ਫਤਿਹਗੜ੍ਹ ਸਾਹਿਬ ਪੁੱਜਿਆ ਹੈਲੀਕਾਪਟਰ ਵਾਲਾ ਨਿਹੰਗ ਬਾਬਾ, ਪਾਖੰਡੀ ਸਾਧ ਚੰਗੀ ਤਰ੍ਹਾਂ ਖੜ੍ਹਕਾਏ!

Поділитися
Вставка
  • Опубліковано 1 лют 2025

КОМЕНТАРІ • 144

  • @nirmalchoudhary9190
    @nirmalchoudhary9190 Рік тому +4

    ਸਹੀ ਕਿਹਾ ਬਾਬਾ ਜੀ ਨੇ ਜਿਹੜੇ ਕੇਸ ਕਤਲ ਕਰਵਾ ਕੇ ਮੁੰਦਰਾਂ ਪਾ ਕੇ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ ਸਾਨੂੰ ਸ਼ਰਮ ਕਰਨੀ ਚਾਹੀਦੀ ਐ ਜੀ ਕਈ ਪੈਰਾਂ ਵਿੱਚ ਧਾਗੇ ਤੇ ਕਈ ਝਾਂਜਰਾਂ ਪਾਈ ਫਿਰਦੇ ਹਨ ਜੀ ਅਸੀਂ ਕਿਥੇ ਜਾ ਰਹੇ ਹਾਂ ਜੀ ਸਾਡੇ ਪਿੱਛੇ ਗੁਰੂ ਸਾਹਿਬ ਨੇ ਆਪਣਾ ਸਾਰਾ ਸਰਬੰਸ ਖ਼ਤਮ ਕਰ ਲਿਆ ਜੀ ਅਸੀਂ ਫੇਰ ਵੀ ਕਿਉਂ ਨਹੀਂ ਅਸੀਂ ਸੋਚਦੇ ਵੀਰਿਓ ਦਾਸ ਹਿੰਦੂ ਪਰਿਵਾਰ ਵਿੱਚੋਂ ਹਾਂ ਜੀ ਫੇਰ ਵੀ ਸਾਬਤ ਸੂਰਤ ਹਾਂ ਜੀ ਵੀਰ ਜੀ ਸੋਚੋ ਜੀ ਅਸੀ ਆਪਣੇ ਪਿਓ ਨੂੰ ਛੱਡ ਕੇ ਇਧਰ ਉਧਰ ਘੁੰਮਦੇ ਹੋ ਵੀਰਿਓ ਹੱਥ ਜੋੜ ਕੇ ਬੇਨਤੀ ਐ ਸਾਬਤ ਸੂਰਤ ਬਣੋ ਅਮ੍ਰਿਤ ਛਕੋ ਬਾਣੇ ਬਾਣੀ ਦੇ ਧਾਰਨੀ ਬਣੋ ਜੀ ਦਸਤਾਰ ਸਜਾਓ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @khalsameroroophaikhas1488
    @khalsameroroophaikhas1488 2 роки тому +14

    ਜੈਕਾਰੇ ਗਜਾਵੇ ਗੁਰੂ ਖਾਲਸਾ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨੂੰ ਭਾਵੇ ਸਤਿ ਸ਼ੀ੍ ਆਕਾਲ ਹੀ ਆਕਾਲ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @Tech-ww5me
    @Tech-ww5me 4 роки тому +27

    ਸਹੀਦਾ ਦੀ ਧਰਤੀ ਫਤਿਹਗੜ੍ਹ ਸਾਹਿਬ ਨੂੰ ਕੋਟਿ ਕੋਟਿ ਪ੍ਰਣਾਮ

  • @santokhsingh7543
    @santokhsingh7543 2 роки тому +2

    ਬਾਬਾ ਜੀ ਦਸਾ ਨੋਹਾ ਦੀ ਮੇਹਨਤ ਕਰਕੇ ਉਸ ਵਿੱਚੋ ਦਸਵੰਦ ਕਡਣਾ ਸਭ ਤੋ ਵੱਡੀ ਮਾਨਵ ਦੀ ਸੇਵਾ ਕਰਨੀ ਸਭ ਵੱਡੀ ਪੁਨ ਹੈ

  • @nirmalsingh1513
    @nirmalsingh1513 2 роки тому +2

    Baba ji da bahut bahut thank you sikhi da parchaar karn te❤❤❤

  • @khalsaforever531
    @khalsaforever531 Рік тому +1

    🙏🏻🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਗੁਰੁ ਭਾਈ ਸਾਹਿਬ ਜੀਉ🌹🙏🏻❤💘❤

  • @sonyvalu6137
    @sonyvalu6137 Рік тому +1

    ਸਹੀ ਗੱਲ ਸਿੰਘ ਸਾਹਿਬ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈਂ ਜੀ। ਮਨ। ਵਿੱਚ ਹੀ ਗੁਰੂ ਜੀ ਹੈਂ ਜੀ ਪਰ। ਗੁਰੂ ਤੋ। ਦੂਰ। ਹੁੰਦੇ ਜਾਂਦੇ ਨੇ ਲੋਕ

  • @JagroopSingh-wf3nw
    @JagroopSingh-wf3nw Рік тому +3

    ਵਾਹਿਗੁਰੂ ਜੀ❤

  • @BalkarSingh-dc1oq
    @BalkarSingh-dc1oq 2 роки тому +7

    ਬਹੁਤ ਹੀ ਵਧੀਆ ਬਾਬਾ ਜੀ

  • @GurpreetSINGHOZSIKH
    @GurpreetSINGHOZSIKH 4 роки тому +12

    ਵਾਹਿਗੁਰੂ ਜੀ ਸਹੀ ਕਿਹਾ ਤੁਸੀਂ । ਡੇਰਿਆਂ ਨੇ ਬੁਰਾ ਹਾਲ ਕਰਤਾ ਪੰਜਾਬ ਦਾ । ਗੁਰੂ ਸਾਹਿਬ ਜੀ ਸਮੱਤ ਬਖਸ਼ਣ ਸਾਡੀ ਕੌਮ ਨੂੰ ਜੀ । 🙏🙏

    • @karmkaurbath4911
      @karmkaurbath4911 2 роки тому

      Y g dereaa ny ni kita bura hall jehre lok irkha kar dy ikk doje to nafrat kardy ny ohna ny bura hall kita dere aleaa vic bhut pyar te ekkta 🙏

    • @GurpreetSINGHOZSIKH
      @GurpreetSINGHOZSIKH 2 роки тому +1

      @@karmkaurbath4911 ਸਭ ਤੋਂ ਵੱਡੀ ਬਦਕਿਸਮਤੀ ਉਸ ਬੰਦੇ ਦੀ ਜੋ ਬੰਦਾ ਹੋਕੇ ਬੰਦੇ ਤੋਂ ਨਾਮ ਦਾਨ ਮੰਗਦਾ ।
      ਸਾਰੀ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਨਾਮ ਪਰਮਾਤਮਾ ਦੇ ਹੱਥ ਆ ਜਾਂ ਸਤਿਗੁਰ ਦੇ ਹੱਥ ਆ । ਤੇ ਸਤਿਗੁਰ ਇੱਕੋ ਆ ਦੁਨੀਆ ਤੇ , ਧੰਨ ਸਤਿਗੁਰ ਗੁਰੂ ਨਾਨਕ ਸਾਹਿਬ ।
      ਮੰਦ ਬੁੱਧੀ ਤੇ ਅਭਾਗੇ ਨੇ ਉਹ ਜੀਵ ਜੋ ਬੰਦੇ ਤੋਂ ਦਾਤ ਮੰਗਦੇ ਨੇ । ਦੇਹਧਾਰੀ ਤਾਂ ਵੇਚਾਰਾ ਆਪ 84 ਕੱਟਣ ਆਇਆ ਤੁਹਾਨੂੰ ਮੁਕਤ ਕਿਵੇਂ ਕਰਦੂ । ਨਾ ਦੇ ਪਿੱਛੇ ਸਿੰਘ , ਕੌਰ ਲਾਇਆ ਤੇ ਰਹਿਨੁਮਾਈ ਕਿਸੇ ਦੇਹਧਾਰੀ ਦੀ ਕਰਦੀ ਆ ਦੁਨੀਆ । ਮਾੜੇ ਭਾਗ ।😥

  • @harpreetpannu987
    @harpreetpannu987 4 роки тому +32

    ਲਾਡਲੀਆਂ ਫੌਜਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

    • @wahegurumeharkaro6993
      @wahegurumeharkaro6993 2 роки тому

      ua-cam.com/video/9ZLU1mSV588/v-deo.html

    • @rabdass9664
      @rabdass9664 2 роки тому

      ਲਾਡਲੀ ਫੌਜ ਸੱਤਾ ਚੁਲੀਆਂ ਦੀ sawah

  • @nirmalsingh1513
    @nirmalsingh1513 2 роки тому +1

    Baba ji guru piare bahut hi Vadhia lagga ❤❤

  • @sukhvindersingh2167
    @sukhvindersingh2167 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਹੋ ਤੁਸੀਂ ਬਾਬਾ ਜੀ।

  • @tarsemsingh5801
    @tarsemsingh5801 2 роки тому +1

    ਵਾਹਿਗ਼ੁਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @JaspalSingh-fo9hh
    @JaspalSingh-fo9hh 2 роки тому +3

    Waheguruji ka khalsa waheguruji ki fateh 🙏🙏🙏💐💐💐❤❤❤❤❤

  • @omprakashahuja6385
    @omprakashahuja6385 2 роки тому +2

    Shri Satnam Shri Vahe Guru Sahib Ji Maharaj

  • @nagindersinghwaheguruji9722
    @nagindersinghwaheguruji9722 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @TarsemSingh-oo6bv
    @TarsemSingh-oo6bv 2 роки тому +2

    Waheguru.ji.Khalsa.ji.waheguru.ji.ka.khalsa.waheguru.jiki.Fateh.jI.

  • @prabhjitsingh6689
    @prabhjitsingh6689 2 роки тому +4

    Waheguru ji ka khalsa waheguru ji ke fthe 🙏🌹

  • @ajtech890
    @ajtech890 2 роки тому +6

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸਿਰਾ ਲਾ ਨਿਹੰਗ ਸਿੰਘ ਨੇ

  • @bhagatsingh9860
    @bhagatsingh9860 4 роки тому +4

    waheguru ji waheguru ji waheguru ji waheguru ji waheguru ji

  • @ashokklair2629
    @ashokklair2629 2 роки тому +2

    ਖਾਲਸਾ ਅਕਾਲ ਪੁਰਖ ਕੀ ਫਉਜ।।
    ਪ੍ਰਗਟਿਓ ਖਾਲਸਾ, ਪ੍ਰਮਾਤਮ ਕੀ ਮਉਜ।।

  • @charanjitsingh4388
    @charanjitsingh4388 2 роки тому +8

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @sapainderpurewal902
    @sapainderpurewal902 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🙏🙏🙏🙏❤️

  • @nirmalsinghanand2226
    @nirmalsinghanand2226 2 роки тому +7

    ਇਹ ਆਪ ਕਿਓੱ ਤਮਾਸ਼ਾ ਬਣਿਆਂ ਫਿਰਦਾ ਹੈ
    ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹੁਤ ਸੋਹਣੀ ਦਸਤਾਰ ਸਜਾਂਦੇ ਸਨ
    ਇਸ ਤਰ੍ਹਾਂ ਕਈ ਚਾਦਰਾਂ ਸਿਰ ਤੇ ਲਪੇਟ ਕੇ ਜਲੂਸ ਕਢਾਂਦੇ ਫਿਰਨਾ, ਇਹ ਕੋਈ ਅਕਲਮੰਦੀ ਵਾਲਾ ਕੰਮ ਨਹੀਂ ਹੈ

  • @Rupinder-l5h
    @Rupinder-l5h Рік тому

    Khalsa ji 🙏🚩🚩

  • @GurdevSingh-lc8qz
    @GurdevSingh-lc8qz 2 роки тому +4

    ਬਾਬਾ ਜੀ ਇਹ ਜਿਹੜੇ ਸਿਰ ਕੱਪੜੇ ਲੋੜ ਤੋਂ ਵੱਧ ਲਪੈਟੇ ਹੋਏ ਹਨ ਇਨ੍ਹਾਂ ਨੂੰ ਘੱਟ ਕਰ ਲਵੋ ਐਵੇਂ ਇਕ ਪਖੰਡ ਹੀ ਲਗਦਾ ਹੈ ।ਇਕ ਸੋਹਣਾ ਦੂਮਾਲਾ ਸਿਰ ਤੇ ਸਜਾਵੋ ਸਮੇਂ ਸਮੇਂ ਦੋ ਵੀ ਸਕੋ

  • @davinderkaur6522
    @davinderkaur6522 2 роки тому +2

    Baba gi wadhiya bolde han chardi kala rakhan guru maharaj gi

  • @gurbaazctsingh9289
    @gurbaazctsingh9289 2 роки тому +1

    🙏🌹🌹waheguruji 🌹🌹🙏

  • @surindersinghsaini7863
    @surindersinghsaini7863 4 роки тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagdisjagdisjohaljagdisjoh2541
    @jagdisjagdisjohaljagdisjoh2541 2 роки тому +1

    Satnam shri waheguru ji

  • @BaldevSingh-kw5jg
    @BaldevSingh-kw5jg 4 роки тому +3

    waheguru ji mehar kro waheguru ji

  • @sharnkaurs3194
    @sharnkaurs3194 4 роки тому +3

    Waheguru ji sb te Kiran krne🙏🙏🚩🚩🚩🚩🚩🙏🙏

  • @oscar0759
    @oscar0759 4 роки тому +4

    WAHEGURU ji mehar kro ji

  • @ranjitkaur5934
    @ranjitkaur5934 Рік тому

    Baheguru

  • @gurbindersingh960
    @gurbindersingh960 4 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @sukhrajgrewal9055
    @sukhrajgrewal9055 4 роки тому +1

    Baba ji great 🙏🙏🙏🙏🙏

  • @JaswantSingh-er7di
    @JaswantSingh-er7di 2 роки тому

    Bahut wadhia

  • @preetains1171
    @preetains1171 4 роки тому +1

    Satnam waheguru Maher karu ji 🙏🙏🙏🙏🙏

  • @missiondrivingtrafficschoo9649
    @missiondrivingtrafficschoo9649 2 роки тому

    Good Job!

  • @jarnailsingh1731
    @jarnailsingh1731 2 роки тому

    Very nice views

  • @gurmeetsingh9182
    @gurmeetsingh9182 4 роки тому +1

    Waheguru waheguru waheguru waheguru waheguru waheguru waheguru ji

  • @avtarsandhu4758
    @avtarsandhu4758 2 роки тому

    ਪਾਪਾ ਦਾ ਤੇ ਸਾਡੇ ਸਿਰ ਤੇ ਪਹਿਲਾਂ ਬੜਾਂ ਭਾਰ ਬਾੜੀ ਤੇ ਖੰਡਨ ਕਰਦੀਂ ਬਹਿਰ ਲੇ ਪਰਿਰਾਵੇ ਦੀ ਬਿਓਤੇ ਭੇਖ ਕਰਹਿ ਭੇਖਧਾਰੀ ਅਤਰ ਤ੍ਰਿਸ਼ਨਾ ਹੋਵੇ ਹਕਾਰੀ ਸਿਰ ਤੇ ਇਨ੍ਹਾਂ ਭਾਰ ਚੁਕਾਇਆ ਜੈ ਪਲੀਤ ਦੂਰ ਹੋ ਜਾਂਦੇ ਫ਼ਿਰ ਤੇ ਆ ਜਹਿੜੇ ਮੇਰੇ ਵਰਗੇ ਸਾਰਾਂ ਦਿਨ ਟੌਕਰਾ ਚਕ ਦੇ ਆ ਇਨਾਂ ਦੇ ਪਾਪ ਦੁਰ ਹੋ ਜਾਣਾ ਸੀ

  • @amritpalgrewal7136
    @amritpalgrewal7136 4 роки тому +2

    Baba Ji wah wah
    Dhan Dhan Sahib Sri Guru Gobind Singh Sahib ji Maharaj kirpa rakhan

  • @gurnamsingh4383
    @gurnamsingh4383 4 роки тому +2

    Sade pind baba avtar singh ji ne bahut sunder sarowar banaya hai baba ji aap sari sewa kraei hai

  • @krishanlal8338
    @krishanlal8338 2 роки тому

    बिना किसानों के फसलां ऊझड जादियां न, इसे करके किसान आज खुद धरती ऊते फिर रिया है, (34) धर्मों का सेवा दार शशि किरण,

  • @shamsherrandhawa2046
    @shamsherrandhawa2046 4 роки тому +3

    Baba g wheguru G ka Khalsa waheguru G ki fateh 🙏

  • @pawanjitkaur9975
    @pawanjitkaur9975 4 роки тому +1

    Vaheguru ji ka khalsa vaheguru ji ki fateh

  • @deeplavimirzewala6692
    @deeplavimirzewala6692 4 роки тому +1

    Nai g dil thode warge aa dil ch haunsla aapji nu dekh k kirpa kro g asi v guru. G de baniye

  • @sandhusaab8734
    @sandhusaab8734 4 роки тому

    ਵਾਹਿਗੁਰੂ ਜੀ ।

  • @davindersinghkaler3666
    @davindersinghkaler3666 2 роки тому

    Weheguru. Ge.

  • @jhodhasingh3970
    @jhodhasingh3970 4 роки тому +1

    ਗੁਰੂ। ਦੀਆ। ਲਾਡਲੀਆਂ। ਫੌਜਾਂ ਵਹਿਗੁਰੂ। ਜੀ। 🙏🙏🙏🙏🙏🙏🙏🙏🙏🙏🙏

  • @p.jind.7187
    @p.jind.7187 2 роки тому

    so nice jjj

  • @jaspalkaur8561
    @jaspalkaur8561 4 роки тому +3

    Dhan Dhan Waheguru Ji Dhan Waheguru Ji Dhan Dhan Waheguru Ji

  • @harcharansingh1737
    @harcharansingh1737 4 роки тому

    Very good baba je

  • @sikandargaming07
    @sikandargaming07 2 роки тому

    Wahe guru ji

  • @maanpunjabiblogger6138
    @maanpunjabiblogger6138 4 роки тому +2

    Waheguru Waheguru 🙏🙏🙏

  • @tajinderkaur9860
    @tajinderkaur9860 4 роки тому +2

    Waheguru ji Waheguru ji 🙏🙏

  • @gurwinderboparai1223
    @gurwinderboparai1223 4 роки тому

    🤝🙏🙏🙏🙏🙏

  • @AvtarSingh-il1ig
    @AvtarSingh-il1ig 4 роки тому +15

    ਬਾਬਾ ਜੀ ਨੇ ਬੜੀਆਂ ਖਰੀਆਂ ਖਰੀਆਂ ਸੁਣਾਈਆਂ ਨੇ ਜੀ

  • @sukhvindersingh3381
    @sukhvindersingh3381 2 роки тому

    kho kabir jn bha khalsa prem bhagat jih jani

  • @mukhtyarsingh1046
    @mukhtyarsingh1046 2 роки тому

    Right

  • @harjitsingh-iw6ob
    @harjitsingh-iw6ob 4 роки тому +3

    Salute aa bapu g

  • @karandhillon5775
    @karandhillon5775 4 роки тому +1

    Waheguru ji waheguru ji waheguru ji waheguru ji waheguru ji

  • @satwantkaur2037
    @satwantkaur2037 2 роки тому

    U

  • @youtubecharnel9144
    @youtubecharnel9144 4 роки тому +1

    🙏🙏🙏🙏🙏

  • @MandeepSingh-jc9fx
    @MandeepSingh-jc9fx 4 роки тому +1

    Waheguru g mehar krn sab te

  • @gurmeetkulana5139
    @gurmeetkulana5139 4 роки тому +1

    Satname waheguru ji

  • @sahilgoyal3178
    @sahilgoyal3178 4 роки тому +2

    Waheguru ji

  • @GURPREETSINGH-bc2hm
    @GURPREETSINGH-bc2hm 4 роки тому +1

    Arpan you are so nice nice. Coverage.💕

  • @GurnamSingh-nd5yt
    @GurnamSingh-nd5yt Рік тому

    Sera di boli ser vang sehr hi bol skde ne meri benti smj jao ji fhte prvan hoae ji

  • @gurtejsidhu9681
    @gurtejsidhu9681 4 роки тому +1

    Very good jo

  • @BhupinderSingh-tt9ox
    @BhupinderSingh-tt9ox 2 роки тому +4

    8 ਮੀਟਰ ਦੀ ਪੱਗ ਬੰਨ ਕੇ ਕੀ ਕੌਮ ਦੀ ਸੇਵਾ ਨਹੀਂ ਹੋ ਸਕਦੀ...? ਇਹ ਸੇਧ ਦੇਣ ਦਾ ਕਿਹੜਾ ਢੰਗ ਹੈ? ਅਕਾਲ ਪੁਰਖ ਮੇਹਰ ਰੱਖੇ।

  • @harpritkaur7721
    @harpritkaur7721 2 роки тому +2

    Baba ji tuc bhout bhar bina vjha toh chukya hoya hai edda koi faidda nhi hai hun thudi umar ho gyee hai prmatma da nam bina bhar chuk ke b lya ja sakda hai shoti dstar bun ke b sikh kehla sakde ho

  • @sarbjitsabi7007
    @sarbjitsabi7007 2 роки тому +1

    Baba ji hath nal kehdi mehnat kardo o

  • @satnamkaur1479
    @satnamkaur1479 4 роки тому +1

    Baba ji dat siri shiri akal

  • @JasbirSingh-rv9pf
    @JasbirSingh-rv9pf 2 роки тому +1

    ਇਹ ਸਿਰ ਤੇ 95 ਕਿਲੋ ਭਾਰ ਇਕ ਡਰਾਮਾ ਨਹੀ

  • @narindersinghsaini8031
    @narindersinghsaini8031 2 роки тому

    Damala sujauna baba fte singh di den tan hi una nu baba fte singh kiha janda h ji

  • @pargatsinghkhosa859
    @pargatsinghkhosa859 4 роки тому

    ਵਾਹਿਗੁਰੂ ਜੀ

  • @sarajsidhu5655
    @sarajsidhu5655 2 роки тому +15

    ਬਾਬਾ ਜੀ ਬਹੌਤੀ ਵੱਡੀ ਦਸਤਾਰ ਦਾ ਕੀ ਲਾਭ ਹੈ

  • @mangugill9172
    @mangugill9172 2 роки тому

    000

  • @DinSeeTalk
    @DinSeeTalk 4 роки тому +3

    एक प्रसिद्द राजा था जिसका नाम रामधन था | अपने नाम की ही तरह प्रजा सेवा ही उसका धर्म था | उनकी प्रजा भी उन्हें राजा राम की तरह ही पुजती थी | राजा रामधन सभी की निष्काम भाव से सहायता करते थे फिर चाहे वो उनके राज्य की प्रजा हो या अन्य किसी राज्य की | उनकी ख्याति सर्वत्र थी | उनके दानी स्वभाव और व्यवहार के गुणगान उसके शत्रु राजा तक करते थे | उन राजाओं में एक राजा था भीम सिंह,जिसे राजा रामधन की इस ख्याति से ईर्षा थी | उस ईर्षा के कारण उसने राजा रामधन को हराने की एक रणनीति बनाई और कुछ समय बाद रामधन के राज्य पर हमला कर दिया | भीम सिंह ने छल से युद्ध जीत लिया और रामधन को जंगल में जाना पड़ा | इतना होने पर भी रामधन की लोकप्रियता में कोई कमी नहीं थी | हर जगह उन्ही की बाते चलती थी | जिससे भीम सिंह को चैन न था उसने राजा रामधन को मृत्युदंड देने का फैसला किया |उसने ऐलान किया कि जो राजा रामधन को पकड़ कर उसके सामने लायेगा वो उसे सो सोने की दीनार देगा |
    दूसरी तरफ, राजा रामधन जंगलों में भटक रहे थे | तब उन्हें एक राहगीर मिला और उसने कहा - भाई ! तुम इसी जगह के लगते हो | क्या मुझे राजा रामधन के राज्य की तरफ का रास्ता बता सकते हो ? राजा रामधन ने पूछा - तुम्हे क्या काम हैं राजा से ? तब राहगीर ने कहा - मेरे बेटे की तबियत ठीक नहीं उसके इलाज में सारा धन चला गया | सुना हैं राजा रामधन सभी की मदद करते हैं सोचा उन्ही के पास जाकर याचना करूँ | यह सुनकर राजा रामधन राहगीर को अपने साथ लेकर भीमसिंह के पास पहुँचे | उन्हें देख दरबार में सभी अचंभित थे |
    राजा रामधन ने कहा - हे राजन ! आपने मुझे खोजने वाले को सो दीनार देने का वादा किया था | मेरे इस मित्र ने मुझे आपके सामने पैश किया हैं | अतः इसे वो सो दीनार दे दे | यह सुनकर राजा भीम सिंह को अहसास हुआ कि राजा रामधन सच में कितने महान और दानी हैं | और उसने अपनी गलती का स्वीकार किया | साथ राजा रामधन को उनका राज्य लौटा दिया और सदा उनके दिखाये रास्ते पर चलने का फैसला किया | दोस्तों इसी को कहते हैं “कर भला तो हो भला |”

    • @surgyansaini8005
      @surgyansaini8005 2 роки тому +1

      दिल से सैल्यूट है सर आपके ज्ञान के लिए

  • @bikramjeetsingh5286
    @bikramjeetsingh5286 2 роки тому +1

    ਪਖੰਠ ਕਰਨ ਦੀ ਲੋੜ੍ਹ ਨਹੀਂ

  • @BhupinderSingh-xb4hl
    @BhupinderSingh-xb4hl 4 роки тому +2

    🙏 khals ruup

  • @ajaibsinghdhindsa2664
    @ajaibsinghdhindsa2664 Рік тому

    ਸਿਰਫ ਪਾਖੰਡੀ ਬਾਬੇ

  • @fariadmasih9853
    @fariadmasih9853 2 роки тому +2

    ਕੀ ਫਾਇਦਾ ਸਿਰ ਤੇ ਭੰਡ ਕੱਪੜਿਆ ਦੀ ਰੱਖਣ ਦਾ ਇਸ ਤਰਾ੍ ਗੁਰੂ ਨਹੀ ਮਿਲਦੇ ਵਾਧੂ ਦਾ ਭਾਰ ਆ

  • @samsanpaul275
    @samsanpaul275 2 роки тому

    Aap change soo Jag changa🙏🙏
    Jo Kuchh manushya ke Man Mein Hota Hai vah hi Uske Munh per Hota Hai Parmatma to kabhi kisi ki Burai karte hi Nahin Hai Ki vah Aisa Hai vah Vaisa hai agar Ham per Mahatma ki aur Dhyan dekar uski Baton ko sikhe to Ham Kabhi Kisi Se Pyar virodh karna irshya Nindiya aur kisi ki chugali Karen Hi Na Nahin Kyunki Har EK Ne Apna hisab Parmatma ko Khud dena hai Kisi Ne Kisi Ka hisab Nahin dena hai isiliye main Kahta hun Ki Parmatma ka Vachan hai aap change soo Jag Changa🙏🙏

  • @mangugill9172
    @mangugill9172 2 роки тому

    00

  • @rabdass9664
    @rabdass9664 2 роки тому

    ਆ ਪਾਖੰਡ ਨਈ. ਊਵੇਂ ਇਨ੍ਹਾਂ ਭਾਰ ਚੱਕੀ ਫਿਰਦਾ. ਕੋਈ ਅਕਲ ਨੂੰ ਹੱਥ mar

  • @KarnailSingh-uv2ep
    @KarnailSingh-uv2ep 2 роки тому

    निहंग सिंह को चढ़दी कला बख्शे

  • @gurshersinghmann783
    @gurshersinghmann783 2 роки тому +1

    Bhangi hai rajeya full episode khatam karo na

  • @mukhtyarsingh1046
    @mukhtyarsingh1046 2 роки тому

    Asi up to ha but sada jella hay pind dera meer meera sarhind hay

  • @manjitvirdi7204
    @manjitvirdi7204 2 роки тому +1

    Tuci idi pagg la k, kheti kar sakda, vehlrh

  • @vardaantv542
    @vardaantv542 2 роки тому +1

    BHAI SIKHI DA MZAAK NA BNAO ..KITHE KIHA HAI GURU SAHIB JI NE KE JINNI VADDI DASTAAR ONNA PAKKA SIKH ?SHASTRAN DA WEIGHT J8NNA MRZI HOVE OH BILKUL SAHI HAI PAR DUMAALA SAAB NU EDA NUMAYASH DI CHEEZ NHI BNAUNA CHAHIDA. TUCI AAP SOCHO SNGAT JIO IK VI HUKAMNAMA SAHIB JI YA REHATNAMA SAHIB JI VICH LIKHIA HOVE KE DUMAALA SAAB BAHUT VADDE HONE CHAHIDE HN JI.ENE VADDE DUMAALE NAL YUDH NHI KITA JA SKDA .BAK8 VICHAR BABA JI DE SACHMUCH HI MAHAAN HN .PAR HATH MILAUN CH KOI HARZ NHI LGDA.HANJI GURU SAHIB JI DI TAABIA BEHAN SME POORI SWACHHTA PAVITTARTA CHAHIDI HAI JI

  • @RanjitKainth-wt4um
    @RanjitKainth-wt4um Рік тому

    Tookilokanookrkedasriha

  • @GurnamSingh-nd5yt
    @GurnamSingh-nd5yt Рік тому

    Surme surmia vang hi gjde hn khalsha khalshe de sbda nal kom nu benti kr rhe ne smjo ji fhte prvan hove ji

  • @sarbjitsabi7007
    @sarbjitsabi7007 2 роки тому

    Sarbat de bhale lai ki kardo o

  • @sajjanthag4304
    @sajjanthag4304 4 роки тому +1

    Ehde jahaj ch kini gandgi aa

  • @mukhtyarsingh1046
    @mukhtyarsingh1046 2 роки тому

    Chette ne pb tabah kar detta hay

  • @sarabjitkaur3270
    @sarabjitkaur3270 4 роки тому

    dislike wale fundder honey ne