ਸਿਖੀ ਵਿਚ ਲਵ ਮੈਰਿਜ ਅਤੇ ਡੇਟਿੰਗ? Love Marriage & Dating in Sikhi?

Поділитися
Вставка
  • Опубліковано 2 лис 2024

КОМЕНТАРІ • 186

  • @arvindersinghramma8463
    @arvindersinghramma8463 7 років тому +36

    ਬਹੁਤ ਪਿਅਾਰੇ ਵੀਰ ਜੀੳੁ ਤੁਸੀ ਧੰਨ ਜੋ ਸਾਨੂੰ ੲਿਨੇ ਪਿਅਾਰੇ ਖਿਅਾਲ ਬਖਸ਼ ਕੇ ਨਿਹਾਲ ਕਰ ਰਹੇ ਹੋ ਅਤੇ ਸਾਡੇ ਅਵਗੁਣਾ ਬਾਰੇ ਸੁਚੇਤ ਕਰ ਰਹੇ ਹੋ ਵਾਹਿਗੁਰੂ ਕਿਰਪਾ ਕਰਨ ਵਾਹਿਗੁਰੂ ਜੀੳੁ

  • @SukhdeepSingh-cq5sv
    @SukhdeepSingh-cq5sv 7 років тому +45

    I promise i trim beard but after ur telling gurbani i will not cut by now . Plz request to guru to be strong me

    • @gurkiratk_h1869
      @gurkiratk_h1869 2 роки тому

      Waheguru ji ka khalsa waheguru ji ki fateh
      Waheguru ji apni ardas khud karni chahidi aa guru sahib ji jarur sunange sache man nal ardass kro ji waheguru ji ka khalsa waheguru ji ki fateh

    • @Singh_1699_0
      @Singh_1699_0 2 місяці тому

  • @jassikaur4953
    @jassikaur4953 6 років тому +8

    Baut vadiya trike nl smjhya h khalsa ji.. ida sanu kisi ne nhi smjhaiya. ..
    So beautiful thank you so much khalsa ji

  • @SK_IELTS
    @SK_IELTS 2 роки тому +3

    💯💯💯💯💯💯💯💯💯💯💯 ਵਾਹਿਗੁਰੂ ਗੁਰੂ ਰਾਮਦਾਸ ਜੀ ਜੀ ਅਪਣੇ ਮਾਂ ਬਾਪ ਨੇ ਓਹ ਆਪਣੇ ਬੱਚਿਆ ਲਈ ਆਪ ਯੋਗ ਰਿਸ਼ਤਾ ਲੱਭਦੇ ਹਨ ਤੇ ਅਨੰਦ ਕਾਰਜ ਕਰਦੇ ਹਨ

    • @balwindersinghjattana5770
      @balwindersinghjattana5770 Рік тому

      ਲਵ ਮੈਰਿਜ ਦਾ ਹੀ ਇੱਕ ਰੂਪ ਸੀ ਸੁਐਮਵਰ ਪਰ ਇਹ ਕਾਮਯਾਬ ਨੀ ਹੋਇਆ ਲਛਮਣ ਦਵਾਰਾ ਸਰੂਪਨਖਾ ਦਾ ਨੱਕ ਵੱਢਣਾ ਦੁਰਯੋਧਨ ਤੇ ਦਰੋਪਤੀ ਦਾ ਵਿਵਾਦ ਇਹ ਸੁਐਮਵਰ ਦਾ ਹੀ ਨਤੀਜਾ ਸੀ

  • @sobasingh4294
    @sobasingh4294 7 років тому +15

    Vishmaad perfect gal kiti singh ji tusi. ek to ek vadia video bana rahe oh sise vang clear gal puri gurmat anusar. Es vich koi sak ni Gurmat bibek jathe ne sab pankhad de parcharka nu fail kar dena. Sada ta sara pind tuhadian tarifa karda . Hun loki sath vich beth k tuhadi vedio dekhya karnge.

  • @missionary2555
    @missionary2555 7 років тому +33

    I am of a marriageable age. This video has opened my eyes, even though they are very big already. I will stop all dating endeavours right away.

    • @thakursingh1137
      @thakursingh1137 7 років тому +2

      GreaT Bhai bombasaur Ji, guru sahib aap nu changa jevan sathi den.

    • @singhpali4324
      @singhpali4324 7 років тому

      Bombasur good bro.

    • @nirmalbaba7112
      @nirmalbaba7112 7 років тому

      Bombasur when you have me, why do you worry. I will find you the best out of the best.

  • @ravsingh1576
    @ravsingh1576 7 років тому +10

    Vaheguroo Jee Ka Khalsa, Vaheguroo Jee Kee Fateh 🙏🏽. Veerji, thank you for this video. It really helped me to understand the Sikh way.

  • @Ajjadsingh
    @Ajjadsingh 7 років тому +13

    Bhout badeya ji

  • @gurmansingh1872
    @gurmansingh1872 7 років тому +17

    One who has faith in Akal Purakh would never think of dating before marriage! Our Karams determine who are spouse will be, so the only thing you have to do is follow Guru Sahibs hukams and do Bhagtee with full focus, faith and love. All your wishes will come true this way. This is how you can gurantee to get married to the perfect person who will always love you and aid you in your Bhagtee.

  • @gurbazsingh2294
    @gurbazsingh2294 5 років тому +4

    ਅੱਜ ਕੱਲ੍ਹ ਜਿੱਥੇ ਘਰ ਦੇ ਆਪਣੇ ਬੱਚਿਆਂ ਦਾ ਰਿਸ਼ਤਾ ਕਰਦੇ ਨੇ ਆਪ ਰਿਸ਼ਤਾ ਹੋਣ ਤੋ ਬਾਦ ਵਿਆਹ ਕਰਨ ਨੂੰ ਸਮਾ ਪਾਇਆ ਜਾਂਦਾ
    ਉਸ ਸਮੇ ਵਿੱਚ ਮੁੰਡਾ ਕੁੜੀ ਆਪਸ ਚ ਫੋਨ ਤੇ ਗੱਲ ਕਰਦੇ ਨੇ
    ਗੱਲ ਤੇ ਓਥੇ ਹੀ ਆਗੀ ਬਾਬਾ ਜੀ
    ਆਪ ਜੀਵਨ ਸਾਥੀ ਲੱਭ ਕੇ ਪਹਿਲਾ ਗੱਲ ਕਰਲੀ ਫੇਰ ਰਿਸ਼ਤਾ ਹੋਇਆ ਜਾਂ ਰਿਸ਼ਤਾ ਪਹਿਲਾ ਹੋਇਆ ਗੱਲ ਬਾਤ ਬਾਦ ਚ ਕਰਲੀ
    ਹੋਈ ਤੇ ਗੱਲ ਈ ਆ
    ਤੇ ਜੇ ਵਿਆਹ ਤੋੰ ਪਹਿਲਾਂ ਗੱਲ ਕਰਨੀ ਆਪਸ ਚ ਗਲਤ ਆ ਫੇਰ ਰਿਸ਼ਤੇ ਤੋਂ ਬਾਦ ਵਿਆਹ ਤੋਂ ਪਹਿਲਾਂ ਗੱਲ ਕਰਨੀ ਵੀ ਗਲਤ ਆ
    ਜੇ ਗੱਲ ਨਹੀ ਕਰਨੀ ਚਾਹੀਦੀ ਫੇਰ ਵਿਆਹ ਤੋ ਬਾਦ ਆਪਸ ਚ ਨਹੀ ਪਸੰਦ ਆਏ ਫੇਰ ਅਗਲਾ ਕੁੜੀ ਨੂੰ ਭਜਾ ਦਊ ਉਹ ਸਹੀ ਰਹੁ ? ਕਿਸੇ ਦਾ ਘਰ ਟੁੱਟੂ ਕੀ ਉਹ ਸਹੀ ਹੈ
    ਨਾਲੇ ਆਪਣਾ ਜੀਵਨ ਸਾਥੀ ਆਪ ਲੱਭਣਾ ਏਦੇ ਚ ਕੀ ਮਾੜਾ
    ਹਾਂ ਗਲਤ ਕੰਮ ਬੰਦਾ ਨਾ ਕਰੇ ਪਰ ਆਪਣਾ ਜੀਵਨ ਸਾਥੀ ਆਪ ਚੁੰਨ ਸਕਦਾ ਜਾਂ ਨਹੀ ?

    • @singhphotoartistartist6711
      @singhphotoartistartist6711 5 місяців тому +1

      Chun sakda hai veer ardass kro guru' sahib age vadiya Sohni kudi labb ke denge waheguru ajj kall sare geyan de rahe ne chlna taan gurmat naal chlo ida taan bhagat dhna ji ne vi kheya k manu sohni vadiya vichara vali gharwali dvi Parmatma koi galt gl nhi haan kise kudi nal physical ho ke ohnu shd dena eh bahut ii paap aw oh ni milo ik dusre nu gall kro fir apne maa baap nu dso age gall toro

  • @SukhwinderKaur-bt9po
    @SukhwinderKaur-bt9po 7 років тому +8

    ਬਹੁਤ ਵਧੀਆ ਵਾਹਿਗੁਰੂ ਜੀ।

  • @jasvirkaur69
    @jasvirkaur69 7 років тому +25

    Good thinking bhai saab jio!

  • @kaurkhalsajaggu4008
    @kaurkhalsajaggu4008 7 років тому +13

    Waheguru ji ka khalsa waheguru ji ki fateh bhai sahib ji tusi bhut bhut vdiea dsyea love marriage nd dating bare bilkul thik kehea ajkl apne sikh v western culture nu pehl dy rehe jo sikhi according bilkul wrong hai ajkl bhut glt ho rehea a nd bhut vdiea explain kita bhuti khushi mildi hai jodo koi eda explaine krde ny nd i agree with u bhai sahib ji waheguru mehr kre sb ty

  • @ਜੋਧਸਿੰਘਭੌਰ-ਫ1ਗ
    @ਜੋਧਸਿੰਘਭੌਰ-ਫ1ਗ 7 років тому +16

    Bhai saab di video sabh to vadh asardaar hai, badi ghehri awaz hai

  • @amriksingh7996
    @amriksingh7996 7 років тому +8

    ਬਹੁਤ ਬਹੁਤ ਹੀ ਵਧੀਆ ਸਿੰਘ ਸਾਹਿਬ ਜੀ

  • @karanvirsingh6070
    @karanvirsingh6070 7 років тому +10

    Bhut vdia 👍👍👍👍👍👍

  • @singhpali4324
    @singhpali4324 7 років тому +5

    Good thinking singh sahib

  • @HarjinderSingh-rq7ig
    @HarjinderSingh-rq7ig 4 роки тому +9

    ਸਾਰਿਆ ਦੇ ਕੁਮੈੰਟ ਵੀ ਪੜੇ ਸਾਰੇ ਸਤਿਕਾਰਯੋਗ ਵਿਅਕਤੀਆ ਨੇ ਆਪਣੇ ਆਪਣੇ ਵਿਚਾਰ ਦਿਤੇ ਹਨ। ਹੁਣ ਸਿੰਘ ਸਾਹਿਬ ਦੀ ਗੱਲ ਕਰਦੇ ਹਾਂ ਮੈ ਬਿਲਕੁਲ ਸਹਿਮਤ ਨਹੀ ਹਾਂ। ਸਿਰਫ ਇਕ ਗੱਲ ਨੂੰ ਛੱਡ ਕਿ ਵਿਆਹ ਤੋ ਪਹਿਲਾ ਉਸ ਲੜਕੀ ਨਾਲ ਸਰੀਰਕ ਸਬੰਦ ਬਣਾਉਣੇ ਜੋ ਕਿ ਗਲਤ ਗੱਲ ਹੈ। ਪਰ ਬਾਬਾ ਜੀ ਤੁਸੀ ਰੁੜੀਵਾਦੀ ਗੱਲਾ ਵੱਲ ਲੈ ਕੇ ਜਾ ਰਹੇ ਹਨ। ਸਿਖੀ ਨੇ ਹਰ ਗੱਲ ਸਮੇ ਅਤੇ ਹਾਲਾਤਾ ਦੇ ਅਨੁਸਾਰ ਢੁਕਵੀ ਕੀਤੀ ਹੈ। ਲੱਵ ਮੈਰਿਜ ਹੋਵੇ ਜਾ ਅਰੇਂਜ ਮੈਰਿਜ ਹੋਵੇ ਉਹ ਪਰਮੇਸ਼ਰ ਦੇ ਹੱਥ ਹੈ। ਕੀ ਬੰਦਾ ਬਿਣਾ ਪਰਮਾਤਮਾ ਦੇ ਸੰਜੋਗਾ ਤੋ ਹਰ ਤਰਾ ਦਾ ਵਿਆਹ ਕਰਵਾ ਸਕਦਾ ? ਨਹੀ ਕਰਵਾ ਸਕਦਾ ਬਹੁਤੇ ਪਿਆਰ ਮੈਰਿਜ ਤੱਕ ਨਹੀ ਪਹੁੰਚਦੇ ਬਹੁਤੀਆ ਅਰੇੰਜ ਮੈਰਿਜ ਦੀਆ ਆਫਰਾ ਮੈਰਿਜ ਚ ਨਹੀ ਬੱਦਲ ਸਕਦੀਆ। ਸੋ ਮੈਰਿਜ ਕੋਈ ਵੀ ਹੈ ਉਸ ਦੇ ਹੁਕਮਾ ਅਨੁਸਾਰ ਹੀ ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਕਿ ਡੇਟਿਂਗ ਦੀ। ਬਾਬਾ ਜੀ ਤੁਸੀ ਗੱਲ ਕਰਦੇ ਹੈ ਅੱਜ ਤੋ 200 ਸਾਲ ਪਹਿਲਾ ਦੀ ਜਦੋ ਕੁੜੀ ਮੁੰਡੇ ਨੂੰ ਇਕ ਦੂਜੇ ਦੇ ਸਾਹਮਣੇ ਨਹੀ ਲਿਆਂਦਾ ਜਾੰਦਾ ਸੀ ਮੁੰਡਾ ਚਾਹੇ ਲੂਲਾ ਹੋਵੇ ਚਾਹੇ ਲੰਗੜਾ ਉਸ ਦੇ ਨਾਲ ਹੀ ਤੋਰ ਦਿਤੀ ਜਾੰਦੀ ਸੀ। ਬਾਬਾ ਜੀ ਹੁਣ ਲੜਕੀ ਨੂੰ ਸਮਾਜ ਨੇ ਤੇ ਕਾਨੂੰਨ ਨੇ ਬਰਾਬਰ ਦਰਜਾ ਦੇ ਦਿਤਾ। ਮੁੰਡੇ ਕੁੜੀਆ ਇਕੱਠੇ ਕਾਲਜਾ ਚ ਪੜਦੇ, ਇਕੱਠੇ ਨੋਕਰੀਆ ਕਰਦੇ ਜੇਕਰ ਉਹ ਉਥੇ ਇਕ ਦੂਜੇ ਨੂੰ ਸਮਝ ਲੈਣ ਬਈ ਇਸ ਦੀ ਕੀ ਨੇਚਰ ਹੈ ਤੇ ਇਸਦੇ ਕਿਹੜੈ ਸ਼ੋਂਕ ਨੇ ਹੋ ਸਕਦਾ ਉਹਨਾ ਨੂੰ ਲਗਦਾ ਕਿ ਉਹ ਇਕ ਦੂਜੇ ਲਈ ਫਿਟ ਹੈ ਉਹ ਇਕੱਠੇ ਹੋ ਕੇ ਵੱਧ ਤਰੱਕੀ ਕਰ ਸਕਦੇ ਜੇ ਉਹ ਮੈਰਿਜ ਕਰਦੇ ਤਾ ਇਸ ਚ ਗੁਰਮੱਤ ਦੇ ਅਨੁਸਾਰ ਕਿਦਾ ਗੱਲਤ ਹੈ। ਕਿਉਕਿ ਅੱਜ ਕੱਲ ਹਰ ਵਿਅਕਤੀ ਭਾਵੇ ਉਹ ਕੁੜੀ ਹੈ ਜਾ ਮੁੰਡਾ ਉਸਦੇ ਜਿੰਦਗੀ ਦੇ ਆਪਣੇ ਆਪਣੇ ਮੱਕਸਦ ਹੈ ਉਹਨਾ ਮੱਕਸਦਾ ਨੂੰ ਪੂਰਾ ਕਰਨ ਲਈ ਇਕੋ ਜਿਹੀ ਸੋਚ ਦੇ ਵਿਅੱਕਤੀ ਹੋਣੇ ਲਾਜਮੀ ਹੈ। ਮੈ ਭਾਰਤ ਦੀ ਗੱਲ ਕਰਦਾ ਹਰ ਸਾਲ ਹਜਾਰਾ ਮੁੰਡੇ ਕੁੜੀਆ IAS,IPS ਬਣਦੇ ਹੈ। ਉਹਨਾ ਵਿਚ ਕਾਫੀਆ ਦੇ ਵਿਆਹ ਉਥੇ ਟਰੇਨਿੰਗ ਕਰਦਿਆ ਤੇ ਸਰਵਿਸ ਕਰਦਿਆ ਦੇ ਹੋ ਜਾੰਦੇ ਕੀ ਉਹ ਗੱਲਤ ਹੋ ਗਏ ਗੁਰਮਤ ਅਨੁਸਾਰ ? ਨਹੀ ਮੈੰਨੂ ਨਹੀ ਲੱਗਦਾ। ਹਾ ਅਸਲ ਵਿਚ ਅੱਜ ਦੇ ਸਮੇ ਚ ਮੈਰਿਜ ਦੇ ਸਬੰਦ ਵਿਚ ਸਿਖੀ ਪਰੱਤੀ ਜੇ ਗੱਲ ਕਰੀਏ ਇਥੇ ਇਕ ਸਭ ਤੋ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਸਿਖ ਕੁੜੀਆ ਸਿਰਦਾਰ ਮੁੰਡੇ ਨੂੰ ਪਸੰਦ ਨਹੀ ਕਰਦੀਆ ਜਿ ਡਿਵੇਟ ਕਰਨੀ ਹੈ ਤਾ ਇਸ ਤੇ ਕਰੋ। ਬਹੁਤ ਘੱਟ ਕੁੜੀਆ ਰਹਿ ਗੱਈਆ ਜਿਹੜੀਆ ਕਹਿੰਦੀਆ ਕਿ ਅਸੀ ਸਿਰਦਾਰ ਨਾਲ ਵਿਆਹ ਕਰਵਾਉਣਾ। ਹਾ ਜਿ ਕਿਸੇ ਸਰਦਾਰ ਲਈ ਰਾਜੀ ਹੋ ਵੀ ਜਾਵੇ ਤਾ ਸ਼ਰਤ ਹੈ ਕਿ ਦਾੜੀ ਕੱਟੀ ਹੋਵੇ। ਦੇਖੋ ਇਸ ਮਾਨਸਿਕਤਾ ਨੇ ਨੋਜਵਾਨਾ ਨੂੰ ਸਿਖੀ ਤੋ ਦੂਰ ਕਰ ਦਿਤਾ। ਇਥੇ ਗੱਲ ਇਹ ਉਠਦੀ ਹੈ ਕਿ ਤੁਸੀ ਧਾਰਮਿਕ ਪਹਿਚਾਣ ਕੇਸ ਦਾੜੀ ਜੋ ਕਿ ਸਮਾਜ ਚ ਪਰਵਾਨ ਸਰੂਪ ਹੈ ਉਸ ਨੂੰ ਦੇਖ ਕਿ ਆਪਣੇ ਜੀਵਨ ਸਾਥੀ ਨੂੰ REJECT ਕਰ ਰਹੇ ਹੈ। ਮੈਰਿਜ ਭਾਵੇ ਲੱਵ ਹੋਵੇ ਜਾ ਅਰੇਜ ਫੈਸਲੇ ਗੁਰਮਤ ਅਨੁਸਾਰ ਕਰੋ ਜਿੰਦਗੀ ਗੁਰਮਤ ਅਨੁਸਾਰ ਜਿਉ। ਜਿ ਗੁਰਮਤ ਦੀ ਪੁਰੀ ਗੱਲ ਕਰੀਏ ਗੁਰਮਤ ਤਾ ਇਹ ਕਹਿੰਦੀ ਕਿ ਰੰਗ ਰੂਪ ਕਿਉ ਦੇਖਦੇ ਕਾਲਾ ਪੀਲਾ ਨਾ ਦੇਖੋ ਪਰ ਇਸ ਤਰਾ ਕਦੇ ਵੀ ਨਹੀ ਹੁੰਦਾ। ਇਹਨੀ ਡੁੰਗਾਈ ਚ ਤਾ ਗੁਰਮਤ ਕੋਈ ਸਾਧੂ ਸੰਤ ਹੀ ਮੰਨ ਸਕਦਾ। ਬਾਬਾ ਜੀ ਮੈਰਿਜ ਦੇ ਅਸੂਲ ਜਾ ਪਿਆਰ ਮੁਹੱਬਤ ਦੇ ਅਸੂਲ ਗੁਰਮੱਤ ਅਨੁਸਾਰ ਘੱੜੇ ਜਾ ਸਕਦੇ ਹਨ। ਪਰ ਇਹਨਾ ਨੂੰ ਗੁਰਮੱਤ ਕਦੇ ਮਨਾ ਨਹੀ ਕਰ ਸਕਦੀ। ਜਿ ਇਹੋ ਜਿਹੀਆ ਗੱਲਾ ਹੋਣ ਲੱਗੀਆ ਤਾ ਨਵੀ ਪੀੜੀ ਬੋਰ ਹੋਕੇ ਦੂਰ ਹੋ ਜਾਵੇਗੀ।

  • @buntyghotra4182
    @buntyghotra4182 7 років тому +1

    Waheguru ji tuhadey vichrr bhout vadeya nay ek message ae apney looka laei

  • @buntyghotra4182
    @buntyghotra4182 7 років тому +8

    M apni ek sachi gatna dasda aa ...Ek ware m dating te geya m os nu Es to pehla kadhy nahi Mileya c os
    kudi nal jadho m os kudi vakheya pehli ware Mileya menu edha laga Tu galt kr reha ae mera dil vicho ek avaj aei Ki waps chla ja m so emotional ho geya te m os kol 5 min rukeya te is to badhe Phir m apney ghar chleya geya te os kudi nu Jan nu keha phir menu bhout bura ehasa hoeya te edha lageya Tu bhout wadi galti kr reha ae Es to badhe m os kudi nu samjeya tay keha plz assi ek dujey nal gal nahi kreya krni te keha mare to pehla trey mom dad tari sari family aw oh kudi gal samjh gi te os to badhe m apni zindgi vich kasm kadhi. Te kisay wal akh chuk k nahi wakeya saydd waheguru ji kr k m galt kaama vich bhar a geya te I m happy 😃 with my life and parents waheguru ji dha always thanks krda aa

  • @manmeetkaur2415
    @manmeetkaur2415 3 роки тому +2

    True very inspiring video 🙏🏻

  • @ajitsinghamritsar3638
    @ajitsinghamritsar3638 7 років тому +9

    Asli khalsa roop te asli khalsa gost ehi a sada khalsa. Chak do fatte oda do totte manmant de.

  • @gursahab07sandhu
    @gursahab07sandhu 7 років тому +6

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ🙏
    ਵਾਹਿਗੁਰੂ ਜੀ ਸਭ ਦਾ ਭਲਾ ਕਰਿਉ🙏🏻

  • @gurpreetkaur-lz6hg
    @gurpreetkaur-lz6hg 7 років тому +14

    u r true baba ji

  • @parmjitsingh4366
    @parmjitsingh4366 5 років тому +7

    Ik gal daso khalsa ji ke jeker waheguru ne sada sathi chuna hai ta oh 90 percent case vich sadi cast da hi kyu hunda, hona hai kyu ki arange merriage eve hi hundia ,second dasm pita ne hukam kita c ke kevel gursikh parivar vich viah karo per arang merriage vich hun eh aukha hai.

    • @HarpreetKaur-vt8hr
      @HarpreetKaur-vt8hr 5 років тому +3

      Bilkul sahi kiha ji Guru ji ta sb jaat paat nu mitan wale ne

  • @Tejas_arts999
    @Tejas_arts999 7 років тому +9

    Bilkul sahi

  • @PreetSingh-cg8ij
    @PreetSingh-cg8ij 7 років тому +11

    100% true

  • @gurmeetsingh-pf8ln
    @gurmeetsingh-pf8ln 7 років тому +4

    Bhai sahib it's my request to your team that PLEASE MAKE A VIDEO FOR SIKH STUDENTS LIFE

  • @waaheyguru
    @waaheyguru 7 років тому +16

    When Parents keep eagle eye on Property n net worth of boy isn't it synonym of dowry?
    Guru Amardas sahib approved Bhai Jetha ji later Guru Ramdas Sahib on the basis of qualities for his daughter then where is practical living of our gone?
    Please raise this issue too. Instead of properties analyse quality life for spouse.

  • @Gurindersinghsandhu0005
    @Gurindersinghsandhu0005 6 років тому +1

    waheguru ji, bht kuch sikhn nu milia, hope many more such videos to come

  • @kaurkaur8612
    @kaurkaur8612 7 років тому +4

    Bilkul sahi aw ji

  • @topmusic8744
    @topmusic8744 4 роки тому +3

    Gharo Bahar Viah to pehla Jyada Ghumna firna b sahi ni te viah to pehla Physical Relationship b sahi ni Par kise nu Pasand karna koi Buri gal ni !

  • @Neklank
    @Neklank 7 років тому +8

    Physical closeness can end up in a dire situation especially if there is only fleeting attraction and the girl might fall pregnant. Then the life of both will be ruined if after they split or the boy is not ready for the responsibility, a common practise in the West. Even worse if the girl then opts for abortion route.

  • @ComradeKMR
    @ComradeKMR Рік тому +1

    You can be in a relationship only if you are seriously in love, not for fun and if you aren't serious. You have to do Ardas and marry when it is the right time. Before marriage, you can't engage in any Kaam. Marry with someone with whom you are serious and that person guarantee you happiness.

  • @letsaround2heaven467
    @letsaround2heaven467 4 роки тому +1

    Aur jo arrange marriage de Case ch divorce hunde ne onna baare tuhada ki kehna hovega o kyu ho jande ne ki o reason love marriage de cases naalon vakhh ne?

  • @JaswinderSingh_2
    @JaswinderSingh_2 5 років тому +1

    Waheguru g da khalsa waheguru g di fateh khalsa g..bhut vadia trekke nal samjaya tuc khalsa g

  • @kulvirsingh7387
    @kulvirsingh7387 6 років тому +2

    Good thinking jii

  • @palwindersingh8687
    @palwindersingh8687 6 років тому +1

    Hnji khalsa sahib bilkul shi ji

  • @harpohulsingh3247
    @harpohulsingh3247 5 років тому +1

    Bot vdiya bhai sahib ji

  • @gopisinghbajwa1141
    @gopisinghbajwa1141 7 років тому +5

    Nice Veer ji

  • @gurudisinghni9926
    @gurudisinghni9926 5 років тому +1

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @sherandeputt3158
    @sherandeputt3158 Рік тому +1

    Mahraaj and our elders know best, it's always best to leave it to them to find a partner, 💯💯💯

  • @gagandeepsinghgarcha5394
    @gagandeepsinghgarcha5394 6 років тому +1

    Bhaut vdhia khalsa ji

  • @BaljitBal-nq9nj
    @BaljitBal-nq9nj 9 місяців тому +1

    Thanks 🙏 ❤

  • @manikhosa5761
    @manikhosa5761 7 років тому +4

    right baba j

  • @singhpreet3611
    @singhpreet3611 2 роки тому

    ਧੰਨਵਾਦ ਬਾਬਾ ਜੀ ❤❤❤❤❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Navv22
    @Navv22 4 роки тому +5

    god another name is love , sir tusi love marriage 100% q khilaf ho , waheguru ne sanu dimag dita hai sanu padhna chye ,society ch kive de log ne samjna chye da aa ,waheguru di diti akal naal sanu jeevan sathi v Chunan di jarorat hai , q phela kudia sirf ghar da kam krdia c te aaj kal oh v job krdia ne is krke dove dhir syane ne bas sanu lod hai ta ardas krn di ki waheguru jeevansathi jehra v milave vadia hove pave love marraige hove pave arriange hove ,,

  • @BaljitBal-nq9nj
    @BaljitBal-nq9nj 9 місяців тому

    You guys are right to some extend. Sikhs do Ardaas and asked Guru ji in form of Hukamnama. Sikh is modern religion and if we follow Guru ji guidance in every step of life Guru ji would more happy and love ❤️ us more. That’s Das view I could be wrong. May God bless all and find their right partner for their life 🎉❤

  • @RanjitSingh-lt6lw
    @RanjitSingh-lt6lw 3 роки тому

    Shi gall aa tuhadi

  • @ramanjotkaur6522
    @ramanjotkaur6522 7 років тому +2

    bhai ji tusi bilkul sahi keh rahe o

  • @DavinderSingh-gz5fd
    @DavinderSingh-gz5fd 3 роки тому +1

    GOD BLESS YOU
    My veer ji

  • @BaljinderSingh-xz8ty
    @BaljinderSingh-xz8ty 5 років тому +1

    Very nice

  • @Ishpreet.k_
    @Ishpreet.k_ 2 роки тому

    Absolutely right 🙏🏻

  • @HARJEETSINGH-yv1np
    @HARJEETSINGH-yv1np 2 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @Santbani1313
    @Santbani1313 5 років тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ
    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ

  • @ਘੈਂਟਘੈਂਟ
    @ਘੈਂਟਘੈਂਟ 7 років тому +4

    Waheguru great Ji

  • @gyanguru7518
    @gyanguru7518 7 років тому +12

    Please veer ji sarabloh reht bare v daso

  • @anmolsandhu3167
    @anmolsandhu3167 4 роки тому

    ਸਰਬ ਲੋਹ ਰਹਿਤ ਤੇ ਜਰੂਰ ਵਿਚਾਰ ਦਿੳ ਜੀ

  • @ravindersinghbhangali
    @ravindersinghbhangali 2 роки тому

    ਵਾਹਿਗੁਰੂ ਜੀ

  • @AmritSingh-ug9pp
    @AmritSingh-ug9pp 5 років тому

    Vaheguroo ji buhat Sundar 🙏🏻

  • @fz_harman8892
    @fz_harman8892 5 років тому

    Bohat khoobsurat ji jankari ,,, thank u ji

  • @himanshusingh8993
    @himanshusingh8993 4 роки тому

    Thank you.. Very informative.. Waheguru ji ka khalsa waheguru ji ki Fateh ji

  • @kaur6752
    @kaur6752 4 роки тому

    Waheguruji ka khalsa Waheguruji ki fateh...
    Bhaut bhaut shukrana veer ji ainni gehrie vich viyah wrge rishte di pavitarta dasn vaste...

  • @gagandepsinggh452
    @gagandepsinggh452 4 роки тому

    Bhot vdiya vichar hai vir ji

  • @baljitkaur7875
    @baljitkaur7875 2 місяці тому

    Mrg love hove ja araange mrg ch pyar te understanding huni jruri aa.. Eh sb rub hath hunda... Rai gal vikar di eh mrg to pelan v control ch hune chaide te mrg to baad v.. Mrg galt nai hundi jivan sacha sucha huna chaida

  • @diwakarsinghkhalsa1848
    @diwakarsinghkhalsa1848 5 років тому

    Very good speech Khalsa ji

  • @Nindersidhu22
    @Nindersidhu22 7 років тому +7

    Bire agar rishte pehla hi sab bane bnae hunde a tan frr log pese wala ameer greeb jaat paat q dekhde aa..

    • @dharamraidamitt1756
      @dharamraidamitt1756 7 років тому +7

      ਕਿਉਂਕਿ ਲੋਕ ਤਾਂ ਕਮਲੇ ਆ ਬਾਈ! ਉਹਨਾਂ ਨੂੰ ਗੁਰਮਤਿ ਦੀ ਸੋਝੀ ਨਹੀਂ ਹੈ। ਜਾਤਿ ਪਾਤਿ ਦੇਖਣੀ ਤਾਂ ਗੁਰਮਤਿ ਵਿਚ ਮਨ੍ਹਾ ਹੈ।

    • @jangdeep6047
      @jangdeep6047 7 років тому +3

      Bhaji, Kade kade ta apne ghar de v eho jia galla kar jande aa. But appa ghar dea nu keh dena k asi koi jaat-paat nahi dekhni ladke/ladki di, asi bas ehi dekhna k oh gurmat da/di dhaarni hove. :)

    • @harkiratsingh5991
      @harkiratsingh5991 4 роки тому +1

      jaat paat di khed banoun wala bi dooja koi nahi,Waheguru hi he. gurmat vich Jaat paat da matlab kise nu nafrat nahi sabi ek de he bacche.
      Uchi cha choti jaat ch janam karma de karke hi milda.
      Jis di jaat uchi hove us nu ego nahi karni chahidi
      aur jis nich jaat hove us dil chota nahi karna chahida.
      ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ
      ਸੋ ਪ੍ਰਭ ਸਿਮਰ ਸਦਾ ਦਿਨ ਰਾਤ।
      Gurus aur santa mahapurkha ne viah apni jaat vich kita.

  • @ksingh6598
    @ksingh6598 3 роки тому +1

    Please make a video on shabad 'shad sigasan har ji aaye' by bhai gurdas Ji and 'haha kishan kare'

  • @sukhpreetkaur8219
    @sukhpreetkaur8219 2 роки тому

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏 🙏 🙏

  • @surjitsinghshahabpur9637
    @surjitsinghshahabpur9637 6 років тому +1

    Aen gurmat

  • @davindervirk8975
    @davindervirk8975 7 років тому +3

    waheguru

  • @manjotsingh6476
    @manjotsingh6476 5 років тому +1

    Waheguru ji ka khalsa
    Waheguru ji ki fateh
    Please make a video on Sehrabandi ,kalaghi rasam and choodha rasam as soon as possible 🙏
    These are the part of sikhisam??

  • @rupinderkour2207
    @rupinderkour2207 Рік тому

    💯

  • @keshokaur8983
    @keshokaur8983 6 років тому +1

    Ishq ta Rab de Puja hunde ha ji, ishq pap nahi bas socha hona chida

  • @sukhpamali4961
    @sukhpamali4961 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhpamali4961
    @sukhpamali4961 4 роки тому +1

    ਸਤਿਨਾਮ ਸ੍ਰੀ ਵਾਹਿਗੁਰੂ

  • @neetan2567
    @neetan2567 6 років тому +1

    WAHEGURU JI GURU KIRPA TU HI TU........

  • @preetwer1902
    @preetwer1902 4 роки тому

    ਬਿੱਲਕੁਲ ਸਹੀ ਵਾਹਿਗੁਰੂ ਜੀ

  • @harwantsingh4324
    @harwantsingh4324 6 років тому

    very nice khalsa ji

  • @dalsingh4814
    @dalsingh4814 5 років тому +1

    Waheguru ji ka khalsa waheguru ji ki fateh veer ji pls mere vaaste ardaas krni ki waheguru ji mini gursikhi Jeevan di daat bakhshn waheguru ji ka khalsa waheguru ji ki fateh

  • @talwindersingh9180
    @talwindersingh9180 4 роки тому

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @mysticwanderlust7378
    @mysticwanderlust7378 5 років тому

    Bhai sahib, shareerak match? Height Mota patla ahhi kuj kyu dekhia janda hai?

  • @mansajanvirk9074
    @mansajanvirk9074 7 років тому +1

    Waheguru ji ka khalsa waheguru ji ki fateh

  • @narindergill7548
    @narindergill7548 4 роки тому

    Correct

  • @ramandeepsingh6675
    @ramandeepsingh6675 4 роки тому

    Waheguru tera sukar a

  • @alkasangtani994
    @alkasangtani994 4 місяці тому

    Veer ji ek sval je viah to phela gl krni milna mna he fir pta kive chle ki lrka shi he ja nhi kise te bhrosa kive kita jave bhi na gl bat kre puri zindagi jdo ekthe rhena bina jane kive ho skda?

    • @GurmatBibek
      @GurmatBibek  4 місяці тому

      ਇਸ ਦਾ ਜਵਾਬ ਅਸੀਂ ਜਲਦੀ ਹੀ ਵੀਡਿਓ ਰਾਹੀਂ ਦੇਵਾਂਗੇ ਜੀਓ

  • @dhangurunanak4157
    @dhangurunanak4157 5 років тому

    Waheguru ji bahut dhanwaad

  • @gagandeepsinghgill8957
    @gagandeepsinghgill8957 2 роки тому +1

    Waheguru Ji 🙏🙏❤❤

  • @mysticwanderlust7378
    @mysticwanderlust7378 5 років тому +2

    Arranged marriage kehra vahli vadhia hundi aa? Divorce, in laws, Ajeeb hai sab, viah na krao...

  • @manjotsinghmanjotsingh7317
    @manjotsinghmanjotsingh7317 5 років тому

    Baba Ji rehat bara DSO kida rahk hundi a reht gurbani padn vala nu kida reht rahkni pandi aa

  • @BaljitBal-nq9nj
    @BaljitBal-nq9nj 9 місяців тому

    But remember one should not break his/ her rehat.

  • @virsinghkaran4400
    @virsinghkaran4400 2 роки тому +1

    Baba g mai amrit dhari sikh ha ਅਤੇ mai kai tara de sports v khel da ha jive ki judo, kushti, silat, Taekwondo, Boxing hor v par khed khel ਸਮੇਂ mainu ਕਕਾਰਾਂ nu lahuna painda hai or mere मन vich jhora jeha laga rehnda hai or gair sikh lok mai akhde han ki tu ja ta game shad de ja fir sikhi
    Mai una loka nu kida ਜਵਾਬ deva
    Mai v keha hai ki sikh dharam vich kushti guru ਅੰਗਦ ਦੇਵ ਜੀ to chali andi par ਕਿਰਪਾਨ lahun kare lahun ate kanga lahun di gal mere dil nu v tang kardi aa

  • @hirdeysingh1971
    @hirdeysingh1971 5 років тому +2

    Shukr parmatma da...kise ne ehh video payi...kudiyaa de mind ch shayad kujh paijawe....

    • @KirandeepKaur-cm4qt
      @KirandeepKaur-cm4qt 3 роки тому

      Ku veer ji ah sab kudiya lyi hi bolya a guru sahb na??

    • @hirdeysingh1971
      @hirdeysingh1971 3 роки тому +1

      @@KirandeepKaur-cm4qt bhain g.....sab vaaste bolea .but sachi ajkl.85prcnt haaal thde saahmne e. Dvrce rates dekhlo kidr chle ge.ki munde insaan nhi ? Ohna ch pathr lgea hoya. Aurat sammmaj da Pillar e.

    • @KirandeepKaur-cm4qt
      @KirandeepKaur-cm4qt 3 роки тому

      @@hirdeysingh1971 veer ji minu smj nhi aaya tuc ki khna chahnde o..ak vaar dobara likhyo pls

  • @maskeenjikatha5229
    @maskeenjikatha5229 4 роки тому

    Very true

  • @khalsavirast8908
    @khalsavirast8908 6 років тому

    Ki singh ya Singhni Jo unmarried hon ona di gll baat krni ya apps c bolna glt hai ??

  • @amysinghsraa3009
    @amysinghsraa3009 7 років тому +2

    Vir ji arrange marriage to baad jehre talaak hunde ohde bare ki khyal aa oh v bahut jyada ne sari love marriage v nai mariya love marriage v kaafi success han arrange marriage v na changi na mari tusi kuch vichar deo

    • @GurmatBibek
      @GurmatBibek  7 років тому +6

      ਲਵ ਮੈਰਿਜ ਕਾਮਯਾਬ ਹੁੰਦੀਆਂ ਹਨ ਕਿ ਨਹੀਂ ਇਹ ਅਲਗ ਵਿਸ਼ਾ ਹੈ। ਸਾਡੀ ਵੀਡੀਓ ਦਾ ਮਕਸਦ ਇਹ ਸੀ ਕਿ ਲਵ ਮੈਰਿਜ ਕਰਨ ਲਈ ਪਹਿਲਾਂ ਜੋ ਇਸ਼ਕ ਮਸ਼ੂਕੀ ਕਰਨੀ ਪੈਂਦੀ ਹੈ ਅਤੇ ਡੇਟਿੰਗ ਕਰਨੀ ਪੈਂਦੀ ਹੈ, ਉਹ ਸਭ ਗੁਰਮਤਿ ਦੇ ਉਲਟ ਹੈ। ਲਵ ਮੈਰਿਜ ਜੇ ਕਾਮਯਾਬ ਵੀ ਹੋ ਜਾਵੇ, ਫੇਰ ਵੀ ਇਸਦੀ ਬੁਨਿਆਦ ਪਾਪ ਤੇ ਖੜੀ ਹੈ ਕਿਉਂਕਿ ਇਸ਼ਕ ਮਸ਼ੂਕੀ ਕਰਨੀ ਗੁਰਮਤਿ ਅਨੁਸਾਰ ਗਲਤ ਹੈ। +1-647-771-5359

    • @mightywarrior2810
      @mightywarrior2810 6 років тому

      Veer

    • @LearnEnglish-ex4dk
      @LearnEnglish-ex4dk 6 років тому

      ਵੀਰ ਜੀ ਭਾਈ ਜਗਰਾਜ ਸਿੰਘ ਜੀ (basics of sikhi) ਤੇ ਭੈਣ ਸੁਖਮਨੀ ਕੌਰ ਜੀ ਹੁਨ੍ਹਾ ਦੀ ਵੀ ਲਵ ਮੈਰਿਜ ਸੀ । ਉਹ ਤਾਂ ਸੂਝਵਾਨ ਤੇ ਚੰਗੇ ਗੁਰਸਿੱਖ ਹਨ । ਭਾਈ ਜਗਰਾਜ ਸਿੰਘ ਨੂੰ ਤਾਂ ਸਾਰਾ ਖਾਲਸਾ ਪੰਥ ਧੰਨ ਮੰਨਦਾ ਹੈ ।

  • @manikhalsa4887
    @manikhalsa4887 4 роки тому

    Veer je parenrt ik amritdhari singh nu sirf es lai hi viah ton mna krn k oh jis amritdhari kudi naal viah krouna chounde a os nu psand krda a.... Te oh intercaste a.... Ta ki ohnu parents di gal mnni chahidi a ji viah kra laina chahida a

  • @sukhrajaulakh4893
    @sukhrajaulakh4893 5 років тому

    Shi gal aa baba g eh ho choka hai sadde naal asi bohat ladde hai koi sadi soch nhi raldi koi hall dso

  • @SukhwinderSingh-ol6iq
    @SukhwinderSingh-ol6iq 4 роки тому

    Waheguru ji ka khalsa waheguru ji ki fahte

  • @harmeetkaur542
    @harmeetkaur542 2 роки тому

    ਲਵ ਮੈਰਿਜ ਗ਼ਲਤ ਨਹੀਂ ਬਸ ਮੈਰਿਜ ਰੂਹ ਦਾ ਰਿਸ਼ਤਾ ਹੋਏ ਜਿਸਮਾਂ ਦਾ ਨਹੀਂ