ਨਹਿਰ ‘ਚ ‘ਗਾਰ’! | ਚੰਨੀ ਤੋਂ ਰੁੱਸੀ ਕਾਂਗਰਸ! | EP 147 | Punjabi Podcast

Поділитися
Вставка
  • Опубліковано 18 жов 2024
  • Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ALL RIGHTS RESERVED 2023 © PUNJABI PODCAST

КОМЕНТАРІ • 44

  • @harrymla1020
    @harrymla1020 2 місяці тому +6

    ਦੋਮਏ ਵੀਰਾ ਨੂੰ ਪਰਮਾਤਮਾ ਹਮੇਸ਼ਾਂ ਖੁਸ਼ ਰੱਖੇ ❤

  • @chamkaur_sher_gill
    @chamkaur_sher_gill 2 місяці тому +5

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SonyJagroop-mx8wf
    @SonyJagroop-mx8wf 2 місяці тому +12

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਿੱਖੀ ਸਿੱਖਾ ਦੇ ਕਾਤਲ ਵਿਰੋਧੀ ਮੁਰਦਾਬਾਦ

  • @bikramjitnijjar5770
    @bikramjitnijjar5770 2 місяці тому +4

    ਵੀਰ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੱਥ ਵੱਲੋ reservation ਨੂੰ ਲੈਕੇ ਪੱਕਾ ਮੋਰਚਾ ਲਾਇਆ ਗਿਆ ਤੇ ਤਿੰਨ ਵਿਦਿਆਰਥੀਆ ਵੱਲੋ ਅਨਮਿਥੇ ਸਮੇ ਲਈ ਭੁੱਖ ਹੜਤਾਲ ਵੀ ਰੱਖੀ ਗਈ ਹੈ ਉਸ ਤੇ ਵੀ ਗੱਲ ਕਰੋ।

  • @sukhvirkaur789
    @sukhvirkaur789 2 місяці тому +5

    ਜਿਸ ਤਰਾ ਰੰਗਲਾ ਪੰਜਾਬ ਬਣ ਗਿਆ ਜਿਵੇ ਸਰਕਾਰੀ ਹਸਪਤਾਲ ਚ ਡਾਕਟਰ ਆਪਣੇ ਕੋਲੋ ਦਵਾਈ ਦੇ ਰਹੇ ਨੇ ਜਿਵੇ 4500 ਨੋਕਰੀ ਦੇਤੀ ਜਿਵੇ ਘਰ ਘਰ ਰਾਸ਼ਨ ਆ ਗਿਆ ਉਸੇ ਤਰਾ ਨਹਿਰ ਬਣ ਗੀ 😂 ਕੀ ਗੱਲ ਕਰਦੇ ਓ ਰਤਨ 😂

  • @sandhu3507
    @sandhu3507 2 місяці тому +3

    ਪੰਜਾਬ ਚੋ ਜਿੱਤੇ 13 MP ਵਿੱਚੋਂ ਸਿਰਫ ਦੋ ਬੰਦੇ ਅੰਮ੍ਰਿਤਪਾਲ ਸਿੰਘ ਅਤੇ ਚਰਨਜੀਤ ਚੰਨੀ ਪਾਰਲੀਮੈਂਟ ਵਿੱਚ ਬਿਨਾ ਕਿਸੇ ਡਰ ਤੋਂ ਬੋਲਣ ਦੀ ਹਿੰਮਤ ਰੱਖਦੇ ਨੇ “ ਪਰ ਅੰਮ੍ਰਿਤਪਾਲ ਸਿੰਘ ਅਜੇ ਜੇਲ ਵਿੱਚ ਬੰਦ ਹੈ “ ਸਰਬਜੀਤ ਸਿੰਘ ਖਾਲਸਾ ਵੀ ਠੀਕ ਹੈ ਪਰ ਬੋਲਣ ਵਿੱਚ ਏਨੇ ਤੇਜ਼ ਨਹੀਂ ਲੱਗਦੇ , ਬਾਕੀ ਆਉਣ ਵਾਲਾ ਸਮਾਂ ਦੱਸੇਗਾ,

  • @KarmjeetSingh-nb1tu
    @KarmjeetSingh-nb1tu 2 місяці тому +5

    ਚਨੀ ਤੋ ਬਗੈਰ.ਸਾਰੇ ਕਾਂਗਰਸੀ ਭਗਵੰਤ ਨਾਲ ਰਲੇ ਹਨ ਇਹ ਨਹੀਂ ਚਹੰਦੇ ਕਿ ਅਮਿਰਤਪਾਲ ਬਾਹਰ ਆਵੇ ॥ ਪਰ ਕਿਸਾਨੋ ਸਿੱਖੋ ਯਾਦ ਰੱਖਿਓ ਚਨੀ ਨੂੰ ਹਾਅ ਦਾ ਨਾਹਰਾ ਮਾਰਨ ਵਾਲੇ ਨੂ ਜਿਵੇ ਮਲੇਰ ਕੋਟਲੇ ਵਾਲੇ ਨੂ ਅਸੀ ਰਖਦੇ ਹਾ .

  • @JagseerSingh-qq2ti
    @JagseerSingh-qq2ti 2 місяці тому +5

    ਭੰਡ ਤੋ ਬਣਨਾ ਤਾ ਕੁਝ ਨਹੀਂ ਪਰ ਫੁਕਰੀਆਂ ਜਰੂਰ ਮਾਰ ਜਾਂਦਾ

  • @kamaldeol5277
    @kamaldeol5277 2 місяці тому +4

    Paggan de rang sardar ji ...sira

  • @harsamjitsingh4092
    @harsamjitsingh4092 2 місяці тому +14

    ਜਿਸ ਤਰਾ 16 ਕਾਲਜ ਬਣ ਗਏ ਉਸੇ ਤਰਾ ਨਹਿਰ ਬਣ ਜਾਉ

    • @revarogrewal5975
      @revarogrewal5975 2 місяці тому +1

      2.5 saal ch saara process ho ke , UGC ton approve ho ke , construction ho ke ready hone possible haiga ? Tu india ch rehna nah ke china ch !! Thode wargya ne marha hi bolna chahe sarkaar thono **** v de dewe

    • @GurpreetSingh-hq8yu
      @GurpreetSingh-hq8yu 2 місяці тому

      Bhra 1158 professor di bharti val dekh leh 😂😂😂😂
      Daily dharne teh jaayi da

  • @KirpalSingh-er7mh
    @KirpalSingh-er7mh 2 місяці тому

    ਰਤਨ ਜੀ ਇੱਕ ਆਂਗਨਵਾੜੀ ਵਾਲੇ ਅਫਸਰ ਨੂੰ ਘਟੀਆ ਉੱਲੀ ਲੱਗੇ ਖਾਣੇ ਦਾ ਪ੍ਰਦਾਫਾਸ ਕਰਨਤੇ ਸਸਪੈਂਡ ਕਰ ਦਿੱਤਾ ਗਿਆ ਇਸ ਬਾਰੇ ਵੀ ਜਾਣਕਾਰੀ ਦਿਓ ਜੀ

  • @prabjeetmahal4008
    @prabjeetmahal4008 2 місяці тому

    Nice program ji …..

  • @PardeepNehal-fz2bn
    @PardeepNehal-fz2bn 2 місяці тому

    👍👍👍

  • @SehajveerDhaliwal-ei8ik
    @SehajveerDhaliwal-ei8ik 2 місяці тому

    Sada sangrur distk teshal moonak ve 6.7 ghanta light Aya rhi a varia ta 15 days to he night nu pya rakha na msg

  • @sukhbatth9089
    @sukhbatth9089 2 місяці тому +1

    ਬੇਅਦਬੀਆਂ ਹੁਣ ਕੌਣ ਕਰਾਉਂਦਾ ਦਸ ਭਾਈ

  • @takeiteasy4097
    @takeiteasy4097 2 місяці тому

    ਆਪਣੀ ਮੇਲ id ਦਸਿਓ ਜੀ ਕੁੱਝ ਸ਼ੇਅਰ ਕਰਨਾ ਹੈ,,

  • @dramritbassi1181
    @dramritbassi1181 2 місяці тому +1

    Rattan g Mai thode naal gal krna chahuda Haan pls apna no share kr sakoge ?

  • @takeiteasy4097
    @takeiteasy4097 2 місяці тому +2

    ਰਤਨ ਵੀਰ ਇਹ ਦਸੋ v ਤੁਹਾਡੇ ਚੈਨਲ ਤੇ ਕੋਈ ਸਟਾਪ ਲਾ ਰੱਖਿਆ ਸਰਕਾਰੀ ਤੰਤਰ ਨੇ,,? ਐਨੀ ਘੱਟ ਰੀਚ ਤਾਂ ਨੀ ਹੋ ਸਕਦੀ ਤੁਹਾਡੀ,, ਵਧੀਆ ਪੋਡਕਾਸਟ ਕਰਦੇ ਓ, ਬੋਰ ਨੀ ਹੋਣ ਦਿੰਦੇ ਕਦੀ ਵੀ,ਕਿ ਕਾਰਨ ਹੈ g ਇਹ,,,ਏਥੇ ਟੁੱਟੇ ਜੇ ਪਤਲ ਚਟ ਪੱਤਰਕਾਰ ਐਨੀ subscription le k ਬੈਠੇ ਆਂ,, ਕੀ ਲੋਕ ਏਦਾ ਦੇ ਹੋਗਏ ਨੇ v ਵਧੀਆ ਚੀਜ਼ ਹਜ਼ਮ ਨਹੀਂ ਹੋ ਰਹੀ,,ਤੇ ਝੂਠ ਵੇਖਣ ਦੀ ਆਦਤ ਪੈ ਗਈ ਆ ਲੋਕਾਂ ਨੂੰ,,ਸਮਝ ਨੀ ਆਈ ਕਹਾਣੀ

  • @GurwinderSingh-jm9jj
    @GurwinderSingh-jm9jj 2 місяці тому

    Channi g vdia insan ne g

  • @harpreet20193
    @harpreet20193 2 місяці тому

    ❤❤👍👍

  • @dilvargill-nw7xo
    @dilvargill-nw7xo 2 місяці тому

    Ssa ji 🙏🙏🙏🙏🙏🙏🏻🙏🏻🙏🏻🙏🏻🙏🏻

  • @jagdeepsandhu2144
    @jagdeepsandhu2144 2 місяці тому

    ਲਾਈਟ 6 ਘੰਟੇ ਹੀ ਆਉਦੀ ਹੈ

  • @LoveHayer-3
    @LoveHayer-3 2 місяці тому

    🙏🏻🙏🏻❤️

  • @ravdeepsingh2160
    @ravdeepsingh2160 2 місяці тому +1

    ਗੱਲਾਂ ਕੀ ਕਰਦੇ ਓਂ ਯਾਰ ਕੁਝ ਵੀ ਤਾਈਂ ਪਤਰਕਾਰਾਂ ਦੇ ਟੀ ਆਰ ਪੀ ਦੇ ਲਾਲਚ ਨੇਂ ਪੰਥ ਦਾ ਬੇੜਾ ਗਰਕ ਕਰਿਆ ਜੇ ਬਾਦਲ ਨੇਂ ਜਥੇਦਾਰ ਤੋਂ ਲਿਖਤੀ ਰੂਪ ਚ ਮੁਆਫੀ ਮੰਗੀ ਜਾਂ ਪੰਥਕ ਸਥੀਤੀ ਬਿਆਨ ਕਰਤੀ ਥੋਨੂੰ ਉਵੀ ਮੰਨਜੂਰ ਨੀ ਜੇ ਸੁਖਬੀਰ ਨੇਂ ਪਹਿਲਾਂ ਬਾਪ ਦੇ ਭੋਗ ਤੇ ਫੇਰ ਦਰਬਾਰ ਸਾਹਿਬ ਚ ਗੁਰੂ ਸਾਹਮਣੇ ਸਣੇ ਗੁਰੂ ਤੋਂ ਤੇ ਪੰਥ ਤੋਂ ਜਾਣੇ ਅਣਜਾਣੇ ਹੋਈਆਂ ਗਲਤੀਆਂ ਦੀ ਮੁਆਫੀ ਮੰਗੀ ਉਹ ਵੀ ਮੰਨਜੂਰ ਨੀ ਹੁਣ ਆਪਣੇ ਜਵਾਕਾਂ ਨੂੰ ਕੁਰਸੀ ਮਿਲੇ ਦੇ ਲਾਲਚ ਚ ਅਕਾਲ ਤਖ਼ਤ ਤੇ ਝੂਠ ਬੋਲ ਕੇ ਬਾਦਲ ਤਲਬ ਕਰਲਿਆ ਉਹ ਲਿਖਤੀ ਸਪਸ਼ਟੀਕਰਨ ਦੇ ਆਇਆ ਹੁਣ ਓ ਵੀ ਮੰਨਜੂਰ ਨੀਂ ਹੋਰ ਤੁਸੀਂ ਕੀ ਚਾਹੁੰਦੇ ਓ ਅਸਲ ਚ ਥੋਨੂੰ ਲੋਕੋ ਆਪ ਨੂੰ ਨਾਂ ਗੁਰੂ ਦਾ ਡਰ ਆ ਤੇ ਨਾਂ ਗੁਰੂ ਦੇ ਤਖਤ ਦਾ ਜਦੋਂ ਦਿਲ ਕਰਦਾ ਤੁਸੀ ਅਕਾਲ ਤਖ਼ਤ ਤੇ ਸਵਾਲ ਖੜਾ ਕਰ ਦਿੰਨੇ ਓ ਥੋਡੀਆਂ ਇਹੇ ਬੇਗੁਰੀਆ ਹਰਕਤਾਂ ਕਰਕੇ ਅੱਜ ਪੰਥ ਦੀਆਂ ਵਿਰੋਧੀ ਪਾਰਟੀਆਂ ਨੂੰ ਵੀ ਮੌਕਾ ਮਿਲਗਿਆ ਪੰਥ ਤੇ ਹਮਲੇ ਕਰਨ ਦਾ ਓਏ ਤੁਸੀਂ ਲੋਕ ਗੁਰੂ ਸਾਹਿਬ ਦਾ ਪੰਜ ਸਿੰਘ ਸਹਿਬਾਨ ਦਾ ਫਲਸਫਾ ਵੀ ਨੀ ਮੰਨਦੇ ਲਾਹਨਤ ਆ ਤਾਂਹੀ ਤਾਂ ਅੱਜ ਜਿਹੜੀ ਸਟਰੀਟ ਤੇ ਹਰ ਬਖਤ ਗੁਰਬਾਣੀ ਚਲਦੀ ਸੀ ਹੁਣ ਸਰਾਬ ਪੀਣੇ ਝੂਠੀਆਂ ਮਸ਼ਹੂਰੀਆਂ ਦਿੰਦੇ ਨੇ ਜਦੋਂ ਦਿਲ ਕਰਦਾ ਭਰੇ ਸਦਨ ਚ ਗੁਰੂ ਦੇ ਸਿੱਖ ਦੇ ਦਾੜੇ ਤੇ ਟਿੱਪਣੀ ਕਰਦਾ ਅੱਜ ਦਿੱਲੀ ਦੇ ਚਮਚੇ ਦਸਦੇ ਨੇਂ ਜਥੇਦਾਰ ਨੂੰ ਕੀ ਕਰਨਾ ਚਾਹੀਦਾ ਵਿਰੋਧੀਆਂ ਦੇ ਮੰਨ ਚ ਕੋਈ ਡਰ ਨਹੀਂ ਰਿਹਾ ਸਿੱਖਾਂ ਦੇ ਜਥੇਦਾਰਾਂ ਤੇ ਲੀਡਰਾਂ ਦਾ ਉਹ ਸਿਰਫ ਜੇ ਅਸੀਂ ਲੋਕਾਂ ਨੇ ਵਿਰੋਧੀਆਂ ਵੱਲੋਂ ਫਲਾਏ ਝੂਠੇ ਪ੍ਰੋਪੋਕੰਡੇ ਝੂਠੇ ਇਲਜਾਮਾਂ ਨੂੰ ਅਸੀ ਸੱਚ ਮੰਨ ਲਿਆ ਇਹੇ ਤਾਂ ਕਰਕੇ ਹੋ ਰਿਹਾ ਸਭ ਕੁੱਝ

  • @jaswindersingh-lq6sl
    @jaswindersingh-lq6sl 2 місяці тому +1

    Channi nu vota punjab de jalandhar halke vich payia hn , te channi sahib punjab dee hee gall karoo.

  • @Dubaiwale-f9i
    @Dubaiwale-f9i 2 місяці тому

    ਪਾਣੀ ਚ ਪਕੋੜੇ ਕਢਦਾ ਭੰਤਾ

  • @yodhe_punjab_de
    @yodhe_punjab_de 2 місяці тому

    Bai live ch comment na v leo pr live baare jrur socho te plz kro

  • @ravdeepsingh2160
    @ravdeepsingh2160 2 місяці тому

    ਹੁਣ ਥੋਨੂੰ ਪੁੱਛਕੇ ਫ਼ੈਸਲੇ ਕਰਨ ਗੇ ਅਕਾਲੀ ਲੀਡਰ ਭਗਵੰਤ ਮਾਨ ਨੇਂ ਪੁੱਛਿਆ ਥੋਨੂੰ ਆਪਣੇ ਫ਼ੈਸਲਿਆਂ ਚ ਜਦੋਂ ਦਿਲ ਕਰਦਾ ਕਿਸੇ ਨੂੰ ਮੰਤਰੀ ਬਣਾ ਦਿੰਦਾ ਕਿਸੇ ਨੂੰ ਲਾਹ ਦਿੰਦਾ ਹਰੇਕ ਪਾਰਟੀ ਆਪਣੇ ਫੈਸਲੇ ਲੋਕਾਂ ਤੋਂ ਪੁੱਛਕੇ ਕਰਦੇ ਨੇ ਥੋਡੇ ਚੈਨਲ ਬੰਦ ਕਰਨ ਪਿੱਛੇ ਪੁੱਛਿਆ ਕਿਸੇ ਨੂੰ

  • @DarshanBrar-r7n
    @DarshanBrar-r7n 2 місяці тому

    All m p okay 👍 without Bhaji Crickter

  • @sahilchopra4868
    @sahilchopra4868 2 місяці тому +2

    Today i am 1st who like this

  • @ParminderSingh-ty1tx
    @ParminderSingh-ty1tx 2 місяці тому

    Bai ik dooje di gal na katteya kro bdi buri adat a thodi

  • @karanmander6678
    @karanmander6678 2 місяці тому

    Tarik paa tarik hahs

  • @sukhbatth9089
    @sukhbatth9089 2 місяці тому +1

    ਖੇਤਰੀ ਪਾਰਟੀ ਨੂੰ ਬਦਨਾਮ ਨਾ ਕਰੋ

    • @AmarjeetSingh-yw6iv
      @AmarjeetSingh-yw6iv 2 місяці тому

      O asha ji jdd guru ji di beadbi hoi jdd tu kihte c veer

    • @DUSHMAN-bk4in
      @DUSHMAN-bk4in 2 місяці тому

      ​@@AmarjeetSingh-yw6ivਤੇਰੇ ਪਿਉ ਕੇਜਰੀਵਾਲ ਨੇ ਹੀ ਕਰਵਾਈ ਨਾਲ ਭੰਡ ਦੇ ਰਲ ਕੇ ਹੁਣ ਤਾ ਜਸਟਿਸ ਜੋਰਾ ਸਿੰਘ ਨੇ ਵੀ ਕਲੀਅਰ ਕਰਤਾ ਭੇਡੇ ।

  • @ParminderSingh-ty1tx
    @ParminderSingh-ty1tx 2 місяці тому

    Parmeet di gal nu vich na kattya kro bai Rattan
    Sunan aalea nu changga nhi lagda

  • @paramjitsingh4662
    @paramjitsingh4662 2 місяці тому

    Channi is very cheap person. He made trouble for congress. He should be sidelined and keep distance from such immatured person. He has no quality to become a politician. Frivolous

  • @Punjab_bolda_tv
    @Punjab_bolda_tv 2 місяці тому

    Pannu na Punjab government to Ghar lita prime Asia tv ta add chaln le tuci be kuj lalo veer ji 😂😂😂
    Tuci stand lita hoya pr lok sale samja da nhi kina ka lok sach nu dekha tuci aap dekha lo 😅😅
    Chandigarh near house 🏠 gift kita Punjab government na proof a apna kol veer 🙏🙏