ਬੇਦਰਦੀ ਭੈਣਾਂ Part 1 |Emotional Story| Best Punjabi Video 2024

Поділитися
Вставка
  • Опубліковано 6 чер 2024
  • ਕੀ ਤੁਸੀਂ ਆਪਣੇ ਭੈਣ-ਭਰਾ ਨੂੰ ਨਜ਼ਰਅੰਦਾਜ਼ ਕਰ ਰਹੇ ਹੋ? ਇਹ ਭਾਵਨਾਤਮਕ ਨੈਤਿਕ ਕਹਾਣੀ, "ਬੇਦਰਦੀ ਭੈਣਾਂ ,"ਆਪਣੇ ਆਪ ਨੂੰ ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਵਿੱਚ ਲੀਨ ਕਰੋ ਜੋ ਤੁਹਾਡੇ ਦਿਲ ਨੂੰ ਛੂਹ ਲਵੇਗੀ ਅਤੇ ਤੁਹਾਨੂੰ ਆਪਣੇ ਪਰਿਵਾਰ ਦੀ ਕਦਰ ਕਰਨ ਦੇ ਮਹੱਤਵ ਦੀ ਯਾਦ ਦਿਵਾਏਗੀ।
    FACEBOOK LINK : profile.php?...
    INSTAGRAM LINK : apnapunjab1...
  • Розваги

КОМЕНТАРІ • 46

  • @manjitkaur-wy1tg
    @manjitkaur-wy1tg Місяць тому +16

    ਜੇ ਏਨੇ ਅਮੀਰ ਤਾਂ ਆਵਦੇ ਕੋਲੋਂ ਮੰਗਾ ਕੇ ਖਾ ਲਵੋ ਨਾਲੇ ਉਹਨਾਂ ਨੂੰ ਖਵਾਓ, ਬਸ ਠਿੱਠ ਕਰਨ ਆਏ ਸੀ, ਇਹ ਆਮ ਹੀ ਹੋ ਰਿਹਾ, ਸਗੋਂ ਜੇ ਰਿਸ਼ਤੇਦਾਰ ਗਰੀਬ ਤਾਂ ਉਸਦੀ ਮਦਦ ਕਰਨੀ ਚਾਹੀਦੀ ਐ,, ਬਹੁਤ ਸੋਹਣੀ ਸਟੋਰੀ ਐ ਜੀ 👌👌👍👍ਧੰਨਵਾਦ 🙏🙏

  • @surinderkhangura1848
    @surinderkhangura1848 Місяць тому +54

    ਇਹ ਸੱਚੀ ਕੁਹਾਣੀ ਆ ਏਦਾਹੀ ਹੁੰਦਾ ਕੋਈ ਕਿਸੇ ਦੀ ਮਜ਼ਬੂਰੀ ਨੀ ਸਮਝਦਾ ਸਗੋ ਮਖ਼ੌਲ ਅਡਓਦੇ ਨੇ। very good I proud of u

  • @Dhaliwal.dhaliwal4246
    @Dhaliwal.dhaliwal4246 10 днів тому

    ਸਭ ਤੋਂ ਸੋਹਣੀ ਵੀਡੀਓ ਆ ਇਹ ਤਾਂ ਭੰਗੜੇ ਪਾਉਂਦੇ , ਬਿੰਦਰ ਨੂੰ ਭੇਜੋ ਸਵੀਪਿੰਗ ਕੂਲ ਵਿੱਚ

  • @Shindapabla7176
    @Shindapabla7176 Місяць тому +3

    ਭੈਣਾ ਨਾਲ ਜੀਜਾ ਜੀ ਦਾ ਭੰਗੜਾ ਅੱਤ ਆ👌🕺

  • @gurminderdhaliwal9700
    @gurminderdhaliwal9700 29 днів тому +2

    ਕੋਈ ਨਹੀ ਫ਼ਿਕਰ ਨਾ ਕਰੋ ਗ਼ਰੀਬੀ ਜਲਦੀ ਦੂਰ ਹੋਗੀ

  • @balwantkaur8936
    @balwantkaur8936 Місяць тому +2

    Eho jahiya bhaina nalo tan banda ikala hi changa

  • @madhvibali4302
    @madhvibali4302 Місяць тому +7

    Very nice dii g

  • @amarjitkaur3694
    @amarjitkaur3694 Місяць тому +3

    ੳਜਾੜੋਪਰੇ

  • @balwantfloranoni-iu8qo
    @balwantfloranoni-iu8qo Місяць тому +3

    Bahut intersting story. Bhara bharjay da roll bahut wadhya a

  • @user-pl5dq1wf7e
    @user-pl5dq1wf7e Місяць тому +2

    Nice Di

  • @navneetsaini9178
    @navneetsaini9178 Місяць тому +2

    Nice g

  • @manjindermaan9870
    @manjindermaan9870 Місяць тому +2

    Nice 👌👌👌👌👌👌

  • @KaranSaini-wb9qw
    @KaranSaini-wb9qw Місяць тому +3

    👌👌

  • @manjitkaur6747
    @manjitkaur6747 Місяць тому +2

    Matlvi rishte🎉

  • @brown__boy561
    @brown__boy561 Місяць тому +2

    Koi nhi fiker na kro.gribe jaldi door hougi

  • @Prabh_pabla_29
    @Prabh_pabla_29 Місяць тому +2

  • @PoojaPablam7m
    @PoojaPablam7m Місяць тому +2

    😂❤

  • @user-jh7pb1xw9g
    @user-jh7pb1xw9g Місяць тому +2

    😢😮

  • @kinderkaur7426
    @kinderkaur7426 28 днів тому

    Let them go veerji

  • @GavyDhillon-sg4ih
    @GavyDhillon-sg4ih 17 днів тому +1

    Bhana nu sharam ni aa rahi es ghr to gyia dfa kro ji jandia ta jan deo

  • @balwantkaur8936
    @balwantkaur8936 Місяць тому +1

    Bhaina nu vi pata hi hunda apne ghar da kis tarn majak uda rahiya ral ke

  • @user-oi8gb9ny3d
    @user-oi8gb9ny3d Місяць тому +2

    Tuci kya le ke aaa

  • @RupinderKaur-wq4rc
    @RupinderKaur-wq4rc 11 днів тому

    Jado patta greb aa fir ke teng krn Aiya aa raha greebi na deyei prmatma ji

  • @Shindapabla7176
    @Shindapabla7176 11 днів тому

    ਛੋਟਾ ਹਾਥੀ ਕਰ ਕੇ ਲਿਆਣਾ ਠੰਡਾ

  • @user-oi8gb9ny3d
    @user-oi8gb9ny3d Місяць тому +2

    Sharm kr Lao kuj

  • @SumanDeep-ov5hd
    @SumanDeep-ov5hd Місяць тому +2

    🥹

  • @kamaljitkaur7416
    @kamaljitkaur7416 Місяць тому +1

    I have proud of you ❤❤

  • @taranbhullar2235
    @taranbhullar2235 29 днів тому

    Uo

  • @kinderkaur7426
    @kinderkaur7426 28 днів тому

    What type of sisters?

  • @balwantfloranoni-iu8qo
    @balwantfloranoni-iu8qo Місяць тому +1

    Har rishta di majburi hundi a.samjna chahida a.

  • @kinderkaur7426
    @kinderkaur7426 28 днів тому

    My god 🙏. So hungry sister's. Very very greedy sister's 😭