ਲਾਚੜੀਆਂ ਤੀਂਵੀਆਂ !! LACHDIYA TIVIYAN !! LATEST COMEDY VIDEO 2022 !! NUMBERDAR UBHIA

Поділитися
Вставка
  • Опубліковано 14 жов 2024
  • Join 👇
    Facebook Page:-👥 / bapu.ubhia
    Instagra:-Instagram www.instagram/....
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
    Staring :- Bapu Ubhia, Pamy Numberdar, Vicky Numberdar, Bebe ubhia ,Hardeep Kaur babbu , Gurdeep Ghumaan
    :All Rights Reserved .
    ©️-Numberdar Ubhia Production
    ✔️ Licensed By Numberdar Ubhia
    For Business:-numberdarubhia9977@gmail.com
    ☎️WHTSAPP 9988129977
    Story writter:-Taini kotkapura(9988105100
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ UA-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________________________
    #comedy #numberdarubhia #bapuubhia

КОМЕНТАРІ • 653

  • @kuldeepsomal1825
    @kuldeepsomal1825 2 роки тому +3

    ਬਹੁਤ ਵਧੀਆਂ ਵੀਡੀਓ ਆ ਜੀ ਏਹ ਵੀਡੀਓ ਚੋ ਏਹ ਸੇਧ ਮਿਲਦੀ ਆ ਕੇ ਜੋ ਬੁੜੀਆ ਹੁੰਦੀਆ ਨੇ ਉਹ ਮਰੀਜ਼ ਨੂੰ ਉਲਟੀਆਂ ਸਿੱਧੀਆਂ ਜੀਆ ਗੱਲਾਂ ਕਰਕੇ ਬਿਮਾਰ ਕਰ ਦਿੰਦੀਆਂ ਨੇ ਹੌਸਲਾ ਤਾਂ ਕੀ ਦੇਣਾ ਮਰੀਜ਼ ਨੂੰ, ਮਰੀਜ਼ ਸਾਹਮਣੇ ਮਰੀਜ਼ ਨੂੰ ਬੁੜੀਆ ਆਖ ਦਿੰਦਿਆਂ ਭਾਈ ਹੁਣ ਤੂੰ ਨੀ ਬੱਚਦਾ,, ਮੈਂ ਪਿੰਡਾਂ ਵਿੱਚ ਆਪ ਅਕਸਰ ਹੀ ਦੇਖਦਾ ਕੇ ਜੋ ਮਰੀਜ਼ ਹੁੰਦਾ ਜਦੋ ਕੋਈ ਬੁੜੀਆ ਉਹ ਮਰੀਜ਼ ਦਾ ਪਤਾ ਲੈਣ ਜਾਂਦੀਆ ਨੇ ਉਹ ਮਰੀਜ਼ ਦਾ ਹੌਸਲਾ ਤੋੜ ਦਿੰਦਿਆਂ ਨੇ,,,,,,,,,,,,,, ਨੰਬਰਦਾਰ ਜੀ ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆਂ ਹੁੰਦੀਆ ਨੇ, 👌👌👌👌👍🏽👍🏽👍🏽👍🏽👍🏽❤️❤️❤️

  • @sadhsingh2036
    @sadhsingh2036 2 роки тому +2

    ਮੱਗਰਾ ਇਕ ਗੱਲ ਤਾ ਹੈ ਤੀਵੀਆ ਨਵੇ ਤੋ ਨਵੀਆ ਰਖਦਾ ਪਰ ਇਹ ਠੀਕ ਹੈ ਹਾ ਹਾ ਕਰਦੀ ਏ ਬੱਬੁ ਵਧੀਆ ਮੈਡਮ ਏ

  • @Bawa._.Gamer12
    @Bawa._.Gamer12 2 роки тому +1

    ਨੰਬਰਦਾਰ ਜੀ ਬਹੁਤ ਵਧੀਆ ਵਿਡੀਉ ਦੇਖਣ ਵਾਲੀਆਂ ਹਨ ਮੱਘਰ ਸਿੰਘ ਦਾ ਰੋਲ ਬਹੁਤ ਵਧੀਆ ਹੈ

  • @GagandeepSingh-qy9tp
    @GagandeepSingh-qy9tp 2 роки тому +10

    ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌👌👌👌👌👌💯💯💯💯💯💯

    • @numberdarubhia
      @numberdarubhia  2 роки тому +1

      ਬਹੁਤ ਬਹੁਤ ਧੰਨਵਾਦ ਜੀ

  • @JASWINDERSINGH-iv3yv
    @JASWINDERSINGH-iv3yv 2 роки тому +1

    ਬਹੁਤ ਵਧੀਆ ਵੀਡਿਉ ਬਣਾਈ ਬਾਪੂ ਜੀ,ਮੈਂ ਤੁਹਾਡਾ ਬਹੌਤ ਵੱਡਾ ਫੈਨ ਹਾ ਜੀ ਬਾਪੂ ਜੀ ਮੈਂ ਤਹਾਨੂੰ ਮਿਲਣਾ ਚਾਹੁੰਦਾ ਹਾਂ ਜੀ ਮੈਂ ਲਹਿਰੇ ਗਾਗੇ ਤੋਂ ਹਾਂ ਬਾਪੂ ਜੀ ਮੇਰੇ ਮੰਮੀ ਡੈਡੀ ਵੀ ਤਾਹੁਡੇ ਬਹੁਤ ਵੱਡੀ ਫੈਨ ਨੇ ਜੀ ਬਹੁਤ ਖ਼ੁਸ਼ ਹੁੰਦੇ ਨੇਂ ਤਹੁਡੀ ਵੀਡਿਉ ਦੇਖ ਕੇ

  • @gurmeetnews
    @gurmeetnews 2 роки тому +1

    ਸਾਰੇ ਪਿੰਡ ਨੂੰ ਕਲਾਕਾਰ ਬਣਾ ਦਿਉਗੇ। ਮੱਘਰ ਤੇ ਤਾਇਆ ।Gurmeet Singh Brisbane Australia*

  • @ranjeetaujla3887
    @ranjeetaujla3887 2 роки тому +11

    ਨੰਬਰਦਾਰ ਸਾਹਿਬ ਤੀਵੀਆ ਐਵੇ ਹੀ ਕਰਦੀਆ ਨੇ

  • @lakhvirsingh4260
    @lakhvirsingh4260 2 роки тому

    ਵੈਰੀ ਗੁੱਡ nice ਟੈਲੀ ਫਿਲਮ ਬਾਪੂ ਜੀ

  • @namanboutique8094
    @namanboutique8094 2 роки тому +23

    ਬਾਪੂ ਜੀ ਦਾ ਪਤਾ ਲੈਣ ਆਉਂਦੇ ਜਾਂ ਦਿਲ ਤੋੜਨ । ਕੲੀ ਰਿਸ਼ਤੇਦਾਰ ਇਵੇਂ ਦੇ ਹੀ ਹੁੰਦੇ ਆ ।

  • @jagseersinghmaan6153
    @jagseersinghmaan6153 2 роки тому +1

    ਬਹੁਤ ਵਧੀਆ ਕੰਮ ਕੱਰ ਰਹੀ ਹੈ ਸਾਰੀ ਟੀਮ ਪੱਰ ਹੁਣ ਕਾਲੇ ਨੂੰ ਬਹੁਤ ਘੱਟ ਰੋਲ ਦਿੰਦੇ ਹੋਂ ਕੀ ਗੱਲ ਹੋ ਗਈ।

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurpreetsinghdhaliwal6428
    @gurpreetsinghdhaliwal6428 2 роки тому +2

    ਵੀਡੀਓ ਬਹੁਤ ਵਧੀਆ ਜੀ ਨੰਬਰਦਾਰ ਪਰਿਵਾਰ ਜੀ ਸਾਰੇਆਂ ਨੂੰ ਸਤਿਸਿਰੀ ਅਕਾਲ ਬਾਪੂ ਨੰਬਰਦਾਰ ਤੇ ਕਾਲਾ ਉਰਫ਼ ਬਿੱਕੀ ਤੇ ਮੱਘਰ

  • @sewakgamer3604
    @sewakgamer3604 2 роки тому +1

    ਬਹੁਤ ਵਧੀਆ ਨੰਬਰਦਾਰ ਜੀ

  • @karmjitrai146
    @karmjitrai146 2 роки тому +2

    ਬਹੁਤ ਹੀ ਸੋਹਣੀ ਵੀਡਿਓ ਜੀ

  • @charanjeetsandhu1669
    @charanjeetsandhu1669 2 роки тому +3

    ਬੱਬੂ ਤੇ ਬੁੜਾ ਦੋਵੇਂ ਸਿਰਾ ਲਾਅ ਦਿੰਦੇ ਆ । ਬਹੁਤ ਵਧੀਆ ਵੀਡੀਓ ਸਿਰਾ ਲਾਤਾ

  • @jassabehbalkalan4985
    @jassabehbalkalan4985 2 роки тому

    ਬਹੁਤ ਵਧੀਆ ਵੀਡਿਓ ਬਾਈ ਜੀ

  • @desipenduvirsa
    @desipenduvirsa 2 роки тому +2

    ਬਹੁਤ ਵਧੀਆ ਵਿਡੀਓ ਵਾਈ ਜੀ

    • @harmanpindiala8528
      @harmanpindiala8528 2 роки тому

      ਬਾਈ ਜੀ ਮੈਨੂੰ ਧਰਨਾਟ ਦਾ ਨੰਬਰ ਭੇਜੀਊ ਜੀ ਪਲਿਜ 🙏🏾🙏🏾🙏🏾

  • @bittusidhu2815
    @bittusidhu2815 2 роки тому

    ਬਹੁਤ ਵਧੀਆ ਜੀ

  • @baazrandhawa
    @baazrandhawa Рік тому +1

    ਬਹੁਤ ਵੱਧੀਆ ਵੀਡਿਓ 22 9:07

  • @sukhpalsingh9970
    @sukhpalsingh9970 2 роки тому +41

    ਬਹੁਤ ਵਧੀਆ ਵੀਡੀਓ 👌👍 ਧੰਨਵਾਦ ਨੰਬਰਦਾਰ ਸਾਹਿਬ ਜੀ, ਕਾਲਾ[ਵਿੱਕੀ] ਤੇ ਮੱਘਰ ਸਿੰਘ ਜੀ ਦਾ।💐

  • @manpreetkaurmultani5873
    @manpreetkaurmultani5873 2 роки тому +1

    Bot vdia Bapu Ji

  • @jobangill7089
    @jobangill7089 2 роки тому +3

    Bhut vadiya aa video aa bapu ji

  • @babbbbubabbu7739
    @babbbbubabbu7739 2 роки тому +2

    bahut hi soniaa hundiaa n video thodiaa uncle ji

  • @Kuldeepparminder33
    @Kuldeepparminder33 2 роки тому

    ਬਹੁਤ ਸੋਹਣੀ ਵੀਡੀਓ ਜੀ

  • @dilpreetlifestyle994
    @dilpreetlifestyle994 2 роки тому +4

    ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਉਭਿਆ ਪਰਿਵਾਰ ਨੂੰ ਞਧਾਈਆ

  • @sukhjinderdhillon2589
    @sukhjinderdhillon2589 2 роки тому +8

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 👍👍👍👍👍👍👍

  • @tejinderchahal6431
    @tejinderchahal6431 2 роки тому +18

    ਬਹੁਤ ਸੋਹਣੀ ਵੀਡੀਓ ਬਾਪੂ ਜੀ ਪਤਾ ਲੈਣ ਵਾਲੇ ਏਦਾਂ ਹੀ ਕਰਦੇ ਆ 🙏🙏🙏

  • @kalamalgoyal8803
    @kalamalgoyal8803 2 роки тому +8

    ਬਹੁਤ ਖੂਬ ਪੇਸ਼ਕਾਰੀ ਕੀਤੀ ਹੈ।💯💯💯💯💯💯💯❤️❤️❤️❤️❤️❤️❤️❤️👍👍👍👍👍👍😀😀😀😀😀😀

  • @railwaygallery
    @railwaygallery 2 роки тому +1

    Awsome video.........❤️❤️❤️❤️❤️

  • @rajveerkaurmahal194
    @rajveerkaurmahal194 2 роки тому +9

    ਬਹੁਤ ਜਿਆਂਦਾ ਸੋਹਣੀ ਵੀਡੀਓ ਜੀ ਕੋਈ ਸ਼ਬਦ ਹੀ ਨਹੀਂ ਇੰਨੀ ਸੋਹਣੀ ਵੀਡੀਓ ਹੁੰਦੀ ਹੈ ਜੀ ਹਰ ਇੱਕ ਜੀ 👌👌👌👌👌👌👌👌 good acting all team ji

  • @rupinderbrar4989
    @rupinderbrar4989 2 роки тому

    ਬਹੁਤ ਵਧੀਆ ਵੀਡਿਓ ਜੀ

  • @lakhvirsingh8535
    @lakhvirsingh8535 2 роки тому +2

    ਬਹੁਤ ਵਧੀਆ ਵੀਡੀਓ ਆ ਜੀ । ਧੰਨਵਾਦ ਨੰਬਰਦਾਰ ਜੀ। 👌👌👌👍

  • @balimohammedgujjar5185
    @balimohammedgujjar5185 2 роки тому +4

    Very nice video. Numberdar and Maggar Bai Ji jma Sirrraa karde ne.
    Rabb tuhahu hamesha Chardi Kala vich Rakhe Bai Ji

    • @harmanpindiala8528
      @harmanpindiala8528 2 роки тому

      ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQ.html🙏🏾🙏🏾

  • @malikmanan1076
    @malikmanan1076 2 роки тому

    زبردست پنجاب انڈیا پنجاب پاکستان پنجاب ایک جیسے ہیں سردار سکھ برادری زندہ باد پنجاب پاکستان ضلع سرگودھا زندہ باد

  • @jagjeetsandhu104
    @jagjeetsandhu104 2 роки тому +1

    ਰਜਾਈ ਚ ਬਿਨਾਂ ਪਾਣੀ ਤੋਂ ਕਿਵੇਂ ਭਾਫ ਆਉਂਦੀ ਐ 😂😂

  • @SehajgammerPro
    @SehajgammerPro 2 роки тому +4

    ਬਹੁਤ ਵਧੀਆ ਫਿਲਮ

    • @harmanpindiala8528
      @harmanpindiala8528 2 роки тому

      ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQ.html🙏🏾

  • @sukhdhillonpb4671
    @sukhdhillonpb4671 2 роки тому +8

    ਬਹੁਤ ਵਧੀਆ ਵੀਡੀਓ ਬਣਾਈ ਨੰਬਰਦਾਰ ਜੀ ਬਹੁਤ ਵਧੀਆ ਐਕਟਿੰਗ ਕੀਤੀ ਬਾਪੂ ਜੀ ਤੇ ਪੂਰੀ ਟੀਮ ਨੇ 🙏🏻🙏🏻

  • @pritpalsingh2303
    @pritpalsingh2303 2 роки тому +7

    Very good babbu bapu di sewa da suneha public nu

  • @mandeepgrewal5409
    @mandeepgrewal5409 2 роки тому +5

    Sat Shri akal 🙏🙏🙏 Babbu ji Siraaa Video 👌👍👍👍

  • @rajudhaliwal7334
    @rajudhaliwal7334 2 роки тому +1

    Nice bapu ji

  • @sonudogra1347
    @sonudogra1347 2 роки тому +6

    बहुत ही बढ़िया विडियो बनाया है! काफी हद तक सच्चाई बताई है! आप सभी को दिल से शुभकामनाएं!

  • @Suhbdeep_Singh_Sidhu_786
    @Suhbdeep_Singh_Sidhu_786 2 роки тому +1

    Bhut sohni video aa numberdar ji 👍

  • @gurjeetsingh3250
    @gurjeetsingh3250 2 роки тому +1

    ਬਹੁਤ ਹੀ ਵਧੀਆ ਵੀਡੀਓ ਹੈ

  • @harmailsingh627
    @harmailsingh627 2 роки тому +8

    ਬਹੁਤ ਵਧੀਆ👍💯👍💯

  • @ranjitsingh4524
    @ranjitsingh4524 2 роки тому +3

    ਬਹੁਤ ਵਧੀਆ ਵੀਡੀਓ ਬਾਪੂ ਜੀ 🙏

  • @DarshanSingh-jo5jt
    @DarshanSingh-jo5jt 2 роки тому +1

    ਬਹੁਤ ਹੀ ਵਧੀਆ ਮੁਵੀ ਹੈ ਜੀ

  • @lachhmansidhu8429
    @lachhmansidhu8429 2 роки тому

    ਬਹੁਤ ਵਧੀਆ ਵੀਡੀਓ ਬਾੲੀ ਜੀ

  • @hargunkaler8633
    @hargunkaler8633 2 роки тому

    ਲੰਬਰਦਾਰ ਜੀ ਕੱਲ ਨੂੰ ਮੈਵੀ ਪੱਤਾ ਲੈਣ ਆਉ ਗਾ

    • @hargunkaler8633
      @hargunkaler8633 2 роки тому

      ਬਾਪੂ ਨੂੰ ਥੋੜੀ‌ ਕੂ ਅਫ਼ੀਮ ਪਾ ਕੇ ਦੇਦਿਉ ਦੁੱਧ ਵਿੱਚ ਪਾਕੇ

  • @itsurjass
    @itsurjass 2 роки тому +1

    Bohut Vdia Baba Ji Edda Hi Sira Kraai Jaao

  • @jaswinderandluvnoor6170
    @jaswinderandluvnoor6170 2 роки тому

    ਬਹੁਤ ਵਧੀਆ ਹੈ

  • @badeshaharry1187
    @badeshaharry1187 2 роки тому +1

    Bhut sohni viedo... Bappu g.. 🙏🙏

  • @mandeepsinghdandiwalmandee5770
    @mandeepsinghdandiwalmandee5770 2 роки тому +4

    Baapu numberdar Saab the great work

  • @rajindersingh-ft9dh
    @rajindersingh-ft9dh 2 роки тому +1

    ਫੋਨ ਸੁਣਨ ਲਈ ਥੱਲੇ ਨੂੰ ਹੱਥ ਮਾਰਨਾ ਸੀ ਵੀਡੀਓ ਸ਼ੁਰੂ ਵਿੱਚ ਹੀ ਗ਼ਲਤੀ ਹੋ ਗਈ । ਫੋਨ ਸੁਣਨ ਲਈ ਉਤੇ ਨੂੰ ਹੱਥ ਮਾਰਿਆ ਹੈ ।

  • @sanawarjotsinghsanawarjot72
    @sanawarjotsinghsanawarjot72 2 роки тому +3

    Very nice ji bro ❤️❤️❤️❤️❤️👍👍👍👍

  • @manshahiajk6135
    @manshahiajk6135 2 роки тому +8

    ਬਹੁਤ ਵਧੀਆ ਵਡਿਓ ਜੀ ਧੰਨਵਾਦ ਸਾਰੀ ਟੀਮ ਦਾ,👌👌👌🙏🙏

  • @sahijpreetsinghjogewala3608
    @sahijpreetsinghjogewala3608 2 роки тому

    Bhut vdia aa great video aa bro

  • @RavinderMann-km1os
    @RavinderMann-km1os 2 роки тому +2

    Kainnt gllbaat

    • @numberdarubhia
      @numberdarubhia  2 роки тому

      Thnx ji

    • @harmanpindiala8528
      @harmanpindiala8528 2 роки тому

      ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQ.html🙏🏾🙏🏾

  • @pardeepseehra3244
    @pardeepseehra3244 2 роки тому

    wah ji wah

  • @balajidarbarbalrajbhagatji6597
    @balajidarbarbalrajbhagatji6597 2 роки тому +3

    जय सियाराम जय श्री बालाजी महाराज की जय हो जय हो नंबरदार जी की🙏🙏

  • @sarpanchzaildar9222
    @sarpanchzaildar9222 2 роки тому +3

    Waheguru menu v Babu vargi Bahu Baksh de 🙏es video vich vargi 🙏

  • @balvirkaurkaur3878
    @balvirkaurkaur3878 2 роки тому +1

    ਸਿਫ਼ਤ ਤਾਂ ਇੱਕ ਇੱਕ ਦੀ ਨਹੀਂ ਕਰ ਹੁੰਦੀ ਸਾਰੀ ਟੀਮ ਸਿਰੇ ਤੋਂ ਸਿਰੇ ਆ ਮਾਮੀ ਜੀ ਸੋਹਣੀ ਲੱਗਦੀ ਸੀ ਡਾਇਲਾਗ ਮਾਮੀ ਦਾ ਇਹ ਸੋਹਣਾ ਲੱਗਿਆ ਕਿ 70 ਸਾਲ ਦੀ ਉਮਰ ਬਹੁਤ ਹੋ ਗਈ ਮਤਲਬ ਬਾਪੂ ਜਾਣੇ ਵਾਲਾ ਹੀ ਹੈ ਮਾਮੀ ਜੀ ਦੇ ਹਿਸਾਬ ਨਾਲ ਬਾਪੂ ਜੀ ਵੀ ਸਮਝ ਗਿਆ ਮਾਮੀ ਕੀ ਕਹਿਣਾ ਚਾਹੁੰਦੀ ਐ ਬਹੁਤ ਵਧੀਆ ਲੱਗਦੀ ਇਹੋ ਜਿਹੀਆਂ ਵੀਡਿਓ ਦੇਖਕੇ ਰੂਹ ਖੁਸ਼ ਹੋ ਜਾਂਦੀ ਐ ਕੱਲ ਹੀ ਅਸੀਂ ਗੱਲ ਕਰਦੇ ਸੀ ਕਿ ਸਾਡੇ ਟਾਈਮ ਕੁਰਸੀਆਂ ਨਹੀ ਸੀ ਹੁੰਦੀਆਂ ਮੰਜਿਆਂ ਤੇ ਹੀ ਰਿਸ਼ਤੇਦਾਰ ਬੈਠ ਜਾਂਦੇ ਜਾਂ ਰਿਸ਼ਤੇਦਾਰ ਆਏ ਤੋਂ ਵਧੀਆ ਸੂਤ ਦਾ ਮੰਜਾ ਚਿੱਟਾ ਕੱਪੜਾ ਲੱਗਿਆਂ ਹੋਇਆ ਡਾਂਉਦੇਂ ਸੀ ਅਸੀਂ ਇਹ ਸਮਾਂ ਬਿਲਕੁਲ ਨੇੜੇ ਤੋਂ ਦੇਖਿਆ ਹੈ ਬਹੁਤ ਹੀ ਵਧੀਆ ਵੀਡਿਓ ਲੱਗਦੀਆਂ ਨੇ ਤੁਹਾਡੀਆਂ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਪੂਰੀ ਟੀਮ ਤੇ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ 🤗🤗🤗🤗💖💖💖💖💐💐💐💐🙏🙏🙏🙏

    • @numberdarubhia
      @numberdarubhia  2 роки тому

      ਬਹੁਤ ਬਹੁਤ ਧੰਨਵਾਦ ਜੀ

  • @chouhanfarm3397
    @chouhanfarm3397 2 роки тому +3

    Very nice video Bai next part vi jaldi baoo

  • @बिज777
    @बिज777 2 роки тому +1

    राधे राधे जी

  • @rajsingh2776
    @rajsingh2776 3 місяці тому

    ਬੁੜਿਆ ਇੰਨੇ ਪਾਣੀ ਚ‌, ਛਾਲ ਮਾਰੀ ਜੇ ਡੁੱਬ ਜਾਂਦਾ ਰਾਜ ਖੀਵਾ ਮਾਨਸਾ

  • @balwindarsingh655
    @balwindarsingh655 Рік тому

    ਨਾਈਸ

  • @rajwantkaur8857
    @rajwantkaur8857 Рік тому

    ਜਿਸ ਵਿਚ ਸਾਰੇ chararactor ਹੋਣ,,ਬੱਬੂ,ਸੀਬੋ,ਬਾਬਾ,ਮਘਰ, ਮੰਗਾ,ਪ੍ਰੀਤ,ਰਾਜ,and guri,paalie etc

  • @amankaur2183
    @amankaur2183 2 роки тому +1

    Nice video keep it up

  • @tejikhanamaiserkhana2703
    @tejikhanamaiserkhana2703 2 роки тому +1

    Nice

  • @harkirtsingh4406
    @harkirtsingh4406 2 роки тому +2

    Nice video bro rab tuhanu chrdi kla ch ekhn🙏🙏

  • @gurjindersingh1612
    @gurjindersingh1612 2 роки тому +3

    Sat shri akal numberdar ji very nice video wonderful 🙏🥀💖🥀

  • @ਗੁਰਲਾਲਸਿੰਘਸੇਖੋਦਾਖਾ

    ਬਹੁਤ ਵਧੀਆ ਵੀਡੀਓ ਆ ਬਾਈ ਜੀ

  • @tecnozboys147
    @tecnozboys147 2 роки тому +1

    ਬਹੁਤ ਵਧੀਆ ਵੀਡੀਓ ਹੈ

  • @Satish_kumar_
    @Satish_kumar_ 2 роки тому +5

    Very Nice performance of the Your A Short Punjbi movie Maghar Veer Ji 🌹

  • @SukhwinderSingh-le2gz
    @SukhwinderSingh-le2gz 2 роки тому +2

    Wah. Bapu.ji.sachi.kaahani.pesh.kiti.a

  • @KirnaMassi
    @KirnaMassi 2 роки тому

    👍👍👍

  • @gulbarsingh9910
    @gulbarsingh9910 2 роки тому

    Buht vdhia msg c video da

  • @deepikaranveer640
    @deepikaranveer640 2 роки тому +5

    Thudi a videos bhut wdia...baapu ji asi kde awde dada ji ta ni mile ...thunu dkh ke .....rab kre din dugni trakki kro . God bless you all team members.love u.bebe di acting sirra..babbo didi sira

  • @seemabansal1671
    @seemabansal1671 Рік тому

    🙏 Jai ❤️ mata 🙏 Di 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️

  • @ਗੁਰਮੀਤਕੌਰ-ਭ2ਸ
    @ਗੁਰਮੀਤਕੌਰ-ਭ2ਸ 2 роки тому +1

    ਕੰਮ ਦੀ ਟੈਸਣ ਜਾਦੇ ਲੈਂਦੇ ਨੇ ਬਾਪੂ ਜੀ

  • @MandeepKaur-hz8mp
    @MandeepKaur-hz8mp 2 роки тому

    Nyccc g me v dirba tu aa😁😁

  • @JarnailSingh-nr4hs
    @JarnailSingh-nr4hs 2 роки тому +1

    Tusi video jaldi bna lai karo ji

    • @harmanpindiala8528
      @harmanpindiala8528 2 роки тому

      ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQhttps.html://ua-cam.com/channels/aZc3DEkRq9Ts2En3Rw9qOQ.html🙏🏾🙏🏾

  • @surjeetsingh-bp5dd
    @surjeetsingh-bp5dd 2 роки тому +3

    Nice video bhai ji

  • @avtarsinghdhindsa6981
    @avtarsinghdhindsa6981 2 роки тому +4

    ਬਹੁਤ ਵਧੀਆ ਵੀਡੀਓ ਹੈ, ਦੇਖਕੇ ਬਹੁਤ ਖੁਸ਼ੀ ਹੋਈ ਹੈ,ਨੰਬਰਦਾਰ ਸਾਹਬ ਜੀ ਅਤੇ ਬਾਕੀ ਮੈਬਰਾਂ ਦਾ ਧੰਨਵਾਦ ਕਰਦੇ ਹਾਂ ਜੀ,

  • @aryansaluja6866
    @aryansaluja6866 2 роки тому

    Very good video nambardar ji thank you

  • @harmandeepkaur3407
    @harmandeepkaur3407 2 роки тому +3

    bhut vdiya vedio g

  • @Vippendukalakar
    @Vippendukalakar 2 роки тому +1

    Vdeo bhut hii wadiya laggi,

  • @surindersingh240
    @surindersingh240 2 роки тому +1

    Bahut vadhiaa video g

  • @jasspreet8719
    @jasspreet8719 2 роки тому

    Bhut vadia video very nice

  • @lakhveersran4880
    @lakhveersran4880 2 роки тому +1

    Very nice 😍 bapu g and bhbu di magr bai g

  • @lakashjandu1972
    @lakashjandu1972 2 роки тому +1

    Vvvvvvery nyc jiii

  • @RanjitSingh-1984
    @RanjitSingh-1984 2 роки тому +3

    ਸਿਰਾ 😄

  • @shivjot879
    @shivjot879 2 роки тому +4

    Bahut nice family video aa veere
    God bless u bro

  • @imranali-jm2yv
    @imranali-jm2yv 2 роки тому +1

    Very good team good luck 👍.Imran Ali manghat

  • @sunilgill4907
    @sunilgill4907 2 роки тому

    Very nice video 🎥 👌👌👌👌👌

  • @tejindersingh9676
    @tejindersingh9676 2 роки тому

    Bauht hi vadhia

  • @harinder1640
    @harinder1640 2 роки тому

    Buhat vdya video 📸

  • @darshansingh7809
    @darshansingh7809 2 роки тому +3

    Very nice video Bapu g🤣🤣🤣🤣👌👌👌

  • @sarpanchzaildar9222
    @sarpanchzaildar9222 2 роки тому +1

    I wish Sadi Miami v changi hundi-

  • @surenderkumarwadhwa6398
    @surenderkumarwadhwa6398 2 роки тому +1

    Sari vedio bahut changi lagdia hai

  • @sarabjotsingh4328
    @sarabjotsingh4328 2 роки тому +2

    Sahi gal hai pta lain aayi ke maran nu😬