Exculisve : ਸਿੱਖ ਇਤਿਹਾਸ ਦਾ ਗੁੰਮਨਾਮ ਪੰਨਾ ‘ਬੁੰਗਾ ਰਾਮਗੜ੍ਹੀਆ’ | ABP Sanjha

Поділитися
Вставка
  • Опубліковано 10 сер 2020
  • ਬੁੰਗੇ ਅੰਦਰ ਕੈਦਖਾਨਾਂ ਵੀ ਮੌਜੂਦ | ਸਿੱਖ ਇਤਿਹਾਸ ਦਾ ਗੁੰਮਨਾਮ ਪੰਨਾ ‘ਬੁੰਗਾ ਰਾਮਗੜ੍ਹੀਆ’ |
    ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Channel, that has more than a million subscribers, brings the best reportage from all across Punjab and National, is best known among the masses for its credibility and Editorial judgment.
    Always bringing you the ground zero action, deep analysis and high voltage coverage of the Punjab Politics, Indo-Pak Affairs along with juicy entertainment and other elements with a 360-degree dimension, ABP Sanjha is a credible soldier of journalism bringing the best to you.
    Subscribe Our Channel: / @abpsanjha
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 149

  • @sakinderboparai3046
    @sakinderboparai3046 3 роки тому +33

    ਦਰਬਾਰ ਸਾਹਿਬ ਬਹੁਤ ਵਾਰ ਗੲੇ ਹਾਂ ਪਰ ਬੁੰਗਾ ਅੱਜ ਪਹਿਲੀ ਵਾਰ ਦੇਖਿਅਾ ਹੈ । ਬਹੁਤ ਬਹੁਤ ਧੰਨਵਾਦ ਜੀ 💖💖

  • @varindersingh4167
    @varindersingh4167 3 роки тому +2

    ਵੀਰ ਜੀ ਏ ਕੀਸੇ ਅੰਦਰ ਜਾਣ ਨਹੀਂ ਦੇਂਦੇ ਤੁਸੀਂ ਵਾਦੀਆ ਕੀਤਾ ਲੋਕਾਂ ਨੂੰ ਦਸ ਦਿੱਤਾ ਬਹੁਤ ਵਧੀਅਾ ਪੱਤਰ ਕਾਰ ਜੀ

  • @tejinderpalsingh5354
    @tejinderpalsingh5354 3 роки тому +11

    Sardar Jassa Singh Ji Ramgharia Ji nu Sat Sat Parnaaaam 🙏🙏🙏🙏🙏

  • @sukhjeetsingh1034
    @sukhjeetsingh1034 3 роки тому +23

    ਬਹੂੱਤ ਵਧੀਆ ਉੱਦਮ ਹੈ

  • @tarsemsingh1595
    @tarsemsingh1595 3 роки тому +11

    ਸਿੰਘ ਸਾਹਬ ਜੀ ਤੁਹਾਡੇ ਤੋਂ ਸਿਖਾ ਨੂੰ ਬਹੁਤ ਆਸਾ ਹਨ ਕਿਰਪਾ ਕਰੋ ਸਿੱਖਾਂ ਦੀ ਹੱਕਾਂ ਦੀ ਗੱਲ ਤਗੜੇ ਹੋ ਕੇ ਕਰੋ ਧੰਨਵਾਦ

  • @gurdarshansingh2525
    @gurdarshansingh2525 3 роки тому +2

    ਤੁਸੀਂ ਬੁੰਗੇ ਵਾਰੇ ਸੰਗਤਾਂ ਨੂੰ ਦੱਸਿਆ ਬਹੁਤ ਵਧੀਆ ਗੱਲ ਹੈ ਸਭ ਨੇ ਕਿਹਾ ਕਿ ਸਾਨੂੰ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਪਰ ਸ੍ਰੋਮਣੀ ਕਮੇਟੀ ਇਸ ਨੂੰ ਮਿਟਾਉਣਾ ਚਾਹੁੰਦੀ ਹੈ ਇਕ ਵਾਰ ਮੈ ਦੇਖਿਆ ਇਸ ਬੁੰਗੇ ਚ ਵਾਧੂ ਸਮਾਨ ਮਲਬਾ ਸਿੱਟ ਰੱਖਿਆ ਸੀ ਕੋਈ ਸਾਭ ਸਭਾਲ ਨਹੀਂ ਕੋਈ ਅੰਦਰ ਜਾਣ ਲਈ ਰਸਤਾ ਨਹੀਂ ਹੁਣ ਤੁਸੀਂ ਦੱਸੋ ਬੱਚਿਆਂ ਨੂੰ ਇਹ ਇਤਿਹਾਸ ਦਿਖਾਈਏ ਕਿਵੇਂ ਕੋਈ ਏਹ ਕਿਓ ਨੀ ਕਹਿਦਾ ਬੁੰਗੇ ਦਾ ਮੇਨ ਗੇਟ ਬਣਾਓ ਜੋ ਤੁਸੀਂ ਤੋੜਿਆ ਉਸਦੇ ਪਿੱਲਰਾਂ ਦੀ ਮੁਰੰਮਤ ਕਰੋ ਤੇ ਸੰਗਤਾਂ ਨੂੰ ਇਸ ਵਾਰੇ ਦੱਸੋ ਕੋਈ ਬੋਰਡ ਲਗਾਓ ਲਿਖ ਕੇ ਵੀ ਇਤਿਹਾਸਕ ਰਾਮਗੜ੍ਹੀਆ ਬੁੰਗਾ ਇਧਰ ਹੈ ਜੀ ਦਰਸ਼ਨ ਕਰੋ 🙏

    • @AmarjeetSingh-vi8sq
      @AmarjeetSingh-vi8sq 3 роки тому

      Bai ji mai vi jat han par jtan vich akal dee ghat hai.jatan ne aaj punjab barbad kar diya hai

  • @GurwinderSingh-dl6hy
    @GurwinderSingh-dl6hy 3 роки тому +2

    ਹੁਣ ਇਹ ਵੀ ਉਹਨਾਂ ਦੇ ਨਜਰੀ ਨਾ ਚੜ੍ਹ ਜਾਣ ਜਿਹੜੇ ਹਮੇਸ਼ਾ ਇਤਿਹਾਸਕ ਪੁਰਾਤਨ ਇਮਾਰਤਾਂ ਢਹਿ ਢੇਰੀ ਕਰ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਮੇਹਰ ਕਰਨੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🌹🌹🙏🙏

  • @user-pn4yp6iy9i
    @user-pn4yp6iy9i 3 роки тому +3

    ਬਹੁਤ ਵਧੀਆ ਉਪਰਾਲਾ

  • @sachdavela6938
    @sachdavela6938 3 роки тому +16

    ABP sanjh ਵਾਲਿਓ ਗੰਮ ਨਾਮ ਪੰਨੇ ਜਿਹੜੀ ਖ਼ਬਰ ਤੁਸੀਂ ਲੈ ਰਹੇ ਹੋ । ਜੇ ਇਹ ਬੁੰਗਾ ਕਿਸੇ ਨੂੰ ਨਹੀਂ ਦੇਖਣ ਦਿਦੇ

  • @tejindersingh1537
    @tejindersingh1537 3 роки тому +11

    Great virasat g.

  • @popelsingh6622
    @popelsingh6622 11 місяців тому +1

    Waheguru ji🌹🌹🌹🌺🙏

  • @satveendersinghkala
    @satveendersinghkala 3 роки тому +6

    Waheguru ji

  • @nexion5144
    @nexion5144 3 роки тому

    ਧੰਨ ਸਨ ਜॅਸਾ िਸੰਘ ਰਾਮਗੜੀਅਾ ਜੀ 🙏

  • @satwantsingh3606
    @satwantsingh3606 3 роки тому +3

    Satnam Shri waheguru ji 🙏 🙏🙏 🙏🙏 🙏🙏 🙏🙏 🙏🙏 🙏🙏 🙏 satnam waheguru ji satnam waheguru ji satnam waheguru ji

  • @jagdeepsinghsingh5453
    @jagdeepsinghsingh5453 3 роки тому +9

    ਛੋਟੇ ਭਰਾ ਘੱਲੂਘਾਰਾ 1984 ਹੈ
    ਨਾ ਕਿ ਆਪ੍ਰੇਸ਼ਨ ਬਲਿਊ ਸਟਾਰ

  • @bhupinderbhupinder3488
    @bhupinderbhupinder3488 3 роки тому +5

    Waheguru ji waheguru ji waheguru ji

  • @JBSingh-pl8mj
    @JBSingh-pl8mj 3 роки тому +6

    ਹੁਣ ਵੀ ਮਸਾੱ ਰੰਗ਼ੜ ਦੇ ਕਈ ਪੁੱਤ ਪੋਤਰੇ ਜਿਦਾਂ ਹਨ ਤੇ ਹਰਮੰਦਰ ਸਾਹਿਬ ਉੱਤੇ ਕਾਬਜ਼ ਹਨ।

  • @Singh-ny2km
    @Singh-ny2km 3 роки тому +20

    ਇਹ ਦਿਖਾ ਕੇ ਗਲਤ ਕੀਤਾ, ਵੀਰ
    ਕੁਝ ਚੀਜਾਂ ਲੋੜ ਤੇ ਕੰਮ ਆਉਦੀਆ ਵਾ
    ਪੰਥ ਤੇ ਭੀੜ ਪੈਣ ਤੇ

    • @user-he1dd6ee4b
      @user-he1dd6ee4b 3 роки тому +3

      ਸਹੀ ਕਿਆ ਵੀਰ ਸ਼ਾਯਦ ਐਸੇ ਲਈ ਹੀ ਨਹੀਂ ਦੇਖਣ ਦੇਂਦੇ ਸੇਵਾਦਾਰ ।

    • @Singh-ny2km
      @Singh-ny2km 3 роки тому +6

      @@user-he1dd6ee4b ਬਿਲਕੁੱਲ ਜੀ ਪਰ ,
      ਹਰ ਰੋਜ਼ 9 ਵਜੇ ਜਾ ਸਕਦੇ ਆ ਕੋਈ ਵੀ, ਦਰਸ਼ਨਾਂ ਲਈ , ਇਸ ਲਈ ਕੋਈ ਪਾਬੰਦੀ ਨਹੀਂ ਆ
      ਪਰ ਇਸ ਤਰ੍ਹਾਂ ਦਿਖਾ ਕੇ , like ਲਈ ਨਹੀਂ

    • @user-he1dd6ee4b
      @user-he1dd6ee4b 3 роки тому +2

      @@Singh-ny2km hanji ਵੀਰਜੀ

    • @Singh-ny2km
      @Singh-ny2km 3 роки тому +2

      @@user-he1dd6ee4b ਆ ID ਨਾਮ, ਬੜਾ ਵਧੀਆ ਰਖਿਆ ਈ, 😁

    • @user-he1dd6ee4b
      @user-he1dd6ee4b 3 роки тому +1

      @@Singh-ny2km ਵੀਰਜੀ ਦੋ ਤਿੰਨ IDs ਦੇਖੀਆਂ ਮੈਂ ਯੂ ਟਿਊਬ ਤੇ ਜੋ ਸਿੱਖ ਗੁਰੂਆਂ ਬਾਰੇ ਬੋਹਤ ਹੀ ਘਟੀਆ ਸ਼ਬਦ ਵਰਤੇ ਗਏ ਨੇ ਓਹਨਾਂ ਵੱਲੋਂ ਜੇ ਮੈ ਬੇਨਤੀ ਕੀਤੀ ਕੇ ਵੀਰ ਨਾ ਲਿਖੋ ਅਗਲੇ ਅੱਗੋਂ ਗਾਹਲਾਂ ਕਢਦੇ ਗੰਦੀਆਂ ਗੰਦੀਆਂ ਇਸ ਲਈ ਮੈਂ ਵੀ ਆਪਣੀ id ਦਾ ਨਾਮ ਰੱਖ ਲਿਆ

  • @akalkirtsingh3721
    @akalkirtsingh3721 Рік тому

    Thank you a.b.p news

  • @baljit.singhsingh1730
    @baljit.singhsingh1730 3 роки тому +1

    ਬਹੁਤ ਵਧੀਆ ਉਪਰਾਲਾ ਕੀਤਾ ਵੀਰੇ

  • @nirmalkaur7131
    @nirmalkaur7131 3 роки тому +2

    Thanks a lot for sharing masses are not even aware of it .

  • @nirmalkaur7131
    @nirmalkaur7131 3 роки тому +2

    Thanks a lot for sharing Masses are not even aware of it .

  • @raviinder80
    @raviinder80 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @sukhdevsingh5766
    @sukhdevsingh5766 3 роки тому +11

    ਜੱਸਾ ਸਿੰਘ ਰਾਮਗੜ੍ਹੀਆ ਦੇ ਕਿਲਿਆਂ ਦੀਆਂ ਨਿਸ਼ਾਨੀਆਂ ਹਰਿਆਣਾ ਅਤੇ ਪੰਜਾਬ ਚ ਤਿਨ ਜਗ੍ਹਾ ਤੇ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ ਜੱਸਾ ਸਿੰਘ ਰਾਮਗੜ੍ਹੀਆ ਇਕ ਬਹੁਤ ਹੀ ਦੂਰ ਅੰਦੇਸ਼ੀ ਜਰਨੈਲ ਸੀ ਜਿਸ ਨੇ ਦਿਲੀ ਜਿਤਣ ਸਮੇਂ ਪੰਜ ਸਿੰਘਾਂ ਦੀ ਪੰਚਾਇਤੀ ਰਾਜ ਨੂੰ ਤਰਜੀਹ ਦਿੱਤੀ ਸੀ
    ਪਰ ਜੱਟਾ ਨੇ ਆਹਲੂਵਾਲੀਆ ਨੂੰ ਸਿੰਘਾਸਨ ਤੇ ਬਿਠਾ ਦਿੱਤਾ ਜਿਸ ਤੇ ਰਾਮਗੜ੍ਹੀਆ ਨੇ ਵਿਰੋਧ ਕੀਤਾ ਭਰਾਮਾਰੂ ਜੰਗ ਤੋਂ ਬਚਣ ਲਈ ਜੱਟਾਂ ਨੇ ਦਿਲੀ ਦੇ ਲਾਲ ਕਿਲ੍ਹੇ ਨੂੰ ਛੱਡ ਦਿੱਤਾ ਅਤੇ ਰਾਮਗੜ੍ਹੀਆ ਦੀ ਨਹੀਂ ਮੰਨੀ ਜੱਟ ਲਾਣਾ ਹਮੇਸ਼ਾ ਜੱਸਾ ਸਿੰਘ ਰਾਮਗੜ੍ਹੀਆ ਦੀ ਕੁਰਬਾਨੀ ਨੂੰ ਮਿਟਾਉਣ ਦਾ ਕੰਮ ਕਰਦਾ ਆਇਆ ਹੈ ਜੋ ਅੱਜ ਵੀ ਕਰ ਰਿਹਾ ਹੈ ਜਿਸ ਦੇ ਫਲਸਰੂਪ ਹਿੰਦੁਸਤਾਨੀਆਂ ਤੋਂ ਸਿੱਖ ਕੌਮ ਅੱਜ ਜੁਤੀਆਂ ਖਾ ਰਹੀ ਆ
    ਮਹਾਰਾਜਾ ਰਣਜੀਤ ਸਿੰਘ ਦੀ ਅਯਾਸ਼ੀ ਦੇ ਕਾਰਨ ਹਿੰਦੂ ਬ੍ਰਾਹਮਣਾਂ ਨੇ ਰਾਜ ਚ ਘੁਸਪੈਠ ਕਰ ਲਈ ਤੇ ਅਖੀਰ ਸਿਖ ਰਾਜ ਤਬਾਹ ਕਰ ਦਿੱਤਾ
    👉ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਅਗਰ ਪੰਜ ਸਿੰਘ ਚਲਾਉਂਦੇ ਤਾਂ ਰਾਜ ਚ ਅਯਾਸਪੁਣਾ ਨਾ ਆਉਂਦਾ ਅਤੇ ਬਾਹਮਣ ਵੀ ਜੁਤੀ ਥੱਲੇ ਰਹਿਣੇ ਸੀ 👈

    • @manpreetkaurvirk7545
      @manpreetkaurvirk7545 3 роки тому +2

      ਵੀਰ ਕੁਝ ਲੋਕ ਮਾੜੇ ਹੋ ਸਕਦੇ ਅਾ ਸਾਰੇ ਜੱਟ ਨਹੀ

    • @amarjeetbhatti480
      @amarjeetbhatti480 3 роки тому +1

      ਸੁਖਦੇਵ ਸਿਹਾਂ ਆਪਣੀ ਇਸ ਕਮੀਣੀ ਨਫਰਤ ਦੀ ਅੱਗ ਦਾ ਤਿਆਗ
      ਘੱਟੋ ਘੱਟ ਇਹੋ ਜੇਹੇ ਮੌਕਿਆਂ ਤੇ ਤਾਂ ਕਰ ਦਿਆ ਕਰੋ...
      ਕਿਸਾਨੀ ,ਲੱਕੜ ਦੇ ਕੰਮ ਦੀ ਕਾਰੀਗਰੀ,ਇਮਾਰਤ ਸਾਜੀ ਦੀ ਕਾਰੀਗਰੀ
      ਚੰਮੜੇ ਤੋਂ ਬਣਨ ਵਾਲੇ ਸਮਾਨ ਬਨਾਉਣ ਦੀ ਕਾਰੀਗਰੀ ਆਦਿ
      ਰੋਟੀ ਕਮਾਉਣ ਦੇ ਪੇਸ਼ੇ ਸਨ । ਪਰ ਅਸੀਂ ਮੂਰਖਤਾ ਵੱਸ ਇਨ੍ਹਾਂ
      ਪੇਸ਼ੇਆਂ ਨੂੰ ਆਪਸੀ ਨਫਰਤ ਦਾ ਸਾਧਨ ਬਣਾ ਲਿਆ ।ਸਿੱਖੀ ਤਾਂ
      ਇਹ ਨਹੀਂ ਸਿਖਾਉਂਦੀ ..ਅਕਾਲ ਪੁਰਖ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ
      ਨੂੰ ਸੁਮੱਤ ਬਖਸ਼ਣ ਤੇ ਅਸੀਂ ਸਹੀ ਅਰਥਾਂ ਵਿੱਚ ਗੁਰੂ ਦੇ ਸਪੁੱਤਰ '
      ਪੂਰਨ ਸਿੱਖ ' ਬਣ ਜਾਈਏ । ਅਕਾਲ ਸਹਾਇ ।।

    • @shdjfncsjejnsr57
      @shdjfncsjejnsr57 3 роки тому +2

      ਜੱਟਾਂ ਦਾ ਕੋਈ ਕਸੂਰ ਨਹੀਂ।
      ਤਰਖਾਣ ਆਵਦਾ ਇਤਿਹਾਸ ਆਪ ਪ੍ਰਮੋਟ ਕਿਉਂ ਨਹੀਂ ਕਰਦੇ?
      ਕੋਈ ਬੇਗਾਨਾ ਬੰਦਾ ਤਰਖਾਣਾਂ ਦੇ ਇਤਿਹਾਸ ਦੀ ਗੱਲ ਕਿਉਂ ਕਰੇ?

    • @jattblood9331
      @jattblood9331 3 роки тому +1

      Tenu kehne keh ta jassa singh tarkhan c ..osda pind ramgad c ta ramgadiya jud gya .. salyo jatta de lun te bahut cheti a jande tappan tusi fer jatta de ugaya ann v na khaya kr bhainchodo

    • @Bhagatsinghagain
      @Bhagatsinghagain 3 роки тому

      @@jattblood9331 eh v dasde gandu punjab nu ujarn te , sab to vad gaddar hai kon

  • @satnamsinghbaghi6144
    @satnamsinghbaghi6144 3 роки тому +4

    ਦਸਮੇਸ਼ ਪਿਤਾ ਜੀ ਦੀ ਸੋਚ ਵੀ ਕਿਤੇ ਲੱਭੀ ਹੈ ਸਾਥੀਉ ਕੇ ਕਬਿਲੇ ਦੇ ਕਬਿਲੇ ਹੀ ਰਹਿ ਗਏ ਉ

  • @ParamjeetSingh-cc5vs
    @ParamjeetSingh-cc5vs 3 роки тому +1

    Parnaam sheeda nu

  • @KulwantSingh-hw1tr
    @KulwantSingh-hw1tr 3 роки тому

    ਧੰਨਵਾਦ ਜੀ

  • @SurjitSingh-oq5zz
    @SurjitSingh-oq5zz 3 роки тому +5

    🙏🙏🙏🙏👌

  • @tejinderpalsingh5354
    @tejinderpalsingh5354 3 роки тому +1

    Waheguru Ji ka Khalsa Waheguru Ji ki Fateh 🙏🙏🙏🙏🙏

  • @paramjeetbhambra5572
    @paramjeetbhambra5572 3 роки тому +1

    Thanks 22

  • @ashoksharma6829
    @ashoksharma6829 3 роки тому +1

    Very nice technology

  • @atarsingh9434
    @atarsingh9434 3 роки тому

    ਵਾਹਿਗੁਰੂ ਵਾਹਿਗੁਰੂ ਜੀ

  • @randhirbal9502
    @randhirbal9502 3 роки тому +1

    Very informative video sir thanks

  • @GurpreetSingh-sy9bx
    @GurpreetSingh-sy9bx 3 роки тому +1

    Waheguru ji waheguru ji

  • @Mohinder1515
    @Mohinder1515 3 роки тому

    Very very nice attempt shown by you about RAMGARHIA BUNGA.

  • @HarjinderKaur-qg1he
    @HarjinderKaur-qg1he 3 роки тому +1

    Wah ji wah

  • @GurpreetSingh-sy9bx
    @GurpreetSingh-sy9bx 3 роки тому +1

    Good information thanks veer ji

  • @Ajaykumar-nz2ey
    @Ajaykumar-nz2ey 3 роки тому +1

    dil khush hogya bunga dekh ke pla hove is imarat nu dikhan waleya daa guru Maharaj kirpa kran taki utho de pehredar sanu uthey jaan den di permission den

  • @mohinderkaur7867
    @mohinderkaur7867 3 роки тому +1

    Ssa' ji it is good for sikh thanks ji

  • @baljitkaur4175
    @baljitkaur4175 3 роки тому +2

    Wehagur mehar karan sab ta ❣️👌

  • @dilbagsingh3473
    @dilbagsingh3473 3 роки тому +1

    Good job,🙏🙏🙏

  • @gsgs7791
    @gsgs7791 3 роки тому +1

    waheguru get waheguru g

  • @Paramjitsingh-qe1fy
    @Paramjitsingh-qe1fy 3 роки тому +1

    Bhut Shaandar jaankari...

  • @gurcharansingh5673
    @gurcharansingh5673 3 роки тому +3

    🙏🙏🙏🙏🌹🌹👍

  • @sukhrandhawa6840
    @sukhrandhawa6840 3 роки тому

    Waheguru ji ka khalsa waheguru ji ki fateh

  • @HarjinderKaur-qg1he
    @HarjinderKaur-qg1he 3 роки тому

    Bouth vadia jankari

  • @parvindersingh9898
    @parvindersingh9898 3 роки тому +1

    So,nice.s.parmjit Singh Ji

  • @harvindersingh9909
    @harvindersingh9909 3 роки тому +3

    ਵੇਖਿਆ ਬੜੀ ਵਾਰ ਸੀ ਪਰ ਪਤਾ ਅੱਜ ਲਗਿਆ ਕਿ ਇਹਨੁ ਬੂੰਗਾ ਕਹਿੰਦੇ ਨੇ

  • @jhirmalsingh7814
    @jhirmalsingh7814 3 роки тому +2

    🙏🙏🙏🙏🙏🙏🙏

  • @GurjantSingh-uw4wo
    @GurjantSingh-uw4wo 3 роки тому +4

    Waheguru ji ka khalsa waheguru ji ki Fateh shri Darbar Sahib ch jo bungaa ramghariya te jo thada h oh dehli da takht h oh sikha ne kasit k lenda gya hai or us time harmandir shaib ch akal takht to 1feet niwa rkhya gya

  • @harbhajankaur1662
    @harbhajankaur1662 3 роки тому +1

    🌹🌹🌹🌹🌹🌹🙏🙏🙏🙏

  • @avtarsingh-qi4et
    @avtarsingh-qi4et 3 роки тому

    ਜਾਣ ਦਾ ਰਸਤਾ ਕਿਹੜੇ ਪਾਸੇ ਹੈ।

  • @balvindergill8744
    @balvindergill8744 3 роки тому +4

    vahiguroo jee: assen March 2020 vich dekhiya see LEKIN: sab kuch achay dhang naal nahin rakhiya hoya - bilkul nahin. Beshak building (bricks & mortar/ ittan-cement) takreeban theek hai, lekin: 1) khillara bahut see; 2) bandh see or kissey vee dhin kholan vaaste koi duty tay nahin see 3) utthay avehny hee kuch 7-8 bandiaa dhee sonay vaalay kapday/bistray dhaa khilara see 4) utthay jaan vasste koi raah/darvaaza nahin see - seen langar vichor baariyan vichon khidkeean tapp ke, shall3-4 foot thallay, phir ja sakay see, 5) meray parvaar tohn sivaaeh uthay hor koiee yatroo nahin see, 6) jo Delhi dhaa takhat ghtees ke lagai see, oh bhee aivehn hee piya hoiya hai ... BAHUT NIRASH HOIEE ke sanoo koi fikar nahin apnee history sambalan noo ... bhul chuk maaf.

  • @bhupinderkaursagoo496
    @bhupinderkaursagoo496 3 роки тому +1

    Dhanbaad ji bhut vari Darbar shaib gye per kadi v darshan nae kare hun india aa va ge ta darshan kara gye🙏

  • @sukhwinderkhinda46
    @sukhwinderkhinda46 3 роки тому +1

    Satnam je

  • @sammarchahal93
    @sammarchahal93 3 роки тому +1

    Bungge d koi v Sam sambal ni kise da d dhyan ni lightning proper ni lgayi gyi underground step barish nal slippery ho jnde a lor a is art of piece nu care krn di wmk..

  • @gobindsodhi7869
    @gobindsodhi7869 3 роки тому +1

    Good Night 💤🌙
    😊 Sweet Dream
    🌠🌠🌠🌠🌠🌠🌠
    ;-);-);-);-

  • @singhparmjit1634
    @singhparmjit1634 3 роки тому +1

    V good Ramgaria bunge

  • @jaspreetsaini4889
    @jaspreetsaini4889 3 роки тому

    Mera baba nank meher kare g sab te

  • @sukhdeepsingh4431
    @sukhdeepsingh4431 3 роки тому +2

    Paramjit singh mera classmate c 😁😁

  • @user-nv4yy5wm3w
    @user-nv4yy5wm3w 3 роки тому

    Bell icon on nhi hunda

  • @gahirtony007
    @gahirtony007 3 роки тому +1

    Great Knowledge 👍 must be known by all Ramgaria Peoples

    • @RavinderSingh-ki3bg
      @RavinderSingh-ki3bg 3 роки тому

      Why only ramgariah, every sikh should know. This is part of sikh history.

  • @diyslimes949
    @diyslimes949 3 роки тому +2

    Thanks for information.
    Where is OTHER BUNGAS ????
    ਬਾਕੀ ਬੁੰਗੇ ਕਿੱਥੇ ਗਏ??

  • @liberategurdwargiangodrhih6872
    @liberategurdwargiangodrhih6872 3 роки тому +2

    Takh-e-taoos de darshan karwauna SGPC da kamm hai...

  • @abhiarora9570
    @abhiarora9570 3 роки тому +14

    ਇਹ ਕਾਰ ਸੇਵਾ ਵਾਲੇ ਕੰਜਰ ਸਾਧਾਂ ਤੇ ਜੱਟ ਲਾਣੇ ਨੇ ਸਿੱਖਾਂ ਦਾ ਸਭ ਕੁਛ ਬਰਬਾਦ ਕਰ ਤਾ

    • @worldmade5599
      @worldmade5599 3 роки тому +2

      Bhapa lokka ne litta sikh dah nash
      ..sale bhape apni phan nal viah karwaunde kutteh arore sale

    • @user-he1dd6ee4b
      @user-he1dd6ee4b 3 роки тому

      ਆਪਸ ਵਿੱਚ ਹੀ ਲੜ੍ਹੀ ਜਯੋ ।

    • @worldmade5599
      @worldmade5599 3 роки тому +1

      @@user-he1dd6ee4b Eh sanu jattan nu kyo kehnda .arora bhapa sala........bandr jeha .

    • @user-he1dd6ee4b
      @user-he1dd6ee4b 3 роки тому

      @@worldmade5599 ਬਾਦਲਾਂ ਜਾਂ ਕੈਪਟਨ ਨੂੰ ਕਿਆ ਹੋ ਸਕਦਾ ।

    • @worldmade5599
      @worldmade5599 3 роки тому +1

      @@user-he1dd6ee4b ji main v "makkar ,chawla nu keha ji...avtar singh makkar sgpc pardhan teh "chawala" anndpur pardhan ....eh "bhapa" gang aw ji

  • @gurmitsingh8533
    @gurmitsingh8533 3 роки тому +5

    Sgpc golka sambale ke sikh virasat

  • @harjindersingh5545
    @harjindersingh5545 3 роки тому +1

    Ramgharia bungge da ithass, sarkarran nun bhull geya lagda, singha ne lall quella fathe karan ton badh, Delhi da takhat putt ke, lai aunda si, jo aaj amritsar vich hai, Jo
    Sardar Jassa Singh Ramgharia, Sardar Jassa Singh Ahluwalia, Sardar Baghel Singh Ji, te horr sikh jarnailan ne delhi lall quella fateh kitta si, jo fateh krr ke bheek vich de ditta si, eah bhot long storry aa, thodi thodi sanjhi karan ge

  • @harjeetmarwa516
    @harjeetmarwa516 3 роки тому +1

    Ai bunga sangta de darshna Lai kholya Jana chahi da hai te naal hi Jo aitihasik bunge ajj nahi Hann ohna di usari ose e trah apni virasat de taur te dubara Kiti Jani chahi di hai

  • @sachdavela6938
    @sachdavela6938 3 роки тому +12

    ਬੁੰਗਾ ਰਾਮਗੜ੍ਹੀਆ ਵਿਚ ਜਾਣ ਤਾ ਦਿਦੇ ਨਹੀਂ ਮੈਂ ਕਈ ਵਾਰ ਮਿਨਤਾ ਕੀਤੀਆਂ ਇਕ ਵਾਰ ਤਾ ਦਿਖਾਂ ਦੀਓ। ਪਰ ਕੋਈ ਗੱਲ ਨਹੀਂ ਸੁਣਦੇ ਇਥੇ । ਇਹ ਤਾ ਮੁਗਲਾਂ ਨਾਲੋਂ ਵੀ ਸਖਤ ਹਨ। ਜਿਹੜੇ ਇਥੇ ਡਿਉਟੀ ਤੇ ਹਨ

    • @SanjivKumar-sv2wo
      @SanjivKumar-sv2wo 3 роки тому

      Sahi gl. Kahi aw ehna ne apna smjhya aw Harmandir sahib nu amm bande nu kujh ni dekhan dinde raj krde apna buss

    • @sukhdevsingh5766
      @sukhdevsingh5766 3 роки тому +3

      Charanjit Singh ਇਹ ਜੱਟ ਲਾਣਾ 2013 ਚ ਰਾਮਗੜ੍ਹੀਆ ਬੁੰਗੇ ਨੂੰ ਤੋੜਨ ਲਗ ਗਿਆ ਸੀ ਅਮਿ੍ਰਤਸਰ ਦੀ ਸੰਗਤ ਨੇ ਇਕੱਠੇ ਹੋ ਕੇ ਰੂਕਵਾਇਆ
      2014 ਚ ਮੈਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਗਿਆ ਪਰਵਾਰ ਸਮੇਤ
      ਪਰ ਬਹੁਤ ਮਿੰਨਤਾਂ ਕਰਨ ਦੇ ਬਾਵਜੂਦ ਵੀ ਰਾਮਗੜ੍ਹੀਆ ਬੁੰਗੇ ਦੇ ਅੰਦਰ ਨਹੀਂ ਜਾਣ ਦਿੱਤਾ ਇਸ ਕੁਤੀ ਕਮੇਟੀ ਨੇ

    • @sachdavela6938
      @sachdavela6938 3 роки тому

      @@sukhdevsingh5766 ਭਾਈ ਸੁਖਦੇਵ ਸਿੰਘ ਜੀ ਇਹ ਕਾਰ ਸੇਵਾ ਵਾਲੇ ਬਾਬੇ ਜਿਹੜੇ ਹਨ ਉਹ ਸਾਡੀਆਂ ਇਤਿਹਾਸਿਕ ਇਮਾਰਤ ਨੂੰ ਤੋੜ ਰਹੇ ਹਨ।

    • @JagtarSingh-rl4tm
      @JagtarSingh-rl4tm 3 роки тому

      Asha g

    • @sukhdevsingh5766
      @sukhdevsingh5766 3 роки тому +2

      @@sachdavela6938 ਬਾਈ ਜੀ ਇਹ ਕਾਰ ਸੇਵਾ ਵਾਲੇ ਬਾਬੇ ਸਾਰੇ ਇਹ ਜੱਟ ਹੀ ਹਨ ਫਿਰ ਜੱਟ ਲਾਣਾ ਨਾ ਹੋਇਆ??
      ਆ ਅਖੌਤੀ ਇਤਿਹਾਸਕਾਰ ਹਰਦੇਵ ਦਿਲਗੀਰ , ਸੁਖਪ੍ਰੀਤ ਸਿੰਘ ਉਦੋਕੇ ,us media international ਵਾਲਾ ਧਾਲੀਵਾਲ ਇਹ ਸਭ ਜੱਟ ਹੀ ਆ ਇਹ ਜੱਸਾ ਸਿੰਘ ਰਾਮਗੜ੍ਹੀਆ ਦੇ ਇਤਿਹਾਸ ਨੂੰ ਬਦਲਣ ਲਗੇ ਹੋਏ ਆ ਆਰ ਐੱਸ ਐੱਸ ਵਾਂਗ ਇਨਾਂ ਲੋਕਾਂ ਨੇ ਬੇੜਾ ਗ਼ਰਕ ਕੀਤਾ ਸਿਖੀ ਦਾ

  • @SantokhSingh-gk9gu
    @SantokhSingh-gk9gu 3 роки тому +1

    Sikh Panth wallon Delhi de Lal kile di Loot cho Bahouta khazana Lal Patthar de gharre hoe Judvein Piller Sikha wallon Takhte Taous samet Gaddean te Ladd ke liande te phir Darbar Sahib wali bahi phitt kite gaye te Sardar Jassa Singh Ramgarh wale wallo khazane di varto nall iss Bunge di Osaari karvaie gai ,.
    Takhte Taous te 1984 vich ikk Singh nu military ne Petrol paa ke saadeaa jis de nissan aaj polish nall mitaa ditte gaye ne
    Pani Wala khooh sukk chukka hai te thalle teesre bhore takk jaa sakida hai
    Imaratsaji di Sikh art da vadhia namuna hai jis nu Dhaah ke Parikarma ch Barandee banaon da SGPC Wallon matta kita gia per BABA KHARAK SINGH BABA DARSHAN SINGH BIR SAHIB DE PARBHAVI YATTNAA KARKE BACHA LIA GIYA

  • @SurenderSingh-sg9hr
    @SurenderSingh-sg9hr 3 роки тому +2

    Bunga mazhbi sikh a da vi dikha diyo kithe h .

  • @Singhsingh-gx9kw
    @Singhsingh-gx9kw 3 роки тому +1

    Es gall to ki . Hun ta nakli jyaada ne. Kudiyaa nu job te company te fashion
    to fursat te nahi . Te mundya nu nashe to.

  • @dilrajkaur8911
    @dilrajkaur8911 3 роки тому +1

    Sade great great grandfather da bunga vc .Sardar bahadhur sardar Maan Singh ji da.Akallian ne khatam kar dita .Ona di smadh vc .Sangat laee langer da intjam karde c .Us vakat Shri Darbar sahib de president san.

  • @harjindersingh5545
    @harjindersingh5545 3 роки тому +2

    30 hazari kyun khnde aa , delhi vich aa, eah vi dassa gd

  • @akalkirtsingh3721
    @akalkirtsingh3721 Рік тому

    ਜੱਸਾ ਸਿੰਘ ਅਲਹੋਵਾਲਯਾ ਨਹੀਂ ਗੲਿਅਾ ਸੀ

  • @hardevkpt3242
    @hardevkpt3242 3 роки тому

    I'm

  • @inderjitkeepitupcheerssing6573
    @inderjitkeepitupcheerssing6573 3 роки тому

    Karsewa SARDAR HARBHAJAN SINGH OSAHAN ne apni himat nal CHANDU MAJRA Member Parliament nu nal le ka Tohra sab to lyi si Ji
    Inder jit Singh OSAHAN from Chandigarh 8054382232

  • @AmarjitSingh-hr1kh
    @AmarjitSingh-hr1kh 3 роки тому +9

    ਤਖਤੇ ਤਾਊਸ ਔਰੰਗਜੇਬ ਦੀ ਓਹ ਪਥਰ ਦੀ ਸਿਲ ਜਿਸ ਤੇ ਬੈਠ ਓਹ ਹਿਦੋਸਤਾਨ ਦੇ ਲੋਕਾ ਨੁੰ ਜਬਰੀ ਮੁਸਲਮਾਨ ਬਣਾਊਦਾ ਸੀ ਲਖਾ ਹਿਦੂ ਓਸ ਨੇ ਇਸ ਤੇ ਬੈਠ ਕੇ ਕਤਲ ਕਰ ਦਿਤੇ ਜਸਾ ਸਿੰਘ ਰਾਮਗੜੀਆ ਨੇ ਦਿਲੀ ਜਿਤ ਇਹ ਤਖਤ ਤਾਊਸ ਘੋੜਿਆ ਮਗਰ ਪਾ ਧੂਹ ਕੇ ਇਥੇ ਲੈ ਆਦਾ ਸੀ ਸਾਨੁੰ ਮਾਣ ਹੈ ਰਾਮਗੜੀਆ ਸਰਦਾਰ ਤੇ। ਹਿਦੂ ਲੋਕੋ ਤੁਸੀ ਫੜਾ ਤਾ ਬਹੁਤ ਮਾਰਦੇ ਹੋ ਖਾਸਕਰ ਸਿਵ ਸੈਨਾਤੇ ਆਰ ਐਸ ਕੋਈ ਆਪਣੀ ਕਰਤੂਤ ਵੀ ਹੈ ਕੋਈ ਤੁਹਾਡੀ ਤੁਹਾਡਾ ਲਾਹੋਰ ਤੇ ਕਸੂਰ ਰਾਮ ਦੀ ਵੰਸ ਨੇ ਵਸਾਇਆ ਹੈ ਓਹ ਲੈ ਕੇ ਦਿਖਾਓ ਪਾਕਿਸਤਾਨ ਤੌ

    • @user-he1dd6ee4b
      @user-he1dd6ee4b 3 роки тому

      ਵਾਹ ਕਿਆ ਬਾਤ ਕਹੀ ਵੀਰਜੀ ।

  • @satkamalsingh6771
    @satkamalsingh6771 3 роки тому

    SIKH EATHAS NU AJJ KAL DAY KARSEWA WALAY BABAY NAY V NAHI SAMJAYA KARSEWA DAY NAM TAY PURANIA EMRATA NU TURD KAY NAVI USARI APPNAY NAM DE PLATE LAGA KAY BAHOUT KHUS R SANGAT DA DASVAND DA PAISA KHARAB KAR RAHAY HAN KUSH SAMMA PAHLAY JAGTAR SINGH BABAY NAY EK DARSHANI DEODE NU RAAT DAY SAMAY TORAN DE GALTI KATI PAR SANGAT DAY POUNCHAN TAY PURI TUTAN TU BACH GAI C SO HUN TIME HAY ENNHA BABAY NU GURUDWARA SAHIB WICHO NIKAL DENA CHAIDA HAY JO SIKHI VIRSAT NU HOR NUKSAN NA HOAVAY G SATSHRI AKAL G WAHEGURU APPNI MEHAR KARAN G

  • @Singhsingh-gx9kw
    @Singhsingh-gx9kw 3 роки тому +1

    Hun ta basic hi nahi pta . Bungya di gall taa door hai

  • @akalkirtsingh3721
    @akalkirtsingh3721 Рік тому

    Jassa singh ramgria ਨੇ ਮੁਗਲਾ ਨੂੰ ਹਰਾ ਕੇ ਤਖਤੇ ਤਾਓਸ ਲਿਅਾ ਕੇ ਸੰਗਤ ਦੇ ਪੈਰਾ ਚ ਰੱਖ ਦਿੱਤਾ ਸੀ

  • @harmindersingh8475
    @harmindersingh8475 3 роки тому

    Bhai ji maharaja Issa Singh Bolde ne thik hai ja nahi

  • @PreetSingh-jv5dt
    @PreetSingh-jv5dt 3 роки тому

    me gea hoea bhai

  • @maikk7732
    @maikk7732 3 роки тому +4

    sgpc nahe dekauna chonde

  • @amritvirk1099
    @amritvirk1099 3 роки тому

    Vadu wari vekhi a itehaas vi suneya lngr ghr de pisho di rsta

  • @rajwinderpandher220
    @rajwinderpandher220 3 роки тому +1

    Ithassak chija nu tha thaa k h tusi apde kama nu anjamm d rhe o

  • @preetybajwa4231
    @preetybajwa4231 3 роки тому +1

    ```SHIV SANA MUTER PINE COME PHUL GAE HA KE KINA HINDHU MUSLIM BANA SEE

  • @humanitygonetofinish5783
    @humanitygonetofinish5783 3 роки тому

    Is di saheli.punjab v8ch hae Canada aaun to philan us saheli naal wada le ke aaya hae vivien kagaz sidhu hon ge aapa viyah Korea len ge.hin gorilla nu bacha de ke aap us ton pala chadian nu firda gae

  • @JasvirSingh-po9zl
    @JasvirSingh-po9zl 3 роки тому

    Jathedar je koi vadhia fasla dio sangt nu sapecha tak na cemat raho je

  • @lakhvirsingh5807
    @lakhvirsingh5807 2 роки тому

    Jaatveda ne beda garak kita sikhi da

  • @jagvirdhillon7564
    @jagvirdhillon7564 3 роки тому

    Gurchran Singh member S.G.P.C ggggg tusi jhoot bol rehaho g

  • @sukhjindersingh8203
    @sukhjindersingh8203 3 роки тому +2

    Waheguru ji

  • @KabalSingh-rq6py
    @KabalSingh-rq6py 3 роки тому

    Waheguru ji