Bhome Ne Daaru Peeke Latt Tdaa Lyi||Part 2||Arvi Shergill||Gurvi Shergill||0300 Ale

Поділитися
Вставка
  • Опубліковано 29 сер 2024
  • For Promo
    Mail-arvishergill0300@gmail.com
    Instagram
    Arvi Shergill
    ...
    Gurvi Shergill
    ...
    You can send your feedback, suggestions and other information on our social media handels
    COPYRIGHT UNDER TAKING:
    Only "0300 Ale UA-cam Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

КОМЕНТАРІ • 344

  • @sunnymadahar5
    @sunnymadahar5 10 місяців тому +23

    ਤੁਹਾਡੀਆ ਵੀਡੀਓਸ ਦੇਖ ਕੇ ਮਨ ਖੁਸ਼ ਹੋ ਜਾਦਾ ਦਿਲੋ ਇਜਤ ਮਾਣ 🙏

  • @sunnymadahar5
    @sunnymadahar5 10 місяців тому +32

    ਸਤਿਨਾਮ ਵਾਹਿਗੁਰੂ ਜੀ ਕਿਸੇ ਵੀ ਪਰਿਵਾਰ ਤੇ ਦੁੱਖ ਨਾ ਆਵੇ 🙏

    • @DavinderSingh-mr8sl
      @DavinderSingh-mr8sl 10 місяців тому +1

      ​@@gillgill7588ਤੁਹਾਡੇ ਵਰਗਾ ਫੁਦੂ ਬੰਦਾ ਮੈਂ ਨੇ ਕਦੇ ਵੀ ਦੇਖਿਆ ਯਾਰ ਹੀ ਯਾਰ ਦੀ ਬੇਸਤੀ ਕਰ ਰਿਹਾ ਤੇ ਤੁਸੀਂ ਹੱਸ ਰਹੇ ਹਾਂ

    • @DavinderSingh-mr8sl
      @DavinderSingh-mr8sl 10 місяців тому +1

      ​​@@gillgill7588ਜੇ ਇਹ ਵੀਰ ਦਾ ਯਾਰ ਹੁੰਦਾ ਨਾਂ ਤਾਂ ਇਹ ਵੀਡੀਓ ਨਾ ਬਣਾਉਂਦਾ ਜੈ ਇਸ ਵੀਡੀਓ ਬਣਾ ਹੀ ਲਈ ਸੀ ਤਾਂ ਇਸ ਨੇ ਇਹ ਵੀਡੀਓ ਵਾਇਰਲ ਨਹੀਂ ਸੀ ਕਰਨੀ

    • @shivjitchumber7245
      @shivjitchumber7245 10 місяців тому +2

    • @buntygamingff5420
      @buntygamingff5420 10 місяців тому

      Wmk ji❤

  • @abhi.rana0785
    @abhi.rana0785 10 місяців тому +8

    ਘਰੋਂ ਨਿਕਲਾ ਤਾ ਗੁਰੂ ਘਰੇ ਪਹਿਲਾ ਆ ਸਟੋਪ ਰੱਖੇ ਦੁਨੀਆ ਲੋਕਾਂ ਤੇ ਰੱਖਾ ਰੱਬ ਤੋਂ ਮੈਂ ਹੋਪ❤

  • @manpreetsinghjosan3223
    @manpreetsinghjosan3223 10 місяців тому +8

    ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਸਾਰੇ ਭੈਣ ਭਰਾਵਾਂ ਨੂੰ ਸਾਰੇ ਹੀ ਪਰਿਵਾਰ ਨੂੰ ਖੁਸ਼ ਰੱਖੇ ਵਾਹਿਗੁਰੂ

  • @jotsekhon5103
    @jotsekhon5103 10 місяців тому +5

    Nandu veer nu waheguru ji chardikla bakshen... ❤❤❤❤❤❤❤❤ god bless you nandu veer............ ❤❤❤❤❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Sabbele
    @Sabbele 4 місяці тому +1

    Keep following 0300 ale arv bhajis channel
    Bhaji eh thanu bhaut pershNani kaarvaunde a 😂😂😂😂😂😂
    God bless you asli dosti ya bra si jiundi jagidi misael a
    Salute 🫡 luv

  • @manidaba123
    @manidaba123 10 місяців тому +1

    ਸ਼ੋਹਰਤ ਤੇ ਇੱਜ਼ਤ ਉਸ ਦਾਤੇ ਦੀ ਦੇਣ ਹੈ।
    ਖਜ਼ਾਨਿਆਂ ਦੇ ਮਾਲਕ ਬੜੇ ਜ਼ਲੀਲ ਹੁੰਦੇ ਦੇਖੇ ਨੇ
    Love you bhaji me thoda chota Veer mani daba ❤❤❤❤❤❤

  • @manidaba123
    @manidaba123 10 місяців тому +1

    Bhaji Thonu hate karan valea nu jwab
    ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।❤❤❤❤

  • @GagandeepSingh-rm5zx
    @GagandeepSingh-rm5zx 8 місяців тому +1

    Prache da badla hase nall😂😂😂😂😂 sanu v mza aya vese

  • @Badboy_.35
    @Badboy_.35 10 місяців тому +1

    Avvvaa geeee pra nu miln ❤❤

  • @chahal2166
    @chahal2166 10 місяців тому +2

    Love u bai 0300 alee . Rab chardi kla bhakshe eda hi sada bhrava di. Love you a bai❤❤❤❤❤❤❤❤

  • @manidaba123
    @manidaba123 10 місяців тому +4

    Waheguru ji thonu hmesha eda he hasda vasda rakhe Sarbat da Bhala hove ❤❤❤❤❤❤❤❤❤

  • @gillsaab2824
    @gillsaab2824 10 місяців тому +8

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤❤❤❤

  • @manidaba123
    @manidaba123 10 місяців тому +1

    Gharo nikla ta guru ghare hunda e stop. ਜੋ ਰੱਬ ਦੇ ਸਾਹਮਣੇ ਝੁਕਦਾ ਹੈ
    ਰੱਬ ਉਸਨੂੰ ਕਿਸੇ ਸਾਹਮਣੇ ਝੁਕਣ ਨਹੀ ਦਿੰਦਾ.
    Love you bhaji me thoda chota Veer mani daba ❤❤❤❤

  • @arunamasha2403
    @arunamasha2403 6 місяців тому +1

    🎉🎉🎉🎉 east or west arvi veere de vlog is best

  • @manidaba123
    @manidaba123 10 місяців тому +2

    ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ
    ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ
    Love you bhaji me thoda chota veer Mani Daba ♥️♥️♥️♥️♥️♥️♥️♥️

  • @manidaba123
    @manidaba123 10 місяців тому +1

    ਜਿੰਦਗੀ ਵੀ ਇੱਕ ਕਿਤਾਬ📕 ਵਰਗੀ ਏ !....
    ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨੀ ਪਤਾ .
    Love you bhaji me thoda chota Veer mani daba ♥️♥️♥️♥️♥️♥️♥️♥️♥️♥️

  • @manidaba123
    @manidaba123 10 місяців тому +1

    ਸਬਰ ਵਾਲੇ ਹਮੇਸ਼ਾ ਸਕੂਨ ਚ ਰਹਿੰਦੇ ਨੇ.
    ਕਿੳਕੀ ਉਹ ਜਾਨਦੇ ਨੇ ਕਿ ਪ੍ਰਮਾਤਮਾ ਭਲੀ ਕਰੇਗਾ.
    Love you bhaji me thoda chota Veer mani daba ❤❤❤❤

  • @foodchallenger2161
    @foodchallenger2161 10 місяців тому +7

    ਵਾਹਿਗੁਰੂ ਜੀ ਤੁਹਾਡੇ ਫੈਮਲੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ❤

  • @manidaba123
    @manidaba123 10 місяців тому +3

    ਥੋੜੀ ਆਕੜ ਵੀ ਜਰੁਰੀ ਆ ਜਨਾਬ ਜਿਨ੍ਹਾਂ ਤਾਰਾ ਵਿਚ ਕਰੰਟ ਨੀ ਹੁੰਦਾ ਲੋਕ ਮੂੰਹ ਨਾਲ ਛਿੱਲ ਦੇਂਦੇ
    Love you bhaji me thoda chota veer Mani Daba ♥️♥️♥️♥️♥️♥️♥️♥️♥️

    • @cPc412
      @cPc412 10 місяців тому

      Bahut badhiya gaal kahhi vadde veer

    • @manidaba123
      @manidaba123 8 місяців тому

      @@cPc412 ਹਾਂਜੀ ਵੀਰ ਮੇਹਰਬਾਨੀ

  • @jdeep1643
    @jdeep1643 10 місяців тому +2

    ਗੱਲਾਂ ਹੁੰਦੀਆਂ ਜ਼ਰੂਰ ਜਨਾਬ ਜੀ , ਹੁੰਦੀਆਂ ਸਾਡੇ ਚੰਗੇ ਕਿਰਦਾਰ ਦੀਆਂ….💗

  • @gursewak2990
    @gursewak2990 10 місяців тому +8

    ❤❤ ਲਵ ਯੂ ਟਰੱਕ ਭਰ ਕੇ ਜੱਟਾ ❤❤ ਆਰਵੀ ਵੀਰ ਮੈਂ ਓਸ ਸਮੇਂ ਤੋਂ ਤੁਹਾਡੇ ਨਾਲ ਹਾਂ ਜਦੋ ਖੂਹ ਤੇ ਰੋਮੀ ਹੁੰਦਾ ਸੀ ❤

  • @jotsekhon5103
    @jotsekhon5103 10 місяців тому +2

    East or west arvi veer is the best ❤❤❤❤❤ chardikla. Jai jai kar hoi pai a...

  • @Happy_pardhan
    @Happy_pardhan 10 місяців тому +1

    Love you paji arvi vere nandu gurvi paji nu dilo love you rabb chardikla ch rakhe tuhanu

  • @GurmeetSingh-tm9pv
    @GurmeetSingh-tm9pv 10 місяців тому +6

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ❤❤❤

    • @DavinderSingh-mr8sl
      @DavinderSingh-mr8sl 10 місяців тому

      ਸ਼ਰਮ ਕਰੋ ਯਾਰ ਉਹ ਆਪਣੇ ਦੋਸਤ ਦੀ ਬੇਸਤੀ ਕਰ ਰਿਹਾ ਹੈ ਇਸ ਨੂੰ ਲਾਈਕ ਨਾ ਕਰੋ

  • @Amandee3283
    @Amandee3283 10 місяців тому +1

    Paji nyc video pra tusi Hoda he bhut att ho ta aa video Dak ka hor vi vadia lagha love u bro

  • @budhvirk5102
    @budhvirk5102 10 місяців тому +3

    Wmk🙏

  • @ravleenkaire7380
    @ravleenkaire7380 10 місяців тому

    Paji last vich ta mzaa he a geya😂😂😂😂😂😂😂😂😂😂😂😂

  • @shamashchoudhary5333
    @shamashchoudhary5333 10 місяців тому +3

    Satshariakal punjbeo paji sachi att karwa aa tusi ❤❤ love from Jammu waheguru ji chardikala sari family nu love from Jammu ❤❤❤

  • @Akjhanga
    @Akjhanga 10 місяців тому +1

    hhahaha paji poma bhi aetma e paish karda...😂 ...love u arvi paji

  • @yuvi2022
    @yuvi2022 10 місяців тому +2

    ਵਾਹਿਗੁਰੂ ਜੀ ਸਾਰਿਆਂ ਦੇ ਪਰਿਵਾਰਾਂ ਨੂੰ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖਣ ❤❤

  • @amankashyap3509
    @amankashyap3509 10 місяців тому +3

    Booma end krwanda

  • @manidaba123
    @manidaba123 10 місяців тому +1

    ਅਜਾਦ ਪਰਿੰਦੇ ਆਂ ਸੱਜਣਾ,ਜੇ ਉੱਡ ਦੇ ਵੀ ਆਂ ,ਤਾਂ ਆਪਣੇ ਦਮ ਤੇ 🦅🦅
    Love you bhaji me thoda chota veer Mani Daba ♥️♥️♥️♥️♥️♥️♥️♥️

  • @Arshdeep_singh_0300
    @Arshdeep_singh_0300 10 місяців тому +3

    Waheguru ji thonu kush rakhe paji te waheguru bhume nu we she kar den thoda frr pyar pe jawe sare a gla khatam ho jan te jehre Lara e lwonde a ohna da pta lag jawe te ohna nu sde o na frr

  • @Hardeepdhillon0001
    @Hardeepdhillon0001 10 місяців тому +4

    Ghattt a jatta ❤bhoat vdia arvi saab love u 💖

  • @user-ey5ct3ej7w
    @user-ey5ct3ej7w 5 місяців тому +1

    Bai bhomme bai bhome di darru sadao❤❤

  • @navsandhu1337
    @navsandhu1337 10 місяців тому +3

    Waheguru ji mehar karn sade arvi 0300 wale veere te❤🙏👌👍🙏

  • @guri717
    @guri717 10 місяців тому +1

    Waheguru

  • @maninderbrarkotkapura5283
    @maninderbrarkotkapura5283 10 місяців тому +4

    Waheguru Chardikalla Ch Rakhe Bro sare pariwar nu 👏👏

  • @manidaba123
    @manidaba123 10 місяців тому +1

    ਕੁੱਝ ਨੀ ਘੱਟਦਾ ਸਭ ਨੂੰ ਹੱਸਕੇ ਮਿਲ ਮਿੱਤਰਾ
    ਇਸ ਦੁਨੀਆਂ ਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ
    Love you bhaji me thoda chota Veer mani daba ♥️♥️♥️♥️♥️♥️♥️♥️♥️

  • @manidaba123
    @manidaba123 10 місяців тому

    ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ
    ਜਿੱਤੇ ਨਹੀਂਓ ਕਰਕੇ ਚਲਾਕੀ ਕਿਸੇ ਨਾਲ…
    Love you bhaji me thoda chota Veer mani daba ❤❤❤❤❤❤

  • @GurmeetSingh-tm9pv
    @GurmeetSingh-tm9pv 10 місяців тому +2

    0300 ਆਲੇ❤❤❤

  • @amritbajwa60
    @amritbajwa60 10 місяців тому +3

    1 no

  • @manidaba123
    @manidaba123 10 місяців тому +1

    ਕੌਣ ਕਿੰਨਾ ਰੱਬ ਚ ਯਕੀਨ ਰੱਖਦਾ
    ♤ਲੋਕ ਕਰਦੇ ਨੇ ਜੱਜ ਉਹਦੇ ਕੰਮ ਕਰਕੇ
    Love you bhaji me thoda chota Veer mani daba ,,,♥️♥️♥️♥️♥️♥️♥️♥️♥️♥️

  • @jashanbhangal9824
    @jashanbhangal9824 10 місяців тому +1

    Sira❤

  • @vikramjitsingh-ec7yv
    @vikramjitsingh-ec7yv 10 місяців тому +2

    WaheGuru Ji

  • @tarantaran7813
    @tarantaran7813 10 місяців тому +2

    Bhoma siraa😂😂❤

  • @gsidhuvlogs4203
    @gsidhuvlogs4203 10 місяців тому +1

    Paji jiwe v hai par bohma sirrrrraaaa lohda hai baki bapu ji jaldi thk ho Jan bilkul WMK GBU 🙏 te baki love you hai paji ❤ jaldi paya karo tusi volg paji

  • @arvindersuman5571
    @arvindersuman5571 10 місяців тому +3

  • @foodchallenger2161
    @foodchallenger2161 10 місяців тому +3

    ਸਤਿ ਸ੍ਰੀ ਅਕਾਲ ਭਾਈ ਲਵ ਯੂ ❤
    Nice vlog today enjoy vlog ❤

  • @Devil_Gandhi
    @Devil_Gandhi 10 місяців тому +3

    Waheguru mehar krn chardi klaan vich rakhn❤️🔥 tarkiya bakshn🔥

  • @Devil_Gandhi
    @Devil_Gandhi 10 місяців тому +2

    Love you arvi t gurvi pajii❤️🔥

  • @Badboy_.35
    @Badboy_.35 10 місяців тому +1

    Love u Drling ❤❤

  • @kamalsekhon5437
    @kamalsekhon5437 10 місяців тому +3

    Good bro 👍👍

  • @user-oy3ur8iy1n
    @user-oy3ur8iy1n 6 місяців тому +1

    Honey ❤❤❤

  • @Devil_Gandhi
    @Devil_Gandhi 10 місяців тому +1

    🅾️3️⃣🅾️🅾️ Ale🔥❤️

  • @foodchallenger2161
    @foodchallenger2161 10 місяців тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤

  • @sahilbaniya1216
    @sahilbaniya1216 10 місяців тому +3

    waiting this vlog ❤

  • @gursewak2990
    @gursewak2990 10 місяців тому +2

    ❤❤ ਲਵ ਯੂ ਟਰੱਕ ਭਰ ਕੇ ਜੱਟਾ ❤❤

  • @sukhpreetsidhu2707
    @sukhpreetsidhu2707 10 місяців тому +1

    wmk❤

  • @AmarSingh-tz9mc
    @AmarSingh-tz9mc 10 місяців тому +4

    Waheguru ji tohnu hamesha happy rakhe

  • @manidaba123
    @manidaba123 10 місяців тому +1

    ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
    ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ

  • @user-xu5iq2tj5l
    @user-xu5iq2tj5l 6 місяців тому +1

    Sir jee ma thda vlog seen keta yr sir ❤hosam aa ❤️ 💖

  • @gursimranhandasimran8516
    @gursimranhandasimran8516 10 місяців тому +4

    Love you Bhai g ❤❤

  • @preetbal2591
    @preetbal2591 10 місяців тому +1

    Waheguruji Mere sohne veer nuu hameshaa chardikla vich rakhan ❤❤

  • @SunilKumar-uj6tw
    @SunilKumar-uj6tw 10 місяців тому +1

    Wmk😊

  • @jindchahal397
    @jindchahal397 10 місяців тому +1

    Bhomma banda end aa love you bro.... Lod is god

  • @HarpreetSingh-xy2ks
    @HarpreetSingh-xy2ks 10 місяців тому +4

    Waheguru Mere Kare

  • @deepbhoolpur2078
    @deepbhoolpur2078 10 місяців тому +3

    Nyc ❤

  • @diljitboss156
    @diljitboss156 10 місяців тому

    Sab to phla satshriakal sab nu ji 🙏 Bai de family nu hamesha chardikala vich Rakhi Nando Bai nu ❤ 0300 ale nu pyar karan Walia nu hamesha waheguru chardikala vich Rakhi 💫💯👑 king of 0300 ale 🍺

  • @jatinkumar6568
    @jatinkumar6568 10 місяців тому +2

    Love uh bro Att kri jyo 🔥❤️😘😘😘😘😘

  • @AmanDeep-dz3kn
    @AmanDeep-dz3kn 10 місяців тому +1

    ❤❤

  • @unqamritsar1348
    @unqamritsar1348 10 місяців тому +4

    Sat shri akal paji rab meharn karn tuhade sare pariwar ty nal sareye de ❤❤❤❤❤❤❤❤❤❤❤❤❤❤❤❤❤❤❤❤❤❤❤❤❤❤ ❤❤❤❤❤❤❤❤❤❤❤❤❤

  • @user-ey5ct3ej7w
    @user-ey5ct3ej7w 5 місяців тому +1

    Love you bro❤❤❤❤❤❤❤❤❤❤❤

  • @Officialgill06
    @Officialgill06 10 місяців тому +1

    Bhoma sirra bnda❤

  • @kulbirsingh7090
    @kulbirsingh7090 10 місяців тому +4

    Waheguru ji meher kari Sab te

  • @gulshanpreet2016
    @gulshanpreet2016 10 місяців тому +2

    Wmk ji

  • @rajbrar8644
    @rajbrar8644 10 місяців тому +4

    Waheguru mehar rakhi mere bhrava te❤ satnam waheguru

  • @manav3414
    @manav3414 10 місяців тому +5

    ਲੰਮੀਆ ੳਮਰਾਂ ਬਖਸ਼ੇ ੳਹਨਾਂ ਨੂੰ ਜਿਹਡ਼ੈ 0300 ਆਲਿਆ ਦੇ
    ਦਿਲ ਵਿਚੱ ਧਡ਼ਕਦੇ ਆ
    ਜਿਉਂਦੇ ਰਹਿਣ ਉਹ ਵੀ ਰੱਬਾ , ਜਿਹਨਾ ਦੀਆ ਅੱਖਾਂ ਵਿਚੱ 0300
    ਆਲੇ ਰਡ਼ਕਦੇ ਆ❤❤❤

    • @DavinderSingh-mr8sl
      @DavinderSingh-mr8sl 10 місяців тому +2

      ਕੀ ਇਹ ਮੈਸਜ ਕਰ ਰਹੇ ਹੋ ਤੁਸੀਂ ਯਾਰ ਸੋਚਿਆ ਕਰੋ ਏਦਾਂ ਦੇ ਬੰਦੇ ਨੂੰ ਤੁਸੀਂ ਵਧੀਆ ਸਮਝ ਰਹੇ ਹੋ ਆਪਣੇ ਯਾਰ ਦੀ ਸੀ ਇਹ ਬੇਨਤੀ ਕਰ ਰਿਹਾ ਹੈ

  • @Ravikumar-vo5yf
    @Ravikumar-vo5yf 10 місяців тому +3

    Love you 22g ❤❤❤

  • @manidaba123
    @manidaba123 10 місяців тому

    ਹਰ ਗੱਲ ਸਾਝੀ ਕਰਾਗੇ ਸਹੀ ਵਕਤ ਦੀ ਉਡੀਕ ਏ
    ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਈ ਠੀਕ ਏ🦅
    Love you bhaji me thoda chota veer Mani Daba ♥️♥️♥️♥️♥️♥️♥️♥️♥️

  • @sahildhir6676
    @sahildhir6676 10 місяців тому +1

    Jai jai kar baba

  • @arunamasha2403
    @arunamasha2403 6 місяців тому

    😂😂😂😂😂😂 bhome ne sirrrra krai aaaa🎉

  • @NirvairSekhon-ir4gu
    @NirvairSekhon-ir4gu 10 місяців тому +2

    Nice 22 🎉🎉🎉🎉🎉🎉🎉

  • @PreetKahlon-wx1ft
    @PreetKahlon-wx1ft 10 місяців тому +3

    Waheguru ji Mehar rakhe mere sohne vera te love ❤️ u mere vera nu

  • @Gurpreetsingh-yk4kv
    @Gurpreetsingh-yk4kv 10 місяців тому +2

    Bhoma siraa

  • @vickychouhan2536
    @vickychouhan2536 10 місяців тому +2

    Cra bai

  • @azadbhatia6288
    @azadbhatia6288 10 місяців тому +1

    Love u aa Bai ji

  • @ishkdadwal
    @ishkdadwal 10 місяців тому +1

    Waheguru ji

  • @gurjinderdhillon9841
    @gurjinderdhillon9841 10 місяців тому +4

    Good

  • @user-np9fy2ex1c
    @user-np9fy2ex1c 10 місяців тому +2

    Sat Shri akaal pra ji Jammu kadu ana ha wehaguru ji 🙏❤️

  • @TaranpreetSingh-ib2tv
    @TaranpreetSingh-ib2tv 10 місяців тому +1

    First view bro love you ❤

  • @shaktimann9450
    @shaktimann9450 10 місяців тому +1

    Bahut ghaint vlog hunde paji love u❤❤

  • @manjitsingh7025
    @manjitsingh7025 10 місяців тому +2

    P Ji wahegururu mahar kera tuadhea mom Dad ta 🙏

  • @Gharu-fl4bz
    @Gharu-fl4bz 10 місяців тому

    Love you a pra ❤❤❤❤ 0300 wale veer nu dil to ❤❤❤❤

  • @dil_preet01
    @dil_preet01 10 місяців тому

    Paji ma tuhade vlog dekhda , eh gal dekhi paji tuhde cr to kai jane hit hoge fr ap change hoge mtlb doglea wali kiti , but 0300 ale jida phla se uwe de hi a , down to earth bande❤❤

  • @chdawood6273
    @chdawood6273 10 місяців тому

    Lobe you from Pakistan❤😂 bhoma love you

  • @HarpreetSingh-xy2ks
    @HarpreetSingh-xy2ks 10 місяців тому +3

    Waheguru Mere Kare vr tere se

  • @amritshergill9483
    @amritshergill9483 10 місяців тому +2

    Veer Mera nane Amrit pal singh aa te got shergill aa uda bai att kranada Puri pra pehli wari comment kita ajh ma video tah ma regular dekhda renda bro bs chki chalo Kam

  • @Satbir.gill.752
    @Satbir.gill.752 10 місяців тому +3

    SATNAM SHRI WAHEGURU JI