Kamyab Hona Ta Matlabi ਬਣੋ | Full Motivation Da dose | Comfort zone ਛਡਣਾ ਪੈਣਾ Car di Light Wangu |

Поділитися
Вставка
  • Опубліковано 20 вер 2024
  • MOTIVATIONAL & Informative Video
    ਪਰ ਚੰਗੇ ਤੇ ਸੱਚੇ ਲੋਕ ਮਤਲਬੀ ਨਹੀਂ ਹੁੰਦੇ,
    ਉਹ ਸਿਰਫ ਉਹਨਾਂ ਲੋਕਾਂ ਤੋਂ ਦੂਰ ਚੱਲੇ ਜਾਂਦੇ ਨੇ ਜੋ ਉਹਨਾਂ ਦੀ ਕਾਬਲੀਅਤ ਦੀ ਕਦਰ ਨਹੀਂ ਕਰਦੇ ।
    Instagram👇👇
    / punjab_made
    Creator instagram 👇👇
    / kamall_lehal
    Tik Tok 👇👇
    vm.tiktok.com/R...
    Facebook👉
    / punjabmade1

КОМЕНТАРІ • 971

  • @kulwinderbilla1701
    @kulwinderbilla1701 4 роки тому +144

    ਯਾਰ ਤੇਰੀਆਂ ਵੀਡੀਓਜ਼ ਦੇਖ ਕੇ ਇਕ ਅਲੱਗ ਜਾ ਜਜਬਾ ਬਣ ਜਾਂਦਾ

  • @princebange7308
    @princebange7308 5 років тому +37

    "ਜਿਹੜੇ ਇਨਸਾਨ ਨੇ ਕੰਮ ਕਰਨਾ ਓਹਦੇ ਲਈ ਕੋਈ ਵੀ Excuse ਨਹੀਂ ਹੁੰਦਾ" Well said ਵੀਰ ਜੀ 👌👏🙏

  • @itspsc3003
    @itspsc3003 5 років тому +172

    ਵੀਰ ਜਿੰਨੇ ਕੁਛ ਕਰਣਾ ਹੁੰਦਾ ਹੈ ਉਹ ਰਾਸਤੇ ਲਬਦਾ ਹੈ
    ਜਿੰਨੇ ਕੁਛ ਨਹੀ ਕਰਣਾ ਉਹ ਬਹਾਨੇ ਲਬਦਾ ਹੈ...
    ਕਦੇ ਹਲਾਤ ਤੇ ਕਿਸਮਤ ਨੂੰ ਦੋਸ਼ ਕਦੇ ਰੱਬ ਤੇ ਰਿਸਤੇਦਾਰਾ ਨੂੰ ਯਾ ਘਰ ਵਾਲਿਆਂ ਨੂੰ ਦੋਸ਼

    • @sunnydeol5897
      @sunnydeol5897 4 роки тому +2

      Shi gal veer tari 👍👍

    • @sunnydeol5897
      @sunnydeol5897 4 роки тому +2

      Shi gal a veer tari 👍👍

    • @JASPREETSINGH-gf9bu
      @JASPREETSINGH-gf9bu 4 роки тому +1

      Right bro

    • @user-qv1iq1yw7k
      @user-qv1iq1yw7k 4 роки тому

      ਇਹੋ ਜਿਹੀਆਂ ਸਲਾਹਾ ਰੱਜੇ ਪੁੱਜੇ ਘਰ ਦੇ ਜਵਾਕ ਈ ਦਿੰਦੇ ਆ ਏਸੀਆਂ ਥੱਲੇ ਬਹਿਕੇ🤨

    • @harshrajgarh6253
      @harshrajgarh6253 3 роки тому

      ua-cam.com/video/-j9BKuGyWBg/v-deo.html

  • @Empirewarrior47
    @Empirewarrior47 4 роки тому +3

    ਵੀਰ ਮੈਨੂੰ ਜੀਵਨ ਵਿਚ ਹਰ ਇਕ ਕੰਮ ਵਿਚ ਸੰਘਰਸ਼ ਕਰਨਾ ਪਸੰਦ ਹੈ। ਉਸ ਸੰਘਰਸ਼ ਨਾਲ਼ ਮੈਨੂੰ ਸਫਲਤਾ ਵੀ ਮਿਲਦੀ ਹੈ। ਮੇਰੀ ਇੱਕ ਆਦਤ ਹੈ ਜਿਹੜੀ ਕੋਈ ਗਲ ,ਚੀਜ਼,ਕੰਮ ਪਸੰਦ ਆ ਜ ਜਾਂਦਾ ਹੈ । ਉਸ ਵਿੱਚ ਸਫਲ ਹੋਣ ਲਈ ਭਾਵੇਂ ਕਿੰਨਾ ਵ ਸੰਘਰਸ਼ ਕਰਨਾ ਪਿਆ ਓਹ ਕੀਤਾ।ਤੇ ਪਾਤਸ਼ਾਹ ਜੀ ਮੇਹਰ ਕਿਰਪਾ ਵੀ ਕਰਦੇ ਨੇ ਉਸ ਕੰਮ ਵਿਚ ਸਫਲ ਹੋਣ ਲਈ।
    ਜੀਵਨ ਵਿਚ ਕਈ ਕੰਮ ਸਾਡੀ ਗਲਤੀ ਨਾਲ ਵਿਗੜ ਵੀ ਜਾਂਦੇ ਨੇ ਪਰ ਓਹ ਗਲਤੀ ਹੀ ਇਨਸਾਨ ਦੀ ਮਦੱਦ ਕਰਦੀ ਹੈ ਉਸ ਕੰਮ ਨੂੰ ਹੋਰ ਨਿਖਾਰਨ ਲਈ।
    ਪਾਤਸ਼ਾਹ ਸਭਨਾਂ ਨੂੰ ਫਤਹਿਯਾਬੀ ਬਖਸ਼ਦੇ ਰਹਿਣ ।🤗😘

  • @ravirauke5790
    @ravirauke5790 4 роки тому +7

    ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਅਸਲ ਜਿੰਦਗੀ ਜਿਉਣ ਦਾ ਪਤਾ ਚਲਦਾ ਹੈ।ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏

  • @kala7232
    @kala7232 4 роки тому +2

    ਮਤਲਵੀ ਅਤੇ ਸਵਾਰਥੀ ਹੋਣਾਂ ਜਰੁਰੀ ਹੈ

  • @gulshanattri9833
    @gulshanattri9833 4 роки тому +7

    ਮੈ ਸੌ ਦੀ ਇੱਕੋ ਗੱਲ ਬੋਲਦਾ ਕੇ ਰੱਬ ਤੈਨੂੰ ਮੇਰੀ ਉਮਰ ਲਾ ਦੇਵੇ .......ਆਪਾ ਜਦੋਂ ਕਿਸੇ ਮੰਜਿਲ ਤੱਕ ਪਹੁੰਚ ਜਾਦੇ ਆ ਤਾ ਆਪਾ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕੀ ਆਪਾ ਇਸ ਦੁਨੀਆਂ ਤੇ ਸਿਰਫ ਇੱਕ ਮੰਜਿਲ ਲਈ ਨਹੀਂ ਆਏ

  • @kpsgrewal2247
    @kpsgrewal2247 19 днів тому

    Mai 4 saal bdh sun rea esne meri life bdl diti best punjab made page 😍

  • @adhyatmikstories8192
    @adhyatmikstories8192 5 років тому +47

    Brother tohdai shirt boht vadia. 👌👌👌 Te tohadi video mind blowing 😘😘😘

    • @Famousbtechchickenbar
      @Famousbtechchickenbar 5 років тому

      Bai tainu kehra dhakke naal video dikhayi aa ohne tu na dekh j enna hi aa ta lally... Pr social media te gaala ta na kadh..

    • @harshrajgarh6253
      @harshrajgarh6253 3 роки тому

      ua-cam.com/video/-j9BKuGyWBg/v-deo.html

  • @RanjeetSingh-gv2fd
    @RanjeetSingh-gv2fd 4 роки тому

    ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ

  • @radhekrishna4283
    @radhekrishna4283 5 років тому +5

    Video kidda lagi dasioo te like kro te shear kro

  • @ਗੁਰਪ੍ਰੀਤਸਿੰਘ-ਢ2ਗ

    ਆਪਣ ਹਥੀਂ ਆਪਣਾ
    ਆਪੇ ਹੀ ਕਾਜ ਸਵਾਰਨਾ
    ਬਹੁਤ ਵਧੀਆ ਜੀ

  • @charanthiara8142
    @charanthiara8142 5 років тому +3

    Aam log motivated + sochde os bare + fr so jande aaa....
    Jina kamyaab hona o motivated + sochuge os bare + fr kam shuru kruge ode te....

  • @user-rj4di1xq1i
    @user-rj4di1xq1i 4 роки тому +2

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਜੀ ਜਿਸਨੇ ਕਾਮਜਾਬ ਹੋਣਾ ਉਹ ਲੋਕਾਂ ਦੀਆ ਗੱਲਾ ਦੀ ਪ੍ਰਵਾਹ ਨਹੀਂ ਕਰਦਾ ਧੰਨਵਾਦ ਜੀ

  • @its_gouravchanna
    @its_gouravchanna 5 років тому +25

    2:04 fogg (ਧੂੰਦ)ਵੀ ਵੱਡੀ ਉਦਹਾਰਨ ਹੈ

    • @Parminder5190
      @Parminder5190 4 роки тому

      fogg ni fog (ਧੁੰਦ) hunda hai

  • @KaranKumar-dc7dg
    @KaranKumar-dc7dg 4 роки тому +2

    Sir tuhadia galan ta bande nu badal dindiya ne love you sir love you

  • @Vickydaftriwala47
    @Vickydaftriwala47 5 років тому +36

    Jina 2-4 ne video dislike kiti e ohh lgda insan te hni fuddu sale..... punjab da iko iko kaint channel punjab made kamal veer nyc

  • @seepusingh6194
    @seepusingh6194 2 роки тому

    ਬਹੁਤ ਵਦੀਆ ਵੱਡੇ ਵੀਰ ਬਹੁਤ ਕਸ਼ ਸਿੱਖਣ ਨੂੰ ਮਿਲਦਾ ਥੋਡੇ ਕੋਲੋ ਜਿਓੰਦੇ ਰਹੋ

  • @Arsh0222
    @Arsh0222 5 років тому +3

    good job sir👍🏻

  • @balvirsingh2360
    @balvirsingh2360 Рік тому +1

    ਲਵ ਯੂ ਵੀਰ ❤❤❤

  • @paramgill2734
    @paramgill2734 5 років тому +12

    Ghare beh ke ghare beh maariya ni gallan 🔥

  • @kalamsemalham
    @kalamsemalham 4 роки тому +1

    Tohadi hr ek videos bhut dil nu lagdi a paji bhut vdia

  • @meenusahota1829
    @meenusahota1829 5 років тому +3

    Thnks brother To Give us A
    Great Knowledge , and make a Next video how to Break A Comfort Zone

  • @mansaab2705
    @mansaab2705 4 роки тому

    ਧੰਨਵਾਦ ਜੀ।

  • @Gurwinder_Sran
    @Gurwinder_Sran 5 років тому +3

    0:32 to 0:40 literally the thing i wanted to hear!

  • @SinghVlogs1
    @SinghVlogs1 4 роки тому +1

    Right bro

  • @harrygill126
    @harrygill126 5 років тому +3

    👌👌Siraaaa bai

  • @ParvinderSingh-og8du
    @ParvinderSingh-og8du 4 роки тому +1

    ma soda bhot vadda fann aia ji love u sir jiii

  • @sukhveermahal722
    @sukhveermahal722 5 років тому +4

    Sirrra 22

  • @AmritsarSportstars
    @AmritsarSportstars 4 роки тому +2

    You are doing a great service to the society... Punjabis are indebted to you for taking this initiative of imparting knowledge and life lessons... it's full of positivity... keep it up ❤️👍🏽

  • @Krishan_jalwehra
    @Krishan_jalwehra 5 років тому +3

    veere business ideas te video bnao please.. mai insta te v msg kita c...... baki video boht ghaint c har video ch kujh sikhan nu milda love you bro 😎❤

  • @taniasharma9423
    @taniasharma9423 4 роки тому +1

    Veers thx and god bless you

  • @KPTAAN_-cv6qj
    @KPTAAN_-cv6qj 5 років тому +3

    Tusi bhut wadia kar rhe oo bra love you 🙏

  • @jagmitsingh1821
    @jagmitsingh1821 4 роки тому

    Veer ji menu punjabi language vich motivation mili is lyi m bhut happy a

  • @jarmansingh376
    @jarmansingh376 5 років тому +4

    Love ❤️ you brother and

  • @man0ftheocean453
    @man0ftheocean453 4 роки тому +1

    Veere tuadi voice baut ghaint aa tuade videos ਕੁੱਜ ਸਿੱਖਣ ਨੂੰ ਜਰੂਰ milda,,supppp

  • @jashandeepsingh2986
    @jashandeepsingh2986 5 років тому +4

    #plz made video on world war one ta two ta reasons and cause

  • @jafreetrai4045
    @jafreetrai4045 4 роки тому +1

    ਬਾਈ ਜੀ ਮੈਂ ਤੁਹਾਡਾ content ਬਹੁਤ ਪਸੰਦ ਕਰਦਾ

  • @simrankhangura3951
    @simrankhangura3951 5 років тому +5

    Mind blowing.... ✔💋
    Bro tusi world war 1 , 2 te video bana sakde ooo reply me...

  • @simrandeepkaur4474
    @simrandeepkaur4474 3 роки тому

    Awesome motivational video bro..... Keep it up.... God bless you

  • @unexampledsandy730
    @unexampledsandy730 5 років тому +4

    Waiting for new video bro..
    Hope so jldi he iyage new video 😊🙇‍♂️

  • @joblessgamer5209
    @joblessgamer5209 5 років тому

    Bas sadi youth nu isse tra motivation krda rhi veer. 👍👍👍👍👍👍👍

  • @statuslayers7998
    @statuslayers7998 5 років тому +4

    अगर यूट्यूब वीडियो पर एड आती है तो पुरा देखे स्क्प मत करो इसका फायदा चैनल को जायगा और हमारी छोटी सी भूमिका से चैनल को बहुत अछा सपोर्ट मिलेगा

  • @singhs1984
    @singhs1984 4 роки тому

    ਬਹੁਤ ਵਧੀਆ ਵੱਡੇ ਵੀਰ

  • @its_gouravchanna
    @its_gouravchanna 5 років тому +10

    5 view 9 like

  • @JatinderSingh-fk7gw
    @JatinderSingh-fk7gw 3 роки тому

    Nai nai brother. Tuhadi gall Sahi aa. Love you bhaji

  • @MandeepSingh-vh2hi
    @MandeepSingh-vh2hi 4 роки тому +3

    Veere kuch
    lafj ni
    teri
    treef lyi
    love u bro gbu

  • @gaganbilga5497
    @gaganbilga5497 4 роки тому +2

    ਵੀਰ ਜੀ kartar Singh Sarabha ਤੇ v video banao

  • @jatinderchahal1665
    @jatinderchahal1665 5 років тому +8

    yy bamb,seraa,❣️❣️❣️❣️👈❣️👈❣️❣️❣️❣️❣️❣️❣️❣️❣️❣️❣️❣️🙏

  • @gillagropb2994
    @gillagropb2994 4 роки тому +1

    Tere Galla sun sun Zindagi 3 month Ch 1% again karde eh energy parya gall khanda ta pata ni kon pr sanu ta tu dasda bro.
    Salut aa bro

  • @ਅਮਨਫਗਵਾੜਾ10
    @ਅਮਨਫਗਵਾੜਾ10 5 років тому

    ਬਹੁਤ ਵਧੀਆ ਗੱਲਾਂ ਆ ਤੁਹਾਡੀ ਆ ਭਾਜੀ

  • @ravindersinghdugri6336
    @ravindersinghdugri6336 3 роки тому

    ਬਹੁਤ ਹੀ ਵਧੀਆ ਵੀਰ

  • @neerajsharma9349
    @neerajsharma9349 5 років тому

    ਦਿਲੋ ਲਾਇਕ ਕੀਤਾ ਤੁਹਾਡੀ ਵੀਡੀਓ ਨੂੰ
    ਸੱਚੀ ਬਹੁਤ ਸ਼ਾਨਦਾਰ motivated ਵੀਡੀਓ ਬਣਾਉਂਦੇ ਓ

  • @amanmasih8217
    @amanmasih8217 3 роки тому

    Tusi ve kamaal de ho tusi ve ek ajooba he ho veer ji

  • @sattaanmulla2096
    @sattaanmulla2096 4 роки тому

    ਬਹੁਤ ਵਧੀਆ ਵੀਰ ਜੀ ਤੁਹਾਡੀਆ ਵੀਡੀਓ

  • @heepamaan4608
    @heepamaan4608 5 років тому

    ਬਾਈ ਜੀ ਤੁਹਾਡੀਆਂ ਵਿਡੀਓਜ ਬਹੁਤ ਵਧੀਆ ਹੁੰਦੀਆਂ ਨੇ। ਬਹੁਤ ਕੁੱਝ ਸਿੱਖਣ ਨੂੰ ਮਿਲਦਾ। ਲੱਗੇ ਰਹੋ ਵੀਰ ਜੀ।

  • @gaminghouseyt412
    @gaminghouseyt412 4 роки тому

    Sir mene aap ki jitni bhi video dekhi ha sab super hai aap brilliant ho

  • @ਗਮਦੂਰਸਿੰਘਸਹੋਤਾ

    ਹਰ ਬੰਦਾ ਭਗਤ ਸਿੰਘ ਤਾਂ ਬਣਨਾ ਚਾਹੁੰਦਾ ਹੈ ਪਰੰਤੂ ਸਿਰਫ ਆਪਣੇ ਘਰ ਲੲੀ ਨਾ ਕੀ ਇਸ ਸੰਸਾਰ ਲੲੀ ਨਹੀਂ ਜਾਂ ਇਨਸਾਨੀਅਤ ਲਈ ਕੋਈ ਬੁਰਾ ਨਹੀਂ ਬਣਨਾ ਚਾਹੁੰਦਾ ਹੈ
    ਸੱਭ ਦਿਖਾਵੇ ਦੇ ਚੰਗੇ ਸਰੀਫ ਬਣਕੇ ਰਹਿਣਾ ਚਾਹੁੰਦੇ ਹਨ

  • @JasbirSingh-kg8kv
    @JasbirSingh-kg8kv 4 роки тому +1

    Mera bai kamal aa end aa bai

  • @VISHALVISHAL-tb5sw
    @VISHALVISHAL-tb5sw 4 роки тому

    your given motivation is real

  • @sidhuspalaala8960
    @sidhuspalaala8960 2 роки тому

    Bhut vdiya smjaya y ji bhut chnga lga eh savh sunke

    • @GUrpreetSingh-ko3bz
      @GUrpreetSingh-ko3bz 2 роки тому

      Ehe video jroor dekho. thonu pasand awegi. ua-cam.com/video/9hI9cPUjtGk/v-deo.html

  • @karandhiman7077
    @karandhiman7077 Рік тому

    Bahout sohni motivation video 👏

  • @amarbirsing6128
    @amarbirsing6128 8 місяців тому

    👍Bhut Vdia information ditti brother tusi 👏

  • @ekoukarsinghgamr8920
    @ekoukarsinghgamr8920 3 роки тому

    Very nice bhot koj sekhan nu melaea

  • @harjitkumar3475
    @harjitkumar3475 5 років тому +1

    very motivation video

  • @jasbirsingh1298
    @jasbirsingh1298 3 роки тому

    Very usefull information sir thanks 😊

  • @singhsamrath6691
    @singhsamrath6691 4 роки тому

    ਸਹੀ ਗਲ ਏ

  • @deepakmanchanda1834
    @deepakmanchanda1834 4 роки тому

    bai tu siraa yr
    soch badal dina bande di

  • @harshpathak1840
    @harshpathak1840 3 роки тому

    ਸਹੀ ਗੱਲ ਆ bro

  • @ismyle_khan_vlog
    @ismyle_khan_vlog 5 років тому

    ਸਹੀ ਕਿਹਾ ਭਾਜੀ

  • @amrikbassi1491
    @amrikbassi1491 4 роки тому

    Bilkul sahil shukria

  • @ranjotgill691
    @ranjotgill691 3 роки тому

    Carry on veere tuhanu zarror kamzabi milegi

  • @MandeepSingh-qt9lh
    @MandeepSingh-qt9lh 2 роки тому +1

    Nice video bro wmk 🙏 Tera ta

  • @tejindersingh7966
    @tejindersingh7966 4 роки тому

    ਵੀਰ ਬਹੁਤ ਵਧੀਆ ਵੀਡੀਉ ਬਨੋਨੇ ਹੋ ਤੁਸੀਂ

  • @DhianMattu
    @DhianMattu Місяць тому

    Bilkul sahi 👍👍👍👍👍👍🙏 Thanks

  • @Karanchachoharia
    @Karanchachoharia 4 роки тому +1

    ਤੁਹਾਡੀ ਅਵਾਜ ਬਹੁਤ ਵਧੀਆ ਵੀਰ

  • @AmarjeetSingh-ve5rq
    @AmarjeetSingh-ve5rq 5 років тому +1

    Sahi gal aa bro. Jo comfort zone chad ne sakde oh iko jagah te reh jande aa

  • @fitnessnature6851
    @fitnessnature6851 4 роки тому

    Good motivational ViDeO 👍👍👍

  • @BaljeetSingh-mg8bq
    @BaljeetSingh-mg8bq 4 роки тому

    Waooo bai thanks yar menu bhut kuz milya aa

  • @atswaleyaar1286
    @atswaleyaar1286 5 років тому +1

    Sira bro

  • @jagdeepsingh-fu4pr
    @jagdeepsingh-fu4pr 4 роки тому

    ਸਹੀ ਗੱਲ ਹੈ

  • @sahiljoshi6305
    @sahiljoshi6305 5 років тому +1

    💯 truth to become successful

  • @jasminegill295
    @jasminegill295 4 роки тому

    Main sirf 13 di aan.. sare mainu prefer karde aa ki toon doctor, teacher jaan study karke kuch ban ... meri family vich sirf mera brother hi mainu English singer banan lai motivate karda...te sach much main English singer hi banna chahundi haan.... main bahut mehanat karongi te 1 din shaid mere bahut fan honge...

  • @RanjitSingh-lr6ff
    @RanjitSingh-lr6ff 2 роки тому

    Sahi gal tuhadi ver ji nice video jnab

  • @badgodmafia7922
    @badgodmafia7922 5 років тому +2

    Bhout vadiya video bro carry on good job

  • @baljinderbhullar2854
    @baljinderbhullar2854 5 років тому +1

    Bhut jada vadia vr

  • @lvublack1914
    @lvublack1914 5 років тому

    Kaint ਭਾਜੀ

  • @sumantsinghrajput7363
    @sumantsinghrajput7363 5 років тому

    Bihar ka Rahane wala hun mere ko video bahut Achcha laga aur Main Punjab Mein kam karta hun bahut Achcha Laga

  • @officialsidhu390
    @officialsidhu390 3 роки тому

    Bai jai mai new kam suru kran laga bs ehi soch k k look jo marji kehn . Thanks bro boht vidya video c

  • @manpreetsinghnasibpuria1972
    @manpreetsinghnasibpuria1972 4 роки тому +1

    Sahi aa veere... risk is very compulsory

  • @justlakhi9850
    @justlakhi9850 4 роки тому

    Video dekhn ton pehla hi kehna y eh sahi aa success hon li selfish hona zruri aa , Mera personal experience aa Mai loka bare soch soch kuch ni khtya , jinna bare sochda c ohi agge Lang ge aapa piche de piche hi 🙏🙏🙏

  • @babbisingh749
    @babbisingh749 4 роки тому

    Hmm veere jine kuj krna oh app hi raste lb lenda

  • @lakhveer0362
    @lakhveer0362 5 років тому +1

    Shi a veer g 👍👍👍🙏🙏🙏😉

  • @arshdeep-uc5ke
    @arshdeep-uc5ke 5 років тому

    Bohtt khoob vere bhtt vdya Kam kr rhe ho tuc

  • @ranbirghuman6815
    @ranbirghuman6815 4 роки тому

    Very good bro boht vadia vedio banayee excellent

  • @rkkamboj5779
    @rkkamboj5779 4 роки тому

    Wah veer slute aa tanu bhot vdyea jankari

  • @rajsanhdu1198
    @rajsanhdu1198 5 років тому +1

    Good aa Veera

  • @KIDS3.
    @KIDS3. 5 років тому

    Bhut Vaadiya c sir ji

  • @nannukumar6150
    @nannukumar6150 4 роки тому

    ਡਾ.ਬੀ.ਆਰ.ਅੰਬੇਦਕਰ ਤੇ ਵੀ ਬਾਈਉਗਰਾਫੀ ਬਣਾ ਦੇਉ ਵੀਰ ਜੀ

  • @Kuldeep-moga
    @Kuldeep-moga 4 роки тому

    Good Good 100 percent true