ਸੰਧਾਰਾ ਭਰਾ ਅਮੀਰ ਤੇ ਗਰੀਬ ਦਾ ਭਾਗ 1 |Sandara Bhraa Ameer Te Gareeb Da part 1| Punjabi Short Movie

Поділитися
Вставка
  • Опубліковано 23 жов 2024

КОМЕНТАРІ • 269

  • @keepanavi
    @keepanavi 2 місяці тому +16

    ਤੁਹਾਡੇ ਭਰਾ ਹੈਗੇ ਇਹ ਵੀ ਬਹੁਤ ਵੱਡੀ ਗੱਲ ਆ ਮੇਰੇ ਵਰਗੀਆ ਕੁੜੀਆ ਨੰ ਪੁੱਛੋ ਜਿਹਨਾ ਦੇ ਭਾਈ ਨੀ ਹੈਗਾ ਸੋ ਭਾਈ ਭੈਣ ਦੇ ਘਰ ਖਾਲੀ ਹੱਥ ਹੀ ਆ ਜਾਣ ਇਹ ਵੀ ਬਹੁਤ ਵੱਡੀ ਗੱਲ ਆ ਇੱਜ਼ਤ ਕਰੋ😢🙏🏻🙏🏻

  • @Shinda.pabla.7176
    @Shinda.pabla.7176 2 місяці тому +54

    ਬਹੁਤ ਸੋਹਣਾ ਸੁਨੇਹਾ ਦਿੱਤਾ ਤੁਸੀਂ ਪਰ ਅੱਜ ਕੱਲ ਭੈਣ ਭਰਾਵਾ ਦਾ ਪਿਆਰ ਘਟਦਾ ਜਾਦਾ ਪਰ ਵਧੀਆ ਸਟੋਰੀ ਬਣਾਈ ਆ ਜੀ 🙏

  • @DavinderSingh-cv5tz
    @DavinderSingh-cv5tz 2 місяці тому +14

    ਲੱਖ ਲਾਹਨਤ ਆ ਆਹੋ ਜਹੀਆਂ ਭੈਣਾਂ ਤੇ mein ਵੀ ਭੈਣ ਹਾਂ kise di

  • @KawaljitKaur-fh9cx
    @KawaljitKaur-fh9cx 2 місяці тому +5

    ਫਿਟ ਲਾਹਾਣਤ ਇਹ ਭੈਣ ਦੀ ਜਿੰਨੇ ਭਰਾਵਾਂ ਚ ਫਰਕ ਰੱਖਿਆ ਫਿਟ ਲਾਹਣਤ ਉਸ ਭਰਾ ਦੇ ਜਿੰਨੇ ਅਮੀਰੀ ਦਾ ਹੰਕਾਰ ਕੀਤਾ ਵਾਹਿਗੁਰੂ ਜੀ ਗਰੀਬਾਂ ਨੂੰ ਗਲ ਨਾਲ ਲਾਉਂਦੇ ਹਨ ਸਤਿਗੁਰੂ ਯਾਰ ਗਰੀਬਾਂ ਦਾ

  • @ShagunMehra-vd8sd
    @ShagunMehra-vd8sd 2 місяці тому +3

    ਇਵੇ ਦੀਆਂ ਚੰਦਰੀਆਂ ਭੈਣਾਂ ਦਾ ਫਾਹਾ ਵੱਢ ਦੇਣਾ ਚਾਹੀਦਾ ਰਿਸ਼ਤੇਦਾਰੀ ਖਤਮ‌ ਕਰ ਕੇ ਬਸ ਗਲ ਖਤਮ😊

  • @DeepPawa
    @DeepPawa 2 місяці тому +1

    ਵਾਹਿਗੁਰੂ ਜੀ ਸੱਭ ਨੂੰ ਤਰੱਕੀਆ ਦਿਉ

  • @jasbirkaur8904
    @jasbirkaur8904 2 місяці тому +10

    ਦੋਵੇਂ ਭਰਾਵਾਂ ਦੀ ਇੱਕੋ ਜਿਹੀ ਇਜੱਤ ਹੁੰਦੀ ਗਰੀਬ ਭਰਾ ਦੀ ਉਹਨੀਂ ਇੱਜ਼ਤ ਕਰੋ ਜਿੰਨੀ ਅਮੀਰ ਦੀ ਕਰਦੇ ਹੋ ਦੋਵੇਂ ਇਕੋ ਮਾਂ ਦੇ ਜੰਮੇ ਆ

  • @meenasharma4004
    @meenasharma4004 2 місяці тому +10

    ਏਹੋ ਜਿਹੀਆਂ ਭੈਣਾਂ ਨਹੀਂ ਹੋਣੀਆਂ ਚਾਹੀਦੀਆਂ. ਮੈਂ ਵੀ ਇਕ ਭੈਣ ਹੈ...

  • @PoojaGupta-f5t
    @PoojaGupta-f5t 2 місяці тому +10

    ਪਾਗਲ ਨੇ ਉਹ ਭੈਣਾਂ ਜੇਹੜੀਆਂ ਫਰਕ ਰੱਖਦੀਆਂ ਨੇ

  • @Shinda7176
    @Shinda7176 2 місяці тому +6

    ਬਹੁਤ ਸੋਹਣੀ ਵੀਡੀਓ ਆ ਜੀ ਪਰਮਾਤਮਾ ਸਭ ਨੂੰ ਖੁਸ਼ ਰੱਖੇ🙏

  • @Shinda7176
    @Shinda7176 2 місяці тому +13

    ਅੱਜ ਕੱਲ ਰਿਸ਼ਤੇਦਾਰੀਆਂ ਵੀ ਪੈਸੇ ਦੀਆਂ ਆ ਨਾ ਬਾਪ ਬੜਾ ਨਾ ਬਈਆ ਸਭ ਸੇ ਬੜਾ ਰੁਪਈਆ🙏

  • @SikanderSingh-z8t
    @SikanderSingh-z8t 2 місяці тому +2

    ਸਾਡੇ ਨਾਲ ਵੀ ੈਵੇ ਹੀ ਹੁੰਦਾ ਐ

  • @KaurBajwa-w9w
    @KaurBajwa-w9w 2 місяці тому

    ਲਖ ਦੀਆ ਲਾਹਣਤ ਇਹੋ ਜਿਹੀਆ ਭੈਣਾ ਦੇ ਅਸੀ ਤੇ ਇਹੋ ਜਿਹੀਆ ਛਡ ਦਿਤਾ ਸਾਡੀਆ ਸਚ ਚ ਐਵ ਐ ਦੀਆ ਲੋਕੋ

  • @manjitkaur-wy1tg
    @manjitkaur-wy1tg 2 місяці тому

    ਭਾਵੇਂ ਭਰਾ ਅਮੀਰ ਹੋਣ ਜਾ ਗਰੀਬ ਹੋਣ, ਭੈਣਾਂ ਨੂੰ ਤਾਂ ਇਕੋ ਜਿਹੇ ਸਮਝਣਾ ਚਾਹੀਦਾ, ਵੀਡੀਓ ਦੇਖ ਕੇ ਮਨ ਬਹੁਤ ਖਰਾਬ ਹੋਇਆ, ਰੱਬਾ ਕਿਸੇ ਨੂੰ ਇਨ੍ਹਾਂ ਲਾਚਾਰ ਨਾ ਕਰਿਆ ਕਰ, ਸਭ ਨੂੰ ਖੁਲਾ ਪੈਸਾ ਦਿਆ ਕਰ, ਵੈਸੇ ਅਮੀਰਾਂ ਨੂੰ ਵੀ ਜ਼ਿਆਦਾ ਘਮੰਡ ਨਹੀਂ ਕਰਨਾ ਚਾਹੀਦਾ 👌👌👍👍🙏🙏ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ 👌👌👍👍🙏🙏

  • @paramjitpadda600
    @paramjitpadda600 2 місяці тому +7

    ਮਾੜੇ ਨੰ ਤੇ ਕੋਈ ਪਾਣੀ ਵੀ ਨਹੀ ਪੁਛਦਾ ਤਕੜੇ ਨੂੰ ਤੇ ਠੰਡੇ

  • @KaurBajwa-w9w
    @KaurBajwa-w9w 2 місяці тому

    ਦਿਲ ਤੇ ਨਾ ਲਾਇਉ ਵੀਰੇ ਤੁਸੀ ਵਪਸ ਆ ਜਾਉ ਦਫਾ ਕਰੋ ਹਕਾਰੇ ਲੋਕਾ ਨੂ

  • @PavitarjitKaur-l8s
    @PavitarjitKaur-l8s 2 місяці тому

    ਬਹੁਤ ਸੋਹਣੀ ਵੀਡੀਓ ਬਾਈ ਜੀ

  • @HarbansKaur-nk8qy
    @HarbansKaur-nk8qy 2 місяці тому

    ਬਹੁਤ ਵਧੀਆ ਪਰ ਭੇਣ ਨੂੰ ਨਹੀਂ ਇਦਾਂ ਨਹੀਂ ਚਾਹੀਦਾ 😢😢

  • @Ghumanlove
    @Ghumanlove 2 місяці тому +9

    Phli vaar kise video nu dekh ke ron agya rishte ene kmjor hoge ajj kal 🥺🥺🥺

  • @jarnaildhaliwal659
    @jarnaildhaliwal659 2 місяці тому +1

    ਮਲਕ ਭਾਗੋ ਤੇ ਭਾਈ ਲਾਲੋ ਘਰ ਆਇਆ ਦੀ ਬੇਇੱਜ਼ਤ ਨਹੀ ਕਰਨਾ ਚਾਹੀਦਾ ਭਰਾ ਖ਼ਾਲੀ ਹੱਥ ਆ ਜਾਣ ਤਾਂ ਭੈਣਾਂ ਫੁੱਲੀਆਂ ਨੀ ਸਮਾਉਂਦੀਆਂ ਭੈਣਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਮੈਨੂੰ ਮੰਨਦੀ ਕੋਈ ਭੈਣ ਏਦਾਂ ਕਰੂਗੀ
    ਵਾਹਿਗੁਰੂ ਤੋ ਡਰਨਾ ਚਾਹੀਦਾ ਵਕਤ ਸਦਾ ਇੱਕੋ ਜੇਹਾ ਨੀ ਰਹਿੰਦਾ ਕੀ ਪਤਾ ਉਪਰ ਵਾਲੇ ਨੇ ਕਦੋ ਅਰਸ਼ ਤੋ ਫ਼ਰਸ਼ ਤੇ ਸੁੱਟ ਦੇਣਾ ਗਲਤੀ ਮਾਫ ਕਰਨੀਸਭ ਨੂੰ ਇਕੋ ਜੇਹਾ ਸਮਝਣਾ ਚਾਹੀਦਾ🙏

  • @ShagunArora-e2t
    @ShagunArora-e2t 22 дні тому

    Bhit vadiya ji ❤❤❤❤❤

  • @manjumahajan9731
    @manjumahajan9731 2 місяці тому +3

    Emotional and heart touching video.nowadays Money has spoiled all the relations.

  • @Prabh_pabla_29
    @Prabh_pabla_29 2 місяці тому +4

    Very good msg ditta is team ne. Real vich ida hi hunda

  • @sunitabaath1661
    @sunitabaath1661 2 місяці тому +9

    Nice video

  • @PoojaPablam7m
    @PoojaPablam7m 2 місяці тому +3

    Very good msg sari team da

  • @KaurBajwa-w9w
    @KaurBajwa-w9w 2 місяці тому

    ਸ਼ਕਲੋ ਤੇ ਅਮੀਰ ਭਰਾ ਅਮਲੀ ਲਗਦਾ ਹਕਾਰ ਏਨਾ ਭਰਿਆ ਏਹਦੇ ਵਿਚ

  • @renukaur7888
    @renukaur7888 2 місяці тому +7

    Sister lai tah sare brother eko jihe hunde behan lai koi bro Ameer gareeb nai hona chahida pyar hona chahida rishta wich

  • @AlkaJairath
    @AlkaJairath 2 місяці тому +6

    Nice and emotional video

  • @KaurBajwa-w9w
    @KaurBajwa-w9w 2 місяці тому

    ਇਹਦਾ ਕੀ ਮਤਲਬ ਤੁਹਾਡੇ ਲਿਫਾਫਾ ਨੂ ਹਥ ਲਾਉਣ ਦਾ ਅਸੀ ਤੁਹਾਡੀ ਜਗਾ ਹੁੰਦੇ ਉਥੇ ਜਾਤੀ ਵਾਹੁਦੇ

  • @kamaljeetkaur3358
    @kamaljeetkaur3358 2 місяці тому +1

    Duniya to asi chle Jana sb di hi teyari aa. Na Bhen ski na bhra ska sb paise di Rishtedari aa. 😮😮

  • @ParbhdeepKaur-e9i
    @ParbhdeepKaur-e9i 2 місяці тому +5

    ਏਹੋ ਜਿਹੀ ਭੈਣ ਵੀ ਨਹੀਂ ਹੋਨੀ ਚਾਹੀਦੀ

  • @reetabhutani7869
    @reetabhutani7869 2 місяці тому

    Very nice story ❤

  • @JasbirKaur-r8l
    @JasbirKaur-r8l 2 місяці тому

    Very nice bro

  • @Prabh_pabla_29
    @Prabh_pabla_29 2 місяці тому +4

    Tusi Sare bhut vadiya. Nice vedio

  • @Shinda.pabla.7176
    @Shinda.pabla.7176 2 місяці тому +1

    ਸਟੋਰੀ ਬਹੁਤ ਸੋਹਣੀ ਆ ਇਸ ਦਾ ਅਗਲਾ ਭਾਗ ਕਦੋਂ ਆਉਣਾ ਜੀ❤

  • @ranjeshwarsingh2689
    @ranjeshwarsingh2689 2 місяці тому +1

    ਸਦਾ ਗਰੀਬ ਨਹੀ ਰਹਿੰਦੇ

  • @GurjotSingh-ov3ue
    @GurjotSingh-ov3ue 2 місяці тому +1

    Nice video

  • @KuldeepSandhu-uk1ne
    @KuldeepSandhu-uk1ne 2 місяці тому

    ❤❤❤❤

  • @randeepgrewal5638
    @randeepgrewal5638 2 місяці тому +5

    ਕਹਾਣੀ ਤਾਂ ਬਹੁਤ ਸੋਹਣੀ ਸੀ ਪਰ end ਨਹੀਂ ਸੋਹਣਾ ਕੀਤਾ

  • @KaurBajwa-w9w
    @KaurBajwa-w9w 2 місяці тому

    ਗਰੀਬ ਵੀਰੇ ਤੈਨੂ ਕੀ ਲੋੜ ਪਈ ਸੀ ਆਉਣ ਦੀ ਏਹੋ ਜੀ ਭੈਣ ਨੂ ਬੂਹੇ ਨਾ ਚੜਨ ਦਿਉ ਭਾਵੇ ਐਕਟਿੰਗ ਹੀ ਸੀ

  • @paramjitpadda600
    @paramjitpadda600 2 місяці тому +1

    ਇਹੋ ਜਿਹੀ ਭੈਣ ਨੰ ਵਿਹੜੇ ਨਾ ਵਾੜੇ ਭਾਈ

  • @baljitkaur6940
    @baljitkaur6940 2 місяці тому +2

    Very very nice nd very interesting story concept also very nice .next part please eh v pta lagna chahida k aukhe time vich Kaun kam aunda Ameer ya greeb kyu k sukhe time vich tan Har koi khadh jamda ❤❤❤❤

    • @ApnapunjabDoaba
      @ApnapunjabDoaba  2 місяці тому +2

      Ji bilkul prso swere 11 vje leke jaroor haajar hova ge 🙏♥️

  • @amarjitsindra8850
    @amarjitsindra8850 2 місяці тому +1

    Very nice story 👏👏❤❤❤❤❤🎉🎉🎉🎉🎉🎉

  • @KulwinderKumar-j4u
    @KulwinderKumar-j4u 2 місяці тому +3

    Nice story ❤

  • @Falak-r7d
    @Falak-r7d 2 місяці тому +4

    Nice ❤

  • @KaranSaini-wb9qw
    @KaranSaini-wb9qw 2 місяці тому +1

    ❤nice video

  • @monikasethi9231
    @monikasethi9231 2 місяці тому

    Very nice vidio ji waiting for next

  • @beantrenatus4291
    @beantrenatus4291 2 місяці тому +1

    Very nice video ji❤❤❤❤

  • @Bhanjanbhandana
    @Bhanjanbhandana 2 місяці тому

    🎉🎉🎉🎉🎉

  • @simranbawa6172
    @simranbawa6172 2 місяці тому +3

    Veer g Paisa di duniya haa

  • @prbhrandhwa1634
    @prbhrandhwa1634 2 місяці тому

    Pase dyea ristedaria rh gyea bs ji 😢dil dukhda dkh ke a sb bhut bhena awe krdea awe de soch sad deoo jii😢

  • @Sarita-d9z
    @Sarita-d9z 2 місяці тому +3

    Sister shouldn't keep difference between rich brothers and poor brothers sister after money

  • @baljinderkhosa5881
    @baljinderkhosa5881 2 місяці тому

    Nice video 🎉

  • @daljinderkaur6621
    @daljinderkaur6621 2 місяці тому +1

    ਇਹੋ ਜਿਹੀ ਭੈਣ ਦੇ ਛਿੱਤਰ ਪਰੇਡ ਕਰੋ ਜੋ ਅਮੀਰ ਗਰੀਬ ਵੇਖ ਰਹੀ ਹੈ

  • @KaurBajwa-w9w
    @KaurBajwa-w9w 2 місяці тому

    ਇਹਨੂ ਨੰਬਰ ਬਣਾਉਣ ਵਾਸਤੇ ਡਾਈ ਫਰੂਟ ਦਿਤਾ ਇਹੋ ਆਪ ਖਾਹ ਲੈਦਾ ਆਪ ਮਰਿਆ ਪਿਆ ਗਰੀਬ ਵੀਰ ਭਾਬੀ ਦੀ ਸਹਿਤ ਕਿੰਨੀ ਸੋਹਣੀ ਆ ਭਾਵੇ ਲੂਣ ਨਾਲ ਖਾ ਕੇ ਗੁਜਾਰਾ ਕਰਦੇ ਤੂ ਹਕਾਰ ਨਾਲ ਸੜਿਆ ਪਿਆ

  • @anjukukreja775
    @anjukukreja775 2 місяці тому

    👌👌👍👍

  • @AmandeepKaur-ix2cf
    @AmandeepKaur-ix2cf 2 місяці тому

    Waheguru ji mahar karn sab ta ❤❤❤❤❤

  • @meenukwatra8744
    @meenukwatra8744 2 місяці тому +1

    ऐसे भाई भाभी की हिम्मत होती हैं जो इतनी insult करवा कर इतने आराम से प्यार से बात कर रहे थे । लानत है इन पैसों वाले भाई भाभी और बहन पर इतना भी नीचा नही दिखाया करो । मुझे नही लगता ये सब सच में होता होगा कोई बहन ऐसी राह पर चल न पड़े। Request है postive कुछ दिखाया करो ।

  • @surjitkaur1948
    @surjitkaur1948 2 місяці тому

    Bhut vadhiya msg

  • @Navjotkarwal
    @Navjotkarwal 2 місяці тому

    ਭਰਾ ਅਮੀਰ ਹੋਵੇ ਜਾਂ ਗਰੀਬ ਭੈਣਾਂ ਨੂੰ ਫਰਕ ਨਹੀਂ ਕਰਨਾ ਚਾਹੀਦਾ

  • @hujcoxjro7277
    @hujcoxjro7277 2 місяці тому

    Nice video ❤❤❤❤❤

  • @KaurBajwa-w9w
    @KaurBajwa-w9w 2 місяці тому

    ਗਰੀਬੀ ਅਮੀਰੀ ਬਾਅਦ ਚ ਵੇਖਦੇ

  • @swaranjitkaur-vw2kq
    @swaranjitkaur-vw2kq 2 місяці тому

    ਕੰਮ ਤਾਂ ਗਰੀਬ ਨੇ ਹੀ ਆਉਣਾ

  • @navneetsaini9178
    @navneetsaini9178 2 місяці тому +1

    Nice ❤❤❤❤❤

  • @SehajpreetSingh-g1k
    @SehajpreetSingh-g1k 2 місяці тому +1

    Aho jhea bhana rab kisi veer nu na dave jo amir gareeb bhrava vich fark kardea na

  • @ParamjitKaur-v6u
    @ParamjitKaur-v6u 2 місяці тому

    😮😮

  • @KaransainiSingh-g4f
    @KaransainiSingh-g4f 2 місяці тому +1

    Good story

  • @RajinderKaur-bg6gr
    @RajinderKaur-bg6gr 2 місяці тому

    ਇਹੋ ਜਿਹੀਆ ਭੈਣਾ ਦੇ ਜਾਣਾ ਨਹੀ ਚਾਹੀਦਾ

  • @JassDhanoa-pu5gg
    @JassDhanoa-pu5gg 2 місяці тому

    Video dekh ke rona aa gye menu te raba eni garabi v kise nu dai😢😢😢😢😢😢😢😢bhen nu ta dona prh eko jaehi samahna cahie de😢😢😢

  • @HaridivSing
    @HaridivSing 2 місяці тому +2

    ਕਈ ਕਰਦੀਆਂ ਸਹੀ ਆ ਇਸ ਤਰ੍ਹਾਂ ਹੁੰਦਾ

  • @prbhrandhwa1634
    @prbhrandhwa1634 2 місяці тому

    Ver Amir howe ja grib bhena na ter mer krn jn vasde vera ch ver ta ada a jn te cha nhi thamia jnda wmk kre sabna te

  • @amandeepsaini6072
    @amandeepsaini6072 2 місяці тому +1

    Tuhade kol brother ta hai...mere to pucho jehda ik brother c o b rab ne wapis le lya...menu pta rakhdi da din kida niklda mera..jd meri nanad apne veera de rakhdi bndi A ta kina dard hunda...apne hanju ni rok hunde

    • @ApnapunjabDoaba
      @ApnapunjabDoaba  2 місяці тому

      Rabb tuhanu tandroosti bakshe rabb agge kisse da jor nhi sis ♥️ 🙏

    • @amandeepsaini6072
      @amandeepsaini6072 2 місяці тому

      @@ApnapunjabDoaba 🙏

  • @manjinderkaur7373
    @manjinderkaur7373 2 місяці тому

    Bhut badhiya story e G

  • @Davindersingh-eh2od
    @Davindersingh-eh2od 2 місяці тому +3

    Lalchi sister

  • @Parminderkaur-t9n
    @Parminderkaur-t9n 2 місяці тому

    Bhra bhravan nal fark karn tan keh dinde shareek a bhena nu ki kahe bhena de bhra beshak Khali hath a k khad Jan bda maan hunda gall sach a Kai bhena kardian a fark green ch v dill hunda a

  • @RajinderKaur-bg6gr
    @RajinderKaur-bg6gr 2 місяці тому

    ਅੱਜ ਕੱਲ੍ਹ ਪੈਸੇ ਦੀ ਇਜਤ ੲੈ ਬੰਦੇ ਦੀ ਨਹੀ

  • @sargunpreet9532
    @sargunpreet9532 2 місяці тому +3

    Ehho g bhan nu dfa kro bhout dhuk hoeia

  • @anju_garg2227
    @anju_garg2227 2 місяці тому +2

    ਭੈਣ ਵੱਲੋਂ ਵਿਤਕਰਾ ਥੋੜਾ ਸਹੀ ਨੀ ਲੱਗਾ 😮😮

  • @jaswinderkaur8558
    @jaswinderkaur8558 2 місяці тому

    Ada

  • @jaswinderjawanda9652
    @jaswinderjawanda9652 2 місяці тому

    Sunita sahi sandara biscuits da hi hunda upernu muh karke ni thukida Waheguru ji sareyan nu dekhda

  • @kulwinderkaur2769
    @kulwinderkaur2769 2 місяці тому

    Pratah Khali bhi a jaaye to changa lagda hai

  • @SunnyBajwa-ql8zq
    @SunnyBajwa-ql8zq 2 місяці тому

    😢😢

  • @SunitaSoni-b6v
    @SunitaSoni-b6v 2 місяці тому

    Eho jaee video dekh ke dill dukhda hai

  • @JaswinderKaur-v2f
    @JaswinderKaur-v2f 2 місяці тому

    Bhena nu te bhara baraber hi hunde hun

  • @RobinaPahwa
    @RobinaPahwa 2 місяці тому

    Aisi bhen kise di na ho

  • @GurjantSingh-eg8wk
    @GurjantSingh-eg8wk 2 місяці тому

    ਸਰਮ ਕਰਮ ਭੈਣ ਹੋ ਕੇ ਇਦਾ ਕਰਦਿੲਏ

  • @narinderkaur9657
    @narinderkaur9657 2 місяці тому +3

    Aajkal Paisa hi Sab Kuchh hai Pranali paise wali Aane Ki prakriya

  • @kksingh5977
    @kksingh5977 2 місяці тому +1

    What’s use of this rasam when Gareeb da dil dukhi ya vichare di pag di bastie hove 🥲🥲😭

  • @sargunpreet9532
    @sargunpreet9532 2 місяці тому +2

    Ajj kal sister da rista rs nal hunda

  • @DarshnaMadaan-pe7kc
    @DarshnaMadaan-pe7kc 2 місяці тому

    Bhna nu kde v Veera vich ferk nahi kerna chida che veer Ameer hove ja greeb jinha de koi veer nahi uhna nu pucho

  • @ManpreetsinghGill-wn9jv
    @ManpreetsinghGill-wn9jv 2 місяці тому

    Bhaut marai kiti😢😢😢

  • @HardeepKuar-wz4cd
    @HardeepKuar-wz4cd 2 місяці тому

    ਬੇਰ ਕਾਰ ਕੁੜੀ

  • @smaanmaan1796
    @smaanmaan1796 2 місяці тому

    😢😢😢😢😢😢😢😢😢😢👏👏👏👏👏👏👏

  • @daljeetkaursaini8495
    @daljeetkaursaini8495 2 місяці тому

    Make part 2 also

  • @JaswinderKaur-qe1tl
    @JaswinderKaur-qe1tl 2 місяці тому

    Sade v hegi ik eda di halki v

  • @simranbawa6172
    @simranbawa6172 2 місяці тому +2

    Lalchi sister c

  • @harinderbal505
    @harinderbal505 2 місяці тому

    Waheguru ji

  • @kamaljeetkaur3358
    @kamaljeetkaur3358 2 місяці тому +1

    Duniya de malak eh lok tere nit nave tmashe karde ne Pehle ijaat de lyi marde so HUN Paise de lyi marde ne.

  • @sharandeepkaursharandeepka874
    @sharandeepkaursharandeepka874 Місяць тому

    Ajj kall key Bhai bhen sab paise wa lu key hai😢😢

  • @Aman_khinda
    @Aman_khinda 2 місяці тому

    Eho jhian bhena kise nu na dyi jehri bhen avde bhravan vich fark kardia ameer bhra val jyada dyan rakhdi aa greeb bhra val dhyan nhi je vichara greeb va os vich ohda ki ksoor va je bhena hi eda dian va rab kise nu eda di bhen na dve