17 ਏਕੜ 'ਚOrganic ਖੇਤੀ ਕਰਦੀ ਬੇਬੇ, ਬੰਦਿਆਂ ਨਾਲੋਂ ਵੱਧ ਚਲਾਉੰਦੀ ਕਹੀ, ਦੁਗਣੇ ਰੇਟ 'ਚ ਵਿਕਦੀ ਫਸਲ

Поділитися
Вставка
  • Опубліковано 17 вер 2024
  • 17 ਏਕੜ 'ਚ Organic ਖੇਤੀ ਕਰਦੀ ਬੇਬੇ, ਬੰਦਿਆਂ ਨਾਲੋਂ ਵੱਧ ਚਲਾਉੰਦੀ ਕਹੀ, ਦੁਗਣੇ ਰੇਟ 'ਚ ਵਿਕਦੀ ਫਸਲ

КОМЕНТАРІ • 34

  • @Kartoon260
    @Kartoon260 14 днів тому +8

    ਬਹੁਤ ਸੋਹਣੀ ਵੀਡੀਓ ਜੀ, ਧੰਨਵਾਦ ਜੀ ਚੈਨਲ ਦਾ

  • @Lovenature-nt8zm
    @Lovenature-nt8zm 8 днів тому +5

    ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏

  • @swaransingh2020
    @swaransingh2020 14 днів тому +10

    🎉 ਮਹਿਨਤੀ ਬੇਬੇ

  • @kashbassey9149
    @kashbassey9149 13 днів тому +2

    Women are very strong
    Men just dont allow the women to work on their farms..they feel threatend by them
    Well done bebeji..so proud of you ❤

  • @SandeepSingh-gz2sr
    @SandeepSingh-gz2sr 14 днів тому +4

    Buhat wadia Babe ji waheguru ji chardikala rakhe

  • @dikshasandhu4938
    @dikshasandhu4938 13 днів тому +2

    A women is all over rounder , they are blessing . Thankuh for showing such a beautiful content and keep posting videos . we all like your videos

  • @beginstart5684
    @beginstart5684 8 днів тому +1

    Nice ,gvadia kamm chale tuhade rabb kare tarakii karo

  • @AmandeepSingh-bu4wn
    @AmandeepSingh-bu4wn 8 днів тому +1

    ਬਹੁਤ ਵਧੀਆ ਜੀ

  • @gurbaxsingh1581
    @gurbaxsingh1581 11 днів тому +1

    Good good good. Thanks

  • @kamaldeepkaur5804
    @kamaldeepkaur5804 14 днів тому +3

    ਮਿਹਨਤਕਸ਼ ਬੇਬੇ ❤

  • @user-jm7ir4gk6f
    @user-jm7ir4gk6f 13 днів тому +1

    Waheguruji chardikla bakshan sare pariwar te apna mehr pareya hath rakhna Waheguruji 🎉🎉🎉🎉🎉🎉🎉🎉

  • @dorrisjerry5091
    @dorrisjerry5091 3 години тому

    Madam ji you are doing great job I appreciate.
    With organic food you are saving life’s .
    Amazing amazing.🏅🏅🏆🥇👌👏👏keep it up
    God bless.
    Gardening is a best remedy to keep our health ,healthy.🌹🌹

  • @kulwinderkaur7761
    @kulwinderkaur7761 14 днів тому +2

    Hard work lady

  • @darshansingh667
    @darshansingh667 13 днів тому +1

    Dhan ho mata g

  • @JasveerKaur-l9h
    @JasveerKaur-l9h 13 днів тому +1

    Wah mata ji❤

  • @ranjeetkaurbrar1764
    @ranjeetkaurbrar1764 5 днів тому

    Waheguru chandigarh Kala ch rakhe bhan ji nu

  • @chamkaurdhaliwal588
    @chamkaurdhaliwal588 12 днів тому +3

    ਮਹਿਲਾ ਕੀ ਹੁੰਦੀ ਏ ?

    • @Punjab_Punjabi_Punjabiat
      @Punjab_Punjabi_Punjabiat 10 днів тому +1

      ​@@KuldeepKaur-oc8cnਮਹਿਲਾ ਪੰਜਾਬੀ ਦਾ ਸ਼ਬਦ ਨਹੀਂ ਉਹ ਨੇ ਤਾਂ ਪੁੱਛਿਆ

  • @JasbirSingh-wj9qm
    @JasbirSingh-wj9qm 6 днів тому

    So nice video 📹, God bless them 🙏 ❤

  • @narinderkaur9867
    @narinderkaur9867 4 дні тому

    Very nice

  • @sukhigill9400
    @sukhigill9400 14 днів тому +1

    Waheguru ji 🙏🙏

  • @AkashDeep-hp4st
    @AkashDeep-hp4st 2 дні тому

    ਵਧੀਆ ਕੰਮ ਕਰਦਾ

  • @ManjeetKaur-e8y3e
    @ManjeetKaur-e8y3e 6 днів тому +1

    ਸਪਰੇਅ ਆਪ ਤਿਆਰ ਕਰਦੇ ਉਹ ਦੱਸਣਾ ਸੀ ਭੈਣਜੀ ਕਿੱਦਾਂ ਤਿਆਰ ਕਰਦੇ ਹੋ ਪਲੀਜ ਜਾਣਕਾਰੀ ਦੇਣਾ ਅਸੀ ਅਮਰੀਕਾ ਤੋਂ ਤੁਹਾਨੂੰ ਦੇਖ ਸੁਣ ਰਹੇ ਹਾਂ ਜੀ

    • @onpunjabitv
      @onpunjabitv  6 днів тому

      ਕੋਸ਼ਿਸ਼ ਕਰਾਂਗੇ ਕਿ ਇਸ ਉਪਰ ਵੀ ਇੱਕ ਵੀਡੀਓ ਜਲਦੀ ਬਣਾਕੇ ਪੇਸ਼ ਕਰੀਏ
      ਧੰਨਵਾਦ

  • @Kartoon260
    @Kartoon260 14 днів тому +5

    ਅਸੀਂ ਫਾਰਮ ਦੇਖਣਾ ਚਾਹੁੰਦੇ ਹਾਂ ਜੀ,ਇਹ ਫਾਰਮ ਹੈ ਕਿਥੇ ਜੀ, ਨੇੜੇ ਕਿਹੜਾ ਸ਼ਹਿਰ ਹੈ ਜੀ, ਕਿਰਪਾ ਕਰਕੇ ਜ਼ਰੂਰ ਦੱਸਿਓ ਜੀ,

    • @Singh71-o8v
      @Singh71-o8v 11 днів тому

      ਪਿੰਡ ਨੀਲਾ ਨਲੋਆ,ਹਰਿਆਣਾ ਤੋਂ ਢੋਲਵਾਹਾ ਰੋਡ ਤੇ,ਜਿਲਾ Hoshiarpur

    • @Kartoon260
      @Kartoon260 11 днів тому

      @@Singh71-o8v ਬਹੁਤ ਬਹੁਤ ਧੰਨਵਾਦ ਜੀ, ਬਲਬੀਰ ਸਿੰਘ ਸਰਪੰਚ ਢੱਡੇ ਬਠਿੰਡਾ

    • @Singh71-o8v
      @Singh71-o8v 11 днів тому

      @@Kartoon260 ਏਥੇ ਇੱਕ ਚੀਜ਼ ਦੱਸਣਾ ਬਣਦਾ ਹੈ ਕਿ ਮਾਤਾ ਜੀ ਦੇ ਪਤੀ jo ਕਿ ਪ੍ਰਿੰਸੀਪਲ ਦੇ ਔਹਦੇ ਤੋਂ ਰਿਟਾਇਰ ਹੋਏ ਨੇ ਅਤੇ ਮੈਨੂੰ ਮਾਣ ਹਾਸਿਲ ਹੈ ਕਿ ਜਿਥੇ ਮੈ ਦਸਵੀਂ ਤੱਕ ਓਹਨਾਂ ਤੋਂ ਪੜ੍ਹਿਆ ਹਾਂ,ਕੁਦਰਤੀ ਖੇਤੀ ਵੀ ਓਹਨਾਂ ਤੋਂ ਸਿੱਖ ਸਿੱਖ ਕੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ,ਇਹ ਐਂਕਰ ਵੀਰ ਇਸ ਪਰਿਵਾਰ ਦੇ ਬਹੁਤ ਸਾਰੇ ਪਹਿਲੂ ਦਿਖਾਉਣ ਤੋਂ ਅਸਫਲ ਰਿਹਾ ਹੈ,ਜਿਹੜੇ ਕਿ ਮਾਨਵਤਾ,ਇਕੱਠ,ਪਿਆਰ, ਦਿਆਲਤਾ,ਸਬਰ ਸੰਤੋਖ ਤੇ ਸਿੱਖੀ ਸਿਧਾਂਤਾ ਖਾਸ ਤੌਰ ਤੇ ਬਾਬੇ ਨਾਨਕ ਨਾਲ ਜੁੜਦੇ ਨੇ ਨੂੰ ਵੀ ਕਿਤੇ touch ਕੀਤਾ ਹੁੰਦਾ ਤਾਂ ਸੋਨੇ ਤੇ ਸੁਹਾਗਾ ਹੁੰਦਾ,ਕੋਈ ਬੰਦਾ ਇਹਨਾਂ ਨੂੰ ਆ ਕੇ ਇਹ ਕਹਿ ਦਏ ਕਿ ਘਰ ਵਿਚ ਕੈਂਸਰ ਦਾ ਮਰੀਜ਼ ਹੈ ਉਸਦੇ ਲਈ ਦੇਸੀ ਕਣਕ ਚਾਹੀਦੀ ਹੈ ਤਾਂ ਦੂਜੀ ਗੱਲ ਨਹੀਂ ਕਰਦੇ,ਕਣਕ ਹੀ ਨਹੀਂ ਹਰ ਚੀਜ਼ jo ਇਹਨਾਂ ਦੇ ਫਾਰਮ ਤੇ ਹੁੰਦੀ ਹੈ ਓਹ ਬਿਲਕੁਲ free 🆓 ਹੁੰਦੀ ਹੈ ਕੋਈ ਮਾਤਰਾ ਨਹੀਂ ਕੋਈ ਟਾਈਮ ਲਿਮਿਟ ਨਹੀਂ,ਇਸ ਤੋਂ badhi ਕੀ ਗੱਲ ਹੋ ਸਕਦੀ ਹੈ, ਜਿਵੇਂ ਦੱਸਿਆ ਕਿ ਪਹਿਲੂ ਬਹੁਤ ਅਣ ਛੂਹੇ ਨੇ ਵੀਡਿਓ ਚ, ਪਰਮਾਤਮਾ ਲੰਬੀ ਉਮਰ ਕਰੇ ਏਸ ਪਰਿਵਾਰ ਦੀ

  • @manmeetkaur1827
    @manmeetkaur1827 5 днів тому +1

    ਤੁਸੀਂ ਬੀਜ ਦੇਸੀ ਵਾਲੇ ਲਾਉਂਦੇ ਹੋਏ ਆ ਹਾਈ ਬਰੀਡ ਵਾਲੇ

  • @Bhupinderkaur-oo7wi
    @Bhupinderkaur-oo7wi День тому

    🎉🎉🎉🎉🎉🎉🎉❤❤❤❤❤❤❤

  • @amarjitkaur4690
    @amarjitkaur4690 7 днів тому +1

    Kihra pind aa bebe g da pind

  • @KuldeepSingh-l9h6g
    @KuldeepSingh-l9h6g 13 днів тому

    Man Me Aap g Kol Kam Karjj Millju g Reply me Please g

  • @biopoint4457
    @biopoint4457 8 днів тому +1

    At least jehar ta nhi bech rhi🎉