ਸੇਲ ਸੇਲ-2 ਰਾਮਟੈਕਸ ਪ੍ਰਿੰਟ 1125/,SALE SALE-2 Ramtex prints 1125/

Поділитися
Вставка
  • Опубліковано 8 січ 2025

КОМЕНТАРІ • 962

  • @karmjitdhaliwal4914
    @karmjitdhaliwal4914 День тому +10

    32 nd 33 ta ਪਿਛਲੀ ਵੀਡੀਓ ਵਿੱਚ 1050 ਦੇ ਸੀ ਤੇ ਅੱਜ ਡਿਸਕਾਊਂਟ ਵਾਲੀ ਵਿੱਚ 1150 ਦੇ...ਲੁੱਟੀ ਜਾਓ ਬੱਸ 😂😂😂😂😂

  • @MandeepDhahe
    @MandeepDhahe День тому +1

    ਬਹੁਤ ਹੀ ਖੁਬਸੂਰਤ ਕਲਰ ਪਿ੍ੱਟ ਹਨ🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @northtwister5261
    @northtwister5261 День тому

    ਬਹੁਤ ਸੋਹਣੇ ਸੂਟ ਨੇ ਕਲਰ ਪ੍ਰਿੰਟ ਬਹੁਤ ਸੋਹਣੇ ਨੇ ❤❤

  • @user1235ujo
    @user1235ujo День тому

    Waheguru ji bhut Khush Rakhan khush raho khushaal Rho tadrust Rho Chaddi kla vich Rho 🎉🎉🎉🎉

  • @BaljitKaur-ok2ct
    @BaljitKaur-ok2ct 2 дні тому +1

    ਪਰਫੈਕਟ ਸੂਟ ਕਲਰ ਪ੍ਰਿੰਟ ਬਹੁਤ ਹੀ ਸੋਹਣੇ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ਹਾਲ ਰੱਖਣ ਜੀ 🌷🌷🌷🌷🌷🌷🌷

  • @princesidhu740
    @princesidhu740 День тому

    ਸਾਰੇ ਹੀ ਸੂਟਾ ਦੇ ਰੰਗ ਅਤੇ ਡਿਜ਼ਾਈਨ ਬਹੁਤ ਹੀ ਸੁੰਦਰ ਹਨ ਜੀ ਧੰਨਵਾਦ ❤❤❤❤❤

  • @Veerpalkaursidhu570
    @Veerpalkaursidhu570 День тому

    beautiful collection didi reb tenu hmesha khush rakhe

  • @ranasidhu7137
    @ranasidhu7137 День тому

    ਬਹੁਤ ਸੋਹਣੇ ਤੇ ਵਾਜਵ ਕੀਮਤਾਂ ਵਾਲੇ ਸੂਟ ਨੇ 👍🙌🏻🙏🏻

  • @PARAMChahal-n7s
    @PARAMChahal-n7s День тому

    ਬਹੁਤ ਸੋਹਣੇ ਸੂਟ ਤੇ ਪਿ੍ੰਟ ਵੀ ਬਹੁਤ ਸੋਹਣੇ ਨੇ ਜੀ ❤❤🎉🎉

  • @JassiChappian
    @JassiChappian 2 дні тому +2

    Khoobsurat variety

  • @sukhwinderkaur4116
    @sukhwinderkaur4116 День тому

    ਬਹੁਤ ਹੀ ਸੋਹਣੇ ਸੂਟ ਮੈਡਮ ਜੀ 🎉🎉❤❤❤❤ ਟੋਹਾਣਾ ਫਤਹਿਆਂਬਾਦ

  • @BaljitKaur-ok2ct
    @BaljitKaur-ok2ct 2 дні тому

    ਖੁਬਸੂਰਤ ਸੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉🎉🎉

  • @user1235ujo
    @user1235ujo День тому

    Kler Cloth House Bhut trkkiaa kro ji 🙏🙏🙏👏😇😇

  • @BaljitKaur-ok2ct
    @BaljitKaur-ok2ct 2 дні тому

    ਵਧੀਆ ਸੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 💫🦚💫🦚💫🦚💫🦚💫

  • @user1235ujo
    @user1235ujo День тому

    Bhut khoobsurat variety 👌👌👌👌👌👌👌

  • @narinderpalsinghsingh9737
    @narinderpalsinghsingh9737 День тому

    👌👌👌👌very different designing and beautiful designing ❤❤❤❤❤❤❤🎉🎉🎉🎉🎉🎉🎉

  • @raviboparai6248
    @raviboparai6248 День тому

    Bohat sohne suit colour print superb.lajawab collection by Ramtax💕💕💕💕💕💕💕💕💕

  • @bhupinderkaur8236
    @bhupinderkaur8236 День тому

    ਬਹੁਤ ਸੋਹਣੇ ਸੂਟ ਹੈ ਜੀ ਕਲਰ ਤੇ ਪਿ੍ਰਟ ਡਿਜਾਇਨ ਵੀਬਹੁਤ ਸੋਹਣੇ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ❤❤❤❤❤😂😂🎉🎉🎉🎉🎉🎉

  • @baldevkaur8342
    @baldevkaur8342 День тому

    Wow wonderful collection and print very very very active look

  • @Blifeideal
    @Blifeideal День тому

    ਦੀਦੀ ਬਹੁਤ ਬਹੁਤ ਬਹੁਤ ਹੀ ਜ਼ਿਆਦਾ ਸਹੋਣੇ ਸੂਟ ਨੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ❤❤❤❤❤❤❤❤❤❤❤❤

  • @gurveervirk3423
    @gurveervirk3423 День тому

    Very nice colour collection parmatma chardikale vich rakha ji🎉🎉🎉🎉🎉🎉🎉

  • @jasmeenkaur1692
    @jasmeenkaur1692 День тому

    ਹਰ ਰੋਜ ਦੀ ਤਰ੍ਹਾਂ ਬੁਹਤ ਵਧੀਆ ਸੂਟ ❤❤❤❤❤

  • @ParminderKaur-b5u
    @ParminderKaur-b5u День тому

    ਬਹੁਤ ਹੀ ਸੋਹਣੇ ਸੂਟ ਹਨਜੀ ਤੁਹਾਡੇ

  • @PrabhHundal-b2r
    @PrabhHundal-b2r День тому

    ਹਰ ਰੋਜ਼ ਦੀ ਤਰਾਂ ਬਹੁਤ ਹੀ ਸੋਹਣੀ ਕਲਰ ਪ੍ਰਿੰਟ ਬਹੁਤ ਸੋਹਣੀ ❤❤❤❤❤

  • @gurdialsingh6843
    @gurdialsingh6843 2 дні тому

    1, 2, 3, 4 and 5 color and design bht jyeada sohna jii 👌👌

  • @happydhaliwal1509
    @happydhaliwal1509 День тому

    ਬਹੁਤ ਹੀ ਵਧੀਆ ਸੋਹਣੇ ਸੋਹਣੇ ਅਤੇ ਸੁੰਦਰ ਡਜਾਈਨ ਦੇ ਸੂਟ❤❤❤❤❤❤

  • @Rano-k9v3m
    @Rano-k9v3m 2 дні тому

    ਬਹੁਤ ਹੀ ਸੋਹਣੇ ਖਿੜੇ ਫੁੱਲਾਂ ਦੇ ਸੂਟ ਬਹੁਤ ਸੋਹਣੇ ਲੱਗਦੇ ❤🎉🎉🎉🎉

  • @ranjitcheema8199
    @ranjitcheema8199 День тому

    ਸਤਿ ਸ਼੍ਰੀ ਆਕਾਲ ਜੀ 🙏 ਸੂਟ ਬਹੁਤ ਹੀ ਖੂਬਸੂਰਤ ਹਨ ਬਹੁਤ ਹੀ ਵਧੀਆ 🌼🏵️🌸🪷🌺 ਵਾਹਿਗੁਰੂ ਤਰੱਕੀਆਂ ਬਖਸ਼ੇ 🙏💐💐💐

  • @jaspalkaur4135
    @jaspalkaur4135 День тому

    ਬਹੁਤ ਹੀ ਸੋਹਣੇ ਸੂਟ ਤੇ ਡਿਜ਼ਾਇਨ ਨੇ ਜੀ ਅੱਜ ਵਾਲੇ ਜਸਪਾਲ ਕੌਰ ਮਲੇਰਕੋਟਲਾ

  • @user1235ujo
    @user1235ujo День тому

    Har Age Group de available suit beautiful collection 😍😍😍😍😍😍😍

  • @user1235ujo
    @user1235ujo День тому

    Sare design khile khile fulla waag mehkde mehkde Colour ❤❤❤

  • @UdhamSingh-vv4ry
    @UdhamSingh-vv4ry День тому +1

    ਬਹੁਤ ਸੋਹਣੇ ਨੇ ਸਾਰੇ ਸੂਟ 🎉🎉🎉🎉🎉🎉🎉🎉❤❤❤❤❤❤❤

  • @parvinderkaur4186
    @parvinderkaur4186 День тому

    Bahut sohany suit hun ji waheguru bless you 🎉👌🙏

  • @parmjitkaur7839
    @parmjitkaur7839 День тому

    Beautiful collection ji waheguru mehar ka🎉

  • @ParminderKaur-b5u
    @ParminderKaur-b5u День тому

    ਸਾਰੇ ਸੂਟ ਬਹੁਤ ਹੀ ਸੋਹਣੇ ਹਨ ਜੀ

  • @harjitkaur2774
    @harjitkaur2774 День тому

    ਬਹੁਤ ਸੋਹਣੇ ਸੋਹਣੇ ਸੂਟ ਨੇ ਜੀ

  • @BalwinderKaurGill-j6f
    @BalwinderKaurGill-j6f День тому

    ਸਾਰੇ ਹੀ ਸੂਟ ਬਹੁਤ ਖੂਬਸੂਰਤ ਹਨ ❤❤❤❤

  • @baldevkaur8342
    @baldevkaur8342 День тому

    Wah ji wah vudh to vadh unique collection ji

  • @ashmeetkaur3041
    @ashmeetkaur3041 2 дні тому

    Jagde jagde beautiful print and colour combination bahut he sohne ne ❤❤❤❤❤

  • @baldevkaur8342
    @baldevkaur8342 День тому

    Bahut bahut khoobsurat variety

  • @user1235ujo
    @user1235ujo День тому

    Reasonable price de suit Beautiful Print Colour ❤❤❤❤❤

  • @ghuman12
    @ghuman12 День тому

    ਬਹੁਤ ਵਧੀਆ ਸੂਟ ਤੇ ਜੀ

  • @KuldeepDhaliwal663
    @KuldeepDhaliwal663 День тому

    ਸਾਰੇ ਸੂਟ ਬਹੁਤ ਵਧੀਆ ਲੱਗ ਰਹੇ ਹਨ ਕੀਮਤ ਵੀ ਵਾਜ਼ਿਬ ਹੈ 🎉🎉🌹🌹🌺☘️🙏

  • @JaskrnRanu
    @JaskrnRanu 2 дні тому

    ਬਹੁਤ ਹੀ ਖੂਬਸੂਰਤ ਸੂਟ ਨੇ🎉🎉🎉🎉🎉🎉🎉🎉🎉🎉🎉

  • @BaljitKaur-ok2ct
    @BaljitKaur-ok2ct 2 дні тому

    ਘੈਂਟ ਸੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ ਜੀ 👌🌿👌🌿👌🌿👌🌿👌

  • @sukhvirkaur6726
    @sukhvirkaur6726 День тому

    ਬਹੁਤ ਹੀ ਵਧੀਆ ਤੇ ਸੋਹਣੇ ਸੋਹਣੇ ਸੁੰਦਰ ਡਿਜ਼ਾਈਨ 👌👌👌💖💖💖🔥🔥🔥🔥🔥🔥🔥🌹🌹🌹🌹

  • @HARMEETGILL-w1y
    @HARMEETGILL-w1y День тому

    So elegant cheap and best Wahegure tuhanu khush rakhe 💕 💕 💕 💕 💕 💕 💕

  • @manjeetkaurwaraich1059
    @manjeetkaurwaraich1059 День тому

    ❤🎉 ਅੱਜ਼ ਵਾਲੇ ਸੂਟ ਬਹੁਤ ਬਹੁਤ ਵਧੀਆ ਤੇ ਸੋਹਣੇ ਸੋਹਣੇ ਸੂਟ ਹਨ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ❤🎉❤🎉❤🎉🎉🎉🎉🎉🎉🎉

  • @HARMEETGILL-w1y
    @HARMEETGILL-w1y День тому

    Bahut hi Sohne Graceful Suit best quality Wahegure Mehar Karn ji 🎉🎉🎉🎉🎉🎉🎉🎉🎉🎉🎉

  • @deppasim5172
    @deppasim5172 День тому

    Hamesha hi video d wait rehdi aa.collection always nice 👍🏻❤🎉🎉 Mandeep Kaur 🙏🏻

  • @PARAMJEETKAUR-t7z2h
    @PARAMJEETKAUR-t7z2h День тому +1

    Khoobsurat.varity.very.nice.print

  • @harjeewandhanoa6334
    @harjeewandhanoa6334 День тому

    Beautiful collection and beautiful colours ❤️

  • @kamaljitkaur272
    @kamaljitkaur272 День тому

    ਬਹੁਤ ਵਧੀਆ ਸੂਟ ਨੇ ਜੀ 🎉🎉🎉

  • @kulwantkaur9847
    @kulwantkaur9847 День тому

    Bahut hi khoobsurat variety and lovely printing 👌👌👌👌👌👌👌👌👌

  • @gurdialsingh6843
    @gurdialsingh6843 2 дні тому

    21, 22, 23, 24 and 25 color and design bht jyeada sohna jii 👌👌

  • @baljitkaur6940
    @baljitkaur6940 День тому

    Very very beautiful color contrast lovely printing fabric very best with reasonable price just pick ❤❤

  • @user1235ujo
    @user1235ujo День тому

    Best quality different style Ch Colour mithe Pyaare ❤❤❤🎉🎉🎉

  • @harveersaini2855
    @harveersaini2855 День тому

    Bahut he beautiful print de suits ne ji 🎉🎉❤

  • @tarsamsingh5509
    @tarsamsingh5509 День тому

    Waheguru ji Mehar karn tohaday tay sanu sohnay sohnay suit dekhuday ho

  • @harman427
    @harman427 День тому

    ਬਹੁਤ ਸੋਹਣੇ ਸੂਟ ਨੇ ਭੈਣ ਜੀ

  • @sukhvirkaur6726
    @sukhvirkaur6726 День тому

    best quality and superb designing with best price best fabric ❤🔥🔥🔥🔥🔥🔥🔥🔥🔥🔥👌👌👌👌👌

  • @Rano-k9v3m
    @Rano-k9v3m 2 дні тому

    ਅੱਜ ਵਾਲੇ ਸੂਟ ਬੁਹਤ ਖੂਬਸੂਰਤ ਸੋਹਣੇ ਸੂਟ ਹੈ ❤🎉🎉🎉🎉🎉 ਜਲੰਧਰ

  • @ManjitMaanManjit
    @ManjitMaanManjit День тому

    Waheguru ji thonu thodi family naal hmesa khush rakhan ji

  • @JaskrnRanu
    @JaskrnRanu 2 дні тому

    ਲੋੜੀ ਦੇ ਤੋਹਫੇ ਬਹੁਤ ਹੀ ਸੁੰਦਰ ਨੇ🎉🎉🎉🎉🎉🎉🎉🎉🎉🎉

  • @user1235ujo
    @user1235ujo День тому

    Khoobsurat variety 👌👌👌👌

  • @khushdeep_sharma
    @khushdeep_sharma День тому

    Bohot hi khoobsurat suit.. Lajawab collection by ramtax❤🎉❤🎉❤gbu

  • @gaggusingh8083
    @gaggusingh8083 2 дні тому

    Super se uper collection ad colour and prient

  • @BaljitKaur-ok2ct
    @BaljitKaur-ok2ct 2 дні тому

    Very beautiful suits collection ji God bless you all 💕💕💕💕💕

  • @HARMEETGILL-w1y
    @HARMEETGILL-w1y День тому

    Wow wonderful printing color combination very nice God bless you 💖 💖 💖 💖 💖

  • @GurmeetKaur-lc9uk
    @GurmeetKaur-lc9uk День тому

    Colour design print bhut sohne roj di trah❤❤

  • @Prabhgill89899
    @Prabhgill89899 День тому

    ਬਹੁਤ ਖੂਬ ਜੀ

  • @user1235ujo
    @user1235ujo День тому

    Khush raho khushaal Rho tadrust Rho Chaddi kla vich Rho ❤️🌹❤️🌹🌹🥀

  • @raman0kaur
    @raman0kaur День тому

    ਬਹੁਤ ਸੋਹਣੇ ਸੂਟ ਨੇ ❤❤❤❤❤❤❤❤

  • @gurmeetkaurpandher9057
    @gurmeetkaurpandher9057 День тому

    ਬਹੁਤ ਸੋਹਣੇ ਸੂਟ ਹਨ ❤❤❤❤❤

  • @BaljinderKaur-t8q
    @BaljinderKaur-t8q День тому

    Superhit collection and nice colours and printing didi ji 💯💯💯

  • @shinderpalkaur5233
    @shinderpalkaur5233 День тому

    ਬਹੁਤ ਪਿਅਰੇ ਡਿਜ਼ਾਇਨ ਭੈਣ ਹਰ ਰੋਜ਼ ਪਹਿਨਣ ਵਾਲੇ ❤❤❤

  • @gurdialsingh6843
    @gurdialsingh6843 2 дні тому

    Khush rho khushal rho sanu sohne sohne sohne sohne sohne sohne sohne suits vekhande rho Didi 👌👌

  • @ManjeetKaur-ux3si
    @ManjeetKaur-ux3si День тому

    ਬਹੁਤ ਵਧੀਆ ਸੁੱਟ ਨੇ

  • @taransimmiaulakh9614
    @taransimmiaulakh9614 День тому

    ਭੈਣ ਜੀ ਸੂਟ ਬਹੁਤ ਸੋਹਣੇ ਹਨ ਕਿ ਸਫਤ ਕਰਾ ਪਰਮਾਤਮਾ ਤਹਾਨੂੰ ਤੰਦਰੁਸਤ ਰਖੇ ❤❤❤❤❤

  • @Rano-k9v3m
    @Rano-k9v3m 2 дні тому

    ਸੂਟ ਦੇ ਕਲਰ ਪ੍ਰਿੰਟ ਬਹੁਤ ਹੀ ਸੋਹਣੇ ਸਰਦਾਰੀ ਲੁਕ ਦੇ ❤🎉🎉🎉🎉🎉

  • @Rano-k9v3m
    @Rano-k9v3m 2 дні тому

    ਅੱਜ ਵਾਲੇ ਸੂਟ ਦੀ ਕੁਲੈਸਨ ਬਹੁਤ ਵਧੀਆ ਹੈ ❤🎉🎉🎉🎉🎉

  • @jagdeepbrar6647
    @jagdeepbrar6647 День тому

    ਬਹੁਤ ਹੀ ਪਆਰੇ ਸੂਟ ਨੇ🌹🌹🌹🌹🌹🌹👌👍👌👍

  • @shinderpalkaur5233
    @shinderpalkaur5233 День тому

    ਲੋਹੜੀ ਦੇ ਤੋਹਫੇ ਦੈਣ ਲਈ ਬਹੁਤ ਸੋਹਣੇ ਮੈਡਮ 🎉🎉🎉

  • @gaggusingh8083
    @gaggusingh8083 2 дні тому

    ਬਹੁਤ ਹੀ ਘੈਂਟ ਸੂਟ ਹੈ ਜੀ

  • @gaggusingh8083
    @gaggusingh8083 2 дні тому

    Buhat he khoobsurat collection

  • @user1235ujo
    @user1235ujo День тому

    Wonderful Collection 💯💯💯💯💯💯💯💯💯💯💯

  • @gurdialsingh6843
    @gurdialsingh6843 2 дні тому

    Har roj di tra aj wale suits vi bht jyeda shone ne jii 👌

  • @BaljitKaur-ok2ct
    @BaljitKaur-ok2ct 2 дні тому

    ਸੁੰਦਰ ਸੂਟ ਕੁਲੈਕਸਨ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਜੀ 🌿👌🍁❣️💯💯💕🙏🌲🌲💜💝🍇

  • @user1235ujo
    @user1235ujo День тому

    Sardaari base bhut Pyaara stuff 🌹🌹🥀🌹🥀🌹🥀🌹

  • @loverosebal5668
    @loverosebal5668 День тому

    Colour print bahout sohne ji❤🎉

  • @arshdeepkaur6895
    @arshdeepkaur6895 День тому

    Very beautiful collection👍👍

  • @ramanpreetkaur9950
    @ramanpreetkaur9950 2 дні тому

    ਵਧੀਆ ਸੂਟ❤❤❤

  • @sukhwinderkaurhans955
    @sukhwinderkaurhans955 2 дні тому

    Bhot pyare suit koyi daout nhi❤❤

  • @user1235ujo
    @user1235ujo День тому

    Super hit Collection very very nice 👍👍👍👍👍👍

  • @user1235ujo
    @user1235ujo День тому

    Bhuat Pyaare Colour mithe Pyaare ❤❤❤❤

  • @paramjitkaur-xp4pn
    @paramjitkaur-xp4pn День тому

    ਬਹੁਤ ਜ਼ਿਆਦਾ ਸੋਹਣੇ ਸੂਟ 🎉🎉🎉🎉🎉

  • @gurdialsingh6843
    @gurdialsingh6843 2 дні тому

    Sooo beautiful and different design jii 👌👌

  • @makadsaabbhotvadiyakeetama3544

    ਬਹੁਤ ਸੋਹਣੇ ਸੂਟ ਆ ਜੀ 👌👌

  • @sandeepkaur9730
    @sandeepkaur9730 День тому

    Very beautiful collection 🌸🌸🌸🌸🌸🌸🌸🌸🌸🌸🌸🌸🌸🌸🌸🌸

  • @ramanpreetkaur9950
    @ramanpreetkaur9950 День тому

    ਖੂਬਸੂਰਤ🎉🎉🎉