Golle Mithapuriye Ne Bhome Nu Ghar Sadke jaleel Kita||Bhome Kehnda Kalle Naal Kalla aaj\\

Поділитися
Вставка
  • Опубліковано 29 сер 2024

КОМЕНТАРІ • 545

  • @sunnymadahar5
    @sunnymadahar5 7 місяців тому +18

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰਿਆ ਦੇ ਮਾਤਾ ਪਿਤਾ ਨੂੰ ਤੰਦਰੁਸਤ ਰੱਖਣ ਤੇ ਬੱਚਿਆ ਨੂੰ ਵੀ

  • @sunnymadahar5
    @sunnymadahar5 7 місяців тому +16

    ਦੁੱਗਲ ਪਾਜੀ ਅਤੇ ਗੋਲੇ ਨੂੰ ਬਹੁਤ ਬਹੁਤ ਮੁਬਾਰਕਾ🎉

  • @sunnymadahar5
    @sunnymadahar5 7 місяців тому +31

    ਸਰਦਾਰ ਸਾਬ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਵਾਹਿਗੁਰੂ ਏਦਾ ਹੀ ਖੁਸ਼ ਰੱਖਣ ਪੂਰੇ ਪਰਿਵਾਰ ਨੂੰ 🙏

  • @user-ti4vc7dl6r
    @user-ti4vc7dl6r 7 місяців тому +28

    ਭੂਮਾ ਸਹੀ ਗੱਲ ਕਰਦਾ ਗੋਲਾ ਬੰਦਾ ਵਧੀਆ ਪਰ ਮਜ਼ਾਕ ਹੱਦ ਤੋਂ ਜਿਆਦਾ ਚੰਗਾ ਨਹੀਂ ਹੁੰਦਾ ਆਰਵੀ ਭਾਜੀ ਸਿਰਾ ਬੰਦਾ ❤❤

  • @abhi.rana0785
    @abhi.rana0785 7 місяців тому +7

    ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਜਿਉਂਦੇ ਵਸਦੇ ਰਹੋ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਯਾਰਾ ਬੋਲੀਆਂ ਨੂੰ ਵੀ ਆਪਣੀ ਸਾਰੀ you tube ਫੈਮਲੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੇ Love you❤

  • @chahal2166
    @chahal2166 7 місяців тому +3

    Love u bro 0300 aleoo, sat shri akaal vade sardar sahib nu.Raab sada chardi klaa rakhe eda hi sare parivaar di, mehar bhareaa hath rakhe sardar sahib te. Love u bro❤❤❤❤🎉🎉🎉🎉🎉

  • @sunnymadahar5
    @sunnymadahar5 7 місяців тому +12

    On top Arvi bro🔥🔥🔥

  • @manav3414
    @manav3414 7 місяців тому +5

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ 🙏🙏

  • @manpreetsinghjosan3223
    @manpreetsinghjosan3223 7 місяців тому +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਅਤੇ ਸਾਰਿਆਂ ਦੀ ਕਮਾਈ ਚ ਹੋਣ ਬਰਕਤਾਂ

  • @manidaba123
    @manidaba123 7 місяців тому +3

    ਵਹਾਅ ਦੇ ਵਿਰੁੱਧ ਤੈਰਨਾ ਹੀ ਜ਼ਿੰਦਗੀ ਹੈ, ਵਹਾਅ ਦੇ ਨਾਲ ਤਾਂ ਸਿਰਫ ਲਾਸ਼ਾਂ ਤੈਰਦੀਆਂ ਨੇ..😎
    Love you bhaji me thoda chota veer Mani Daba ❤❤❤❤❤

  • @gillsaab2824
    @gillsaab2824 7 місяців тому +5

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤

  • @GagandeepBrar2777
    @GagandeepBrar2777 7 місяців тому +5

    ਸਤਿਸ਼੍ਰੀ ਅਕਾਲ ਜੀ ਮੇਰੇ ਸਾਰੇ ਵੱਡੇ ਭਰਾਵਾਂ ਵਾਹਿਗੁਰੂ ਜੀ ਚਰਦੀਕੱਲਾ ਚ ਰਾਖੇ ਵੀਰੇ ਬੁਮਏ ਨਾਲ਼ ਨਾਂ ਅਹਿਦਾ ਕਰਿਆ ਕਰੋ ਵੀਰੇ ਇਹਨੇ ਫਿਰ ਪੁਲਿਸ ਕੋਲ਼ੇ ਚੱਲੇ ਜਣਾ ਪਰਚਾ ਕਰਵਾ ਦੇਣਾ ਵੀਰੇ ਦੋਬਾਰਾ ਫ਼ਿਰ 😂😂😂 ਮਜ਼ਾਕ ਕਰਦਾ ਪਿਆ ਵੀਰੇ ਬਹੁਤ ਨਾਇਸ ਹੁੰਦੇ ਏ ਬੈਲੋਗ ਬਹੁਤ ਘੈਟ ਏ ਸਾਰੇ ਵੀਰੇ ♥️♥️🦅🦅🦅🦅

  • @abhi.rana0785
    @abhi.rana0785 7 місяців тому +9

    ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ stop ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ hope❤

  • @Gurjantwarval
    @Gurjantwarval 6 місяців тому +2

    Bai tuhade bapu diya glla bahut wadya lagdia wa sanu rab bappu nu sada tandrut rakhe te eda hi wadia hasde rehn

  • @manidaba123
    @manidaba123 7 місяців тому +2

    ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ.💯
    Love you bhaji me thoda chota veer Mani Daba ❤❤❤❤❤

  • @singhjuvraj6876
    @singhjuvraj6876 7 місяців тому +10

    Arbi bai gole ne cahe ticr (mjak) ve kita c bhome nu pr ine bndiya vich ni kihna cahida c klle nu jida mrji kih lenda ❤❤

  • @Vohra0076
    @Vohra0076 6 місяців тому

    Love you paji ❤
    Waheguru g tahanu hamesha chardi kla ch rakhn ❤
    ਪੰਜਾਬ ਪੰਜਾਬਿਅਤ ਨੂੰ ਜਿੰਦਾਬਾਦ ਰੱਖਣ ਵਾਲੇ ਮੇਰੇ ਸਾਰੇ ਵੀਰਾ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ🙏❣️
    ❣️ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ stop ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ hope🙏

  • @mehsoX0001
    @mehsoX0001 7 місяців тому +7

    ਅੱਜ ਸੱਚੀ ਮੈਨੂੰ ਭੋਮੇ ਤੇ ਪਿਆਰ ਔਂਦਾ ਯਾਰ ਓਨਾ ਮਾੜੀ ਕੀਤੀ

  • @diljitboss156
    @diljitboss156 7 місяців тому +1

    ਸਬ ਤੋਂ ਪਹਿਲਾ ਪਿਆਰ ਪਰੀ ਸਤਸ਼੍ਰੀਅਕਾਲ ਜੀ 🙏0300 ਆਲੇ all ਫੈਮਲੀ ਮੈਂਬਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੀ 🌹ਬੇਬੇ ਬਾਪੂ ਨੂੰ ਸਾਡੇ ਵਲੋਂ ਬਹੁਤ ਸਾਰਾ ਪਿਆਰ 🤲ਕਿੰਗ ਓਫ 0300 ਆਲੇ ✌️

  • @manidaba123
    @manidaba123 7 місяців тому +2

    ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ🙃🙃
    Love you bhaji me thoda chota veer Mani Daba ❤❤❤❤❤❤

  • @abhi.rana0785
    @abhi.rana0785 7 місяців тому +7

    ਗੁਰਵੀ ਅਤੇ ਆਰਵੀ ਦੋਨਾ ਭਰਾਵਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 1 ਐਸਾ ਹੋਇਆ ਨਈਉ ਕਦੇ ਮਾਰਾ ਟਰਨ ਮੈਂ ਜਦੇ ਗੱਡੀ ਗੁਰੂ ਘਰੇ ਰੁਕੇ ਬਿਨਾ ਲੰਘੀ ਗੋਰੀਏ ਤੇ ਆਹੀ ਗੱਲ ਗੱਬਰੂ ਦੀ ਚੰਗੀ ਗੋਰੀਏ

  • @lovepreetnarwan64
    @lovepreetnarwan64 6 місяців тому

    ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਜਿਉਂਦੇ ਵਸਦੇ ਰਹੋ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਯਾਰਾ ਬੋਲੀਆਂ ਨੂੰ ਵੀ ਆਪਣੀ ਸਾਰੀ you tube ਫੈਮਲੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੇ Love you

  • @purepunjabi424
    @purepunjabi424 7 місяців тому +4

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @rajivchib
    @rajivchib 6 місяців тому

    ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:

  • @manidaba123
    @manidaba123 7 місяців тому +2

    ❤ਦਿਲਦਾਰ ਬੰਦੇ ਆ ਸੱਜਣਾ 😘 👻ਜਿੰਦਗੀ ਖੁੱਲ ਕੇ ਜਿਉਦੇ ਆ❤️📸
    Love you bhaji me thoda chota veer Mani Daba ❤❤❤❤❤

  • @Devil_Gandhi
    @Devil_Gandhi 7 місяців тому +3

    Waheguru mehar krn tarkiya bakshn chardi klaan vich rakhan ❤❤

  • @manidaba123
    @manidaba123 7 місяців тому +1

    ਖ਼ਵਾਹਿਸ਼ ਨਹੀ ਕਿ ਹਰ ਕੋਈ ਤਾਰੀਫ਼ ਕਰੇ, ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ💯
    Love you bhaji me thoda chota veer Mani Daba ❤❤❤❤❤

  • @gursimranhandasimran8516
    @gursimranhandasimran8516 5 місяців тому +1

    Love you Bhai g ❤❤❤

  • @Vishuuuuuu_001
    @Vishuuuuuu_001 6 місяців тому +1

    Love from Jammu ❤

  • @manjitsingh7025
    @manjitsingh7025 7 місяців тому +4

    P Ji wahegururu mahar kera tuadhea Mom Dad ta 🙏

  • @sidhumossewala6349
    @sidhumossewala6349 7 місяців тому +1

    ਭੂਮੇ ਵੀਰ ਤੂੰ ਗੁੱਸਾ ਨਾ ਕਰਿਆ ਕਰ ਹਸਦਾ ਰਿਹਾ ਕਰ❤️

  • @sunnymadahar5
    @sunnymadahar5 7 місяців тому +10

    ਭੌਮਾ ਗੁਸਾ ਖਾ ਗਿਆ😂

  • @rahulsuman3297
    @rahulsuman3297 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @sunnymadahar5
    @sunnymadahar5 7 місяців тому +6

    🔥🔥🔥

  • @manidaba123
    @manidaba123 7 місяців тому +2

    Bhaji befikar rho baithe aa asi love u aa ❤❤❤❤

  • @Soniabhabhiii9999
    @Soniabhabhiii9999 5 місяців тому

    ਤੈਨੂੰ ਵੇਖ ਕੇ
    ਤੈਨੂੰ ਵੇਖ ਕੇ ਸ਼ਬਦ ਸਮੁੰਦਰ ਵਿੱਚ ਖੋ ਜਾਂਦੇ ਹਨ,
    ਕਿਉਂਕਿ ਤੂੰ ਖੁਦਾ ਦੀ ਸੁੰਦਰ ਕੋਸ਼ਿਸ਼ ਹੈ...!!♥️
    Good Morning 🌷🌷

  • @rubalsingh7244
    @rubalsingh7244 7 місяців тому +1

    Gal sahi aa bhoome di Arvi bro, Golle huna di team nu halle koi takkreya nhi bnda oda da hassa mazak eh bhul jange jidn vaah paigya kise bnde naal aiwe giddra da gooh pahadi chdaya hoya apne looka ne

  • @manidaba123
    @manidaba123 7 місяців тому +2

    ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ🙃🙃
    Love you bhaji me thoda chota veer Mani Daba

  • @jdeep1643
    @jdeep1643 7 місяців тому

    ਜਿੱਥੇ ਜਾਈਏ ਰੂਹਦਾਰੀ ਪੱਕੀ , ਬਾਈ ਬੰਦੇ ਦਿਲਦਾਰਾ ਦੀ….💗🙏🏼

  • @raghavkakkar5616
    @raghavkakkar5616 6 місяців тому

    LOVE YOU FROM RAGHAV KAKKAR
    FROM LUDHIANA
    RABB G THDE PARIWAAR TE CHDI KALA RAKHE VEERE .DONO PRA END O TUCEN

  • @harmeetsingh8312
    @harmeetsingh8312 7 місяців тому +1

    Arrvi veer waheguru ji tenu te tere parivaar nu hamesha Chardikala wich rakhn sda hassde vasde raho ❤ dilo respect aa thode lyi ❤

  • @TajveerSingh-ox9gy
    @TajveerSingh-ox9gy 7 місяців тому +4

    Panshu Banda Sirra Se😢

  • @ParvinderSingh-lh1lo
    @ParvinderSingh-lh1lo 6 місяців тому

    🙏 Waheguru ji kirpa kareo g 🙏❤️

  • @Gavy_aulakh8
    @Gavy_aulakh8 6 місяців тому

    Jdo sare veer ikathe ho jnde o fr duniya di koi sheh ni rok skdi att krono 😂😂❤❤

  • @Ghantshikari
    @Ghantshikari 7 місяців тому +3

    ਬਾਪੂ ਨੇ ਗੱਲ ਸਹੀ ਕੀਤੀ ਆ

  • @RobinSwimmer01
    @RobinSwimmer01 6 місяців тому

    Bhaji hmesha khush rakhde sareya nu ❤❤❤

  • @guntashpalsinghvirk7251
    @guntashpalsinghvirk7251 7 місяців тому

    Waheguru ji sardar Saab di sehat eda hi chardikla vich rakhe khush rakhan waheguru ji sardar Saab nu tandrustia bakshan salamat rakhan ❤❤

  • @HimanshuSharma-mh8bn
    @HimanshuSharma-mh8bn 5 місяців тому

    Bai saare Bai thode podcast te saare eh sira bro I watch ur every single blog❤❤❤❤

  • @RobinSwimmer01
    @RobinSwimmer01 6 місяців тому

    Gole bhaji nal v chill pura chalda a ❤❤❤❤

  • @Armaannatt1
    @Armaannatt1 6 місяців тому +1

    Saare hi Galbaat end krvonde ❤️❤️❤️

  • @RobinSwimmer01
    @RobinSwimmer01 6 місяців тому

    Jdo marzi milo bhaji de face te smile hi rehndi a ❤❤❤❤

  • @SKULL875
    @SKULL875 7 місяців тому +2

    Paji kradeyo tournament golla x manjit vs bhoma x mani 😂❤❤

  • @vikramjitsingh-ec7yv
    @vikramjitsingh-ec7yv 7 місяців тому +1

    WaheGuru Ji

  • @gsidhuvlogs4203
    @gsidhuvlogs4203 7 місяців тому

    Jd paji congratulations 🎊 wmk Gole 22 congratulations 🎊 wmk
    Baking bapu ji jaldi thk ho Jan bilkul wmk te baki love you paji ❤❤

  • @AkashBadhan
    @AkashBadhan 7 місяців тому +3

    Attt sira glbaat aa puri Puri

  • @Gavy_aulakh8
    @Gavy_aulakh8 6 місяців тому

    Paji tuhade vlog dekhan to bina din adhura hunda ❤ kaint nature tuhada

  • @22dhaliwal89
    @22dhaliwal89 6 місяців тому

    Love u bai baba sarea nu chd di kalan rkeh

  • @jaswinderkaur4152
    @jaswinderkaur4152 7 місяців тому +3

    Gole bai 😂dede rabb ne khushiyan wala din leke andha ta

  • @RobinSwimmer01
    @RobinSwimmer01 6 місяців тому

    ਭਾਜੀ ਲਈ ਇੱਕ ਲਾਈਨ
    ਤੂੰ ਕਹਿੰਦੀ ਇਹ ਗਾਹ ਪਾਈ ਰੱਖਦਾ ਏ।
    ਗੱਡੀ ਵਿੱਚ ਗੁੰਡੇ ਬਿਠਾਈ ਰੱਖਦਾ ਹੈ।
    ਸੁਣ ਕੁੜੀਏ
    ਤੇਰੇ ਵਰਗੀਆਂ ਲਈ ਗੱਡੀ ਨਹੀਂ ਰੱਖੀ।
    ਇਹਦੇ ਵਿੱਚ ਉਹੀ ਵਹਿੰਦੇ ਨੇ ਜਿਹੜੇ ਮੁਢ ਤੋਂ ਮੇਰੇ ਨਾਲ ਖੜੇ ਨੇ ਮੇਰੇ ਯਾਰ ਵੀ ।
    ਜਿੱਥੇ ਤੱਕ ਤੇਰੇ ਪਾਪਾ ਦੀ ਪਹੁੰਚ ਮੁੱਕਦੀ ਉਥੇ ਜਾ ਕੇ ਇੱਕ ਵਾਰ ਨਾਮ ਲੈ ਲਈ ਕੌਣ ਹੈ ਆਰਵੀ ❤❤❤

  • @arunamasha2403
    @arunamasha2403 6 місяців тому

    East or best arvi veere de vlog is best ..0300 ale de vlog is best .... Jido mai thonu kide mili ..mai puri acting kr landi aa bhome veere di

  • @jaswinderkaur4152
    @jaswinderkaur4152 7 місяців тому +2

    Y r best❤0300 wale 🎉

  • @user-rf2ze3sk6s
    @user-rf2ze3sk6s 6 місяців тому

    Agg att koka baba mehar kare puri family te

  • @user-np9fy2ex1c
    @user-np9fy2ex1c 7 місяців тому +1

    Sat Shri akaal pra ji Jammu kadu ana ha wehaguru ji 🙏❤️

  • @guntashpalsinghvirk7251
    @guntashpalsinghvirk7251 7 місяців тому

    Bhaaji lattaa khichan wale bohot hunde ne par bhaaji jihnu rab ne Dena ohnu de hi Dena koi kho nahi skda waheguru sarea de parivaara uppar sukh rakhe tarakia bakshe salamat rakhe ❤❤

  • @mankaransingh7518
    @mankaransingh7518 7 місяців тому

    Bhji hor galla dyia galla par mani veera banda bhot ghante aa bhjii ❤❤❤❤❤❤❤

  • @Jatt09_
    @Jatt09_ 6 місяців тому

    Veere puraa ghaint voog❤️

  • @varinderkumar7303
    @varinderkumar7303 6 місяців тому

    Arvishergill paji love you

  • @RobinSwimmer01
    @RobinSwimmer01 6 місяців тому

    Bhaji huni kde kisi da mada nhi karda ❤❤❤❤❤

  • @sukh_xr
    @sukh_xr 6 місяців тому

    Att krayi pai a

  • @Devil_Gandhi
    @Devil_Gandhi 7 місяців тому +1

    Love you arvi t gurvi pajii ❤❤

  • @AmarjeetSingh-lr6gs
    @AmarjeetSingh-lr6gs 7 місяців тому

    Satsriakal arvi veer rabb tohadian umra lambia rkhe ❤️❤️❤️❤️❤️🙏🎉🔥💜❤️🙏🎉🔥💜💜

  • @sunnyjamalpuriasunnyjamalp3644
    @sunnyjamalpuriasunnyjamalp3644 6 місяців тому

    Bai sirra

  • @preetbal2591
    @preetbal2591 7 місяців тому

    Waheguruji hamesha eda ee khush rakhan ❤❤

  • @Sehxj.00
    @Sehxj.00 6 місяців тому

    Sirra 😂❤ like comment done I’m sehaj ❤

  • @RohitKumar-xb9ll
    @RohitKumar-xb9ll 7 місяців тому +1

    Aa hy gl ta khant aw tuade ❤❤🎉🎉

  • @gurprtapmaan6234
    @gurprtapmaan6234 6 місяців тому

    Love you paji❤❤

  • @Gavy_aulakh8
    @Gavy_aulakh8 6 місяців тому

    Kaint paji ❤

  • @RobinSwimmer01
    @RobinSwimmer01 6 місяців тому

    Bhaji kde nhi mada karda kisi da ❤❤❤❤

  • @harindersingh2687
    @harindersingh2687 7 місяців тому

    Kal morning pka dahka ga. Sorry love you brother ❤ God bless you all family ❤️🙏🙏

  • @palizafer3986
    @palizafer3986 7 місяців тому

    Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️❤️❤️❤️❤️❤️🙏❤️🙏🙏

  • @shamashchoudhary5333
    @shamashchoudhary5333 7 місяців тому

    Satshariakal punjbeo paji ek number vlog se love from Jammu waheguru ji chardikala sari family nu love from Jammu ❤❤❤❤❤

  • @babbu7955
    @babbu7955 7 місяців тому +3

    Gyani nu schi akal hni bolaan dee bhoma shi a apni jagah

  • @usebunty.40insta
    @usebunty.40insta 7 місяців тому

    Love you arvi vr baba thonu chardikla ch rakhe thode 300k krne bai jldi jldi love you brother

  • @vishalramgarhia7918
    @vishalramgarhia7918 6 місяців тому

    gusa kr gya bhoma dil te la li bai ne

  • @Armaannatt1
    @Armaannatt1 6 місяців тому +1

    Boht funny vlog c 😂❤️

  • @22dhaliwal89
    @22dhaliwal89 6 місяців тому

    Gola (bhola) 😅 bai v sirra bai da page vapis agea love u

  • @jorawarsingh3531
    @jorawarsingh3531 7 місяців тому +2

    ਘਰ ਆਏ ਬੰਦੇ ਨੂੰ ਟਿੱਚਰ ਨਹੀ ਕਰਨੀ ਚਾਹੀਦੀ
    ਟਿੱਚਰ ਤੇ ਮਜ਼ਾਕ ਵਿੱਚ ਫ਼ਰਕ ਹੁੰਦਾ

  • @paramsimk1313
    @paramsimk1313 7 місяців тому

    Waheguru ji tuhanu te tuhade parivar nu chardikala ch rakhe

  • @RobinSwimmer01
    @RobinSwimmer01 6 місяців тому

    Bhaji huni down to earth banda a ❤❤❤

  • @sandhu2.259
    @sandhu2.259 7 місяців тому

    Haye rabba Sade veer nu chaddi kla ch rhakhi

  • @user-xu7bi7xm5e
    @user-xu7bi7xm5e 6 місяців тому

    Wmk🙏

  • @rajansandy2001
    @rajansandy2001 6 місяців тому

    Arvi bhaji tusi bhout ghaint bande ho ❤😍🥰dilo pyar aa thode nal bhout time to thode vlog dekh de aa ❤🥰😇 full support aa love uuu bhaji ❤🥰 waheguru hamesha khush rakhe thnu 🙏🏻

  • @Woooo111
    @Woooo111 7 місяців тому +1

    Bhoma sahi aa paji

  • @manidaba123
    @manidaba123 7 місяців тому +2

    Love you bhaji me thoda chota veer Mani Daba ❤❤❤

  • @manidaba123
    @manidaba123 7 місяців тому

    ❤ਦਿਲਦਾਰ ਬੰਦੇ ਆ ਸੱਜਣਾ 😘 👻ਜਿੰਦਗੀ ਖੁੱਲ ਕੇ ਜਿਉਦੇ ਆ❤️📸
    Love you bhaji me thoda chota veer Mani Daba

  • @Jatt09_
    @Jatt09_ 6 місяців тому

    Love you paji❤ full support bai sadee valooo

  • @RobinSwimmer01
    @RobinSwimmer01 6 місяців тому

    Arvi bhaji love you ma tuhada shota veer robin swimmer ❤❤❤❤

  • @user-di3co3xl8q
    @user-di3co3xl8q 7 місяців тому +1

    Good 👍

  • @kirpalsingh-qu5hv
    @kirpalsingh-qu5hv 6 місяців тому

    0300 ale Paji att

  • @tarikang
    @tarikang 7 місяців тому

    Bapu nu dekh bhut vdia lgda. Waheguru ji tndrust te khushia lmmia umra bkhshn sb de mata pita nu. te arvi veer. koi tichr ja mjaak sehnda hunda. Te. Baki gll gole huni koi tha nhi dekhde. Kithe kihdi gll krni soch te smj b huni chidi. mjaak krn di har kise nu ik soch nal hi nhi dekhna chida. Jihnu dil kita tichr krti. Tuhde blog. V dekhi de aa vdia lgda. Dekh. K kise bnde de kihdi gll dil te lgg jani eh. Ni ptta. Ijjat kro ge ta ijjat millu. Jithe mjaak ban da uthe kro.