ਅੱਜ ਆਪਾ ਪੱਟੀ ਮੈਚ ਤੇ ਕਿਉ ਨਈ ਖੇਡੇ ? | Arsh Chohla Sahib

Поділитися
Вставка
  • Опубліковано 2 лют 2025

КОМЕНТАРІ • 833

  • @angrejsingh8620
    @angrejsingh8620 3 роки тому +29

    ਸਹੀ ਫੈਸਲਾ ਲਿਆ ਅਰਸ਼ ਵੀਰ । ਸੱਟਾਂ ਤੋਂ ਬਚ ਕੇ ਖੇਡੋ, ਬਾਕੀ ਸਾਰੇ ਖਿਡਾਰੀਆਂ ਤੇ ਪ੍ਰਮਾਤਮਾਂ ਮਿਹਰ ਭਰਿਆ ਹੱਥ ਰੱਖੇ।

  • @najedarsig9357
    @najedarsig9357 3 роки тому +42

    ਬਿਲਕੁੱਲ ਠੀਕ ਕੀਤਾ ਵੀਰੇ ਅਰਸ ਟੀਮ ਦੇ ਨਾਲ ਸਭ ਕੁਝ ਦੁਨੀਆਂ ਬਹੁਤ ਕੁੱਝ ਕਹਿੰਦੀ ਏ ਵਹਿਗੁਰੂ ਮੇਹਰ ਰੱਖੇ ਪੂਰੀ ਟੀਮ ਤੇ

  • @surjeetsingh1812
    @surjeetsingh1812 3 роки тому +46

    ਠੀਕ ਕੀਤਾ ਅਰਸ ਵੀਰ ਜੀ

    • @Jagsirsingh-gy7bu
      @Jagsirsingh-gy7bu 3 роки тому

      ਸਤਿ ਸ੍ਰੀ ਅਕਾਲ ਬਾਈ ਜੀ

  • @farmer1601
    @farmer1601 3 роки тому +21

    ਵੀਰ ਤੁਹਾਡੀ ਕੋਈ ਗਲਤੀ ਨਹੀਂ ਗਲਤੀ ਓਹਨਾ ਦੀ ਵੀ ਨਹੀਂ ਪਰ ਉਹਨਾਂ ਦੀ ਬੋਲ ਬਾਣੀ ਬਹੁਤ ਗਲਤ ਸੀ ਵਾਹਿਗੁਰੂ ਓਹਨਾ ਨੂੰ ਸਮੱਤ ਬਖਸ਼ਣ 🙏

  • @KulwinderSingh-tl1cm
    @KulwinderSingh-tl1cm 3 роки тому +6

    ਫ਼ੈਸਲਾ ਬਹੁਤ ਵਧੀਆ ਲਿਆ ਵੀਰ ਗਰਾਉਂਡ ਵਿੱਚ ਦਲਦਲ ਬਣੀ ਪਈ ਸੀ ਜੇ ਕਿਸੇ ਵੀਰ ਦੇ ਸੱਟ ਲੱਗਦੀ ਤਾਂ ਕੌਣ ਜ਼ਿੰਮੇਵਾਰ ਸੀ ਬਾਦ ਵਿੱਚ ਤਮਾਸ਼ਾ ਦੇਖਣ ਵਾਲੇ ਬਹੁਤ ਹੁੰਦੇ ਨੇ ਫਿਰ ਕੋਈ ਨੀ ਨੇੜੇ ਖੱੜਦਾ ਵਹਿਗੁਰੂ ਸਾਰੇ ਖਿਡਾਰੀ ਵੀਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਮਾਂ ਖੇਡ ਕਬੱਡੀ ਜ਼ਿੰਦਾਬਾਦ

  • @charanjitmoom5658
    @charanjitmoom5658 3 роки тому +1

    ਠੀਕ ਕੀਤਾ ਅਰਸ਼ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ🙏🙏

  • @gurpreetpreet3020
    @gurpreetpreet3020 3 роки тому

    ਅਰਸ ਵੀਰ ਸਹੀ ਗੱਲ ਏ ਠੀਕ ਕੀਤਾ

  • @kamal944
    @kamal944 3 роки тому +17

    ਕੋਈ ਗੱਲ ਨੀ ਵੀਰ ਦੁਨੀਆਂ ਦਾ ਕੰਮ ਹੀ ਆ ਬੋਲਣਾ ....ਹਾਥੀ ਚਲਦੇ ਰਹਿੰਦੇ ਆ ਕੁੱਤੇ ਭੌਂਕਦੇ ਰਹਿੰਦੇ ਆ🙏❤️

  • @AmarjitSingh-qb5ol
    @AmarjitSingh-qb5ol 3 роки тому +4

    ਠੀਕ ਕਿਤਾ ਅਰਸ਼ ਵੀਰ ਵਾਹਿਗੁਰੂ ਜੀ ਮਿਹਰ ਭਰਆ ਹੱਥ ਰੱਖਣ

  • @baljeetbaljeetkaur6938
    @baljeetbaljeetkaur6938 3 роки тому +5

    ਠੀਕ ਕੀਤਾ ਅਰਸ਼ ਵਾਹਿਗੁਰੂ ਸਾਰੇ ਪਲੇਰਾ ਤੇ ਮੇਹਰ ਦਾ ਹੱਥ ਰੱਖਣ

  • @ajay7023
    @ajay7023 3 роки тому +10

    ਵਧੀਆ ਕੀਤਾ ਵੀਰ ਅਰਸ਼, ਸਿਹਤ ਹੈ ਤਾਂ ਖੇਡ ਹੈ , ਤੁਹਾਡੀ ਸਿਹਤ ਸਲਮਤ ਰਹੇ

  • @Jagubhullar123.
    @Jagubhullar123. 3 роки тому +5

    Pealha apna ਸਰੀਰ va verr ਜੇ sat lag ਜੇ fir fir ਕਹਿਣਾ c ਜੇ nhi ਗ੍ਰਾਉੰਡ sahi ਨਾ khade koi ਗੱਲ nhi ਵਾਹਿਗੁਰੂ ਚੜ੍ਹਦੀਕਲਾ vich rakhe👏🏻👏🏻

  • @rajasekhon2799
    @rajasekhon2799 3 роки тому +24

    ਬਹੁਤ ਵਧੀਆ ਫੈਸਲਾ ਕੀਤਾ ਵੀਰ ਜੀ। ਸੱਟ ਤੋਂ ਬਾਅਦ ਕੋਈ ਨਹੀਂ ਪੁੱਛਦਾ।

  • @shindagillkaryal3351
    @shindagillkaryal3351 3 роки тому

    ਸਹੀ ਕੀਤਾ ਅਰਸ਼ ਵੀਰ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ ਸਾਰੇ ਪਲੇਅਰ ਨੂੰ ਸਾਡੀ ਤਾਂ ਏਹੀ ਅਰਦਾਸ ਆ ਵਾਹਿਗੁਰੂ ਜੀ ਅੱਗੇ 🙏🙏

  • @journalgggg9297
    @journalgggg9297 3 роки тому +1

    ਬਹੁਤ,ਵਧੀਅਾ,ਕੀਤਾ,ਵੀਰ,ਜੀ

  • @shivanimehrajot9877
    @shivanimehrajot9877 3 роки тому +17

    Bht vdea keta both team👍 waheguru always bless both team 🙏

  • @alizubair2841
    @alizubair2841 3 роки тому

    Arsh Chola g, u are great , m ur biggest fan from Pakistan

  • @manjitkaursandhu8031
    @manjitkaursandhu8031 3 роки тому

    ਸਤਿ ਸ੍ਰੀ ਅਕਾਲ ਜੀ ਠੀਕ ਕੀਤਾ ਅਰਸ ਞੀਰ ਜੀ

  • @kawaljeetmahlakawaljeetmah1016
    @kawaljeetmahlakawaljeetmah1016 3 роки тому

    ਅਰਸ ਵੀਰ ਸਵੇਰੇ ਕੋਈ ਨਹੀਂ ਪੁੱਛ ਦਾ ਸਾਮ ਨੂੰ ਸਾਰੇ ਆਕੇ ਗਰੋਡ ਦੀਆਂ ਗਲਤੀਆ ਕੱਢ ਦੇ ਆ

  • @gurpreetturgill9561
    @gurpreetturgill9561 3 роки тому

    ਵਧੀਆ ਫੈਸਲਾ ਕੀਤਾ ਯਾਰ
    ਤੇਰੇ ਨਾਲ ਆ ਜੱਟਾਂ

  • @gursahibsingh255
    @gursahibsingh255 3 роки тому +14

    ਬਿਲਕੁਲ ਸਹੀ kita veer g tusi

  • @gumeetsingh161
    @gumeetsingh161 3 роки тому

    Bhut wadiya kita arsh veer waheguru tuhanu kmesha tandrust rakhan

  • @sangha4236
    @sangha4236 3 роки тому

    ਜਵਾ ਠਿਕ ਕੀਤਾ ਵੀਰ ਪਲੇਅਰ ਦੇਅ ਜਦੋ ਸੱਟ ਲੱਗਦੀ ਕੋਈ ਨਹੀ ਪੁੱਛਦਾ ਵੀਰ

  • @rahulkushal5496
    @rahulkushal5496 3 роки тому

    Paji tusi sahi kita parmatma thano bu jiada vdea kush rakha

  • @sarpanchmalkeetsingh8521
    @sarpanchmalkeetsingh8521 3 роки тому

    ਸਹੀ ਫੈਸਲਾ ਵਾਹਿਗੁਰੂ ਮਿਹਰ ਰੱਖੇ ਸਰੀਰ ਬੜੇ ਔਖੇ ਬਣਦੇ ਨੇ ਪਾਤਸ਼ਾਹ ਸੱਟ ਤੋਂ ਬਚਾ ਰੱਖੇ

  • @sukh___sandhx5385
    @sukh___sandhx5385 3 роки тому +1

    ਸਹੀ ਗੱਲ ਤੁਸੀਂ ਜੋ ਕੀਤਾ ਠੀਕ ਕੀਤਾ ਮੰਜੇ ਤੇ ਪਿਆ ਨੂੰ ਕੋਈ ਵੀ ਨਹੀਂ ਪੁੱਛਦਾ, ਮੇਰੇ ਮਾਮੇ ਦੇ ਮੁੰਡੇ ਨਾਲ ਹੋਇਆ ਇਸ ਤਰ੍ਹਾਂ ਜ਼ਮੀਨ ਵੀ ਵਿਕ ਗਈ ਬਚਿਆ ਵੀ ਨਹੀਂ ਕੱਬਡੀ ਖੇਡਦਾ ਸੀ ਮਾਂ ਨੇ ਵੀ ਗੁਰਦਾ ਦਿੱਤਾ ਪਰ ਜੋ ਵਾਹਿਗੁਰੂ ਜੀ ਨੂੰ ਮੰਨਜੂਰ ਸੀ

  • @happybadsha8096
    @happybadsha8096 3 роки тому

    ਅਰਸ਼ ਵੀਰ ਜੀ ਠੀਕ ਕੀਤਾ

  • @amandeepsingh6477
    @amandeepsingh6477 3 роки тому +9

    ਬਹੁਤ ਸੋਣੀ ਸੋਚ ਵਾ ਅਰਸ਼ ਵੀਰ ਦੀ

  • @HarjotsinghgurmGurm
    @HarjotsinghgurmGurm 14 днів тому

    ਕੋਈ ਗੱਲ ਨਹੀ ਬਾਈ ਜੀ ਤੁਸੀਂ ਆਪ ਦਾ ਦਿਖੋ ਬਾਅਦ ਵਿੱਚ ਕੋਈ ਨੀ ਪੁੱਛਦਾ ਸਹੀ ਫ਼ੈਸਲਾ

  • @salwindersinghmanak2034
    @salwindersinghmanak2034 3 роки тому +7

    ਬਹੁਤ ਵਧੀਆ ਕੀਤਾ ਅਰਸ਼ ਵੀਰ ਜੀ

  • @Pargat-xn5es
    @Pargat-xn5es 3 роки тому

    ਬਹੁਤ ਵਧਾਈ ਫੈਸਲਾ ਕੀਤਾ ਅਰਸ਼ ਵੀਰ ਜੀ 👌👌❣

  • @darshansingh3120
    @darshansingh3120 3 роки тому +1

    ਠੀਕ ਹੈ ਵੀਰ ਜੀ ਇਹੋ ਜਿਹੀ ਗਰਾਊਂਡ ਵਿੱਚ ਸੱਟ ਲੱਗ ਸਕਦੀ ਏ ਵਧੀਆ ਫੈਸਲਾ ਹੈ ਖਿਡਾਰੀ ਵੀਰਾ ਦਾ

  • @NarinderSingh-bt9if
    @NarinderSingh-bt9if 3 роки тому +1

    Apaa ta balwana sab tere naal aa, love uu Jatta

  • @himatsinghsran1337
    @himatsinghsran1337 3 роки тому +10

    ਸੱਟ ਦਾ ਖਤਰਾ ਹੈ ਬਾਈ ਜੀ ਸਾਰੀ ਉਮਰ ਬੱਚਿਆ ਨੂੰ ਦੇਖਣਾ ਹੈ ਮਾਂ ਬਾਪ ਲਈ ਆਪਾ ਹੀ ਹੈ ਐਦਾ ਖੇਡ ਮੇਲਾ ਨਾ ਕਰੋ ਕਦੇ ਵੀ

  • @Sohal_kabotar_club
    @Sohal_kabotar_club 3 роки тому +2

    ਬਹੁਤ ਵਧੀਆ ਕੀਤਾ ਜੀ ਕਮੇਟੀ ਨੂੰ ਕੀ ਪਤਾ ਪਲੇਅਰ ਕਿਸ ਤਰ੍ਹਾਂ ਤਿਆਰ ਹੁੰਦਾ ਸੱਟ ਲੱਗ ਗਈ ਤਾਂ ਕਿਨਾਂ ਸਮਾਂ ਘਰ ਬੈਠਣਾ ਪੈਂਦਾ ਬਹੁਤ ਵਧੀਆ ਜੀ ਵਾਹਿਗੁਰੂ ਕਿਰਪਾ ਕਰਨ ਟੀਮ ਤੇ 🙏🙏🙏

  • @naseebsidhu1416
    @naseebsidhu1416 3 роки тому +8

    Right decision arsh awe ek match piche apa apni physical fitness nu ignore nhi kr sakde. Committe nu chahida match nalo sare players di safety jarori aw. Ek tournament krke kise player di life nal apa khilwad nhi kr sakde.

  • @kavitakaura3569
    @kavitakaura3569 3 роки тому +5

    Waheguru tandrusti deve. 🙌🙌🙌🙌🙌🙌🙌

  • @DeepuSingh-ki7qn
    @DeepuSingh-ki7qn 3 роки тому

    Waheguru ji mehr kro

  • @goldykajla1050
    @goldykajla1050 3 роки тому

    ਸਾਹੀ ਗਲ ਕੀਤੀ ਵੀਰ ਜੀ ਨੇ

  • @vickymehtavickymehta
    @vickymehtavickymehta 3 роки тому

    ਅਰਸ਼ ਵੀਰ ਜੀ ਠੀਕ ਕੀਤਾ ਤੁਸੀਂ

  • @harpreetgill9929
    @harpreetgill9929 3 роки тому +1

    ਬਹੁਤ ਵਧੀਅਾਂ ਕਿਤਾ ਵੀਰੇ

  • @nawazishali2377
    @nawazishali2377 3 роки тому

    Arsh veer ji apki persnalti mjhe bht achi lagti ha bht Cool insan ho Ap yr Malik Binyamin bhi apka bht Bara fan hai main ny Malik ka interveiw main Question kia tha Doing gr8 job Stay Happy stay blessed GOD Bless u

  • @ujaldatarsingh6352
    @ujaldatarsingh6352 3 роки тому

    ਅਰਸ਼ ਤੁਸੀਂ ਬਹੁਤ ਵਧੀਆ ਕੀਤਾ। ਪ੍ਰਬੰਧਕ ਨੂੰ ਜਿੰਨੀ ਸਮਝ ਸੀ ਉਸ ਨੇ ਬੋਲ ਦਿੱਤਾ। ਗਰਾਊਂਡ ਖੇਡਣ ਯੋਗ ਨਹੀਂ ਸੀ

  • @GurpreetSingh-ji8jl
    @GurpreetSingh-ji8jl 3 роки тому

    Waheguru ji Maher karn ji
    Sahi faisla kita veer ji,
    Waheguru ji chardi kala karn sukharsh te puri team te

  • @KulwinderSingh-qw6xg
    @KulwinderSingh-qw6xg 3 роки тому

    Pajhi sahi Kita tusi apa apne ਸਿਹਤ nu dakhna je eh Nhi khendan den ghye ta sada pyer thodi Sade to kho Len ghye Sade dila cho tahde leyi pyer hemsa he raho ga pajhi bhut sahi Kita tusi waheguru ji tahde te all pyer te Maher karan waheguru ji

  • @sonugill8530
    @sonugill8530 3 роки тому

    bilkul sahi ਫੈਸਲਾ ਤਹਾਡਾ ਜੀ

  • @dalvirkumar3710
    @dalvirkumar3710 3 роки тому +7

    ਬੋਤ ਵਧੀਆ ਸੋਚ ਆ ਅਰਸ਼ ਵੀਰ ਜੀ❤️❤️

  • @harmansandhu2561
    @harmansandhu2561 3 роки тому +1

    Jo kita sahi keeta whaeguru ji kare sab te

  • @alizubair2841
    @alizubair2841 3 роки тому

    Wai guru sab se mehar karay

  • @kingragaming
    @kingragaming 3 роки тому

    ਭਾਈ ਤਸੀਂ ਠੀਕ ਕਮੇਟੀ ਐਲਾਨ ਨੇ ਸਾਂਟ ਵਾਲੀ ਗੱਲ ਬਹੁਤ ਗ਼ਲਤ ਕਮੇਟੀ ਦੀ ਗਲਤੀ ਆ

  • @KuldeepSingh-lw4ym
    @KuldeepSingh-lw4ym 3 роки тому

    ਬਿਲਕੁਲ ਠੀਕ ਕੀਤਾ ਵੀਰ ਜੀ

  • @bikkersinghmahla4451
    @bikkersinghmahla4451 3 роки тому +1

    ਬਹੁਤ ਵਧੀਆ ਸੋਚ ਅਰਸ਼ ਵੀਰ ਸਹੀ ਫੈਸਲਾ ਲਿਆ ਆਪ ਜੀ ਨੇ

  • @sonyjassar5130
    @sonyjassar5130 3 роки тому

    ਸਹੀ ਫੈਸਲਾ ਲਿਆ ਤੁਸੀਂ ਯਾਰ ਸੱਟ ਲੱਗੇ ਬਾਅਦ ਵਿੱਚ ਕੋਈ ਨਹੀਂ ਪੁੱਛਦਾ 🙏🙏🙏🙏

  • @joyalkumar6486
    @joyalkumar6486 3 роки тому +1

    Arsh veer JI tusi but hi vadia fasla kita WAHEGURU JI sarbat te MEHAR karo JI 🙏🙏

  • @amritbhullar2832
    @amritbhullar2832 3 роки тому +1

    Tusi sahi kita arsh veer ji bhut vadiya fesla leya sat tu baad koi ni push da

  • @vijaygill1900
    @vijaygill1900 3 роки тому

    ਬਹੁਤ ਵਧੀਆ ਕੀਤਾ ਅਰਸ ਵੀਰ ਜੀ ਆਪਣੇ ਸਰੀਰ ਨਾਲੋ ਕੁਝ ਨੀ ਚੰਗਾ ਗਲਤ ਗੱਲ ਹੈ ਕਮੇਟੀ ਲਈ

  • @sona.bajwa5209
    @sona.bajwa5209 3 роки тому

    Aah jehra chaoraa jaikare sadd reha ehdi sirri nappo pehla ..
    Arsh veer tuc bhot vadia kita baad ch koi ni pushda hunda.
    Waheguru tuhanu chrdi kla ch rakhe.sehat theek aa te sab kush theek aa

  • @himatsinghsran1337
    @himatsinghsran1337 3 роки тому +1

    ਠੀਕ ਕੀਤਾ ਅਰਸ਼ ਵੀਰ

  • @PB-vh9lv
    @PB-vh9lv 3 роки тому +1

    ਠੀਕ ਕੀਤਾ

  • @salwindersinghmanak2034
    @salwindersinghmanak2034 3 роки тому +4

    ਵਹਿਗੁਰੂ ਜੀ ਮੇਹਰ ਕਰਨ ਤੁਹਾਡੀ ਟੀਮ ਤੇ

    • @BhagatSingh-gk4cl
      @BhagatSingh-gk4cl 3 роки тому

      ਬਹੁਤ ਵਧੀਆ ਕੀਤਾ ਫੇਰ ਕੋਈ ਨਹੀਂ ਪੁੱਛਦਾ ਠੀਕ ਕੀਤਾ

  • @ArshDeep-si1qj
    @ArshDeep-si1qj 3 роки тому

    Thk a ver arsh ji

  • @Nirajkumar-dz8bf
    @Nirajkumar-dz8bf 3 роки тому

    ਅਰਸ ਵੀਰ ਜੀ ਠੀਕ ਗੱਲ ਤੁਹਾਡੀ
    ਵਾਹਿਗੁਰੂ ਜੀ ਮੇਹਰ ਕਰੋ ਵੀਰਾ ਉੱਤੇ

  • @chamkaurbatth9521
    @chamkaurbatth9521 3 роки тому

    Good palvan ji

  • @Rajkumar-xi5ld
    @Rajkumar-xi5ld 3 роки тому

    ਬਹੁਤ ਵਧੀਆ ਕੀਤਾ ਅਰਸ਼ ਵੀਰ

  • @sikanderjtana9300
    @sikanderjtana9300 3 роки тому +1

    ਬਹੁਤ ਵਧੀਆ ਕੀਤਾ ਅਰਸ਼

  • @harjeetbhullar7789
    @harjeetbhullar7789 3 роки тому

    Bhi palyar bhot muskal banda aa palyara de bante suno . Arsh bhot vadya fansala laya 👍👍👍👍👍👍👍👍❤️❤️❤️🙏🙏🙏🙏🙏 wahaguru chardi kala kara 🙏🙏🙏🙏

  • @jantsandhu184
    @jantsandhu184 3 роки тому +1

    Bahut vadia faisla lya tusi veere....FROM TARN TARANIA MAJHAIL 🇶🇦

  • @GurjantSingh-om4fl
    @GurjantSingh-om4fl 3 роки тому

    But vida kita ver ji 🙏🙏🙏

  • @RanjeetSingh-ze7xp
    @RanjeetSingh-ze7xp 3 роки тому +1

    Bilkul sahi chak layo tarlyo ਪਾਰਟੀ ਜ਼ਿਦਾਬਾਦ

  • @anmolpreet3746
    @anmolpreet3746 3 роки тому +1

    ਬਹੁਤ ਸੋਣਾ ਬਾੲੀ ਜੀ ਫੈਸਲਾ ਲਿਅਾ ਵੀਰ ਜੀ

  • @gurdeepvirk721
    @gurdeepvirk721 3 роки тому +1

    Thek kita veer god bless you 😍😍

  • @jaskaranbhullar932
    @jaskaranbhullar932 3 роки тому

    ਸਹੀ ਗੱਲ ਅਰਸ਼ ਵੀਰ ਠੀਕ ਕੀਤਾ

  • @navdeepsingh8415
    @navdeepsingh8415 3 роки тому

    Shi kita veere jad sat lgdi fr koi ni puchda tuc bht shi kita baba g khush rkhn gbu brother

  • @baazdhillon2101
    @baazdhillon2101 3 роки тому

    ਠੀਕ ਕੀਤਾ ਅਰਸ਼ 22 💯😘

  • @gurjsidhu4029
    @gurjsidhu4029 3 роки тому

    ਠੀਕ ਹੈ ਵੀਰ ਜੀ

  • @sukhbhatti3740
    @sukhbhatti3740 3 роки тому

    Bahut vadhia

  • @jaspindergilluboke5010
    @jaspindergilluboke5010 3 роки тому

    ਮੇਲਾ ਪ੍ਰਬੰਧਕ ਕਮੇਟੀ ਦਾ ਅਨਾੜੀਪਣ ਦੁਨੀਆ ਸਾਹਮਣੇ ਜ਼ਾਹਰ ਹੋ ਗਿਆ ਹੈ

  • @RajveerSingh-io5gl
    @RajveerSingh-io5gl 3 роки тому

    Bilkul sahi kita arsh veer... GBU ur team.

  • @GurjantSingh-vc5hh
    @GurjantSingh-vc5hh 3 роки тому

    ਠੀਕ ਕੀਤਾ ਵੀਰੇ

  • @nirbhailsingh5744
    @nirbhailsingh5744 3 роки тому +5

    ਬਹੁਤ ਵਧੀਆ ਕੀਤਾਂ

  • @pankajjamwal7056
    @pankajjamwal7056 3 роки тому +3

    waheguru mehrkara playra ta

  • @chhinderteji9860
    @chhinderteji9860 3 роки тому +2

    ਸਹੀ ਗੱਲ ਏ ਵੀਰ ਜੀ ,ਤੂੰ ਜੋ ਵੀ ਕੀਤਾ ਸਹੀ ਏ

  • @zoracalifornia3828
    @zoracalifornia3828 3 роки тому +1

    Sahi kita eh ta bht kuj khn gye asi tere nl aya Arsh bhra🤟 luv u jatta

  • @fatihworld2051
    @fatihworld2051 3 роки тому +1

    Sahi keeta ❤️❤️❤️❤️🙏👍

  • @rubalgill9236
    @rubalgill9236 3 роки тому

    WMK 🙏❤️

  • @jaspindergilluboke5010
    @jaspindergilluboke5010 3 роки тому

    ਮੇਲਾ ਪ੍ਰਬੰਧਕ ਕਮੇਟੀਆਂ ਤੇ ਖਿਡਾਰੀਆਂ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਖਿਡਾਰੀਆਂ ਲਈ ਵਧੀਆ ਗਰਾਊਂਡ ਅਤੇ ਦਰਸ਼ਕਾਂ ਦਾ ਵੱਡਾ ਏਿਕੱਠ ਹੋਣਾ ਬਹੁਤ ਜ਼ਰੂਰੀ ਹੈ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇਤਹਿਸੀਲ ਪੱਟੀ ਤਰਨਤਾਰਨ

  • @tarsemsandhu343
    @tarsemsandhu343 3 роки тому

    Gud veere GBU from harike pattan

  • @pawandeepsingh6563
    @pawandeepsingh6563 3 роки тому

    bahaut vadia kita arsh veer ji

  • @gurtejsinghgurtejsingh5689
    @gurtejsinghgurtejsingh5689 3 роки тому

    Very good By ਅਰਸ

  • @laddysinghavnit1244
    @laddysinghavnit1244 3 роки тому

    Good arsh Veer ji.....

  • @Jaskarn_gill96
    @Jaskarn_gill96 3 роки тому

    ਵਧੀਆ ਕੀਤਾ ਹੋਰ ਵੀ ਮੇਲੇ ਖੇਡਣੇ

  • @randhawavolg5202
    @randhawavolg5202 3 роки тому

    bhut vdy kam kita tusi palwan ji

  • @hamzabhatti1766
    @hamzabhatti1766 3 роки тому +1

    Arsh Bhai good job stay save

  • @gurdevlehal4991
    @gurdevlehal4991 3 роки тому

    ਠੀਕ ਕੀਤਾ pra

  • @ramindersandhu7674
    @ramindersandhu7674 3 роки тому

    arash cholaa sandhu sabb veer ji tusi theek dasigen liaa bilkul right

  • @manjindersinghbholarandhey2398
    @manjindersinghbholarandhey2398 3 роки тому

    ਬਹੁਤ ਵਧੀਆ ਵੀਰ ਜੀ ਪਹਿਲਾਂ ਆਪਣੀ ਸਿਹਤ ਜ਼ਰੂਰੀ ਹੈ

  • @KulwantSingh-jg5qf
    @KulwantSingh-jg5qf 3 роки тому

    ਠੀਕ ਕੀਤਾ, 22🙏🙏

  • @inderjittsingh6148
    @inderjittsingh6148 3 роки тому

    Raab tenu hemsa kush rakha

  • @Zahid-Awais-Ch
    @Zahid-Awais-Ch 3 роки тому

    Fantastic Video.

  • @ਖਾਲਸਸੋਚ
    @ਖਾਲਸਸੋਚ 3 роки тому

    ਬਹੁਤ ਵਧੀਆ ਫੈਸਲਾ ਲਿਆ ਤੁਸੀ