ਲੈ ਕਰਲੋ ਵਾਹਣ ਠੰਡਾ !! ਜਰੂਰ ਦੇਖੋ ਜੀ

Поділитися
Вставка
  • Опубліковано 15 гру 2024

КОМЕНТАРІ • 95

  • @jagsirTungwali041
    @jagsirTungwali041 2 роки тому +2

    ਬਹੁਤ ਬਹੁਤ ਧੰਨਵਾਦ ਨੰਬਰਦਾਰ ਸਾਬ ਜੀ

  • @jagmeetteona6186
    @jagmeetteona6186 2 роки тому +1

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ

  • @tarasingh8376
    @tarasingh8376 Рік тому +1

    Waheguru ji 👍👍👍🙏🙏🙏🙏🙏

  • @gurjeetkaur9238
    @gurjeetkaur9238 2 роки тому +3

    ਬਹੁਤ ਵਧੀਆ ਸੁਨੇਹਾ ਦਿੱਤਾ ਬਾਪੂ ਜੀ ਸਿਆਣਿਆਂ ਦੀਆਂ ਗੱਲਾਂ ਕੌੜੀਆਂ ਜਰੂਰ ਹੁੰਦੀਆਂ ਹਨ ਪਰ ਬਿਲਕੁੱਲ ਸੱਚ ਹੁੰਦੀਆਂ ਹਨ 👏

  • @ManbirMaan1980
    @ManbirMaan1980 2 роки тому +1

    ਨੰਬਰਦਾਰ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਜੇ ਵੀਹ ਸਾਲ ਪਹਿਲਾਂ ਸਾਡੇ ਬਜੁਰਗਾਂ ਨੇ ਇਸ ਤਰ੍ਹਾਂ ਸੋਚਿਆ ਹੁੰਦਾ ਤਾਂ ਪਾਣੀ ਦੇ ਇਹ ਹਲਾਤ ਪੈਦਾ ਨਾ ਹੁੰਦੇ,ਜੇ ਹੁਣ ਵੀ ਅਸੀਂ ਨਾ ਸੰਭਲੇ ਤਾਂ ਬੂੰਦ ਬੂੰਦ ਪਾਣੀ ਲਈ ਤਰਸਾਂਗੇ

  • @lavi9136
    @lavi9136 2 роки тому +11

    ਬਹੁਤ ਵਧੀਆ ਜੀ 🙏🌾🌱🌳🌧️ ਕੁਦਰਤ ਨਾਲ ਪਿਆਰ ਕਰੋ ਵੱਧ ਤੋਂ ਵੱਧ ਰੁੱਖ ਲਗਾਓ ਪਾਣੀ ਬਚਾਓ ਹਵਾ ਬਚਾਓ

  • @sukhpalsingh9477
    @sukhpalsingh9477 2 роки тому +5

    🙏 ਬਹੁਤ ਵਧੀਆ ਵਿਚਾਰ ਬਾਬੂ ਨਿਰਭੈ ਸਿੰਘ ਨੰਬਰਦਾਰ ਸਹਾਬ🙏🙏

  • @jatindersinghgill2212
    @jatindersinghgill2212 2 роки тому +1

    ਬਹੁਤ ਵਧੀਆ ਨੰਬਰਦਾਰ ਜੀ ਤੁਸੀ ਬਹੁਤ ਵਧੀਆ ਸੁਨੇਹਾ ਦਿੱਤਾ ਉਹ ਟਾਈਮ ਦੂਰ ਨੀ ਹੈਗਾ ਜਦੋ ਪਾਣੀ ਨੂੰ ਤਰਸਦੇ ਹੋਣਗੇ ਲੋਕ

  • @armaanranga6932
    @armaanranga6932 2 роки тому +2

    ਬਹੁਤ ਵਧੀਆ ਵਿਚਾਰ ਨੇ ਜੀ
    ਸਭ ਪਤਾ ਹੋਣ ਦੇ ਬਾਵਜੂਦ ਵੀ ਲੋਕ ਇਸ ਤਰ੍ਹਾਂ ਕਰਦੇ ਨੇ ਜਦੋਂ ਕੋਈ ਨੁਕਸਾਨ ਹੁੰਦਾ ਉਦੋਂ ਧਰਨਾ ਲਾਉਂਦੇ ਨੇ

  • @skmattoo45
    @skmattoo45 2 роки тому +1

    A full of humar and message coneyer

  • @navalgautam2506
    @navalgautam2506 2 роки тому +1

    Sat shri akal namberdar bapu ji very nice video gbu 👌👍💝

  • @jaswantkaur9875
    @jaswantkaur9875 2 роки тому +1

    ਬਾਪੂ ਜੀ ਬਹੁਤ ਵਧੀਆ ਲੱਗਦਾ ਫਿਲਮ ਦੇ ਵਿੱਚ ਸਿਆਣਾਂ ਬੰਦਾ ਵੇਖ ਕੇ

  • @KuldeepSingh-od5tl
    @KuldeepSingh-od5tl 2 роки тому +6

    ਬਹੁਤ ਵਧੀਆ ਮੈਸਜ ਦਿੱਤਾ ਬਾਪੂ ਜੀ

  • @gurpyarsingh1450
    @gurpyarsingh1450 2 роки тому +2

    Yas Bapu g good morning g

  • @shindergill691
    @shindergill691 2 роки тому +1

    ਬਹੁਤ ਵਧੀਆ 👍👍🙏🙏

  • @NEHASHARMA-vc6ux
    @NEHASHARMA-vc6ux 2 роки тому +1

    Bahut Badhiya Massage Save Water Save Lives

  • @amrikdhillon9977
    @amrikdhillon9977 2 роки тому +3

    ਬਹੁਤ ਵਧੀਆ ਮੈਸੇਜ ਨੰਬਰ ਦਾਰ ਉਭਿਆ ਦਾ ਅਮਰੀਕ ਸਿੰਘ ਢਿੱਲੋਂ ਕਲਵਨੂੰ ਵਲੋਂ ਆਪ ਜੀ ਦਾ ਬਹੁਤ ਹੀ ਧੰਨਵਾਦ

  • @desipenduvirsa
    @desipenduvirsa 2 роки тому +2

    ਬਹੁਤ ਵਧੀਆ ਸੁਨੇਹਾ

  • @jonyoyewow
    @jonyoyewow 2 роки тому +1

    ਬਾਕਾਏ ਗਲ ਸਾਚੀ ਏਏ ਭਾਪਾ

  • @meetbrar2457
    @meetbrar2457 2 роки тому +1

    Msg tan bhot vdia dita tusi
    Par aahi msg motor chalu karde hi de dinde tan oodo v vdia c
    Sara vaahn bhar ke km tan ohi krta

  • @baldevsharma708
    @baldevsharma708 2 роки тому +3

    Bahut vaddiya message h ji loka nu

  • @boharsingh7725
    @boharsingh7725 2 роки тому +2

    ਬਹੁਤ ਵਧੀਆ ਬਾਈਁ

  • @bhullarsaab5719
    @bhullarsaab5719 2 роки тому +2

    ਬਹੁਤ ਵਧੀਆ ਐ ਬਾਈ ਜੀ ਮੋਗਾ ਜ਼ਿਲ੍ਹੇ ਤੋਂ

  • @iqbalsingh8842
    @iqbalsingh8842 2 роки тому +1

    Save water and save future
    Good massage thnx

  • @Satish_kumar_
    @Satish_kumar_ 2 роки тому +1

    Very Nice performance of the Movie with A good Message on Save water for Life

  • @MohanSingh-gu8sy
    @MohanSingh-gu8sy 2 роки тому +1

    Very nice message ji

  • @ਬਲਦੇਵਸਿੰਘਸਿੱਧੂ

    ਗੱਲ ਤਾਂ ਬਿਲਕੁੱਲ ਸੱਚ ਆਖੀ ਹੈ ਵੀਰ ਜੀ ਨੇ ਪਰ ਕੋਈ ਅਸਰ ਨਹੀਂ ਕਰਦਾ ਜੀ।ਬਹੁਤ ਵਧੀਆ ਸੁਨੇਹਾ।

  • @jasssingh1002
    @jasssingh1002 2 роки тому +1

    बहुत ही अच्छा मैसेज है दिया good job

  • @DeepSingh-kw7hx
    @DeepSingh-kw7hx 2 роки тому +3

    ਬਹੁਤ ਬਹੁਤ ਵਧੀਆ 👍👍👍

  • @THE_FUNNY_BOYS377
    @THE_FUNNY_BOYS377 2 роки тому +3

    Very very nice video bapu ji 👌👌👌👌👌👌

  • @baljindersingh-mh2lk
    @baljindersingh-mh2lk 2 роки тому +1

    ਮੈਸੇਜ ਬਹੁਤ ਵਧੀਆ ਜੇ ਕੋਈ ਸਮਝੇ ਤਾ ਬਹੁਤ ਵਧੀਆ ਕਾਲਾ ਬਾਈ ਮੱਗਰ ਬਾਈ ਨੰਬਰਦਾਰ ਉਭਿਆ ਜੀ

  • @tarvinderdhindsa4203
    @tarvinderdhindsa4203 2 роки тому +1

    Very nice massege

  • @HarjinderBhullar6076
    @HarjinderBhullar6076 2 роки тому +1

    ਕਾਲੇ ਜੂੰਡਲਾ ਜਿਆ ਤੇਰੇ ਤੋਂ ਨੰਬਰਦਾਰ ਉਭਾ ਸਿਆਣਾ ਸਮਝਦਾਰ ਘੈਂਟ ਸਹੀ ਸੋਚ ਵਾਲਾ ਜੱਟ ਆ, ਨੰਬਰਦਾਰ ਨੇ ਬਹੁਤ ਕੰਮ ਕਰਿਆ ਪੀੜੀ ਪੜਾਈ ਘੋੜੀ ਤੇ ਸਵਾਰ ਆ, ਨੰਬਰਦਾਰ ਉਭਾ ਤੈਨੂੰ ਕਾਲਾ ਜੂੰਡਲ ਨਿਆਣਾ ਆਖਦਾ ਦੋਵੇਂ ਹੱਥਾਂ ਦੀ ਜੋਤ ਕੇ ਡਾਂਗ ਮਾਰ ਪਾਣੀ ਚ ਮੁੱਧੇ ਮੂੰਹ ਜਾ ਡਿਗੇ,, ਜਦੋਂ ਕਪੁੰਇਟਰ ਕਰਾਅ ਲਵਾਇਆ ਪਾਣੀ ਛੱਡ ਕੇ ਦੇਖਣ ਕੀ ਲੋੜ ਆ,ਦੀਵਾ

  • @kirnpal4127
    @kirnpal4127 2 роки тому +1

    ਸਹੀ ਗਲ ਹੈ ਵੀਰੇ,

  • @HardeepKaur-zh8xt
    @HardeepKaur-zh8xt 2 роки тому +2

    Very nice Bappu ji love you🙏😘🤗nice video g 👌

  • @sukhsonysonyansh5661
    @sukhsonysonyansh5661 2 роки тому +1

    Sat sri akal bappu ji te sari team nu save water save life oun wali jawani liy

  • @meharsingh2450
    @meharsingh2450 2 роки тому +1

    Very nice bappu ji

  • @subashsingh9684
    @subashsingh9684 2 роки тому +1

    Good massage

  • @deshraj726
    @deshraj726 2 роки тому

    ਇੱਥੇ ਪੁੱਤ ਨੂੰ ਪਿਉ ਦੀ ਗੱਲ ਮੰਨਣੀ ਚਾਹੀਦੀ ਹੈ

  • @KirnaMassi
    @KirnaMassi 2 роки тому

    👌👌👌

  • @sajjansingh168
    @sajjansingh168 2 роки тому +1

    Good job y ji

  • @gurnoordawar1546
    @gurnoordawar1546 2 роки тому

    bahut vadia je

  • @paramjitsinghgill2677
    @paramjitsinghgill2677 2 роки тому

    Nice ji 🙏🙏

  • @gurjindersingh1612
    @gurjindersingh1612 2 роки тому

    Sat shri akal numberdar g 🙏

  • @manisaini3521
    @manisaini3521 2 роки тому

    Very nice video 👌

  • @gautam11975
    @gautam11975 2 роки тому

    Bahut zabardast ji

  • @AslamKhan-uw3qp
    @AslamKhan-uw3qp 2 роки тому

    Good job 👌👍👌👍👌

  • @sandhusaab1671
    @sandhusaab1671 2 роки тому

    Jaloos tan lambra tain kadhia os

  • @ParminderSingh-xq5sm
    @ParminderSingh-xq5sm 2 роки тому

    Good message

  • @avtarkardey8496
    @avtarkardey8496 2 роки тому

    Good job bapu ji barsal tu

  • @jaswinderkaurandkishankuma8362
    @jaswinderkaurandkishankuma8362 2 роки тому

    ਬਹੁਤ ਵਧੀਆ ਹੈ ਵੀਰੇ ਮੇਸੈਜ ਪਰ ਦੁਨੀਆਂ ਨੀ ਸਮਝਦੀ

  • @bittusidhu4640
    @bittusidhu4640 2 роки тому

    Niceeeeeeeeeeeeeeeeeee..ji........
    BITTU BANWALA

  • @GurjeetSingh-yf9dn
    @GurjeetSingh-yf9dn 2 роки тому

    Bi ma has has hathu chada la Kanda ma khi la k magar pa Jana Buda a Jani ba o bi 😁😁😁😁😁😁😁😁😁😁😁

  • @cypressdhaliwal1771
    @cypressdhaliwal1771 2 роки тому

    10 year hor ne fir ne pani milna je care na kite peen nu be ne milna safe water

  • @jaswindersinghbatth617
    @jaswindersinghbatth617 2 роки тому

    Video 👍 thanks

  • @mrkhan7210
    @mrkhan7210 2 роки тому

    👌👌👌👌👌👌

  • @mrkhan7210
    @mrkhan7210 2 роки тому

    👍👍👍👍👍

  • @sumanjay2417
    @sumanjay2417 2 роки тому

    👍

  • @حماداقبال
    @حماداقبال 2 роки тому

    💞💞💞💗

  • @afzaljaved2942
    @afzaljaved2942 2 роки тому +1

    Well done 😆

  • @amitachara2996
    @amitachara2996 2 роки тому

    Very nice ji

  • @parveenpathak7620
    @parveenpathak7620 2 роки тому

    Machi pather chat kay he murde hay

  • @mrkhan7210
    @mrkhan7210 2 роки тому

    🔥🔥🔥🔥🔥

  • @totakhan171
    @totakhan171 2 роки тому

    🙏🙏🙏👍👍👌👌👏👏

  • @brarjaito1661
    @brarjaito1661 2 роки тому

    🙏🙏🙏🙏

  • @mrkhan7210
    @mrkhan7210 2 роки тому

    ❤️❤️❤️❤️❤️

  • @AmrikSingh-or5wx
    @AmrikSingh-or5wx 2 роки тому

    Very nice

  • @bikkarsingh3009
    @bikkarsingh3009 2 роки тому

    Bhut vdia msg dita g

  • @mangatsingh670
    @mangatsingh670 2 роки тому

    ਪਾਣੀ ਬਚਾਓ ਬਹੁਤ ਵਧੀਆ ਮੈਸੇਜ

  • @anoopanoopsingh1574
    @anoopanoopsingh1574 2 роки тому

    Very nice video g

  • @jsa-bb2mf
    @jsa-bb2mf 2 роки тому +1

    Bapu ji o vade papu sode dadi a

  • @GurjeetSingh-yf9dn
    @GurjeetSingh-yf9dn 2 роки тому

    Mara bapu v Ada he karda Chad da ta ama v Maru soti Mar da ha ne Manu ta hasi hon lag jandi a nice bi

  • @AngrejSingh-uo3ec
    @AngrejSingh-uo3ec 2 роки тому

    Vidio sirrra g

  • @kewalpreet4607
    @kewalpreet4607 2 роки тому

    Good

  • @jarnailsingh5336
    @jarnailsingh5336 2 роки тому

    Nyc

  • @mrkhan7210
    @mrkhan7210 2 роки тому

    😀😀😀😀😀

  • @sonybadesha140
    @sonybadesha140 2 роки тому

    Good g

  • @tractorlovers56
    @tractorlovers56 2 роки тому

    👌

  • @gurpreetuppal2650
    @gurpreetuppal2650 2 роки тому

    jaldi video pai do

  • @Taranbadesha
    @Taranbadesha 2 роки тому

    Nice video

  • @jasjaspreets4502
    @jasjaspreets4502 2 роки тому

    Nice video bor

  • @cypressdhaliwal1771
    @cypressdhaliwal1771 2 роки тому

    Patthar te bood da koi asar ne

  • @jatinderdhatt7090
    @jatinderdhatt7090 2 роки тому +1

    Very nice 👍

  • @baldevsharma708
    @baldevsharma708 2 роки тому

    Paani बचाओ

  • @KUDRATMEHARBAN
    @KUDRATMEHARBAN 8 місяців тому

    Bapu g kissa na la k kha leya kro sibo bebe g sahi kahde ney tuhada chaker baad reha ney dimgh hill reha bapu g tuhada 😝😝😝😝😝

  • @balkaransingh4917
    @balkaransingh4917 2 роки тому +1

    Good message

  • @AslamKhan-uw3qp
    @AslamKhan-uw3qp 2 роки тому

    Very nice video 👍👍👍👍👍

  • @dr.sandeepbahadurkhera9446
    @dr.sandeepbahadurkhera9446 2 роки тому

    Very nice 👍

  • @mehboobahmad506
    @mehboobahmad506 2 роки тому

    Very nice 👌