Dass K Jad Marji Aa Jaayo Hun||0300 Ale

Поділитися
Вставка
  • Опубліковано 8 лип 2023
  • For Promo
    Mail-arvishergill0300@gmail.com
    Instagram
    Arvi Shergill
    arvishergill030...
    Gurvi Shergill
    gurvishergill_0...
    You can send your feedback, suggestions and other information on our social media handels
    COPYRIGHT UNDER TAKING:
    Only "0300 Ale UA-cam Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

КОМЕНТАРІ • 588

  • @navisandhu-te8gx
    @navisandhu-te8gx Рік тому +43

    ਜੇ ਕੋਈ ਬੰਦਾ ਲੜਾਈ ਨੂੰ ਟਾਲ ਦਾ ਤਾਂ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਕੇ ਅਗਲਾ bnda ਡਰ ਗਿਆ ਡਰ ਦਾ ਕੋਈ ni ਹੁੰਦਾ ਅਗਲਾ ਆਪਣੀ family ਵਾਰੇ ਸੋਚ ਦਾ ਹੁੰਦਾ 🙏🙏🙏🙏

  • @arsh5410
    @arsh5410 Рік тому +21

    ਨਵਜੋਤ ਭਰਾ ਗੁਰਜੀਤ ਭਰਾ ਤੇ ਆਪਣੇ ਸਿੰਗਰ ਭਰਾ ਪ੍ਰਬ ਸਿਆਣ ਨੂੰ ਵੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ, ਬਹੁਤ ਬਹੁਤ ਤਰੱਕੀਆਂ ਬਖ਼ਸ਼ੇ ਵੀਰਾਂ ਨੂੰ।🌟💥

  • @arsh5410
    @arsh5410 Рік тому +31

    ਲੰਮੀਆਂ ਉਮਰਾਂ ਬਖ਼ਸ਼ੀ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿੱਚ ਧੜਕਦੇ ਆ❤️
    ਜਿਉਂਦੇ ਰਹਿਣ ਓਹ ਵੀ ਰੱਬਾ,ਜ਼ਿਹਨਾਂ ਦੀਆਂ ਅੱਖਾਂ
    ਵਿੱਚ 0300 ਆਲੇ ਰੜਕਦੇ ਆ🙏🏼

    • @jattbande7597
      @jattbande7597 Рік тому

      ਉਏ ਨਾ ਉਏ ਨਾ ਵੀਰ ਐਨੇ ਚੂਪੇ ਨਾ ਮਾਰਿਆ ਕਰ ਜੇ ਤੇਰੇ ਘਰੇ ਪਤਾ ਲੱਗ ਗਿਆ ਵੀ ਮੁੰਡਾ ਸਾਡਾ ਕਿਸੇ ਦੇ ਚੂਪੇ ਮਾਰਦਾ ਫਿਰਦਾ

  • @sandeepheer8022
    @sandeepheer8022 Рік тому +7

    ਵੀਰ ਤੇਰੀ ਸੋਚ ਨੂੰ ਸਲਾਮ ਸਿਰਾ

  • @yuvi2022
    @yuvi2022 Рік тому +14

    ਵਾਹਿਗੁਰੂ ਜੀ ਤੁਹਾਡੇ ਪ੍ਰੀਵਾਰ ਨੂੰ ਤੰਦਰੁਸਤੀ ਬਖਸ਼ੇ❤️❤️

  • @davy_7766
    @davy_7766 Рік тому +20

    ਲਵ ਯੂ ਆ ਮੇਰੀ ਜਾਨ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ।

  • @GognaRandeep
    @GognaRandeep 4 місяці тому

    ਉਹਦੇ ਕੋਲੋ ਡਰਦੇ ❤ ਮੁਰੀਦ ਉਹਦੇ ਦਰ ਦੇ❤ ਨੀਲੀ ਛੱਤ ਵਾਲੇ ਦੇ ਹੀ ਮਾਰੇ ਯਾਰ ਮਰਦੇ। 0300 ਵਾਲੇ
    ✍️ਸਾਬ ਭਾਨਮਜਾਰੀਆ

  • @arsh5410
    @arsh5410 Рік тому +10

    ਵਾਹਿਗੁਰੂ ਮਿਹਰ ਰੱਖਿਓ ਸਾਰੇ ਪਰਿਵਾਰ ਤੇ 🙏🏼❤️

  • @abhi.rana0785
    @abhi.rana0785 Рік тому +17

    ਲੰਮੀਆਂ ਉਮਰਾਂ ਬਖ਼ਸ਼ੀ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿੱਚ ਧੜਕਦੇ ਆ
    ਜਿਉਂਦੇ ਰਹਿਣ ਓਹ ਵੀ ਰੱਬਾ, ਜ਼ਿਹਨਾਂ ਦੀਆਂ ਅੱਖਾਂ ਵਿੱਚ 0300 ਆਲੇ ਰੜਕਦੇ ਆ❤❤

  • @sukhdeepaulakh2793
    @sukhdeepaulakh2793 Рік тому +11

    ਦੱਸ ਦੀ ਜੱਟਾ 10 ਛੱਡ 100 ਬੰਦਾ ਵੀ..
    ਲੈ ਆਵਾਗੇ..
    ਕੋਈ ਟੈਨਸ਼ਨ ਹੀ ਨੀ ਸ਼ੇਰਗਿੱਲ ਭਰਾ…
    13 ਸਾਲ ਹੋ ਗਏ ਆਹੀ ਕੁੱਛ ਕਰਦੇ ਨੂੰ…
    ਬਾਈ ਰਿਪਲਾਈ ਕਰਦੀ…
    ਤੈਨੂੰ…
    ਨਾਲ ਦੀ ਨਾਲ ਫੋਨ ਕਰ ਲਵਾਗੇ ਅਸੀ
    🙏🙏🙏🙏🙏🙏🙏🙏

    • @guri4015
      @guri4015 Рік тому +1

      kl shmi 6 vje match a ppr vr ne story pai

    • @singhmultani284
      @singhmultani284 10 місяців тому

      Kitho ho bai keda pind

  • @rahulsuman3297
    @rahulsuman3297 Рік тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @GognaRandeep
    @GognaRandeep 4 місяці тому

    ਟਾਵੇਂ ਟੱਲੇ ਹੀ ਨੇ ਜਾਣਦੇ ਜੋ ਰਮਜਾਂ ਸਾਡੇ ਚਿਹਰਿਆਂ ਤੇ ਹਾਸੇ ਬਹੁਤੀਆ ਲਈ ਰਾਜ ਨੇਂ
    ਕਿਹੜਾ ਖਿੱਚਦਾ ਆ ਲੱਤਾ ਕਿਹੜਾ ਕਰਦਾ ਸਪੋਰਟ ਮੈਨੂੰ ਦੂਣੀ ਦੇ ਪਹਾੜੇ ਵਾਗੂੰ ਯਾਦ ਨੇਂ
    ✍️ਸਾਬ ਭਾਨਮਜਾਰੀਆ
    0300 wale

  • @farm60wala
    @farm60wala Рік тому +3

    Arvi ਸ਼ੇਰਗਿੱਲ gurvi ਸ਼ੇਰਗਿੱਲ full spot aa bai jado marji yaad karli ਹਾਜ਼ਰ milage ❤❤❤❤❤ ਮਾਲਵਾ ਇਲਾਕਾ

  • @davy_7766
    @davy_7766 Рік тому +11

    ਆਰਵੀ ਪਾਜੀ ਕੁਝ ਨੀ ਹੁੰਦਾ ਤੁਹਾਨੂੰ
    ਤੁਹਾਡੇ ਨਾਲ ੨ ਲੱਖ ੮੩ ਹਜਾਰ ਬੰਦਿਆ ਦਾ ਪਿਆਰ ਆ ਮੇਰੀ ਜਾਨ ।
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਸਲਾਮਤ ਰੱਖਣ।

    • @JagroopSingh-no7xy
      @JagroopSingh-no7xy Рік тому

      ਕਿਓ ਮਰਵਾਉਦੇ ਕਿਸੇ ਨੂੰ ਫੂਕ ਦੇਕੇ

  • @manav3414
    @manav3414 Рік тому +6

    ਲੰਮੀਆ ੳਮਰਾਂ ਬਖਸ਼ੇ ੳਹਨਾਂ ਨੂੰ ਜਿਹਡ਼ੈ 0300 ਆਲਿਆ ਦੇ
    ਦਿਲ ਵਿਚੱ ਧਡ਼ਕਦੇ ਆ
    ਜਿਉਂਦੇ ਰਹਿਣ ਉਹ ਵੀ ਰੱਬਾ , ਜਿਹਨਾ ਦੀਆ ਅੱਖਾਂ ਵਿਚੱ 0300
    ਆਲੇ ਰਡ਼ਕਦੇ ਆ❤❤❤

  • @vipanjatt9581
    @vipanjatt9581 Рік тому +4

    Ghaint jatta nal aa tere hmesha gurvi vr v nal rakho bhra da honsla hi bahut hunda 🥰🥰❤️❤️

  • @ravindersingh7415
    @ravindersingh7415 Рік тому +6

    Love you gurvi and arvi veera khaint bande 0300 wala Bhra❤❤❤❤❤

  • @gaganjitsinghgaganjitsingh2464

    0300 ale arvi shergill gurvishergill Saab ji 🙏🙏🙏🙏👍👍👍👍👌👌👌👌💖💗💟💝💪💪💪💪

  • @arshmahal73
    @arshmahal73 Рік тому +16

    ਸਤਿ ਸ੍ਰੀ ਆਕਾਲ ਵੀਰ ਜੀ‌ 🙏🙏
    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏
    ਪਰਿਵਾਰ ਤੇ ਮੇਹਰ ਭਰਿਆ ਹੱਥ ਰਖਣ🙏🙏
    ਦਿਲੋਂ ❤️ਪਿਆਰ ਆ ਭਰਾਵਾ ਨੂੰ

  • @Sultaan306_
    @Sultaan306_ Рік тому +12

    Waheguru mehar kare ❤

  • @rakhbirramgarhia4137
    @rakhbirramgarhia4137 Рік тому +13

    Paji thude nll aa hmesha rab thnu chardikla vich rakhe ❤

  • @HarwinderSingh56253
    @HarwinderSingh56253 Рік тому +7

    Waheguru ji 🙏🙏❤

  • @Sandeep-ok8ue
    @Sandeep-ok8ue Рік тому

    ਬਹੁਤ ਸਮਾਂ ਪਹਿਲਾ ਬਾਈ ਤੁਹਾਡੇ ਨਾਲ ਇਕ ਵੀਰ ਹੁੰਦਾ ਸੀ

  • @Sandeep-ok8ue
    @Sandeep-ok8ue Рік тому

    ਵਕ਼ਤ ਨਾਲ ਬਦਲਣਾ ਪੈਂਦਾ ,,ਬਾਈ ਤੂੰ ਸਾਡਾ ਹਾਣੀ ਹੀ ਆ ,,ਸਬ ਘਰ ਬਹਿ ਗਏ ਨੇ ,,ਪਰਿਵਾਰਾਂ ਦੀ ਖਾਤਿਰ

  • @foodchallenger2161
    @foodchallenger2161 Рік тому +7

    Love you 😘 lots of respect for arvind pajji love you ❤️ and gurvi bhai ji ♥️

  • @user-di3zz5be1r
    @user-di3zz5be1r Рік тому +12

    Arvi te gurvi veer hamesha chardi kala vich rehan

  • @foodchallenger2161
    @foodchallenger2161 Рік тому +8

    Love you 😘 lots of respect for arvind Veer ji love you ❤️

  • @foodchallenger2161
    @foodchallenger2161 Рік тому +13

    Sat Sri akal Bhai ji love you ❤️ lot of respect for arvind veer ji ❤️

  • @lovekakkar2117
    @lovekakkar2117 Рік тому +1

    Love u aa sahi aa paji soh lge mai ta bar geya si huni aya ajj dekhiya sariya videos paji sare thude nal aa love u aa ajuni putt te jore putt nu bhot bhot bhot pyar love you aa

  • @amritdhiman66
    @amritdhiman66 Рік тому +9

    No gussa pagi ...full support Towanu ❤️

  • @rakhwinderkaur68
    @rakhwinderkaur68 Рік тому +6

    Bhaji ji apna dhain rakheo waheguru ji mehra rakheo brothers te

  • @palizafer3986
    @palizafer3986 Рік тому +6

    Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️❤️❤️❤️❤️❤️🙏

  • @paramsimk1313
    @paramsimk1313 Рік тому +1

    Waheguru ji tuhanu te tuhade parivar nu chardikala ch rakhe

  • @preetbal2591
    @preetbal2591 Рік тому +1

    Jai Jai kaar hoyii pyii aa babe ❤

  • @Devil_Gandhi
    @Devil_Gandhi Рік тому +6

    Waheguru tarkiya bakshn tuhanu 🔥🔥

  • @deepakjargari
    @deepakjargari Рік тому +2

    Bilkul sahi gal kiti veer ... tusi strong o

  • @maninderbrarkotkapura5283
    @maninderbrarkotkapura5283 Рік тому +3

    Waheguru meher kre sare pariwar te bro 🙏

  • @davy_7766
    @davy_7766 Рік тому +3

    ੦੩੦੦ । ਪੱਕਿਆ ਆਲੇ । Proud to be farmer ।

  • @musicsounds3933
    @musicsounds3933 Рік тому +6

    Sat Sri akal Bhai ji 👍 love you ❤️ lot of respect for arvind veer ji ❤️ love you 😊

  • @psingh3851
    @psingh3851 Рік тому

    ਸਹੀ ਗੱਲ ਕਹੀ ਪਹਿਲਾ ਆਪਣੇ ਬੱਚਿਆਂ ਦਾ ਤੇ ਘਰਵਾਲੀ ਬਾਰੇ ਆਪਣੇ ਮਾਤਾ ਪਿਤਾ ਬਾਰੇ ਸੋਚਣਾ ਚਾਹੀਦਾ ਆ । ਲੜਾਈ ਝਗੜੇ ਵਿੱਚ ਕੁੱਝ ਨਹੀ ਰੱਖਿਆਂ । ਲੋਕ ਤਾ ਲੜਾਈ ਝਗੜੇ ਕਰਾਉਣਾ ਵਿੱਚ ਮਾਹਰ ਆ । ਭਰਾਵਾਂ ਕਿਸੇ ਪਿੱਛੇ ਲੱਗ ਕੇ ਆਪਣਾ ਘਰ ਬਰਬਾਦ ਨਾ ਕਰੋ।

  • @rajveersingh6209
    @rajveersingh6209 Рік тому +3

    God bless you paji❤

  • @apnaSabi
    @apnaSabi Рік тому +2

    Koi ni 22 hun ਪੂਰਾ ਪੰਜਾਬ thodde ਨਾਲ aa, Yaar 22 g, aa ਤਾਂ ਬੜੀ ਬੇਕਾਰ ਗੱਲ ਐ, ਜੇ ਕੋਈ ਸਹੀ ਰਾਸਤੇ ਤੁਰਦਾ onu ਤੁਰਨ nai ਦਿੰਦੇ। ।

  • @simmu___pbx1
    @simmu___pbx1 Рік тому +5

    Love you gurvi and arvi paji ❤

  • @deepthandi7428
    @deepthandi7428 Рік тому +3

    Luv u jatta 💕💕💕

  • @happypadiala426
    @happypadiala426 Рік тому +16

    Bai 2015/16 ala arvi is back.... Baaki jaane baba ji bhli krn na e hove koi galbaat eda di❤️bcha e rakhe waheguru❤️.. Baaki andaaj ohi bai jd elly nal hoi si gl😂😂😂

  • @guri717
    @guri717 Рік тому +4

    Waheguru

  • @Punjabpunjabiat-tv7zq
    @Punjabpunjabiat-tv7zq 10 місяців тому

    Waheguru thodi poori faimly uper mehar bharea hath rakhe. Bapu ji jldi to jldi theek ho jan bs ehi ardaar krde aa. Kyuki Baap ea hath sir te rehna bahut jruri aa

  • @TarnjitBablu
    @TarnjitBablu 7 місяців тому

    ਵੀਰੇ ਅੱਤ a yarr veere a tusi

  • @lakharajput9051
    @lakharajput9051 Рік тому +3

    Waheguru ji kirpa karn thoda ta

  • @Dhirusandhu
    @Dhirusandhu Рік тому +7

    Rabb mehar kre sarya te ♥

  • @sukhwantkaur3068
    @sukhwantkaur3068 Рік тому +1

    God Bless you Paji 🙏

  • @ranjit2998
    @ranjit2998 Рік тому +2

    full Spot aa 0300,ale veera nu nawashehar to

  • @vickygill9027
    @vickygill9027 Рік тому +2

    Bai tuhadi soch lai salute aa ....
    Bai ne bilkul sae keha ladae jhagre chey kujh nae rakhya apne parivaar nl raho te safe raho aa gundea wala km bnd kar do...

  • @DESI-JUTT-Khangura-Englandia
    @DESI-JUTT-Khangura-Englandia Рік тому +1

    Love you bro ❤️ ♥️ full support with you bro 💕💞💕💞

  • @davy_7766
    @davy_7766 Рік тому +12

    ਤੁਸੀ ਵੀ ਮੇਰੇ ਸਾਰੇ ਭਰਾ ਆਪਣੀ safety ਆਪਣੇ ਕੋਲ ਰੱਖਿਓ ਲੱਕ ਨਾਲ ਲਾਕੇ।

  • @sherabajwa2179
    @sherabajwa2179 Рік тому +4

    Pehleya kamma ch munda feerr a gya jiiiddii jiddi lgdi deyan rakheyo ⛳️✌️ jai jai karrr

  • @Devil_Gandhi
    @Devil_Gandhi Рік тому +3

    Love you arvi t gurvi pajii❤️❤️🔥

  • @KARAN_BASSI
    @KARAN_BASSI Рік тому +5

    Full support aa bai tuhada nll ❤❤❤

  • @kulbirsingh7090
    @kulbirsingh7090 Рік тому

    Waheguru ji

  • @davy_7766
    @davy_7766 Рік тому +3

    ਕੋਈ ਆਇਆ ਨੀ ਮੁਕਾਬਲੇ ਚ ਹੱਲੇ ਸੋਹਣੀਏ।

  • @devil16gamer36
    @devil16gamer36 Рік тому +2

    Paji vdian kita , god less you love from amloh

  • @davindersinghsandhu1301
    @davindersinghsandhu1301 Рік тому

    Very good ਵੀਰ ਜੀ❤

  • @fandtodasukhmanarsh164
    @fandtodasukhmanarsh164 Рік тому

    Sahi gall a veere tusi ignore kro parmatama nai thanu sohna pariwar dita a

  • @anubains7480
    @anubains7480 Рік тому

    Y dyaan rakhi apna❤❤❤❤

  • @ManiSandhi-kx7re
    @ManiSandhi-kx7re Рік тому

    Tuhde nal aa bhjii asii vvv ❤️❤️❤️❤️❤️❤️❤️❤️

  • @leeshan_sivia
    @leeshan_sivia Рік тому +6

    Luv u paji❤
    Paji jdo marji awaj de dio 🙏🙏
    WMK 🙏🙏

  • @foodchallenger2161
    @foodchallenger2161 Рік тому +12

    Waheguru ji ka khalsa waheguru ji ki Fateh 🙏♥️

  • @jagpreetsingh797
    @jagpreetsingh797 Рік тому +2

    Very good ❤❤

  • @choudhary_07wale
    @choudhary_07wale Рік тому +4

    Love you pajji❤❤❤

  • @foodchallenger2161
    @foodchallenger2161 Рік тому +3

    Nice vlog today enjoy vlog and so cute baby jorawar beautiful vlog ♥️

  • @tractormehkma893
    @tractormehkma893 Рік тому +6

    The most of appreciate thing is that he must not disappointed with his content ❤❤❤

  • @sherryrallhan9066
    @sherryrallhan9066 Рік тому

    Love from Punjab Bathinda ❤❤❤❤

  • @user-wv5tz6et9s
    @user-wv5tz6et9s 11 місяців тому

    Family bare sochde .o o ladayi to door remde o g.syi aa bro God bless u.

  • @manjitsingh7025
    @manjitsingh7025 Рік тому +5

    P Ji wahegururu mahar kera tuadhea mom Dad

  • @monupandit3444
    @monupandit3444 Рік тому +1

    God bles you verr

  • @namansingh5806
    @namansingh5806 Рік тому

    Veer g namste aapa saare 0300 aale veer naal jiwe kahu ge ohda krla ge veer nu full sport hai Pure Mohali kharar walo 300 mundeya di Saadi apni team hai chacha mera SSP hai veer g eh gallan aapa boln niya nhi si par majboor hu ke jehde bande bina dase eh kam krde hai eh ohna laayi hai 0300 Sadee dil vich hai te hmesha rhuga

  • @jagmeetsinghmuhar1486
    @jagmeetsinghmuhar1486 Рік тому +1

    Love you bro❤

  • @RahulMalkpura907
    @RahulMalkpura907 Рік тому +4

    lambiya umara bakshe rabb❤

  • @user-gb4zo6oe8s
    @user-gb4zo6oe8s Рік тому +1

    Paji asi tadee nll aa loveeee uu paji❤❤❤

  • @psingh3851
    @psingh3851 Рік тому +1

    ਹੁਣ ਤੱਕ ਲੜਾਈ ਝਗੜੇ ਬਹੁਤ ਹੁੰਦੇ ਆ ਪਰ ਕਿਸੇ ਵੀ ਇਨਸਾਨ ਨੇ ਲੜਾਈ ਵਿੱਚੋਂ ਕੁੱਝ ਨਹੀ ਖੱਟਿਆਂ ਬਸ ਆਪਣੇ ਘਰ ਹੀ ਤਬਾਅ ਕੀਤੇ ਆ ।

  • @Punjab_306wale
    @Punjab_306wale Рік тому +2

    Dilo love u Ah Bro❤❤❤

  • @azadbhatia6288
    @azadbhatia6288 Рік тому

    Love u aa bai ji

  • @harindersingh2687
    @harindersingh2687 Рік тому

    Bel kul shi kha Aarvi brother

  • @user-gm9zf8bm8p
    @user-gm9zf8bm8p Рік тому +1

    Bhut vadia gal aa

  • @harjotgrewal9867
    @harjotgrewal9867 11 місяців тому

    love u bro❤

  • @bikramjitsingh7435
    @bikramjitsingh7435 Рік тому +12

    ਬੰਦਾ ਦੱਸੀ ਪਾਜੀ ਆਪਣਾ ਚਾਚਾ ਲੱਗਾ ppr ਪੁਲਿਸ ਸਟੇਸ਼ਨ ਵਿਚ ਹੈ ਪਰਚਾ ਪਾਉਣਾ ਤਾ ਦੱਸੀ‌ ❤❤

    • @bikramjitsingh7435
      @bikramjitsingh7435 Рік тому

      @@rajdeep1122 ਤੂੰ ਮੇਰਾ ਸਾਲ਼ਾ ਕਿਉਂ ਬਣੀ ਜਾਂਦਾ
      ਤੈਨੂੰ ਕਿਉਂ ਮਿਰਚ ਲੜੀ

  • @vishalsandhu3256
    @vishalsandhu3256 Рік тому

    Love you bro 🥰🥰

  • @ManiSandhi-kx7re
    @ManiSandhi-kx7re Рік тому

    Love you bhjii ❤️❤️

  • @Preet-bx6qk
    @Preet-bx6qk Рік тому +7

    Arvi paji 🔥🔥❤

  • @sachinreet
    @sachinreet Рік тому +1

    Veer dilo pyar tuhade nal

  • @user-tv4iz4oz8r
    @user-tv4iz4oz8r Рік тому

    Very nice gill saab 😂😂❤❤❤

  • @RajveerSingh_6174
    @RajveerSingh_6174 Рік тому

    Siraaa❤❤❤

  • @NavyMultani208-kz7zi
    @NavyMultani208-kz7zi Рік тому

    Sirraa drlng 0300😂❤🔥

  • @gurjinderdhillon9841
    @gurjinderdhillon9841 Рік тому +3

    Very Very Nice

  • @ManiSandhi-kx7re
    @ManiSandhi-kx7re Рік тому +2

    0300 Wale zindabaad ❤️

  • @manidaba123
    @manidaba123 9 місяців тому

    ਦੱਲਿਆ ਦੀ ਆਕੜ ਮੈ ਨੀਹ ਥੱਲੇ ਰੱਖੀ ਓਤੇ ਮਿਤਰਾ ਦਾ ਬੱਲੀਏ ਮਕਾਨ ਬਣੀ ਜਾਦਾ ਏ🫡🫡🫡🫡 Love you bhaji me thoda chota veer Mani Daba ❤❤❤❤❤

  • @baljitkaur4134
    @baljitkaur4134 Рік тому

    Love u 22

  • @ManiSandhi-sy7cr
    @ManiSandhi-sy7cr 6 місяців тому

    0300 ale zindabad zindabad zindabad zindabad zindabad zindabad zindabad zindabad zindabad zindabad zindabad zindabad zindabad

  • @GurvinderSingh-ow1hm
    @GurvinderSingh-ow1hm Рік тому

    22. Ji

  • @DharminderSingh-ji8pn
    @DharminderSingh-ji8pn Рік тому

    ਐਹੋ ਜੇ ਦੱਲੇ ਬੰਦੇ ਜੁਤੀਆਂ ਖਾ ਕੇ ਖਲੋਂਦੇ ਬਾਕੀ ਬਈ ਤੇਰੀ ਸੋਚ ਨੂੰ ਸਲਾਮ