੂ ਜੀ ਦੇ ਨਾਲ ਵਾਰ ਵਾਰ ਸੁਣਦੇ c sade ਕੱਟੂ ਪਿੰਡ ਦੇ ਨਾਲ ਉੱਪਲੀ ਪਿੰਡ ਤੁਹਾਡਾ ਅਖਾੜਾ ਵੀ ਦੇਖਿਆ c baki ਤੁਸੀਂ ਚਮਕੀਲਾ ਸਿੱਧੂ musewale ਅਤੇ ਹੋਰ ਕਲਾਕਾਰਾਂ ਵਾਰੇ ਬਹੁਤ ਹੀ ਚੰਗੀਆਂ ਗੱਲਾਂ ਦੱਸੀਆਂ ਤੁਹਾਡਾ ਧੰਨਵਾਦ
ਬਹੁਤ ਵਧੀਆ ਮੁਲਾਕਾਤ ਬਾਈ ਜੀ
ਕਮੈਂਟਸ ਚਮਕੀਲੇ ਨੂੰ ਕਰ ਰਹੇ ਨੇ ਦਰਸ਼ਕ
ਬਹੁਤ ਨਿਮਰ ਸੁਭਾਉ ਵਾਲਾ ਬਾਈ ਸੰਦੀਲਾ …….ਲੰਮੀ ਤੰਦਰੁਸਤੀ ਵਾਲੀ ਜ਼ਿੰਦਗੀ ਤਕਸੀਮ ਕਰੇ ਦਾਤਾ!
ਕੁਲਦੀਪ ਮਾਣਕ, ਦੀਦਾਰ ਸੰਧੂ, ਕੁਲਦੀਪ ਪਾਰਸ, ਮੇਜਰ ਰਾਜਸਥਾਨੀ, ਸ਼ਿਵ ਕੁਮਾਰ ਬਟਾਲਵੀ ਸਾਰੇ ਸ਼ਰਾਬ ਨੇ ਮਾਰੇ ਨੇ
Legend king 👑💫 sardar amar Singh chamkila Saab biba amarjot zindabaad 👑💫🔥
ਸੰਦੀਲਾ ਸਹਿਬ ਬਹੁਤ ਵਧੀਆ ਇਮਾਨਦਾਰ ਵਿਅਕਤੀ ਨੇ ਹਾਕਮ ਬਖਤੜੀ ਵਾਲੇ ਵਾਂਗੂ ਗੱਪ ਨਹੀਂ ਮਾਰਦੇ
ਸੰਦੀਲਾ ਸਾਬ ਦੇ ਸਮੇਂ ਦੇ ਸਾਰੇ ਕਲਾਕਾਰ ਪੰਜਾਬ ਦੇ ਮਾਣ ਸਨ।---- ਅਨੰਦ ਪੁਰ ਸਾਹਿਬ ਤੋਂ
❤, ਸਾਰੇ,ਕਲਾਕਾਰਾ,ਦਾ, ਬਾਪੂ,22, ਚਮਕੀਲਾ,Hmv, ਦਾ ਬਾਪੂ ❤
ਸੰਦੀਲਾ ਸਾਹਬ ਦੇ ਦੱਸਣ ਮੁਤਾਵਕ ਸਾਰੇ ਕਲਾਕਾਰ ਚਮਕੀਲੇ ਦੇ ਜਿਉਂਦੇ ਜੀ ਨਹੀਂ ਵੇਹਲੇ ਹੋਏ ਉਸਦੀ ਮੌਤ ਤੋਂ ਬਾਧ ਕਲਾਕਾਰ
ਵੇਹਲੇ ਹੋਇ ਸੀ / ਮੱਖਣ ਧਨੇਰ
ਲਿਸ਼ਕਾਰੇ ਵਾਲੇ ਕਲਾਕਾਰ ❤❤❤
ਬਹੁਤ ਖੂਬਸੂਰਤ Interview ❤❤
ਬਹੁਤ ਵਧੀਆ
ਤੂੰ ਵੀ ਰਿਸਤੇਦਾਰ ਹੋ ਕੈ ਸੜਦਾ ਸੀ ਆਪਣੇ ਭਰਾ ਤੋਂ ਧਮਕੀਆਂ ਦੁਆਉਂਦਾ ਸੀ ਚਮਕੀਲੇ ਬਾਈ ਨੂੰ
ਮੈ ਸੰਦੀਲਾ ਸਾਬ ਨੂੰ ਮਿਲਿਆ ਬਹੁਤ ਨਿੱਘੇ ਸੁਬਹ ਦੇ ਆ ਜੀ
ਸੰਦੀਲਾ ਪੜਿਆ ਲਿਖਿਆ ਸਰਵਿਸ ਮੈਨ ਅੈਚ ਐਮ ਵੀ ਦਾ ਮਹਾਨ ਗਾਇਕ ਹੈ ਲੱਖਾ ਰੁ ਦੀਆ ਗੱਲਾ ਲਿਖੀਆ ਬਾਪੂ ਸਾਡਾ ਗੁਮ ਹੋ ਗਿਆ 2ਜਾ ਈ ਪੀ ਸੀ ਮੁਖਤਿਆਰ ਮਾਨਵੀ
Bahut vadiya interview ❤
ਜਿਵੇ ਟੇਲੀ ਪੋਸਟ ਵਾਲੇ ਸਿੱਧੂ ਮੁਸੇ ਵਾਲੇ ਦੇ ਖਿਲਾਫ ਪੋਕਦੇ ਸਨ
Good Singer and songs writer
ਸਨੰਦੀਲਾ ਪੁਰਾਨਾ ਨਹੀ ਹੈ ਪੱਗ ਬਹੁਤ ਵਧੀਆ ਬੰਨਦੇ turban both of you are great economic MA help you financially good
ਏਹ ਬੰਦਾ ਪਰਮਿੰਦਰ ਸੰਧੂ ਬਾਰੇ ਕੋਈ ਗੱਲ ਨਹੀਂ ਖੁੱਲ ਕੇ ਕਰਦਾ ਪਤਾ ਨਹੀਂ ਹੁਣ ਕੀ ਚੱਕਰ ਆ ਗੋਲ ਮੋਲ ਗੱਲਾਂ ਵੀਰ ਕਰੀ ਜਾਂਦਾ ਵਧੀਆ ਸਿੰਗਰ ਸੀ ਪਰਮਿੰਦਰ ਸੰਧੂ ਜੀ
❤❤❤❤ good writing and singer ❤❤❤❤Sardar Jaswant Sandila Sahab Ji ❤❤❤❤
ਸਦੀਲਾ ਬਹੁਤ ਵਧੀਆ ਇਨਸਾਨ ਹੈ ਔਸ ਤੋ ਵੱਧ ਗਾਇਕ ਹੈ
ਸੰਦੀਲਾ ਸਾਬ ਚੰਗੇ ਇਨਸਾਨ ਅਤੇ ਲੇਖਕ ਹਨ।ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ।
Good👍👍❤❤
Nice Singer ❤
ਸਤਿ ਸ੍ਰੀ ਆਕਾਲ ਜੀ ਨਾਇਬ ਸਿੰਘ ਰੰਗਾਰੇ 🙏🙏🙏🙏🙏
Very nice interview
ਯਾਰਾਂ ਦਾ ਯਾਰ ਬਾਈ ਸੰਦੀਲਾ ਸਹਿਬ
Oore nu biharee love you sandhila Saab
ਪਰਮਿੰਦਰ ਸੰਧੂ ਦੀ ਗੱਲ ਨਹੀਂ ਕੀਤੀ
Very good writer and Singer Jaswant Sandila
4:03 starting
ਪਿੱਛੇ ਸੰਗੀਤ ਨਾਂ ਲਾਇਆ ਕਰੋ
💯 gapp
Nice insaan jaswant sandila ji
Kya baat a ji
Great video brother
Sandila Sahib ik ik gl beshkimti gl hai thanks.
Very good Amar Singh cahmkila Amar jot .22 Sidhu mosewala 😢
ਬਾਸਮਤੀ ਦੇ ਚੋਲਾਂ ਵਾਂਗੂ ਮਹਿਕ ਆਉਦੀ ਐ
ਪਰਮਿੰਦਰ ਸੰਧੂ ਨਾਲ ਗਾਇਆ ਸੀ
ਆਸ ਪਾਸ ਦੈ ਲੋਕਾ ਇ ਭਰਮ ਬੜਾ ਏ ਧਾਂਦਲੇ ਵਾਲਾ ਸੰਦੀਲਾ ਕਹਿੰਦੇ ਗਰਮ ਬੜਾ ਏ
Chamkila Sahab jindabad tha rahega ji
Very. Nice. Good
Punjabi Supar Star Singer Chamkila ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Jaswant Veer great
Bahut Achcha Geet ka
Gagandeep singh ji very nice interview please davinder Kohinoor sad song singer interview too relished (Prem Singh Mittal dc office Mansa) 🎉🎉🎉
ਤੁਹਾਡੀਆਂ ਗੱਲਾ ਤੋਂ ਝਲਕਦਾ ਕੇ ਤੁਸੀ ਵੀ ਉਦੋਂ ਚਮਕੀਲੇ ਦੀ ਚੜਾਈ ਤੋਂ ਦੁੱਖੀ ਸੀ
ਇਸ ਕਰਕੇ ਉਸ ਨੂੰ ਬਦਨਾਮ ਕਰ ਰਹੇ ਹੋ
Great Singer Sandila ji
वाह जी वाह बहुत अच्छा
ਸਦਾ ਬਹਾਰ ਸੰਦੀਲਾ
Jawant Sandila ji bahut vadiya singer ne
Good singer and writer
Sandhila and Billa , was 2 year ahead of us as I was in Arya College Ludhiana. Use to meet around. Nice person. God Bless . 🌹🌹🙏💎🙏.🇬🇧
Chamkila de rees nahi kar sakda koi dharmik geet hon ya lok tath dhokha nahi kamada ape gal karke nhi haseda etc har category da geet hit hoya Chamkile da aj ve full chalda 35 saala bad ve sare singer Chamkile diya composition chori karde aa
Very nice
ਚਮਕੀਲੇ ਨੇ ਕੀਤੇ ਸੀ ਵਿਹਲੇ ਕਿਓ ਝੂਠ ਬੋਲਦੇ ਹੋ ਸਦੀਲੇ ਹੋਣੀ ਖਾਰ ਖਾਣ ਲੱਗ ਪਏ ਸੀ ਚਮਕੀਲੇ ਤੋ ਕਿਨਾ ਖੁਸ਼ ਹੈ ਬਾਈ ਚਮਕੀਲਾ ਹੈਂ ਨਹੀ ਇਸ ਦੁਨੀਆਂ ਵਿੱਚ
ਚਮਕੀਲੇ ਦੀ ਅਵਾਜ਼ ਸੁਣਿਓ ਤੇ ਸਦੀਲੇ ਦੀ ਚਮਕੀਲੇ ਦੀ ਅਵਾਜ਼ ਗੜਕਦੀ ਦੀ ਸੀ
Chamkile de sir te rbb da hth c
Good singer 22g
Didar sandhu di chamkile ton vadh mashahuri si. Sadikh, mank, shinda, ramla, parsh, sandila de bahut akhare lagde si. Sare kalakar bahut vadhia si. Chamkila vadh garm gane gaunda si. Chamkila gaun valean ne nahi marvaia.kharkuan ne maria ha. Singha ne marn di jimevari vi lai he. Pagal lok gaun valian te jhutha blame la rahe han. Sare kalakar kharkuan to dar ke time pass kar rahe c.
ਸੰਦੀਲਾ ਵਧੀਆ ਸਿੰਗਰ ਤੇ ਲੇਖਕ ਆ ।।
Chamkile Ne Fail Kete Hoye c Eh Sab
Chamkile Nu Ganda Kehan Wale Eh Khud Jyada Ganda Gaunde C
Popularity da Aalam e Chamkile da Ki Apa Sab Chamkile Nu Dekh Ke Aye A
Mute kyu kiti pau video vich. Fir fayda ki Teri interview kiti da
Sandila sab thora soch k boliya karo
Jo Chamkila Sab ga gaye ne aj tak kise ne ne gaya and na he koe ga sakda a
Sandila hai kaun a? Chamkila ta legend a saliya
👍👍👍👍👍👍🙏🙏🙏🙏🙏
ਸੰਦੀਲਾ ਸਾਹਿਬ ਸਾਡੇ ਵੱਡੇ ਭਰਾ ਨੇ ??ਸਸਅ ਸੰਦੀਲਾ ਸਾਹਿਬ ਨੂੰ ??
ਨੀਵਾਂ ਹੋ ਕੇ ਮਿਲਦਾ ਸੰਦੀਲਾ ਬਾਈ
Chamkile jiha put hun koi maa nai jm skdi, chamkila bs ohi c
Jagmohan ji Sandar gaeka si
ਬੁਰਜ਼ ਹਨੂੰਮਾਨ ਗੜ੍ਹ, ਅਰਨੀਵਾਲਾ ਸ਼ੇਖ ਸੁਭਾਨ,ਨੇੜੇ,ਜਿਲਾ ਫਾਜਲਿਕਾ ਵਿੱਚ, ਚਹਿਲਾਂ ਦੇ ਵਿਆਹ ਸੀ,ਉੱਥੇ ਵੀ ਅਖਾੜਾ ਲੱਗਿਆ ਸੀ।
CHMKILA.NA.TAPR.ROL.DITAE.SI.SAHRA.KLAKARAN.DA
❤❤❤❤❤❤❤🎉🎉🎉🎉
ਬਾਈ ਸੰਦੀਲੇ ਦੀਆ ਗੱਲਾਂ ਬਿਲਕੁਲ ਸਹੀ ਹਨ ਜਿਹੜੇ ਕਹਿੰਦੇ ਚਮਕੀਲਾ ਚਾਰ ਚਾਰ ਅਖਾੜਾ ਲਾਉਂਦਾ ਸੀ ਇਨ੍ਹੇ ਅਖਾੜੇ ਹਰ ਰੋਜ ਕੋਈ ਵੀ ਨਹੀ ਲਾ ਸਕਦਾ। ਜਸਵੰਤ ਸੰਦੀਲਾ ਵਧੀਆ ਗੀਤਕਾਰ ਤੇ ਗਾਇਕ ਹੈ
Pardan ji pehla chamkile de akhade dekh ke a fr pta lagu oh kine akhade launda ti 3 akahde din ch ohde lai am ji gall ti
😊
4 Laye a Chamkile Ne
Chamkila ji wag dharmik geet hahi nahi aaya sahila ji
❤
ਖੁਰਾਕ ਬਹੁਤ ਵਾਈ ਦੀ
Chamkila 🎉❤
ਬਾਈ ਟਿਕੀ ਤਾਂ ਕੇਦਾ ਮੇ ਆਪਣੇ ਸੋਰੋ ਸੀ
ਸੰਦੀਲਾ ਸਾਹਿਬ ਵਧੀਆ ਲੇਖਕ ਤੇ ਗਾਇਕ ਹੈ
ਲੇਖਕ ਬਹੁਤ ਵੱਡਾ??
ਜਸਵੰਤ ਸੰਦੀਲਾ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਪਰ ਹੋ ਸਕਦੈ ਚ ਦੇ ਅੰਨੇ ਭਗਤਾਂ ਨੂੰ ਚੰਗੀਆਂ ਨਾ ਲੱਗੀਆਂ ਹੋਣ ਕਿਉਂਕਿ ਸੱਚ ਬੋਲਣਾ ਤੇ ਸੁਨਣਾ ਸਭ ਤੋਂ ਔਖਾ ਹੁੰਦਾ ਹੈ।
ਬਿਲਕੁਲ
ਮਨਜੀਤ ਸ਼ਹਿਣਾ।