O veer ji sat shri akal bohot wadiya veer ji koi khada jameen mangi vicki honi hor koi khande paise de gal veer kai vari lokan kol paise v bohot hunda veer ji dil to bina banda kucg ne kr sk da
Khaad beej subsidy te, bijli free paani free, free bijli te a.c v challu din raat, saari sahulata leke v sarkar nu gaalan kaduge. Shonk da koi mul nai uda
👌ਸ਼ੋਂਕ ਆਪਣੇ ਆਪ ਪੂਰੇ ਹੋ ਜਾਂਦੇ ਆ... ਜੇ ਜੇਬ ਚ ਪੈਸੇ ਹੋਣ....
Right 💯
ਕੰਮ ਤਾਂ ਸੋਹਣਾ ਕੀਤਾ ਬਾਈ ਜੀ,ਪਰ ਸਭ ਪੈਸੇ ਦੀ ਗੱਲ ਆ,ਤਕੜੇ ਦਾ ਸਲਾਹੁਣਾ ਕੀ,,,,ਤੇ ਮਾੜੇ ਦਾ ਨਿੰਦਣਾ ਕੀ,🙏
Sahi gall pra di nice
Sahi gall aw Bai
ਅਖ਼ੀਰਲੀ ਗੱਲ ਨੇ ਸਵਾਦ ਲਿਆਤਾ, ਬਾਕੀ ਵੀਡੀਓ ਤੇ ਫਾਰਮ ਬਹੁਤ ਸੋਹਣਾ
ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,
Bahut vadhia ji,es tra khet v jee vadhia lgda hai ji,💐
Bahi bhaut vadia .. good 👍👌🏽👌🏽👌🏽 job...
Good very Good son ji God blass you son ji
ਬਹੁਤ ਵਧੀਆ ਵੀਰ ਜੀ
Very good job
ਸੋਂਕ ਦਾ ਕੋਈ ਮੁੱਲ ਨਹੀਂ ਇਹ ਅਧੂਰੀ ਸੱਚਾਈ ਹੈ
ਪੂਰੀ ਸੱਚਾਈ ਇਹ ਆ ਸ਼ੌਕਾਂ ਨਾਲ ਈ ਘਰ ਪੱਟੇ ਜਾਂਦੇ ਆ
ਜੇ ਸ਼ੌਕ ਨੀ ਪੂਰਾ ਕਰਨਾ ਫਿਰ ਦੁਨੀਆ ਤੈ ਆਉਣ ਦਾ ਕੋਈ ਫਾਇਦਾ ਨੀ ਜੀ
ਬਹੁਤ ਵਧੀਆ ਜੀ
Bai... Very good.. Bahut wadhiya laggea. Bro.
Very nice video bro 🙏🏻
ਜਾਰ ਕਰੀਏ ਕੀ ਅਸੀਂ ਤਾਂ ਸਾਰੀ ਉਮਰ ਫੈਕਟਰੀਆਂ ਵਿਚ ਕੱਡ ਲਈ ਮਸਾਂ ਸਿਰ ਢੱਕੇ ਆ ਦਿਲ ਕੀਦਾ ਨਹੀ ਕਰਦਾ
ਸ਼ੋਕ ਪੂਰੇ ਕਰਨ ਦੀ ਕੀ ਗੱਲ ਆ ਕਲੋਨੀ ਵਿੱਚ ਕਿੱਲਾ ਵਿਕਿਆ ਹੋਵੇ ਇਹੋ ਜਿਹਾ ਤਾਂ ਬਣ ਜਾਂਦਾ ਸ਼ੋਕ ਤਾਂ ਹਰੇਕ ਬੰਦੇ ਨੂੰ ਹੁੰਦੇ ਆ ਪਰ ਪੂਰੇ ਕਿਸੇ ਕਿਸੇ ਦੇ ਹੁੰਦੇ ਆ ਹੁਣ ਪੈਸਾ ਬਹੁਤ ਜ਼ਰੂਰੀ ਹੋ ਗਿਆ ਸ਼ੋਕ ਪੂਰੇ ਕਰਨ ਲਈ
ਬਹੁਤ ਵਧੀਆ
ਬਹੁਤ ਵਧੀਆ ਹੈ
Very good bro 💯👍👍
Bai ESS tra de or place vakhaoo..vekh ke changa lagda
Bhut badhiya y g
ਬਹੁਤ।ਵਦੀਆ।ਨਹੀ।ਤਾ।ਲੋਕ।ਸਾਲੇ।ਮੋਟਰ।ਤੋ।ਗੰਦ।ਨੀ।ਪੰਟਦੇ।।ਜਿੰਥੋ।ਰੋਟੀ।ਤਿਆਰ।ਹੋਣੀ।
Bahut hi vadhiya lagga Bai ji 👍
Farm bhut sihna ਗਲ ਪੈਸਿਆਂ ਦੀ ਹੈ
O veer ji sat shri akal bohot wadiya veer ji koi khada jameen mangi vicki honi hor koi khande paise de gal veer kai vari lokan kol paise v bohot hunda veer ji dil to bina banda kucg ne kr sk da
ਜਿਦੇ ਘਰ ਨੇਂ ਦਾਣੇ ਓਹਦੇ ਕਮਲੇ ਵੀ ਸਿਆਣੇ ਚਾਹੇ ਸੋਨੇ ਦਾ ਮੰਜਾ ਬਣਵਾਲੇ। ਬਾਕੀ ਦਾਤੇ ਦੀ ਕਿਰਪਾ ਚਾਹੀਦੀ ਐ
ਬਹੁਤ ਹੀ ਸੌਹਣੀ ਜਗਾ ਬਣਾੲੀ ਵੀਰੇ ਨੇ ਖਾਸ ਕਰਕੇ ਚਬਾਚਾ ਜੌ ਕੇ 1 ਵਧੀਆ
Swimming pool ਨਾਲੋ ਘੱਟ ਨਹੀ ਸਲੂਟ ਹੈ ਵੀਰੇ ਦੀ ਸੌਚ ਨੂੰ
ਸ਼ੌਕ ਵੀ ਪੈਸੇ ਨਾਲ ਹੀ ਪੂਰੇ ਹੁੰਦੇ ਨੇ ਵਾਈ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਵਾਲੀ ਗੱਲ ਹੋ ਜਾਂਦੀ ਐ ਵੀਰ
Thank you 👍👍
2ਕਨਾਲਾਂ ਹੈ ਜਾਂ ਜਿਆਦਾ ਜਿਹਥੇ ਫਾਰਮ ਹਾਊਸ ਬਣਾਇਆ ਹੈ
Good👍👍
ਸਿਰਾ ਬਾਈ❤
Chandan. Fruit trees. Lao. 1. Acre. Ch. 1500. Fruit trees. Lao. Apni. Khetee te. Video. Deko. UP. Farmer. Sandalwood. 🌳🍑🍅🍋🍊🍏🍎🥭🇮🇳🌎👍🏿. 🇺🇸🏠💰🍻🇨🇦👍🏿
Nice
Eh ta keda farm house a bai pind mehmdke ja k dekhi farm house 25 lakh lga pool vgera sb kuj laya
Sachi sok da koe mol nahi
Very good
Very nice ji
Nice 👍
kanak at 40 maaann hoi ah marri jnda apnia hi shonk shonk chitraa ch lana shonk
ਦਫ਼ਾ ਹੋਵੇ ਅਸੀਂ ਕਿਉ ਮੱਚਣਾ
Machi ta ja rha
@@gurisidhu6131 ਚਲ ਮੈ ਤਾ ਮੱਚ ਰਿਹਾ ਤੇਰਾ ਤਾਂ ਭਾਂਬੜ ਨਿਕਲ ਹੀ ਰਿਹਾ ਹੈ .
ਐਵੇ ਫੁਕਰੀਆਂ ਮਾਰੀ ਜਾਂਦਾ ਤੇਰੇ ਤੋਂ ਵੱਧ ਤੋਂ ਵੱਧ ਪਤਾ ਨਹੀਂ ਲੋਕਾਂ ਨੇ ਕੀ ਕੁੱਝ ਬਣਾ ਰੱਖਿਆ ਹੈ l ਤੇਰੇ ਵਰਗੇ ਬਣਾ ਕੇ ਬਾਅਦ ਵਿੱਚ 10/ਰੁਪਏ ਦੀ ਰੱਸੀ ਵੀ ਭਾਲ਼ਦੇ ਹਨ l
ਪੱਲੇ ਹੋਣਦਾਣੇ,ਕਮਲੇਵੀਸਿਆਣੇ
Very nice
Attttt
ਸਿਆਣੇ ਕਹਿੰਦੇ ਸੀ ਤਕੜੇ ਦਾ ਸੱਤੀ ਬੀਹੀ 100 ਹੁੰਦਾ
good
ਕਿਤੇ ਕੰਮ ਕਰਦੇ ਮੁੰਡਿਆਂ ਦੀ ਵੀਡੀਓ ਬਣਾਉਣ ਦੀ ਵੀ ਹਿੰਮਤ ਕਰ ਲਓ
👍🙏🙏🙏🙏🙏
Acha shaunk da mull koi ni bijli da bill v bhr dya kro kyu loka nu mar dyo
😂😂😂😂
Khaad beej subsidy te, bijli free paani free, free bijli te a.c v challu din raat, saari sahulata leke v sarkar nu gaalan kaduge. Shonk da koi mul nai uda
Verre bai da na nam ate na add and na hi phone number dasya
ਵੀਰ ਨੇ ਪੈਸੇ ਕਿੰਨੇ ਕੁ ਲਾ ਦਿੱਤੇ ਜੀ
Shud Punjabi bolni Sikho ji .puchan gey nu Pusan gey boldey ho. Desi anchor
22 tu man ja na man tu hai fukra. Teri bol chal to pta lgda ky tu ki item a. .
Very nice.mala.rusiea
ਬਹੁਤ ਬਹੁਤ ਮੁਬਾਰਕਬਾਦ ਮੁਬਾਰਕਬਾਦ
ਬਹੁਤ ਵਧੀਆ ਜੀ
very nice
Good
Good
Good
Good