OUR NEW HOUSE🔥🔥🔥||HUN JAAKE NEEHA RAKHIYA|0300 ALE

Поділитися
Вставка
  • Опубліковано 29 сер 2024
  • For Promo
    Mail-arvishergill0300@gmail.com
    Instagram
    Arvi Shergill
    ...
    Gurvi Shergill
    ...
    You can send your feedback, suggestions and other information on our social media handels
    COPYRIGHT UNDER TAKING:
    Only "0300 Ale UA-cam Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

КОМЕНТАРІ • 282

  • @0300Ale
    @0300Ale  9 місяців тому +32

    LIKE TE COMMENT JROOR KARYO 🙏🙏❤️

    • @abhi.rana0785
      @abhi.rana0785 9 місяців тому +4

      ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!
      love you arvi paji ❤️❤

    • @Sukh973
      @Sukh973 9 місяців тому

      Love you paji ❤

    • @poonamgurpreet185
      @poonamgurpreet185 9 місяців тому

      Nyc veer g weheguru g thunu hemasha Khush rekhe

    • @manidaba123
      @manidaba123 9 місяців тому

      ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
      Love you bhaji me thoda chota Veer mani daba ❤❤❤❤❤

    • @palizafer3986
      @palizafer3986 9 місяців тому

      Veer ji ❤❤❤like comment jror karage ji

  • @abhi.rana0785
    @abhi.rana0785 9 місяців тому +27

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੇਹਰ ਭਰਿਆ ਹੱਥ ਰੱਖੇ ਸਾਰੇ ਪਰਿਵਾਰ ਤੇ❤

  • @sunnymadahar5
    @sunnymadahar5 9 місяців тому +15

    ਤੁਹਾਡੀਆ ਵੀਡੀਓਸ ਦੇਖ ਕੇ ਮਨ ਖੁਸ਼ ਹੋ ਜਾਦਾ ਦਿਲੋ ਇਜਤ ਮਾਣ 🙏

  • @abhi.rana0785
    @abhi.rana0785 9 місяців тому +7

    ਘਰੋਂ ਨਿਕਲਾ ਤਾ ਗੁਰੂ ਘਰੇ ਪਹਿਲਾ ਆ ਸਟੋਪ ਰੱਖੇ ਦੁਨੀਆ ਲੋਕਾਂ ਤੇ ਰੱਖਾ ਰੱਬ ਤੋਂ ਮੈਂ ਹੋਪ❤

  • @manpreetsinghjosan3223
    @manpreetsinghjosan3223 9 місяців тому +7

    ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਸਾਰੇ ਭੈਣ ਭਰਾਵਾਂ ਨੂੰ ਪਰਿਵਾਰ ਹਮੇਸ਼ਾ ਖੁਸ਼ ਰਹੇ

  • @foodchallenger2161
    @foodchallenger2161 9 місяців тому +3

    ਨਾਨਕ ਨਾਮ ਚਡ਼ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @abhi.rana0785
    @abhi.rana0785 9 місяців тому +11

    ਨਾਨਕ ਨਾਮ ਚਲਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਿਹਰ ਭਰਿਆ ਹੱਥ ਰੱਖਿਉ ਸਭ ਤੇ
    ।। ਵਾਹਿਗੁਰੂ ਜੀ ਅਪਣਾ❤

  • @sunnymadahar5
    @sunnymadahar5 9 місяців тому +3

    ਤੁਹਾਡੇ ਕਹਿਣ ਤੇ ਭਾਵੇ ਲਾਈਕ ਨਾ ਕਰੀਏ ਪਰ ਜਦੋ ਗੁਰੂਘਰ ਮੂਹਰੇ ਗੱਡੀ ਰੋਕ ਕੇ ਮੱਥਾ ਟੇਕ ਦੇ ਓ ਉਦੋ ਜਰੂਰ ਲਾਈਕ ਕਰ ਦਈ ਦਾ😊

  • @Singhisking18
    @Singhisking18 7 місяців тому +1

    ਸਵਾਸ ਸਵਾਸ ਗੁਰੂ ਰਾਮਦਾਸ ਜੀ ਹਰ ਸਵਾਸ ਗੁਰੂ ਰਾਮਦਾਸ ਜੀ 🙏🏻🙏🏻

  • @foodchallenger2161
    @foodchallenger2161 9 місяців тому +3

    ਧਨ ਧਨ ਬਾਬਾ ਦੀਪ ਸਿੰਘ ਜੀ ❤

  • @bikramsinghbhinder4621
    @bikramsinghbhinder4621 9 місяців тому +2

    Waheguru chardikala ch rakhe priwar nu...Love you Arvi ਵੀਰੇ❤❤❤❤❤❤❤❤❤

  • @Hardeepdhillon0001
    @Hardeepdhillon0001 9 місяців тому +2

    Congratulations ❤arvi saab all family members ❤bhoat vdia blog 💖

  • @manidaba123
    @manidaba123 9 місяців тому +1

    Waheguru thode uper eda he mehar bharea hath rakhan Bahut vdia ji bahut vdia ji❤❤❤❤❤❤❤

  • @user-ro3ze9sv9m
    @user-ro3ze9sv9m 9 місяців тому

    Bohat bohat Mubarak Mera vaade Bai ji nu suchii dil khush

  • @jagjeetsingh1068
    @jagjeetsingh1068 9 місяців тому

    ਸਾਂਝੀਆਂ ਕੰਧਾਂ ਆਲ਼ਾ ਪੰਗਾਂ ਨਾਂ ਰੱਖੀਂ ਭਰਾ ਬਾਕੀ ਤੇਰੀ ਮਰਜ਼ੀ 🎉🎉

  • @preetbal2591
    @preetbal2591 9 місяців тому +1

    Waheguruji ch hamesha chardikla vich rakhan Saare fmly nuu❤❤❤❤❤

  • @manidaba123
    @manidaba123 9 місяців тому

    ਰੱਬ ਦੇ ਰੰਗ ਵੀ ਨਿਆਰੇ ਆ ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ, ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ
    Love you bhaji me thoda chota Veer mani daba ❤❤❤❤❤

  • @7766Davy
    @7766Davy 9 місяців тому +1

    Lvu aa meri jaan ❤ waheguru g tuhanu hamesha chardikalla vch rkhn

  • @gillsaab2824
    @gillsaab2824 9 місяців тому +1

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤❤❤❤v

  • @manidaba123
    @manidaba123 9 місяців тому

    ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।
    Love you bhaji me thoda chota Veer mani daba ❤❤❤❤❤❤

  • @arunamasha2403
    @arunamasha2403 6 місяців тому

    🎉🎉🎉🎉 East or west
    Arvi veere de vlog is best ... .

  • @foodchallenger2161
    @foodchallenger2161 9 місяців тому +1

    ਸਤਿ ਸ੍ਰੀ ਅਕਾਲ ਭਾਈ ਲਵ ਯੂ ❤
    Nice vlog today enjoy vlog ❤

  • @yuvi2022
    @yuvi2022 9 місяців тому +1

    ਵਾਹਿਗੁਰੂ ਜੀ ਤੁਹਾਡੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਤੰਦਰੁਸਤ ਰੱਖਣ ❤❤

  • @fuffad254
    @fuffad254 9 місяців тому +1

    Congratulations to whole shergill family ♥️👍 parmatma charhdi kala ch rakhe ❤❤

  • @leeshan_sivia
    @leeshan_sivia 6 місяців тому

    Luv u paji❤
    Paji vlog bohat vadia hunde aa ❤

  • @Harwinder_151
    @Harwinder_151 9 місяців тому +1

    Waheguru ji 🙏🙏❤

  • @diljitboss156
    @diljitboss156 9 місяців тому

    Waheguru ji eda hi trakia Bakshi ❤Sanu Bai eda hi pyar krda ravee love you 🙏💯

  • @manidaba123
    @manidaba123 9 місяців тому

    ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ🏡
    ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ !!
    Love you bhaji me thoda chota veer Mani Daba ❤❤❤❤❤

  • @manidaba123
    @manidaba123 9 місяців тому

    ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ, ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ਹੈ ..
    Love you bhaji me thoda chota veer Mani Daba ❤❤❤❤❤

  • @rajivchib
    @rajivchib 9 місяців тому

    ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:

  • @Devil_Gandhi
    @Devil_Gandhi 9 місяців тому +2

    Love you arvi t gurvi pajii ❤❤

  • @NirvairSekhon-ir4gu
    @NirvairSekhon-ir4gu 9 місяців тому +1

    Nice 22 🎉🎉🎉🎉🎉🎉🎉

  • @jdeep1643
    @jdeep1643 9 місяців тому

    ਸਕੂਨ ਬਹੁਤ ਹੁੰਦਾ , ਰੀਝਾ ਵਾਲਾ ਮਹਿਲ ਬੁਣੇ ਦਾ….💗🦅

  • @gursimranhandasimran8516
    @gursimranhandasimran8516 9 місяців тому +1

    Love you Bhai g ❤ congratulations 🎉

  • @hakamsingh9509
    @hakamsingh9509 9 місяців тому

    Waheguru ji meher kro ji🙏🙏 nice vlog brother. Waheguru ji 0300 wale parwar nu tandrusty chardi kla wakshan ji🙏🙏 full sport brother🙏🙏🙏🙏

  • @JagmeetSandhu-he9iu
    @JagmeetSandhu-he9iu 9 місяців тому

    A room ch betha bai cap wala nal dy de gall suna reha bhut ghint gall karda vely 😀

  • @manidaba123
    @manidaba123 9 місяців тому

    ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ...🙏
    Love you bhaji me thoda chota veer Mani Daba ❤❤❤❤❤

  • @RanjitKaur-ob5eh
    @RanjitKaur-ob5eh 9 місяців тому +1

    Veer jii nandu veera ni dikhya hun kinne dina too ohnu v lekke ayo paji❤❤

  • @guri717
    @guri717 9 місяців тому +1

    Waheguru

  • @gsidhuvlogs4203
    @gsidhuvlogs4203 9 місяців тому

    Congratulations bro 🎉 new house layi te video bhut vadia te bapu Ji jaldi bilkul thk ho Jan pehla nalo ta bhut fark lagda pr jaldi bilkul thk ho Jan wmk GBU baki love you paji ❤

  • @RohitKumar-xb9ll
    @RohitKumar-xb9ll 9 місяців тому +1

    1st comment pji age wngo fr ❤❤🎉

  • @foodchallenger2161
    @foodchallenger2161 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤

  • @uniquehimachalivlogs6004
    @uniquehimachalivlogs6004 7 місяців тому

    Pajii roj vlog paya krooo funn bohot hunda 😊

  • @manidaba123
    @manidaba123 9 місяців тому

    👉ਵੱਡਾ ਆਦਮੀ ਹੋਣਾ ਚੰਗੀ ਗੱਲ ਏ👌
    ਪਰ ਚੰਗਾ ਹੋਣਾ❤ਬਹੁਤ ਵੱਡੀ ਗੱਲ ੲੇ🙏.
    Love you bhaji me thoda chota veer Mani Daba ❤❤❤❤❤❤❤

  • @manidaba123
    @manidaba123 9 місяців тому

    👍ਬੇਗਾਨਿਆਂ ਦੇ 😆ਸਿਰਾਂ ਤੇ ਨਹੀਂ ਛਾਲਾਂ ਮਾਰਦੇ💪👊
    ਦਿਲ 💟 ਖ਼ੁੱਲੇ ਦਰਿਆ ਬੱਸ ਭੁੱਖੇ ਪਿਆਰਾਂ ਦੇ
    Love you Bhaji me thoda chota veer mani Daba ❤❤❤❤❤

  • @official_pendu_gamer575
    @official_pendu_gamer575 9 місяців тому

    Bhut bhut mubarak veer ji
    Rabb thanu te ruhadi family nu sda khus rakkhe ❤❤

  • @manidaba123
    @manidaba123 9 місяців тому

    ਤੇਰੇ ਦਰ ਤੇ ਆ ਕੇ, ੲਿਸ ਦਿਲ ਨੂੰ ਸਕੂਨ ਮਿਲ ਜਾਦਾਂ 🙏 ਜੋ ਮਿਲਦਾ ਨਾ ਦੁਨੀਅਾਂ ਘੰਮਿਅਾਂ ੳੁੁਹ ਸਭ ਮਿਲ ਜਾਦਾਂ 🙏
    Love you bhaji me thoda chota veer Mani Daba ❤❤❤❤❤❤

  • @manidaba123
    @manidaba123 9 місяців тому

    ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ?
    Love you bhaji me thoda chota Veer mani daba ❤❤❤❤❤

  • @manpreetsinghjosan3223
    @manpreetsinghjosan3223 9 місяців тому +1

    ਅਤੇ ਸਾਰਿਆਂ ਦੀ ਕਮਾਈ ਵਿੱਚ ਹੋਵੇ ਬਰਕਤ

  • @sarbjitkaur9202
    @sarbjitkaur9202 9 місяців тому

    ਵਾਹਿਗੁਰੂ ਜੀ 🙏🙏💓💓

  • @RajveerSingh_6174
    @RajveerSingh_6174 9 місяців тому

    Ghaint vlog🤞🏻🤞🏻

  • @manidaba123
    @manidaba123 9 місяців тому

    ਔਕਾਤ ਮਾੜੀ🖓 ਜਾ🖒 ਚੰਗੀ,ਉਹ ਰੱਬ☝ਜਾਣਦਾ
    ਕਿਹੜਾ ਹੈਗਾ ਦੁੱਧ ਧੋਤਾ ਉਹ ਸਭ ਜਾਣਦਾ
    Love you bhaji me thoda chota Veer mani daba ❤❤❤❤❤

  • @manjitsingh7025
    @manjitsingh7025 9 місяців тому +1

    P Ji wahegururu mahar kera

  • @chahal2166
    @chahal2166 9 місяців тому

    Lakh lakh crore crore vadaiaa 0300 all family and bai g.rab eda hi trakiaa bakhshe 0300 ale bai nu. God bless u all family . Love u bro ❤❤❤❤❤❤❤🎉🎉
    Congratulations crore times once again.

  • @manidaba123
    @manidaba123 9 місяців тому

    __ਜਿੰਨਾ ਚਿਰ ਰੱਬ ਸਾਡੇ ਸਿਰ ਤੇ ਖੜਾਂ
    ___ਕੋਈ ਬਣੀ ਨਾ ਬੰਦੂਕ ਜਿਹੜੀ ਸਾਂਹ
    ਰੋਕਦੇ....!!
    Love you bhaji me thoda chota Veer mani daba ❤❤❤❤❤

  • @varinder308
    @varinder308 9 місяців тому

    Kothi baba meher kre kre sheti hove kam wmk rabb chardikala bakshe tuhanu 0300 ale NYC vlog paji

  • @user-tr6yb7ll8n
    @user-tr6yb7ll8n 9 місяців тому

    Siraa vlog pura ghaint nle bai baut baut wadiya

  • @bootasingh2082
    @bootasingh2082 9 місяців тому

    Mubarka bro 👍

  • @foodchallenger2161
    @foodchallenger2161 9 місяців тому +1

    ਸਤਿਨਾਮ ਵਾਹਿਗੁਰੂ ਜੀ ❤

  • @guntashpalsinghvirk7251
    @guntashpalsinghvirk7251 9 місяців тому

    Baba deep singh ji sarea de parivaara upar mehar bhareya hath rakhn❤

  • @user-xd5jy6lb4w
    @user-xd5jy6lb4w 9 місяців тому +1

    bro bdia a jo sch a age a, pkka bohtya nu pta lgu nashe bare, jwaak chk chkaye ch lg jnda fr aukha ho jnda, kde b ehda na socho saal k krke shd hoju, ehda ni hunda, mint a sb age je shru hi hoye a htjo hje b mauka, ajj kl boht help aliya therapies mil rhiya, nisha dimmaag nu lgda ta ehda elaaj b ohi kru, please talk to them, that will really help. motivation cahidi a, mere sare bhra jina de mittar lgio a, ohna nu support kro. hje ki umra a dekhlo api, ini sohni zingdi mili a taur naal kdlo , maa pyo b khush rehnge has k life niklu.

  • @vasakhasingh6612
    @vasakhasingh6612 9 місяців тому

    Mubaraka pajji new home dea rab tuhanu trakiya bakshe

  • @user-jq5zu2ne6g
    @user-jq5zu2ne6g 9 місяців тому

    Ghaint❤

  • @Varindersinghfeb-mr8cm
    @Varindersinghfeb-mr8cm 9 місяців тому

    Siraa vlog veer ji

  • @manidaba123
    @manidaba123 9 місяців тому

    🔝 ਲੋਕਾਂ ਵਾਂਗੂੰ ਕਰਦੇ ਜੇ ✖ ਦੱਗੇਬਾਜ਼ੀਆਂ
    ਸਾਡੇ ਸਿਰ ਯਾਰੀਆਂ ਦਾ 💪 Crown ਹੁੰਦਾ ਨਾ 🔚
    Love you bhaji me thoda chota Veer mani daba ❤❤❤❤❤❤❤

  • @palizafer3986
    @palizafer3986 9 місяців тому

    Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️❤️❤️❤️❤️

  • @manjitsingh7025
    @manjitsingh7025 9 місяців тому +1

    P Ji wahegururu mahar kera tuadhea mom Dad ta 🙏

  • @pandherji6773
    @pandherji6773 9 місяців тому

    Mubaraka bai buht buht ghr dia sukh shanti bhkshe rab

  • @malkeetsinghshahi2821
    @malkeetsinghshahi2821 9 місяців тому

    Congratulations paji

  • @gursewak2990
    @gursewak2990 9 місяців тому

    💞♠️ ਲਵ ਯੂ ਟਰੱਕ ਭਰ ਕੇ ਜੱਟਾ ♠️💞 ਵਾਹਿਗੁਰੂ ਜੀ ਮੇਹਰ ਕਰਨ ਜੀ

  • @SandhuSaab-mq5gg
    @SandhuSaab-mq5gg 6 місяців тому

    Waheguru g❤

  • @Balhuni
    @Balhuni 9 місяців тому

    Zorawar nu love you a ❤

  • @rohitsidhu9227
    @rohitsidhu9227 9 місяців тому

    Love u veera❤

  • @yaarjagraonton7320
    @yaarjagraonton7320 9 місяців тому

    Congratulations 🎉bro

  • @lovepreetsinghrandhawa867
    @lovepreetsinghrandhawa867 9 місяців тому

    ਏਰਵੀ ਬਾਈ ਏ ਦੋਨੋ ਬਾਈ ਪੁਰੇ ਸੇਟ ਆ

  • @guntashpalsinghvirk7251
    @guntashpalsinghvirk7251 9 місяців тому

    Waheguru ji tuhanu hamesha chardikla vich rakhn salamat rakhn tarakiaa bakshe waheguru ji ❤❤❤

  • @manav3414
    @manav3414 9 місяців тому +1

    WMK ❤

  • @manidaba123
    @manidaba123 9 місяців тому

    ਅਗਰ ਹਮ ਸੇ ਦੁਸਮਣੀ ਹੋ ਤੋ
    ਪਲਕ ਭੀ ਸੋਚ ਕਰ ਝਪਕਣਾ
    ਕਹੀ ਆਖ ਖੁਲਣੇ ਪੇ ਸਾਹਮਣੇ ਹਮ ਨਾ ਹੋ
    Love you Bhaji me thoda chota veer mani Daba ❤❤❤❤❤❤

  • @7766Davy
    @7766Davy 9 місяців тому

    Gharo nikla ta guru ghre pehla aa stop
    Rakhe duniya loka te rakha rabb te main hope

  • @guntashpalsinghvirk7251
    @guntashpalsinghvirk7251 9 місяців тому

    Waheguru tuhadi kothi sheti to sheti bnvave❤love u bhaaji

  • @Varindersinghfeb-mr8cm
    @Varindersinghfeb-mr8cm 9 місяців тому

    Love you jatta

  • @boundless-
    @boundless- 9 місяців тому

    Shabaash ae veere saddd k jaiyee mubarakhan

  • @maninderbrarkotkapura5283
    @maninderbrarkotkapura5283 9 місяців тому

    Congratulations bro🎉 Waheguru Chardikalla Ch Rakhe Bro 👏

  • @gulshanpreet2016
    @gulshanpreet2016 9 місяців тому +1

    Wmk ji

  • @manidaba123
    @manidaba123 9 місяців тому

    ਮੁੰਡਾ ਰੱਖਦਾ ਨਾ EGO ਵਾਲੀ ਗੱਲ ਮੁਟਿਆਰੇ 😊
    ਆਪਾ ਫੁਕਰੇ ਨਾ ਬੰਦੇ ਬਸ ਲੁੱਟੀ ਦੇ ਨਜ਼ਾਰੇ😎
    Love you Bhaji me thoda chota Veer Mani Daba ❤❤❤❤❤❤❤

  • @maxgamer_1
    @maxgamer_1 9 місяців тому

    Att a dono bai 😂 @Manga @Jass🚭 💨

  • @harmannirmaanjattboys1046
    @harmannirmaanjattboys1046 9 місяців тому

    Addiction aa song da name bro krit gill

  • @7766Davy
    @7766Davy 9 місяців тому

    Sar shri akal punjabiyo punjab punjabi te punjabiyat nu pyar krn waleyo nu pyar bhari sat shri akal ji

  • @submersiblemotorpumpsodhibal
    @submersiblemotorpumpsodhibal 9 місяців тому

    Waheguru chardi kala ch rakhan sareya nu

  • @RajveerSingh_6174
    @RajveerSingh_6174 9 місяців тому

    Siraaa❤❤❤

  • @Parveenrani-zg7fe
    @Parveenrani-zg7fe 3 місяці тому

    V nice veere

  • @dil_preet01
    @dil_preet01 9 місяців тому

    Waheguru g mehr bhrya hath rkhn tuhade privar te❤

  • @user-xc3wn9cv2u
    @user-xc3wn9cv2u 9 місяців тому

    Sirraaa

  • @ranjitsingh203veer2
    @ranjitsingh203veer2 9 місяців тому +1

    Congratulations brother

  • @Devil_Gandhi
    @Devil_Gandhi 9 місяців тому

    Waheguru mehar krn tarkiya bakshn chardi klaan vich rakhan ❤❤

  • @ParulSharma-ss7ci
    @ParulSharma-ss7ci 9 місяців тому

    Wmk🙏

  • @user-xc3wn9cv2u
    @user-xc3wn9cv2u 9 місяців тому

    Nyc veer ji

  • @kamalsekhon5437
    @kamalsekhon5437 9 місяців тому

    Good bro 👍👍

  • @user-sb5eb2fx9y
    @user-sb5eb2fx9y 9 місяців тому

    M kamal veer aana thanu miln from ldh...

  • @RohitKumar-xb9ll
    @RohitKumar-xb9ll 9 місяців тому

    Congratulations pji bhut bhut ❤❤