Breaking News | ਸਿੰਘ ਸਾਹਿਬਾਨਾਂ ਨੇ Sukhbir Badal ਤੋਂ ਕਿਉਂ ਮੰਗਿਆ ਜਵਾਬ ? ਜਾਣੋ ਪੂਰਾ ਮਾਮਲਾ | Akali Dal

Поділитися
Вставка
  • Опубліковано 20 сер 2024
  • ਸਿੰਘ ਸਾਹਿਬਾਨਾਂ ਨੇ ਸੁਖਬੀਰ ਬਾਦਲ ਤੋਂ ਮੰਗਿਆ ਜਵਾਬ। 15 ਦਿਨਾਂ ਦੇ ਅੰਦਰ ਜਵਾਬ ਦੇਣ ਦੇ ਹੁਕਮ। ਬਾਗੀ ਧੜੇ ਨੇ ਕੀਤੀ ਸੀ ਸ਼ਿਕਾਇਤ। SAD 'ਤੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਾ ਕਰਨ ਦਾ ਇਲਜ਼ਾਮ। ਡੇਰਾ ਸਿਰਸਾ ਦੇ ਮੁਖੀ ਦੇ ਮਾਮਲੇ ਚ ਮੰਗਿਆ ਜਵਾਬ। 90 ਲੱਖ ਦੇ ਇਸ਼ਤਿਹਾਰ ਦੇਣ ਦੇ ਮਾਮਲੇ ਚ ਮੰਗਿਆ ਜਵਾਬ।
    #BreakingNews #SukhbirBadal #AkaliDal #news18punjab #akaltakhatsahib
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 5

  • @montygill2211
    @montygill2211 Місяць тому

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸਦੇ ਬਰਖਾਸਤਗੀ ਦੇ ਜਾਰੀ ਹੋਏ ਆਦੇਸ਼ ਨੂੰ ਬਦਲਾਉਣ ਲਈ ਆਪਣੇ ਸੰਪਰਕਾਂ ਰਾਹੀਂ ਖ਼ਾਨਾਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸੱਦੀ ਜਾਂ ਉਹਨਾਂ ਵੱਲੋਂ ਭੇਜੀ ਗਈ। ਉਹ ਟੀਮ ਇਹਨਾਂ ਦੇ ਨਾਲ ਦੋ ਦਿਨ ਕਲਕੱਤਾ ਸ਼ਹਿਰ ਵਿੱਚ ਰਹੀ ਜੋ ਕਿ ਸਾਫ ਤੌਰ ਤੇ ਸਾਨੂੰ ਪੱਖਪਾਤੀ ਲੱਗਿਆ।
    ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਕਾਰੀਆਂ ਤੋਂ ਇਹ ਆਸ ਨਹੀਂ ਸੀ। ਪਿਛਲੇ ਸਮੇਂ ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਅਸਰ ਕਬੂਲ ਕੇ, ਗ਼ਲਤ ਫ਼ੈਸਲੇ ਲੈ ਕੇ ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਬਹੁਤ ਢਾਹ ਲੱਗੀ ਹੈ। ਇਹਨਾਂ ਵਿੱਚ ਸੌਦਾ ਸਾਧ ਦਾ ਮੁਆਫੀਨਾਮਾ ਜ਼ਿਕਰਯੋਗ ਹੈ।
    ਆਪਜੀ ਦੇ ਆਉਣ ਨਾਲ ਸੰਗਤਾਂ ਵਿੱਚ ਇਹਨਾਂ ਸੰਸਥਾਵਾਂ ਪ੍ਰਤੀ ਵਿਸ਼ਵਾਸ ਮੁੜ ਬਹਾਲ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਜੀ ਦੂਰ ਅੰਦੇਸ਼ ਹਨ। ਹੋ ਸਕਦਾ ਹੈ ਉਹਨਾਂ ਤੱਕ ਸਹੀ ਤੱਥ ਨਾ ਪਹੁੰਚ ਸਕਣ। ਆਪਜੀ ਨੂੰ ਬੇਨਤੀ ਹੈ ਕਿ ਇਸ ਮਾਮਲੇ ਉੱਪਰ ਲੁੜੀਂਦੀ ਕਾਰਵਾਈ ਕਰਨ ਦੀ ਕਿਰਪਾਲਤਾ ਕਰਨੀ ਜੀ। ਆਪਜੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ।
    ਗੁਰੂ ਪੰਥ ਦੇ ਸੇਵਕ

  • @HappyWahla-lg3js
    @HappyWahla-lg3js Місяць тому

    ਇਹਨੂੰ ਧਰਮ ਚੋਂ ਛੇਕਣਾ ਚਾਹੀਦਾ

  • @FatehDeol-yw1go
    @FatehDeol-yw1go Місяць тому

    ਇਹ। ਗੱਲਾ। ਫਾਲਤੁ। ਨੇ। ਅਕਾਲੀ। ਦਲ। 0 ਕਰਤਾ।

  • @ashcroftriverinn5790
    @ashcroftriverinn5790 Місяць тому

    Not Galtia , Bajur papa
    Never Forgive them .

  • @harpinderkaur4700
    @harpinderkaur4700 Місяць тому

    A ta sokha path kro maf far ta koe glti krijao