Vicky Gonder ਦੇ ਘਰ ਦੇ ਹਾਲਾਤ - ਪਿਉ ਗੱਡੀ ਹੇਠਾਂ ਆ ਗਿਆ , ਮਾਂ ਕੱਲੀ ਰੋਂਦੀ ਆ!

Поділитися
Вставка
  • Опубліковано 6 вер 2024
  • Vicky Gonder ਦੇ ਘਰ ਦੇ ਹਾਲਾਤ - ਪਿਉ ਗੱਡੀ ਹੇਠਾਂ ਆ ਗਿਆ , ਮਾਂ ਕੱਲੀ ਰੋਂਦੀ ਆ! ਉੱਜੜ ਗਿਆ ਪਰਿਵਾਰ, ਮੁੱਕ ਗਈ ਕਹਾਣੀ | Vaastav | EPI-06 | Simranjot Singh Makkar| Smtv
    #smtv #simranjotsinghmakkar #punjab #bathinda #bathindanews

КОМЕНТАРІ • 414

  • @gurcharnsingh6959
    @gurcharnsingh6959 11 місяців тому +110

    ਸਭ ਨੌਜਵਾਨਾਂ ਨੂੰ ਬੇਨਤੀ ਹੈ ਕਿ ਗਲਤ ਰਾਹ ਨਾ ਜਾਵੋ ਕਿਉਂਕਿ ਆਪਣੇ ਮਾਂ ਪਿਉ ਵਾਰੇ ਸੋਚੋ ਕਿ ਉਹਨਾਂ ਦਾ ਬੁਢਾਪਾ ਰੁਲ ਜਾਦਾ ਹੈ

  • @mahjatvwale325
    @mahjatvwale325 11 місяців тому +66

    ਬੁਹਤ ਵਦੀਆਂ ਉਪਰਾਲਾ ,ਤੁਸੀਂ ਗੈਂਸਸਟਾਰ ਦੇ ਘਰ ਦੇ ਹਾਲਤ ਦਿਖਾ ਰਹੇ ਜੋ ਨੌਜਵਾਨ ਗਲਤ ਗਲਤ ਰਾਹ ਪੈ ਰਹੇ

  • @sandipsinghkhokhar592
    @sandipsinghkhokhar592 11 місяців тому +48

    ਅੱਜ ਦੀ ਫੁਕਰੀ ਮੰਡੀਰ ਨੂੰ ਏਹ ਵੀ ਸੱਚਾਈ ਦਿਖਾਉਣੀ ਜ਼ਰੂਰੀ, ਕੇ ਬਾਅਦ ਵਿੱਚ ਕੀ ਬਣੂ ਪ੍ਰੀਵਾਰ ਦਾ, ਸੋਸ਼ਲ ਮੀਡੀਆ ਤੇ ਬੱਲੇ ਬੱਲੇ ਕਰਨ ਵਾਲੇ, ਕੋਈ ਨੀ ਪੁੱਛਦਾ ਬਾਅਦ ਵਿਚ 🙏🙏🙏

  • @ballibuttar2504
    @ballibuttar2504 11 місяців тому +83

    ਕੀ ਕਸੂਰ ਇਸ ਮਾਂ ਦਾ ਰੱਬਾ ਐਨੇ ਦੁੱਖ 😢
    ਵਾਹਿਗੁਰੂ ਜੀ ਹੱਥ ਰੱਖਣਾ ਮਾਂ ਦੇ ਸਿਰ ਤੇ

    • @deepgagan2997
      @deepgagan2997 11 місяців тому +2

      और जिनकी माओं को इनके बेटे ने दुख दिए उनका हिसाब कौन करेगा भगवान सब देखता है

  • @1997RAJSHAH
    @1997RAJSHAH 11 місяців тому +91

    ਸਰਕਾਰਾਂ ਗੈਂਗਸਟਰ ਬਣਾਉਦੀਆਂ ਨੇ ਆਪਣੇ ਫਾਇਦੇ ਲਈ ਪਰ ਇਹ ਭੁਲ ਜਾਦੀਆਂ ਕਿ ਮਾਂ ਪਿਓ ਦਾ ਕੋਈ ਕਸੂਰ ਨੀਂ ਉਨਾਂ ਦੀ ਦੇਖ ਰੇਖ ਕਰਨੀ ਚਾਹੀਦੀ ਆ

    • @riskyjatt37
      @riskyjatt37 11 місяців тому

      Sarkaar ghro chakk ke leke jandi aa ehe saale fukkri te muft ch paisa bhaalde taa jande ne apne maa peo da haal dekhan

    • @1sukhman
      @1sukhman 11 місяців тому +4

      ਪੁਰਾਣੀਆਂ ਸਰਕਾਰਾ ਨੇ ਸਪੋਲੀਏ ਪਾਲੇ, ਹੁਣ ਭਗਵੰਤ ਮਾਨ ਨੂੰ ਸੱਪ ਬਣੇ, ਕੀਲਣੇ ਪੈ ਰਿਹੇ ਆ ।

  • @gurdeepsinghsoutha5196
    @gurdeepsinghsoutha5196 11 місяців тому +26

    ਕੀ ਖੱਟਿਆ ਵੀਰ ਗੈਂਗਸਟਰ ਬਣ ਕੇ ਵੀਰੋ ਮੁੜ ਆਵੋ ਜਿਹੜੇ ਇਹ ਰਾਹ ਤੇ ਤੁਰੇ ਹੋਏ ਨੇ ਆਪ ਤਾ ਮਰਨਾ ਈ ਮਰਨਾ ਪਿਛੋ ਘਰ ਦੇ ਵੀ ਮਾਰੇ ਜਾਦੇਂ ਆ

  • @championgamemap6485
    @championgamemap6485 11 місяців тому +80

    ਬਹੁਤ ਵਾਧੀਆ ਇਕ ਚੰਗਾ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @jagmeetteona6186
    @jagmeetteona6186 11 місяців тому +31

    ਵਿੱਕੀ ਗੌਡਰ, ਪੇ੍ਮਾ ਲਾਹੋਰੀਆ ਸ਼ੇਰਾ ਖੁੱਬਣ, ਸੁੱਖਾ ਕਾਹਵਾਆ ਜੈਪਾਲ ਭੁੱਲਰ, ਦਵਿੰਦਰ ਬੰਬੀਹਾ ਚੰਗੇ ਖਿਡਾਰੀ ਸਾਰੇ ਨੌਜਵਾਨ ਮਾੜੇ ਸਿਸਟਮ ਦੀ ਭੇਂਟ ਚੜੇ ਆ ਪਿੱਛੇ ਪਰਿਵਾਰਾ ਦਾ ਬਹੁਤ ਬੁਰਾ ਹਾਲ ਆ ਵਹਿਗੁਰੂ ਮੇਹਰ ਕਰੇ ਪੰਜਾਬ ਦੀ ਜਵਾਨੀ ਤੇ

    • @dhillonhub
      @dhillonhub 11 місяців тому +6

      ਹੈ ਵੀ ਓ ਜਿਹੜੇ ਸਿਰੇ ਦੇ ਦਲੇਰ ਸੀ

    • @LuckyLucky-km5bq
      @LuckyLucky-km5bq 7 місяців тому

      Kutte badal te police .
      Tuci ehna da naam jaande
      Hjaran sikh munde es kutte police te leaderan ne Marva ditta..kutta police

  • @harjinderkaur9940
    @harjinderkaur9940 11 місяців тому +60

    ਮਾਪੇ ਤਾ ਮਗਰ ਜਿਉਦੀਆ ਲਾਸ਼ਾ ਬਣ ਜਾਦੇ ਲੋਕਾ ਨੂੰ ਲਗਦਾ ਇਹ ਤੁਰੇ ਫਿਰਦੇ😢

  • @vickydauniya8021
    @vickydauniya8021 11 місяців тому +34

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪੰਜਾਬ ਤੇ ਆਪਣਾ ਮੇਹਰ ਭਰਿਆ ਹੱਥ ਰੱਖੋ ਜੀ ਤੇ ਮਾੜੇ ਹਲਾਤਾਂ ਤੋਂ ਬਚਾਉ ਜੀ

  • @sukhmansanghavlogs6617
    @sukhmansanghavlogs6617 11 місяців тому +34

    ਬਾਈ ਮੱਕੜ ਅੱਜ ਅਵਤਾਰ ਹੈਨਰੀ ਬਾਰੇ ਬੜੀ ਡਿਟੇਲ ਨਾਲ ਪੁੱਛ ਰਿਹਾ ਤੂੰ ਪਰ ਜਿਸ ਦਿਨ ਸ਼ੇਰੇ ਖੁੰਬਣ ਦਾ ਪਿਤਾ ਪ੍ਰਗਟ ਸਿੰਘ ਬਾਰੇ ਕਹਿ ਰਿਹਾ ਸੀ ਕਿ ਮੇਰੇ ਮੁੰਡੇ ਨਾਲ ਉਸਨੇ ਗਲਤ ਕੀਤਾ ਤਾਂ ਤੂੰ ਕੋਈ ਡਿਟੇਲ ਨਹੀਂ ਲਈ

    • @user-sb5uu6rr8y
      @user-sb5uu6rr8y 11 місяців тому +2

      Bss bhi

    • @singhbacky
      @singhbacky 11 місяців тому +5

      ਏਹ ਜਿੰਨੇ ਲੀਡਰ ਨੇ ਏਹੀ ਗੈਂਗਸਟਰ ਬਨੌਂਦੇ ਆ gangster ਆਪਸ ਚ ਲੜੀ ਜਾਂਦੇ ਆ ਐਨਾ ਲੀਡਰਾਂ ਨੂੰ ਮਾਰਨ

    • @Shergill923
      @Shergill923 11 місяців тому +1

      ਬਾਈ ਨੇ ਉਸ ਵੀਡੀਓ ਦੇ comment read ਕੀਤੇ ਲਗਦੇ

    • @barjinderpalsingh6035
      @barjinderpalsingh6035 11 місяців тому +2

      ਬਾਈ ਜੀ ਜੇ ਪ੍ਰਗਟ ਦੀ ਔਲਾਦ ਗਲਤ ਪਾਸੇ ਤੁਰ ਗਈ ਫਿਰ ਪਤਾ ਲੱਗਦਾ, ਸਪੋਰਟਸਮੈਨ ਹੁੰਦਿਆਂ ਇਕ ਸਪੋਰਟਸਮੈਨ ਜੀ ਜਿੰਦਗੀ ਤਬਾਹ ਕਰ ਦਿੱਤੀ ਸ਼ੇਰੇ ਦੇ ਪਿਤਾ ਦਾ ਦਰਦ ਅਸੀਂ ਮਹਿਸੂਸ ਕੀਤਾ

    • @singhbacky
      @singhbacky 11 місяців тому +1

      ਪਰਗਟ ਸਿੰਘ ਈ ਤਾਂ ਲੱਗਦਾ ਸੀ ਕੇ ਇੱਕ sportsman ਆ ਵਧੀਆ MLA ਆ ਪਰ ਸਬ ਚੋਰ ਚੋਰ ਚੋਰ

  • @rbrar3859
    @rbrar3859 11 місяців тому +47

    ਵਾਹਿਗੁਰੂ ਜੀ। ਇਹਨਾਂ ਨੂੰ ਆਪਣੇ ਇਕਲੌਤੇ ਪੁੱਤ ਤੇ ਬਹੁਤ ਉਮੀਦਾਂ ਸੀ
    ਪਰ ਰੱਬ ਨੂੰ ਕੁੱਝ ਹੋਰ ਮਨਜ਼ੂਰ ਸੀ।
    ਮੱਕੜ ਸਾਹਬ ਬਹੁਤ ਵਧੀਆ ਗੱਲ-ਬਾਤ ਕੀਤੀ ਹੈ, ਬੱਚਿਆਂ ਨੂੰ ਸੱਮਝਣਾ ਚਾਹੀਦਾ ਹੈ।

    • @user-wu2yn4oc5u
      @user-wu2yn4oc5u 11 місяців тому

      rab nu nahi parivaar wale kujh na kehn karke kujh nahi sahi ho skya

  • @Sangrur-PB13
    @Sangrur-PB13 11 місяців тому +6

    ਬਹੁਤ ਦੁੱਖ ਸ਼ਹੇ ਵਿਕੀ ਦੇ ਬਾਪੂ ਨੇ ਵਾਹਿਗੁਰੂ ਏਦਾ ਕਿਸੇ ਨਾਲ ਨਾ ਹੋਵੇ ਸਭ ਨੂੰ ਚੜਦੀ ਕਲਾ ਵਿੱਚ ਰੱਖੀ

  • @chamkauraulakh8036
    @chamkauraulakh8036 11 місяців тому +17

    ਬੇੜਾ ਗਰਕ ਹੋ ਜਾਵੇ ।ਲੀਡਰਾਂ ਦਾ।ਜਿਹੜੇ ਲੋਕਾਂ ਦੇ ਪੁੱਤ ਗਲਤ ਰਸਤੇ ਪਾਉਂਦੇ ਆ।

    • @1sukhman
      @1sukhman 11 місяців тому

      ਪੁਰਾਣੀਆਂ ਸਰਕਾਰਾ ਨੇ ਸਪੋਲੀਏ ਪਾਲੇ, ਹੁਣ ਭਗਵੰਤ ਮਾਨ ਨੂੰ ਸੱਪ ਬਣੇ, ਕੀਲਣੇ ਪੈ ਰਿਹੇ ਆ ।

    • @jujhar25ify
      @jujhar25ify 11 місяців тому

      Universe tey Earth Zinda tey intelligent hn. Jo Leader Papi, Jalim, Lottoo tey haraamkhor hn ohna nu Nature aur Agammi Shakti szaa zroor devegi. Ho sakda oh szaa sanu na dikh paavey pr 100% szaa milegi. Bahu hee bhiyaanak szaa. Kudrat da kanoon 100% sahi hai tey 100% laggu vee hunda hai. Ihna Dushat tey Evil insaana nu Kudrat maaf nahi kroogi. Rab rakha.

  • @RanveerSingh-gj6ix
    @RanveerSingh-gj6ix 11 місяців тому +6

    ਇਹ ਰਾਹ ਬਹੁਤ ਹੀ ਮਾੜਾ ਹੈ ਜਿੱਥੇ ਅਸੀਂ ਉਮਰ ਦੇ ਹਿਸਾਬ ਨਾਲ ਜੋਰ ਜਵਾਨੀ ਵਿੱਚ ਗ਼ਲਤ ਚੀਜ਼ ਕੁਛ ਯਾਰਾਂ ਦੇ ਅਹਿਸਾਨ ਸਮਝ ਕੇ ਆਪਣੀ ਜਵਾਨੀ ਨੂੰ ਖੂਹ ਵਿੱਚ ਪਾ ਰਹੇ ਆ ਸਾਨੂੰ ਸਿਆਸੀ ਲੋਕ ਵਰਤਦੇ ਨੇਂ ਆਪਣੀ ਨਿੱਜੀ ਕੱਮ ਕਡਾਨ ਲਈ ਤੇ ਜਦੋਂ ਤਕ ਸਾਨੂੰ ਪਤਾ ਲਗਦਾ ਵੀ ਅਸੀਂ ਵਰਤੇ ਜਾ ਰਹੇਂ ਹਾਂ ਉਦੋਂ ਤੱਕ ਬੋਹਤ ਦੇਰ ਹੋ ਜਾਂਦੀ ਆ ਸਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਆ

  • @Shergill923
    @Shergill923 11 місяців тому +22

    ਕਾਹਦੀ ਬਦਮਾਸ਼ੀ, ਕਾਹਦਾ ਨਾਮ ਜੇ ਮਾ ਪਿਓ ਰੁਲ ਜਾਣ ਘਰ ਉਜੜ ਜੇ, ਚੜ੍ਹਦੀ ਜਵਾਨੀ ਚ ਯਾਰ ਜਾਦਾ ਪਿਆਰੇ ਹੋ ਜਾਂਦੇ ਤੇ ਮਾ ਪਿਓ ਨੂੰ ਭੁੱਲ ਜਾਂਦੇ ਨੇ, ਪਰ ਇਕ time ਕੋਈ ਕੰਮ ਨੀ ਆਉਂਦਾ ਤੇ ਮਾ ਪਿਓ ਹੀ ਬਾਂਹ ਫੜਦੇ ਨੇ,

  • @MsSurinderChahal
    @MsSurinderChahal 11 місяців тому +11

    ਮਾਂਵਾਂ ਤਾਂ ਪੁੱਤ ਜੰਮਦੀਆਂ , ਹਾਲਾਤ ਬਣਾਉਂਦੇ ਕੁੱਝ ਹੋਰ
    ਸਮਝ ਤੋਂ ਬਾਹਰ ਹੈ ਕੀ ਚੱਲ ਪਿਆ ਇਹ ਦੌਰ।

  • @Lalli-nt3nk
    @Lalli-nt3nk 11 місяців тому +31

    ਵਾਹਿਗੁਰੂ ਜੀ ਪੰਜਾਬ ਦਾ ਭਲਾ ਕਰਿਓ

  • @jaspalsinghdhillon-tn7uu
    @jaspalsinghdhillon-tn7uu 11 місяців тому +20

    ਇਹ ਰਸਤਾ ਜੋ ਸਾਡੇ ਬੱਚਿਆਂ ਨੂੰ ਗਲਤ ਪਾਸੇ ਲੈ ਜਾਂਦਾ ਹੈ ਰਾਜਨੀਤਕ ਲੋਕ ਤੋਰ ਦਿੰਦੇ ਹਨ ਜਾਂ ਕਿਤੇ ਪਰਵਰਿਸ਼ ਵਿੱਚ ਕਮੀ ਰਹਿ ਜਾਂਦੀ ਹੈ ਕਿਸੇ ਕਾਰਨ ਜਾਂ ਕੋਈ ਹੋਰ ਕਾਰਨ ਜੋ ਚੰਗੇ ਭਲੇ ਨਾਮਵਰ ਬੱਚਿਆਂ ਇਸ ਰਸਤੇ ਤੇ ਤੋਰ ਦਿੰਦਾ ਹੈ ਉਹ ਹੀ ਰਸਤਾ ਇੱਕ ਦਿਨ ਉਹਨਾਂ ਨੂੰ ਸਿਵਿਆਂ ਵਿੱਚ ਲੈ ਜਾਂਦਾ ਹੈ ।

  • @deepdhaliwal3371
    @deepdhaliwal3371 11 місяців тому +3

    ਵੀਰ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਇਸ ਰਾਹ ਤੇ ਤੁਰੇ ਹੋਏ ਆ ਮੇਰੇ ਭਰਾ
    ਛੱਡ ਦਿਉ ਏ ਰਾਹ ਵੀਰ ਹੱਥ ਜੋੜ ਕੇ ਬੇਨਤੀ ਆ

  • @khalsafauj4205
    @khalsafauj4205 11 місяців тому +6

    ਯਰ ਇਸ ਰਸਤੇ ਤੇ ਚਲਣ ਤੋਂ ਪਿਹਲਾ ਅਪਣੇ ਮਾ ਬਾਪ ਬਾਰੇ ਜਰੂਰ ਸੋਚ ਲਿਆ ਕਰੋ । ਕਿਉਂਕਿ ਇਕ ਗੋਲੀ ਨਾਲ ਤੁਸੀ ਇਸ ਦੁਨੀਆਂ ਤੋਂ ਅਜ਼ਾਦ ਹੋ ਜਾਂਦੇ ਹੋ ਪਰ ਤੁਹਾਡੇ ਮਾਂ ਬਾਪ ਬਾਅਦ ਵਿਚ ਹਰ ਦਿਨ ਪਲ ਪਲ ਮਰਦੇ ਨੇਂ

  • @sukhibinner6238
    @sukhibinner6238 11 місяців тому +36

    ਕਿਸੇ ਦੀ ਔਲਾਦ ਮਾੜੀ ਨਾ ਹੋਵੇ ਪੰਜਾਬ ਦੀ ਜਵਾਨੀ ਪੰਜਾਬ ਪੁਲਿਸ ਨੇ ਗੈਂਗਸਟਰ ਬਣਾਈ ਪੰਜਾਬ ਪੁਲਿਸ ਕਿਸੇ ਕੰਮ ਦੀ ਨੀ

  • @RanjeetSinghDullat-cq5ko
    @RanjeetSinghDullat-cq5ko 11 місяців тому +52

    ਜੈਸੀ ਕਰਨੀ ਵੈਸੀ ਭਰਣੀ 🙏

  • @Sukhdev03596
    @Sukhdev03596 11 місяців тому +14

    ਬਹੁਤ ਹੀ ਬੁਰੇ ਹਾਲਾਤਾਂ ਚ ਪਰਿਵਾਰ ਗੁਜ਼ਰ ਬਸ਼ਰ ਕਰ ਰਿਹਾ
    ਵਾਹਿਗੁਰੂ ਜੀ

  • @ranjitgill7432
    @ranjitgill7432 11 місяців тому +6

    ਮਾਂ ਹੀ ਪੁਤਰ ਦਾ ਦੁੱਖ ਅੰਦਰੋ ਜਾਣ ਸਕਦੀ ਹੈ।ਹਰਰੋਜ ਮਾ ਵਾ ਪੁੱਤਰਾ ਦੀ ਯਾਦ ਵਿਚ ਵਿਲਕਦੀਆ।ਕੀ ਕਰਨ ਵਿਚਾਰੀਆਂ ਮਾਵਾ।

  • @kesarsingh3706
    @kesarsingh3706 11 місяців тому +17

    ਸਰਬਤ ਦਾ ਭਲਾ❤❤ ਮੇਹਰ ਕਰੀ ਦਾਤਿਆ

  • @ramandeepkaurdhillon8333
    @ramandeepkaurdhillon8333 11 місяців тому +13

    ਵਾਹਿਗੁਰੂ ਜੀ ਮਿਹਰ ਕਰਨਾ

  • @harbansbadesha
    @harbansbadesha 10 місяців тому +1

    ਬਾਈ ਜੀ ਨੇ ਬਹੁਤ ਸਚਾਈ ਦੱਸੀ ਹੈ, ਹੁਣ ਹੈਨਰੀ ਦਾ ਕਿ ਗਿਆ, ਉਸਤੇ ਕੋਈ ਕੇਸ ਕਿਉ ਨਹੀਂ ਬਣਾਇਆ ਗਿਆ

  • @mangatkular5941
    @mangatkular5941 11 місяців тому +4

    ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਫੋਕੀਆਂ ਵਾਹ ਵਾਹ ਤੋਂ ਬਚਣਾ ਚਾਹੀਦਾ ਕੁਝ ਨਹੀਂ ਪੱਲੇ ਰਹਿੰਦਾ ਨਾ ਨੌਜਵਾਨ ਦੇ ਨਾਂ ਪਰਿਵਾਰ ਦੇ ਜੋ ਇਸ ਤਰਾਂ ਦੀ ਦਲਦਲ ਵਿੱਚ ਫਸ ਕੇ ਜੁਆਨੀ ਗਾਲ ਲੈਂਦੇ ਨੇ ਸਰਕਾਰ ਨੀ ਚਾਹੁੰਦੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਚਾਈਏ ਇਸ ਨੌਜਵਾਨੌ ਹਥਿਆਰ ਚੁੱਕਣ ਤੋਂ ਪਹਿਲਾਂ ਆਪਣੇ ਪਰਿਵਾਰ ਆਪਣੀ ਜ਼ਿੰਦਗੀ ਵੱਲ ਧਿਆਨ ਦੇਵੋ

  • @baljeetkaur7050
    @baljeetkaur7050 11 місяців тому +20

    😢😢 ਵਿਕੀ ਬਹੁਤ ਮਾੜਾ ਕੀਤਾ ਮਾਂ ਪਿਓ ਲਈ

  • @KamalSingh-td8sk
    @KamalSingh-td8sk 11 місяців тому +14

    ਪੰਜਾਬ ਖਾਹ ਲਿਆ ਨਸ਼ੇ ਅਤੇ ਗੈਗਵਾਰਾਂ ਨੇ

  • @satnams1170
    @satnams1170 11 місяців тому +7

    😭😭ਬਾਈ ਦਵਿੰਦਰ ਬੰਬਿਹੇ,ਜੰਪੀ ,ਬੰਟੀ,ਨਿਸ਼ਾਨ ਦੇ ਮਾਤਾ ਪਿਤਾ ਨਾਲ ਵੀ ਜ਼ਰੂਰ ਗੱਲ ਕਰਨਾ😭😭

    • @1sukhman
      @1sukhman 11 місяців тому +2

      ਪੁਰਾਣੀਆਂ ਸਰਕਾਰਾ ਨੇ ਸਪੋਲੀਏ ਪਾਲੇ, ਹੁਣ ਭਗਵੰਤ ਮਾਨ ਨੂੰ ਸੱਪ ਬਣੇ, ਕੀਲਣੇ ਪੈ ਰਿਹੇ ਆ ।

    • @satnams1170
      @satnams1170 11 місяців тому

      ਭਗਵੰਤ ਮਾਨ ਤਾ ਆਪ ਗੈਗਸਟਰ ਪਾਲ ਰਿਹਾ,ਏਵੇਂ ਭੇਡਾਂ ਨਾ ਬਣੋ ,ਇਨਸਾਫ਼ ਦੇਣਾ ਤਾ ਦੂਰ ਬਾਪੂ ਬਲਕਾਰ ਨੂੰ ਮਿਲਦਾ ਤੱਕ ਨਹੀ

  • @balwindersinghjattana5770
    @balwindersinghjattana5770 Місяць тому

    ਜੋ ਘਰੋ ਸੋਚ ਕੇ ਤੁਰੇ ਉਹ ਮੈਡਲ ਲੈ ਕੇ ਆਉਦੇ ਆ ਭਰਾ ਇਹ ਕਿਤਾਬੀ ਗੱਲਾਂ ਜਦੋ ਗਲਤ ਪਾਸੇ ਜਾਣ ਵਾਲਾ ਖੁਦ ਆਪਣੇ ਬਾਰੇ ਮਾ ਪਿਉ ਬਾਰੇ ਭੈਣ ਭਰਾਵਾ ਬਾਰੇ ਨੀ ਸੋਚਦਾ
    ਬੇਸੱਕ ਉਹ ਨਸੇਡ਼ਈ ਹੋਵੇ ਜਾ ਗੈਗਸਟਰ ਫੇਰ ਦੂਜੇ ਕਿਉ ਤਰਸ ਕਰਨ

  • @reetChauhan9728
    @reetChauhan9728 8 місяців тому +3

    ਵਿੰਕੀ ਵੀਰੇ ਦੇ ਦੋਸਤ ਕਿਥੇ ਨੇ ਕੋਈ ਹੈਲਪ ਕਿਉ ਨੀ ਕਰਦਾ

  • @sulakhansingh4559
    @sulakhansingh4559 11 місяців тому +2

    ਇਹਨਾਂ ਕੰਮਾਂ ਦਾ ਆਖ਼ਰ ਇਹ ਹੀ ਨਤੀਜਾ ਹੁੰਦਾ ਆ ।
    ਮਾਂ ਬਾਪ ਦਾ ਕੀ ਕਸੂਰ ਸੀ ਦੁੱਖ ਹੀ ਮਿਲਿਆਂ

  • @user-ym8ex4qr8r
    @user-ym8ex4qr8r 11 місяців тому +9

    ਵਾਹਿਗੁਰੂ 🙏🙏

  • @deepugautam1622
    @deepugautam1622 11 місяців тому +6

    Punjab nal hi eda Honda waheguru meher kare❤❤❤❤

  • @narinderpal1854
    @narinderpal1854 7 місяців тому +2

    ਕਿੱਥੇ ਰਹਿੰਦੀ ਆ ਮਾਤਾ,,, ਪਿੰਡ ਦਾ ਨਾਂ ਦੱਸੋ,,,ਪ੍ਲਜ਼।

    • @jasedhillon
      @jasedhillon 6 місяців тому

      22 g net te search marlo g nikal auga pind te shehar da naam janab

  • @ranjitbrar2449
    @ranjitbrar2449 11 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਨਸਾਨ ਦਾ ਜਾਂ ਮਾ ਬਾਪ ਦਾ ਵੀ ਮਾੜਾ ਕਰਮ ਕੀਤਾ ਹੁੰਦਾ ਜਦੋ ਗਲਤ ਪਾਸੇ ਬੱਚੇ ਪੈ ਜਾਂਦੇ ਹਨ ਬਹੁਤ ਦੁੱਖ ਹੋਇਆ ਸੁਣਕੇ ਘਰ ਦੇ ਹਾਲਾਤ ਦੇਖਕੇ ਵਾਹਿਗੁਰੂ ਬਖਸ਼

  • @MsSurinderChahal
    @MsSurinderChahal 11 місяців тому +1

    ਮਾਂ ਅਤੇ ਬਾਪ ਦੀ ਗੱਲ ਜਦ ਅਣਸੁਣੀ ਕਰਦੀ ਔਲਾਦ।
    ਫਿਰ ਹੁੰਦਾ ਹੀ ਹੈ ਪਰਿਵਾਰ ਬਰਵਾਦ।

  • @kiranjeetsidhu6901
    @kiranjeetsidhu6901 11 місяців тому +3

    ਮਲੋਟ ਤੋਂ ਇਲਾਕਾ ਰਾਜਸਥਾਨ ਦੇ ਨੇੜੇ-ਤੇੜੇ ਹੋਣ ਕਰਕੇ ਏਦਾਂ ਦੇ ਗਲਤ ਰਸਤਿਆ ਤੇ ਚਲੇ ਜਾਂਦੇ ਹਨ ਨੌਜਵਾਨ ਭਟਕ ਜਾਂਦੇ ਹਨ

  • @preetam3415
    @preetam3415 11 місяців тому +8

    ਬਦਮਾਸ਼ੀ ਚੁੱਲਿਆਂ ਦੀ ਅੱਗ ਬੁਝਾ ਦਿੰਦੀ,,ਸੁਣਿਆ ਸੀ ਦੇਖ ਵੀ ਲਿਆ

  • @ludhianakolkatatransportco3180
    @ludhianakolkatatransportco3180 11 місяців тому +1

    Makkar bai rab twadi umer lambi kre bhut acha msg ditta punjab de nohjwana nu

  • @Sardara_S_Dhillon
    @Sardara_S_Dhillon 7 місяців тому +2

    Dsp ਬਿਕਰਮ ਬਰਾੜ ਤੇਰੇ ਪਰਵਾਰ ਦਾ ਬੇੜਾ ਗ਼ਰਕ ਹੋਵੇ ਯਾਰ ਮਰ ਕਰਨ ਵਾਲਿਆ ਤੇਰਾ ਅੰਤ ਬੁਹਤ ਮਾੜਾ

  • @SukhRauke-ls8lk
    @SukhRauke-ls8lk 2 місяці тому

    ਵਾਹਿਗੁਰੂ ਜੀ

  • @MB-uv4qu
    @MB-uv4qu 11 місяців тому +6

    😢Veerji sab teek nahi hoiaya, Mataji teh sab parivaar nu sab toh vad dukh hai. Wahiguruji sab pala karan🙏🏻

  • @user-qt3iy9yn9y
    @user-qt3iy9yn9y 11 місяців тому +3

    Waheguru Ji sabb da Bhalla kro jn ❤

  • @KulwinderSingh-sh2jk
    @KulwinderSingh-sh2jk 11 місяців тому +6

    ਇਹ ਪਿੰਡ ਵਾਲਿਆਂ ਦੇ ਮੱਥੇ ਤੇ ਕਲੰਕ ਹੈ
    ਕੀ ਉਹ ਇਕ ਬਜੁਰਗ ਮਾਤਾ ਨੂੰ ਨਹੀ
    ਸੰਭਾਲ ਸਕਦੇ ?

    • @rajurj6829
      @rajurj6829 11 місяців тому

      Pindan ch Ameer kon aa, jatt, jatt zmeen samb skde aa, kise besahara nu ni

  • @punjjaabdesh8659
    @punjjaabdesh8659 11 місяців тому +4

    ਮੱਕੜ ਸਾਹਬ, ਤੇਰੀਆਂ ਵੀਡੀਓਜ਼ ਸਮਾਜਿਕ ਮੁੱਦਿਆਂ ਤੇ ਹੁੰਦੀਆਂ ਨੇ, ਬਹੁਤ ਵਧੀਆ ਗੱਲ ਆ।
    ਪਰ ਜਿਹੜਾ ਆਹ ਸ਼ੁਰੂ ਚ ਐਨੀ ਉੱਚੀ ਡੈਂ ਡੈਂ ਮਿਊਜ਼ਿਕ ਵਜਾਉਨੇ ਓਂ, ਇਹਦੇ ਬਿਨਾ ਸਰਦਾ ਨੀ!!!!
    ਹੈੱਡਫੋਨ ਲਾ ਕੇ ਤਾਂ ਬੰਦਾ ਸੁਣ ਈ ਨੀ ਸਕਦਾ।
    ਨਾ ਆਵਾਜ਼🔊 ਘੱਟ ਕਰ ਸਕਦੇ ਆਂ ਨਾ ਵੱਧ।
    ਜੇ ਘੱਟ ਕਰੀਦੀ ਆ ਬੰਦੇ ਦੀ ਗੱਲ ਨੀ ਸੁਣਦੀ ਜੇ ਵੱਧ ਕਰੋ ਤਾਂ ਡੈਂ ਡੈਂ ਡੈਂ ਡੈਂ

  • @sukhpalgrewal5003
    @sukhpalgrewal5003 11 місяців тому +5

    ਬਹੁਤ ਦੁੱਖ ਹੈ ਪਰਿਵਾਰ ਦਾ

  • @harpindersingh4186
    @harpindersingh4186 11 місяців тому +1

    ਮੱਕੜ ਸਾਬ ਵਿੱਕੀ ਦੀ ਮਾਤਾ ਜੀ ਦੇ ਨਾਲ ਗੱਲ ਕਰੋ ਬਹੁਤ ਨੋਜਵਾਨ ਨੂੰ ਅੱਕਲ ਆਉ

  • @manirajput8781
    @manirajput8781 11 місяців тому +6

    ਓਹ ਜਾਹ ਬਾਬਾ ਇਹੋ ਜਹੇ ਪੁੱਤ ਨੂੰ ਕੀ ਯਾਦ ਕਰਨਾ ਧਨ ਆ ਉਹਦੇ ਮਾਂ ਪਿਉ ਮੈਂ ਇਕੱਲਾ ਪੁੱਤ ਆ ਫਿਰ ਵੀ ਫ਼ੋਨ ਤੱਕ ਨਹੀਂ ਕਰਦੇ ਆਪ ਘਰਦੇ ਕਦੇ ਸਿਰ ਨਹੀਂ ਚੜਾਇਆ ਓਹਨਾਂ ਅਪਣਾ ਕਮਾਓ ਤੇ ਖਾਓ ਕਹਿ ਦਿੱਤਾ ਸੀ ਜਦੋਂ 20 ਸਾਲ ਦਾ ਸੀ ਮੈਂ ਅੱਜ 32 ਸਾਲ ਦਾ ਹੋਗਿਆ ਟਰਾਲਾ ਚਲਾਉਂਦਾ ਅਪਣੇ ਪੈਰਾਂ ਤੇ ਖੜਾ ਆਪ ਹੋਇਆ ਕਦੇ ਇਕ ਰੁਪਏ ਦੀ ਮਦਦ ਨਹੀਂ ਕਿਸੇ ਦੀ। ਇਹੋ ਜਹੇ ਬਚੇ ਇਹੀ ਕੁਝ ਕਰਨਗੇ ਜਿਹਨਾਂ ਦੇ ਮਾਂ ਪਿਓ ਸਿਰ ਚੜਾਉਂਦੇ

  • @pirtyguron2451
    @pirtyguron2451 11 місяців тому +5

    Waheguru ji 🙏🙏

  • @rana_farm_vlogs6643
    @rana_farm_vlogs6643 11 місяців тому +7

    Waheguru mehar kare 🙏

    • @punjab00pb10
      @punjab00pb10 11 місяців тому

      ਜੇ ਰੱਬ ਇਹਨਾਂ ਤੇ ਮੇਹਰ ਭਰਿਆ ਹੱਥ ਰੱਖੋ ਫਿਰ ਜਿਹਨੇ ਦੇ ਪੁੱਤ ਮਾਰੇ ਆ ਇਹਨਾਂ ਗੈਂਗਸਟਰਾ ਨੇ ਰੱਬਉਹਨਾ ਨੂੰ ਕਿਹੜਾ ਮੂੰਹ ਦਿਖਾਉ

  • @amandhindsa9289
    @amandhindsa9289 11 місяців тому +2

    ਕੁਝ ਨੀ ਗਲਤ ਕੰਮਾ ਵਿਚ ਫੋਕੀ ਬੱਲੇ ਬੱਲੇ ਹੈ,ਮਾਂ ਬਾਪ ਦਾ ਖਿਆਲ ਕਰੋ…….

  • @user-qz2wu2li3h
    @user-qz2wu2li3h 11 місяців тому +1

    Waheguru

  • @jagjitsingh2116
    @jagjitsingh2116 7 місяців тому

    ਪੁਲਸ ਅਫਸਰ ਪਹਿਲਾਂ ਯਾਰ ਬਣਿਆ
    ਫਿਰ ਉਸੇ ਨੇ ਐਨਕੋਟਰ ਕੀਤਾ

  • @knowledgegrow4500
    @knowledgegrow4500 11 місяців тому +77

    ਬਹੁਤ ਮਾੜੀ ਹਾਲਾਤ ਆ ਪੰਜਾਬ ਦੀ😢

    • @jattdhillon1990
      @jattdhillon1990 11 місяців тому +7

      Gangster de parivara de* .. end Gangster da mada hai par une te mar jana par parivar ne roj marna honda

    • @devindersinghmaanPB23
      @devindersinghmaanPB23 11 місяців тому +10

      ਵੀਰੇ ਪੰਜਾਬ ਦੇ ਹਾਲਾਤ ਅੱਜ ਵੀ ਵਧੀਆ ਨੇ ਲੋਕਾਂ ਦੇ ਹਾਲਾਤ ਮਾੜੇ ਨੇ

    • @jattbande7597
      @jattbande7597 11 місяців тому +7

      ਸਰਾਰਤੀ ਅਨਸਰ ਹਰ ਥਾ ਹੁੰਦੇ ਆ.ਇਸ ਵਿੱਚ ਪੰਜਾਬ ਦੀ ਮਾੜੀ ਹਾਲਤ ਕਿਵੇ ਹੋ ਗਈ. ਥੋਡੇ ਵਰਗਿਆ ਕਰ ਕੇ ਹੀ ਲੋਕ ਪੰਜਾਬ ਛੱਡ ਕੇ ਜਾ ਰਹੇ ਆ.ਕੁਝ ਨੀ ਹੋਇਆ ਪੰਜਾਬ ਨੂੰ. ਮੈ ਤਾ ਪੰਜਾਬ ਛੱਡ ਕੇ ਜਾ ਰਹੇ ਕਨੇਡਾ,ਅਮਰੀਕਾ,ਇਂਗਲੈਂਡ, ਪੰਜਾਬ ਵਰਗੀ ਜਗਾਹ ਤਾ ਸਵਰਗ ਤੋ ਵੀ ਉੱਪਰ ਆ.ਮਾੜੇ ਕੰਮ ਨਾ ਕਰੋ,ਚੰਗੇ ਬੰਦਿਆ ਨਾਲ ਲਿਂਕ ਰੱਖੋ.ਖੁਸ਼ ਰਹੋ.

    • @devsharma5729
      @devsharma5729 11 місяців тому

      @@jattbande7597ਸਹੀ ਗੱਲ ਵੀਰ ਜਿੰਨੇ ਜਾਦਾ ਲੋਕ ਯੂਐਸਏ ਕੈਨੇਡਾ ਵਿਚ ਖਤਰਨਾਕ ਨੇ ਹੋਰ ਕਿਤੇ ਨੀ ਇਕ ਮਿੰਟ ਵਿਚ ਗੋਲੀ ਮਾਰ ਕੇ ਚਲੇ ਜਾਂਦੇ ਨੇ ਕਿੰਨੇ ਪੰਜਾਬੀ ਲੋਕਾ ਨੂੰ ਯੂਐਸਏ ਵਿਚ ਮਾਰੀਆ ਗਯਾ ਹਾ ਇਕ ਮਿੰਟ ਵਿਚ ਲੁਟ ਲੈਂਦੇ ਨੇ ਯੂਐਸਏ ਕੈਨੇਡਾ ਬਾਰੇ ਵੀ ਪੜ ਲੈਣ ਉਥੇ ਦੇ ਲੋਕ ਦਿਮਾਗ਼ੀ ਅਪਸੈੱਟ ਹੁੰਦੇ ਨੇ ਸੀਰੀਅਲ ਕਿੱਲਰ ਹੁੰਦੇ ਨੇ ਉਥੇ ਵਹਿਮ ਆ ਲੋਕਾ ਨੂੰ ਕਿ ਸੇਫ ਨੇ ਯੂਐਸਏ ਕਨੇਡਾ ਪੰਜਾਬ ਤੋ ਜਦ ਡਰੱਗ ਕ੍ਰਾਈਮ ਆ ਉਥੇ

    • @jaspreetbakshi7125
      @jaspreetbakshi7125 11 місяців тому

      Tuhade jatta krke hi aa

  • @harpalsinghkainthharpalsin9778
    @harpalsinghkainthharpalsin9778 11 місяців тому +3

    ਬੁਰੇ ਕੰਮਾਂ ਦੇ ਬੁਰੇ ਨਤੀਜੇ,,,,, ਪੰਜਾਬ ਦੇ ਨੌਜਵਾਨੋ ਵੇਖ ਲਵੋ ਪਿੱਛੋਂ ਮਾਪਿਆਂ ਦੇ ਨਾਲ ਕੀ ਬੀਤਦੀ ਹੈ,,,ਕੀ ਕੀ ਉਮੀਦਾਂ ਨਾਲ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਨੇ,,ਪਰ ਬੁਰੇ ਕੰਮਾਂ ਕਰਕੇ ਮਾਪਿਆਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਏ,,,,,

  • @devindersingh1612
    @devindersingh1612 11 місяців тому +1

    Miss you Vicky veer...rabb tainu awde chrni lawe...

  • @chardapunjabnilliravi4474
    @chardapunjabnilliravi4474 11 місяців тому

    Buht vadiyea msg a young blood lai paji tuc v buht Vada yougdan de rehe ho eda de interview kr k parmatma tuhadi v chardikala kre

  • @amarjeet3447
    @amarjeet3447 11 місяців тому +8

    I am so sorry for his parents.

  • @superfake49mang
    @superfake49mang 11 місяців тому +1

    Bht vdiya sir eho jahi interview kro ❤

  • @sukhchainsingh6486
    @sukhchainsingh6486 11 місяців тому +5

    Bhaji Jo beejna ohi waddna…… pta nai kinne maa peo di baddua lagi huni…… hun aap de maa peo nu jhalni pe rahi….. waheguru mehar kre bajurgan te 🙏

  • @laxmansingh11
    @laxmansingh11 11 місяців тому +8

    ਵਾਹਿਗੁਰੂ ਜੀ ਕਿਰਪਾ ਕਰਈਓ ਮੇਰੇ ਸਹੋਣੇ ਪੰਜਾਬ ਤੇ

  • @KamalSingh-td8sk
    @KamalSingh-td8sk 11 місяців тому

    ਵਾਹ ਜੀ ਵਾਹ ਕਿਆ ਗੈਂਗਸਟਰ ਨੇ

  • @jassgrewaljassgrewal-vu3bq
    @jassgrewaljassgrewal-vu3bq 11 місяців тому +2

    ਵੀਰ ਕਿਉ ਤੁਸੀ ਗਲਤ ਰਾਹ ਤੇ ਪੈਦੇ ਓ ਸਰਕਾਰਾ ਥੋਡਾ ਫਾਇਦਾ ਚੁਕਦੀਆ ਨੇ ਕਿਉ ਨੀ ਥੋਨੂੰ ਸਮਝ ਆਉਦੀ

  • @harpalpali9377
    @harpalpali9377 11 місяців тому +4

    ਵੀਰ ਜੀ ਮਾੜੇ ਕੰਮਾਂ ਦੇ ਨਿਤੇਜੇ ਵੀ ਮਾੜੇ ਹੀ ਹੁੰਦੇ

  • @user-ly1qt7qe1n
    @user-ly1qt7qe1n 11 місяців тому +2

    ਰਾਜਨੀਤਕ ਲੋਕ ਆਮ ਲੋਕਾਂਦੇ ਪੁਤਾਂ ਨੂੰ ਵਰਤ ਕੇ ਘਰ ਉਜਾੜ ਦਿੰਦੇ ਆ

  • @DavinderSingh-ti5yg
    @DavinderSingh-ti5yg 11 місяців тому +1

    ਅਗਲਾ ਇੰਟਰਵਿਊ ਰੁਪਿੰਦਰ ਗਾਂਧੀ ਦੀ ਜ਼ਿੰਦਗੀ ਤੇ ਕਰੋ ਜੀ

  • @kamalsingh-dc1vs
    @kamalsingh-dc1vs 11 місяців тому +4

    ਵਾਹਿਗੁਰੂ ਜੀ 🙏 ਹੌਸਲਾ ਦੇਵੇ ਵਿਚਾਰੇ ਬਾਪੂ ਜੀ 🙏

  • @anshusidhu9403
    @anshusidhu9403 11 місяців тому

    Bhut vadia ensan c Vicky,mere nal reha mnu pta USDA,Dil da bilkul saaf Banda c ,

  • @Gurpreet920
    @Gurpreet920 11 місяців тому

    Bhot vdia uprala makkar saab jhre munde apne raah bhatk gye ne tusi ohna de ghr vich jaa k awe de program kro ta ki youth nu pta chle ena kama vich koi fyda ni ghr khrb ho jande ne...

  • @balwinderdhaliwal2729
    @balwinderdhaliwal2729 11 місяців тому +3

    Waheguru ji waheguru ji

  • @Randhawa-xi3pe
    @Randhawa-xi3pe 6 місяців тому

    Waheguru ji waheguru ji 🙏🙏

  • @user-zv9fz7ks2h
    @user-zv9fz7ks2h 11 місяців тому +2

    Waheguru Maher kare

  • @sukhainsingh6915
    @sukhainsingh6915 11 місяців тому +2

    Miss u Vicky bai

  • @lifeonwheels42
    @lifeonwheels42 11 місяців тому

    ਗੈਂਗਸਟਰ ਸ਼ਬਦ ਨਾਮ ਨਾਲ ਜਦੋ ਜੁੜ੍ਹਦਾ ਉਦੋਂ ਤੋਂ ਬਾਦ ਉਸ ਬੰਦੇ ਦਾ ਪਰਿਵਾਰ ਰੋਜਾਨਾ ਕੋਟ ਕਚਹਿਰੀਆਂ ਦੇ ਧੱਕੇ ਖਾਣ ਲੱਗ ਜਾਦਾ ਤੇ ਨੌਜਵਾਨਾਂ ਮੁੰਡਿਆਂ ਨੂੰ ਇਸ ਪਾਸੇ ਤੋਰਨ ਵਾਲੇ ਲੀਡਰ ਤੇ ਪੁਲਿਸ ਹਨ ਜੋ ਪਹਿਲਾ ਖੁੱਦ ਨਵੇਂ ਖੂਨ ਨੂੰ ਹਵਾ ਵਿੱਚ ਸੁਪਨੇ ਦਿਖਾ ਕੇ ਉਹਨਾਂ ਤੋਂ ਗਲਤ ਕੰਮ ਕਰਵਾਉਦੇ ਆ ਬਾਦ ਚ ਜੇਲ ਦਾ ਜਾ ਐਨਕਾਉੰਟਰ ਦਾ ਡਰ ਪਾ ਕੇ ਬਲੈਕਮੇਲ ਕਰਦੇ ਆ ਕੁੱਤੇ ਲੀਡਰ ਤੇ ਅਖੀਰ ਜਦੋ ਇਹਨਾਂ ਨੂੰ ਲਗਦਾ ਕੇ ਅਗਲਾ ਹੁਣ ਅੱਕ ਚੁਕਿਆ ਇਹਨਾ ਤੋਂ ਫੇਰ ਇਹ ਖੁੱਦ ਹੀ ਖ਼ਤਮ ਕਰ ਕੇ ਉਹਦੇ ਮਰੇ ਦੀ ਮਿੱਟੀ ਪਲੀਤ ਕਰਦੇ ਆ

  • @kashmirsingh3625
    @kashmirsingh3625 11 місяців тому +1

    Sab to vadha Doshi Leader ha ji.usnu saja milne chahide ha ji.

  • @DavinderSingh-sh7tr
    @DavinderSingh-sh7tr 11 місяців тому

    Boht vadia vir ji eh jo tuci gangster de parivar de halat dikhye ki ik ghar de javan putta de marn to bad ki kuj hunda ghar ch

  • @karamjeetsingh6270
    @karamjeetsingh6270 11 місяців тому +1

    Waheguru g

  • @baljeetbajwa4574
    @baljeetbajwa4574 11 місяців тому +1

    Eh dard ohi samj skda jihda gya howe, par mundya nu v sochna chahida yr pls yr

  • @satinderpalsingh6055
    @satinderpalsingh6055 11 місяців тому +2

    Waheguru ji 👏👏👏👏👏

  • @sonymahal786
    @sonymahal786 11 місяців тому +5

    Kise da ghar ujjaran walian de kade ghar nahi vassde.sikhia lani chaidi aa mitro 🙏🙏🙏🙏

  • @vickyvickt1477
    @vickyvickt1477 11 місяців тому +3

    Mere Saree Veer apne maa peo di sewa kro es kam che kush ni rakhiya veero main ta is daldal che badh chla si but waheguru ji mehar nal bach giya te hun apni family nal khush reh riha mere vi dad nhi haige😢😢😢😢😢😢

  • @Sandeepkaler_8786
    @Sandeepkaler_8786 8 місяців тому

    Wehaguru Ji

  • @1236......
    @1236...... 11 місяців тому +4

    Koi ni pushda yaari yaari krde firde o thonu aant kise ne pushna ni.... Sab aapo aapna dekhde aa.... Eh gallan nawey khoon wale ni samjnge...

  • @lavipandat9233
    @lavipandat9233 11 місяців тому +3

    Jina time koi v bnda jyonda ona chir he ghar dea di v kadar aw baad vich koi ni puchda kise maa baap nu

  • @shortcreater6863
    @shortcreater6863 4 місяці тому

    bht eee ronn walli kahani aaaa yr ehh srsly yr sachi khud nu sanu ronn nu majboor krdi aa kahani gaundar di sachi

  • @punjab00pb10
    @punjab00pb10 11 місяців тому +2

    ਮਾੜੇ ਕੰਮਾਂ ਦੇ ਮਾੜੇ ਨਤੀਜੇ,ਪਹਿਲਾਂ ਨੀ ਪਤਾ ਸੀ ਬਦਮਾਸ਼ੀ ਦਾ ਅੰਤ ਕੀ ਆ, ਲੋਕਾਂ ਦੇ ਪੁੱਤ ਮਾਰ ਕੇ ਕਿਸੇ ਦਾ ਘਰ ਵਸੀਆ

  • @cheemagagan3948
    @cheemagagan3948 10 місяців тому

    Waheguru ji sb de dhiyan puttan nu hasde wasde rakhan 🙏🏻

  • @cloudiagillis4695
    @cloudiagillis4695 7 місяців тому

    ਪਹਿਲਾ ਖਾੜਕੂ ਕਹਿ ਕੇ ਕੋਹ ਕੋਹ ਮਾਰੇ ਪੰਜਾਬ ਦੇ ਗਾਡਰਾਂ ਵਰਗੇ ਪੁੱਤ ਫੇਰ ਨਸ਼ੇ ਦੀ ਭੇਂਟ ਹੁਣ gangster ਕਹਿ ਕੇ ਵਾਹਿਗੁਰੂ ਮੇਹਰ ਕਰ ਪੰਜਾਬ ਤੇ 🙏

  • @harmailsingh6472
    @harmailsingh6472 8 місяців тому

    ਰਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦਿਆ

  • @SBrar
    @SBrar 11 місяців тому +1

    ਕੀ ਲੈਣਾ ਇਹੋ ਜਿਹੀ ਬਦਮਾਸ਼ੀ ਤੋ? ਸਾਰਾ ਪਰਿਵਾਰ ਉਜਾੜ ਦਿੱਤਾ ਵਿਕੀ ਨੇ। ਪੁੱਤ ਦੀਆਂ ਕੀਤੀਆਂ ਮਾਂ ਨੂੰ ਭੁਗਤਣੀਆਂ ਪੈ ਰਹੀਆਂ ਨੇ। ਹੁਣ ਕਿੱਥੇ ਨੇ ਉਹਦੇ ਯਾਰ ਬੇਲੀ? ਪਿਉ ਨੇ ਆਤਮ-ਹੱਤਿਆ ਕਰ ਲੀ, ਮਾਂ ਰੁਲਦੀ ਫਿਰਦੀ ਅੱਜ।

  • @bhupindersingh-fs7lo
    @bhupindersingh-fs7lo 11 місяців тому +1

    So sorry to know the sad affairs of the society

  • @thewebsky321
    @thewebsky321 11 місяців тому +1

    Polticians te kade v jakeen na karo veero

  • @raviisingh4831
    @raviisingh4831 11 місяців тому +1

    ਗੈਂਗਸਟਰ ਬਣਦੇ ਕਿਉਂ ਆ ਏਸ ਬਾਰੇ ਕੋਈ ਗੱਲ ਨਹੀਂ ਕਰਦਾ

  • @gobindermatharoo9929
    @gobindermatharoo9929 11 місяців тому +2

    Makkar saheb, tusi bahut inspiring videos banoundey ho. If you think it proper, then please do give the brief introduction of the gangster whose relatives are interviewed, so that, even those who don't know much about the gangster, can also understand the message completely..Thanks

  • @girjesh0
    @girjesh0 11 місяців тому +1

    Patarkar bau je himmat aa te ohna bndia di vi interview kro jida 22ne naam liya bus malak henry

  • @Oceantaker
    @Oceantaker 7 місяців тому

    4 mint intro ee chalayi jaande ....😂