ਟਰੂਡੋ ਵਲੋ ਦਿਲਜੀਤ ਨੂੰ ਪੰਜਾਬ ਦਾ ਪੁੱਤ ਕਹਿਣ ਤੇ ਭੜਕੇ ਸਿਰਸਾ ਨੂੰ Diljit ਵਲੋ ਠੋਕਵਾ ਜਵਾਬ ਦੇਕੇ ਬੋਲਤੀ ਕਰਾਈ ਬੰਦ

Поділитися
Вставка
  • Опубліковано 22 сер 2024
  • ਟਰੂਡੋ ਵਲੋਂ ਦਿਲਜੀਤ ਨੂੰ ਪੰਜਾਬ ਦਾ ਪੁੱਤ ਕਹਿਣ ਤੇ ਭੜਕੇ ਸਿਰਸਾ ਨੂੰ ਦਿਲਜੀਤ ਦੋਸਾਂਝ ਵਲੋਂ ਠੋਕਵਾ ਜਵਾਬ ਦੇਕੇ ਬੋਲਤੀ ਕਰਾਈ ਬੰਦ
    Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
    ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
    Email Us Unlimitedgyanug@gmail.com Instagram id Unlimited_Gyan
    Facebook Page Unlimited Gyan Media Link ➡️ / unlimitedgyanmedia
    Swag Punjab Tv / @swagpunjabtv
    ਵਿਰਾਸਤ ਟੀਵੀ ਲਾਈਵ Virasat Tv Live
    / @virasattvlive7
    Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

КОМЕНТАРІ • 1 тис.

  • @Officialsgurjeetsingh
    @Officialsgurjeetsingh Місяць тому +108

    ਭਾਰਤੀ ਸਿਰਸਾ ਜੀ ਹਰਿਮੰਦਰ ਸਾਹਿਬ ਉਤੇ ਹਮਲੇ ਕਰਨ ਵਾਲੇ ਵੀਂ ਭਾਰਤੀ ਸਨ/ਦਿੱਲੀ ਦੰਗੇ ਕਰਨ ਵਾਲਭਫ ਵੀਂ ਭਾਰਤੀ ਸਨ ਸਿੱਖਾਂ ਉਤੇ ਹਮਲੇ ਕਰਨ ਵਾਲੇ ਵੀਂ ਭਾਰਤੀ ਸਨ

  • @A1_pagdi1313
    @A1_pagdi1313 Місяць тому +108

    ਹਾਂਜੀ ਵੀਰ ਜੀ ਤੁਸੀਂ ਠੀਕ ਕਿਹਾ ਹੁਣ ਉਹ ਸਿਰਸਾ ਪਹਿਲਾ ਵਾਲਾ ਨਹੀਂ ਅਸੀਂ ਵੀ ਉਨ੍ਹਾਂ ਨਾਲ ਜਾਂਦੇ ਰਹੇ ਤੇ ਜਤਾਇਆ ਦਿੱਲੀ ਤੋਂ ਹੁਣ ਉਨ੍ਹਾਂ ਨੂੰ ਸਿੱਖਾਂ ਨਾਲ ਕੋਈ ਮਤਲਬ ਨਹੀਂ ਜੀ 🙏🙏🙏

  • @laljitsinghkang7219
    @laljitsinghkang7219 Місяць тому +246

    ਸਿਰਸਾ ਵਰਗੇ ਭਾਜਪਾ ਦੇ ਤਲਵੇ ਚਟ ਹਨ

  • @tailormaster451
    @tailormaster451 Місяць тому +101

    ਵਸਦਾ ਰਹੇ ਪੰਜਾਬ

  • @NirvailSingh2424
    @NirvailSingh2424 Місяць тому +105

    ਪੰਜਾਬੀ ਜਿੰਦਾਬਾਦ

  • @pritpalsingh8317
    @pritpalsingh8317 Місяць тому +162

    ਇਹ ਭਾਜਪਾ ਦੇ ਦਲਾਲਾਂ ਦੀ ਤਰਾਂ ਵਿਚਰ ਰਹੇ ਹਨ! ਪੰਜਾਬ ਤੇ ਸਿੱਖੀ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਲੋਕ ਸਿਆਣੇ ਬਣਨ! 🙏

  • @harbhajansingh4471
    @harbhajansingh4471 Місяць тому +78

    ਦਿਲਜੀਤ ਬਿਲਕੁਲ ਠੀਕ ਆ। ਇਸ ਤਲਵੇ ਚੱਟ ਦੀ ਤਰਾਂ ਉਸ ਨੇ ਕੁੱਝ ਵੀ ਗਲਤ ਨਹੀ ਆਖਿਆ । ਅਸੀਂ ਪਹਿਲਾਂ ਪੰਜਾਬੀ ਹਾਂ ਤੇ ਦਿਲਜੀਤ ਪੰਜਾਬੀ ਗਾਇਕ ਹੋਣ ਕਾਰਨ ਪੰਜਾਬੀ ਪੁੱਤਰ ਹੈ।ਹਾਂ ਅਸੀ ਇਸ ਗੱਲ ਤੋ ਮੁਨਕਰ ਨਹੀਂ ਕਿ ਪੰਜਾਬ ਭਾਰਤ ਦਾ ਹੀ ਹਿੱਸਾ ਆ। ਅਸੀ ਇਸ ਜੁਤੀ ਚੱਟ ਸਿਰਸੇ ਦੀ ਤਰਾਂ ਨਹੀ ਜਿਹੜਾ ਲੋੜ ਅਨੁਸਾਰ ਕਦੀ ਬਾਦਲ ਨੂੰ ਕਦੀ ਮੋਦੀ ਜੀ ਨੂੰ ਬਾਪ ਬਣਾ ਲੈਂਦਾ ਆ।

    • @Arsh-fy7ks
      @Arsh-fy7ks Місяць тому +1

      ਪੰਜਾਬ ਭਾਰਤ ਦਾ ਹਿਸਾ ਨਹੀਂ ਪੰਜਾਬ ਅਲੱਗ ਦੇਸ ਹੈ ਜਿਸ ਤੇ ਭਾਰਤ ਦਾ ਕਬਜਾ ਕੀਤਾ ਹੈ

    • @Arsh-fy7ks
      @Arsh-fy7ks Місяць тому +2

      ਇਤਿਹਾਸ ਪੜ ਕੇ ਦੇ ਖੋ ਜਦੋਂ ਭਾਰਤ ਤੇ ਅੰਗਰੇਜ਼ਾਂ ਦਾ ਕਬਜਾ ਹੋਇਆ ਉਦੋ ਦੇਸ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਰਾਜ ਕਰਦਾ ਸੀ

  • @user-yq8dd9wu1y
    @user-yq8dd9wu1y Місяць тому +47

    ਮੇਰਾ ਪੰਜਾਬ ਦੇਸ਼ ਚੜ੍ਹਦੀ ਕਲਾ ਵਿਚ ਰਹੇ।

  • @rajbirkaur5676
    @rajbirkaur5676 Місяць тому +149

    ਇਹੋ ਜਹੇ ਦਲਾਲ ਕੋਲੋ ਪੰਜਾਬ ਦੀ ਸਿਫਤ ਬਰਦਾਸ਼ ਨਹੀ ਹੁੰਦੀ ਇਹਨਾ ਦੇ ਸਿਰ ਤੇ ਪੱਗਾ ਨਾਵੇਖੋ

  • @gaahi15798
    @gaahi15798 Місяць тому +45

    ਸਾਡੀ ਕੌਮ ਦੀ ਹੈਰਾਨੀ ਦੀ ਗੱਲ ਏਦਾ ਦੇ ਬੰਦੇ ਨੂੰ ਦਿੱਲੀ ਗੁਰੁਦਵਾਰਾ ਕਮੇਟੀ ਪ੍ਰਧਾਨ ਕਿਉੰ ਬਨਾਉਂਦੇ ਨੇ ਸੋਨੂੰ ਲਗਦਾ o ਸਿੱਖਾ ਦੇ ਪੱਖ ਦੀ ਗੱਲ ਕਰਲੋ ਜੀ ਹੈ ਹੈ ਹਿੰਦੂ ਬੀਜੇਪੀ ਦਾ ਬੰਦਾ ਹੱਦ ਆ ਯਰ ਪੰਜਾਬੀਆ ਤੇ

  • @user-wr5uf9ig6u
    @user-wr5uf9ig6u Місяць тому +81

    ਸਿਰਸਾ ਸਿਖਾਂ ਦਾ ਨਾਮ ਬਦਨਾਮ ਕਰ ਰਿਹਾ ਹੈ ਪੰਜਾਬ ਦਾ ਦੁਸ਼ਮਣ ਹੈ

    • @GopiSingh-nd1zm
      @GopiSingh-nd1zm Місяць тому

      Manjindar Sirsa Hindu aa-RSS da Banda aa eh .

  • @AmrikSingh-yh5ro
    @AmrikSingh-yh5ro Місяць тому +117

    ਪਹਿਲਾਂ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jasmindersingh1845
    @jasmindersingh1845 Місяць тому +152

    ਸਿਰਸਾ ਵਿਚ ਖਾਕੀ ਨਿਕਲ ਬੋਲਦੀ ਆ

    • @GopiSingh-nd1zm
      @GopiSingh-nd1zm Місяць тому +1

      Manjindar Sirsa Hindu aa-RSS da Banda aa eh.

  • @user-bx7gl9yq7m
    @user-bx7gl9yq7m Місяць тому +243

    ਸਿਰਸਾ ਬੀ ਜੇ ਪੀ ਦਾ ਦੱਲਾ ਹੈ

    • @MalkitSingh-ez6wp
      @MalkitSingh-ez6wp Місяць тому +4

      Sikhi da bera hi ena ki karwaea

    • @baldevsidhu7719
      @baldevsidhu7719 Місяць тому +4

      ਸਿਰਸਾ ਦੇ ਵਿਚ ਦਮ ਨਹੀ ਮੋਦੀ ਰਸਸ ਨੂ ਹਿਦੂ ਖਾਲਿਸਤਾਨ ਕਹਿਨ ਲਈ Modi rss ਦਾ ਬੁਲਾਰਾ Swarajya ਨੇ ਲਿਖਿਆ ਸੀ ਅਸੀ Constitution change ਕਰ ਦਿਆਗੇ ਤੇ ਧਰਮ ਦੇ ਅਧਾਰ ਤੇ ਬਨਾਵੇਗੇ ਮਤਲਬ ਕਿ ਹਿਦੂ ਰਾਸਟਰ !

    • @harvindersingh5994
      @harvindersingh5994 Місяць тому

      Eh rss da dall khaki kachadhari ne Kom da beda gark kita hai. Bjp da ta.....echum hai eh

    • @yashpalsinghyash2043
      @yashpalsinghyash2043 Місяць тому +4

      ਭਾਵੇਂ ਪੰਜਾਬ ਭਾਰਤ ਖਿੱਤੇ ਵਿਚ ਹੈ ਪਰ ਪੱਗ ਵਾਲੇ ਸਰਦਾਰ ਦੀ ਪਹਿਚਾਨ ਪੰਜਾਬ ਪੰਜਾਬੀ ਤੋਂ ਹੀ ਸਾਰੇ ਵਿਦੇਸ਼ੀ ਕਰਦੇ ਹਨ। ਇਸ ਵਿਚ ਹੈਗਨ ਹੋਣ ਦੀ ਕੋਈ ਗੱਲ ਨਹੀਂ

    • @sahotasaab4640
      @sahotasaab4640 Місяць тому

      Right ❤

  • @manmohandeepkaur9857
    @manmohandeepkaur9857 Місяць тому +32

    ਮੇਰੇ ਵੀਰ ਬਹੁਤ ਧਨਵਾਦ ਸੱਚ ਕਿਹਾ

  • @jagirthind896
    @jagirthind896 Місяць тому +3

    we proud of our punjab 🎉🎉🎉🎉🎉🎉

  • @jatindersingh1089
    @jatindersingh1089 Місяць тому +4

    ਮੇਰਾ ਵਸਦਾ ਰਹੇ ਪੰਜਾਬ ❤

  • @rajwantkaur1199
    @rajwantkaur1199 Місяць тому +24

    Bilkul sahi veer ji 🙏 punjab te punjabiyat jindabad ❤

  • @user-vc1xs2cr2y
    @user-vc1xs2cr2y Місяць тому +7

    ਪੰਜਾਬੀ ਜ਼ਿੰਦਾਬਾਦ

  • @amanbadial9589
    @amanbadial9589 Місяць тому +25

    ਦਿਲਜਿਤ ਨੂੰ ਜੇ ਟਰੁਡੋ ਨੇ ਪੰਜਾਬ ਦਾ ਪੁੱਤ ਕਹਿਣ ਤੇ ਤੇਰੇ ਸਿਰਸਾ ਤੇਰੇ ਕਿਉਂ ਲਾਲ ਮਿਰਚਾਂ ਲੜਿਆ ਪੰਜਾਬ ਦਾ ਪੁੱਤ ਹੀ ਹੇ ਤੇ ਪੰਜਾਬ ਦਾ ਕਹਿਣਾ ਏ ਸਿਰਸਾ ਤੂੰ ਤੇ ਬੀ ਜੇ ਪੀ ਦਾ ਲਾਟੂ ਏ 😂😂😂😂😂 ਦਲਾ 😂 ਪੰਜਾਬ ਜ਼ਿੰਦਾਬਾਦ ਪੰਜਾਬ ਜ਼ਿੰਦਾਬਾਦ 🙏🙏🙏💪💪💪💪

  • @JaswinderKaur-qr1ro
    @JaswinderKaur-qr1ro Місяць тому +6

    Right ji punjab jindabad

  • @kamaljitsingh5668
    @kamaljitsingh5668 Місяць тому +32

    ਮੇਰਾ ਵੱਸਦਾ ਰਹੇ ਪੰਜਾਬ ਜਿੰਜਰ ਸਾਹਿਬ

  • @JASWINDERSINGH-ez8eo
    @JASWINDERSINGH-ez8eo Місяць тому +13

    ਸਿਰਸਾ ਪੁੱਟ ਪੱਗ ਉਤਾਰ ਦੇ ਹੁਣ ਪਤਾ ਲੱਗ ਗਿਆ ਹੁਣ ਸਾਰਿਆ ਨੂੰ ਕਿ ਤੂੰ ਆਰਐੱਸਐੱਸ ਬੀਜੇਪੀ ਦਾ ਖੂਨ ਹੈ

  • @dharamdabgotra320
    @dharamdabgotra320 Місяць тому +2

    Bilkul theek keha Bachay ji! Well said. So proud of you. ❤️🇨🇦

  • @JagtarSingh-wg6wb
    @JagtarSingh-wg6wb Місяць тому +5

    Punjab te waheguru kirpa kare

  • @bhupindersingh8907
    @bhupindersingh8907 Місяць тому +3

    ਪੰਜਾਬ ਦੇਸ਼ ਸੀ ਤੇ ਬਣੇਗਾ

  • @NirmalSingh-pk5fb
    @NirmalSingh-pk5fb Місяць тому +13

    ਪੰਜਾਬ ਜਿੰਦਾਬਾਦ ਪੰਜਾਬੀ ਪੁੱਤ ਜਿੰਦਾਬਾਦ

  • @paramjitkaur3916
    @paramjitkaur3916 Місяць тому +52

    Daljit punjab da e putt a

  • @jasjitsingh6258
    @jasjitsingh6258 Місяць тому +92

    ਸਿਰਸਾ ਹਿੰਦੂ ਦੀ ਉਲਾਦ ਹੋ

    • @rajwantkaur1199
      @rajwantkaur1199 Місяць тому +5

      Waheguru ji Punjab nu chardikala vich rakhan 🙏🙏 bilkul sahi a veerji

    • @sattibains4818
      @sattibains4818 Місяць тому +3

      ​@@rajwantkaur1199hindu te bahut badhiya lok bhi hai bahut sare, but Sirsa RSS da dala hai

    • @gaahi15798
      @gaahi15798 Місяць тому +3

      Ryt

    • @barindersingh4495
      @barindersingh4495 Місяць тому +1

      @@jasjitsingh6258 👍👍👍

    • @KuldeepSingh-cf1jg
      @KuldeepSingh-cf1jg Місяць тому +1

      ਬਿਲਕੱਲ ਠੀਕ ਕਿਹਾ ਜੀ

  • @BhupinderSingh-bq4lp
    @BhupinderSingh-bq4lp Місяць тому +27

    ਏਸ ਨੂੰ ਤਾਂ ਏਹ ਦੁੱਖ ਹੈ ਬੀ ਜਸਟਿਨ ਸਾਹਿਬ ਨੇ ਖਾਲਿਸਤਾਨੀ ਦਾ ਪੁੱਤ ਕਿਹਾ ਹੁੰਦਾ ਤਾਂ ਅਸੀਂ ਦੇਸ਼ ਥਰੋ ਦਾ ਪਰਚਾ ਪਾਉਂਦੇ 1 ਨੂੰ ਜੇਲ ਬੀਚ dibrugarh ਭੇਜਦੇ

  • @eaglestar1244
    @eaglestar1244 Місяць тому +3

    We all proud that he is from punjab. Punjabi always first,

  • @sukhvindersingh8192
    @sukhvindersingh8192 Місяць тому +35

    Trudo ik dum Right Hun Sirse Honi BJP Spoon Hun

  • @neenak3795
    @neenak3795 Місяць тому +6

    Daljit good job

  • @jksport646
    @jksport646 Місяць тому +10

    VERY TRUE VEER JI

  • @balrajsingh8901
    @balrajsingh8901 Місяць тому +10

    ਸਿੱਰਸਾ ਸਾਬ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਨੂੰ ਰਾਜਸਥਾਨ ਦਾ ਇਹ ਲੋਕ ਗੀਤ ਸੁਣਾਓ। ਮਾਰੋ ਦੇਸ ਮਾਰਵਾੜ , ਨਾ ਕੋ ਨਦੀਆ ਪਹਾੜ, ਕਿਤੋ ਪਿਆਰੋ ਪਿਆਰੋ, ਦੁਨੀਆਂ ਸੇ ਨਿਆਰੋ! ਇਸ ਲੋਕ ਗੀਤ ਵਿੱਚ ਵੀ ਦੇਸ ਸ਼ਬਦ ਨੂੰ ਕਿਨੇ ਫੱਖਰ ਨਾਲ ਕਿਹਾ ਜਾਂਦਾ ਹੈ , ਪੰਜਾਬੀ ਨੂੰ ਪੰਜਾਬੀ ਕਹਿਣਾ ਕੋਈ ਗੁਨਾਹ ਨਹੀਂ ,ਮਾਣ ਵਾਲੀ ਗੱਲ ਹੈ।

  • @sewasingh5444
    @sewasingh5444 Місяць тому +35

    ਅਸੀ ਪਹਿਲਾ ਪੰਜਾਬੀ ਹਾਂ, Sirsa ji

    • @beejumarwah6431
      @beejumarwah6431 Місяць тому +1

      @sewa Singh: ਨਾ ਪਹਿਲਾਂ ਇਹ ਦੱਸ ਕਿ ਇਹ ਚਵਲ ਸਿਰਸੇ ਨੇ ਜੀ ਵਾਲਾ ਕਿਹੜਾ ਕੰਮ ਕੀਤਾ ?

    • @sattibains4818
      @sattibains4818 Місяць тому

      Ji nahi, RSS da dala likho

    • @SukhminderKour-ur9ok
      @SukhminderKour-ur9ok Місяць тому

      No ji

    • @sattibains4818
      @sattibains4818 Місяць тому

      @@SukhminderKour-ur9ok keyon ji Asin te Panjabi ha no Bharati

    • @sewasingh5444
      @sewasingh5444 Місяць тому +1

      @@SukhminderKour-ur9ok theek ji

  • @swagpunjabtv
    @swagpunjabtv Місяць тому +12

    Waheguru Ji 🙏 🙏

  • @simsambros
    @simsambros Місяць тому +5

    I AM PROUD TO BE PUNJABI AND PROUD TO BE SIKH. SIRSA JI PLEASE COME BACK TO YOUR ORIGNALITY.

  • @daddymohf675
    @daddymohf675 Місяць тому +19

    ❤ ਪੰਜਾਬ ❤

  • @kuldeep1392
    @kuldeep1392 Місяць тому +5

    ਪੰਜਾਬ ਜ਼ਿੰਦਾਂ ਬਾਦ

  • @harmindergill6606
    @harmindergill6606 Місяць тому +6

    Bahut Vadhea Bhai sahib ji

  • @harindersingh6552
    @harindersingh6552 Місяць тому +2

    Love punjab Punjabi ,punjab Jindabaad,

  • @barindersingh4495
    @barindersingh4495 Місяць тому +37

    ਟਰੂਡੋ ਸਾਬ ਅਗਲੀ ਵਾਰ ਖਾਲਿਸਤਾਨ ਦਾ ਪੁੱਤਰ ਹੀ ਕਿਹ ਦਿਓ ਅਸੀਂ ਤੁਹਾਡੇ ਨਾਲ ਹਾ ਕਨੇਡਾ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ🚩🚩 🇨🇦🇨🇦💪💪

  • @balbirbhogal3859
    @balbirbhogal3859 Місяць тому +23

    ਆਰ ਐਸ ਐਸ ਦੀ ਪੂੰਛ ਸਿਰਸਾ, ਸਿਰਸੇ ਦੀ ਪੂੰਛ ਮੋਦੀ ਅਗੇ ਹਿਲਦੀ ਗੋਲ ਗੋਲ😂😂

  • @kamaljitkaur8579
    @kamaljitkaur8579 Місяць тому +8

    ਸਿਰਸਾ ਬੀ ਜੇ ਪੀ ਤੈਨੂੰ ਸਿੰਘ ਕਹਿਣਾ ਤਾਂ ਸਿੰਘ ਸ਼ਬਦ ਦੀ ਤੌਹੀਨ ਹੈ ਦਿਲਜੀਤ ਸਿੰਘ ਦੁਸਾਂਝ ਪੰਜਾਬ ਦਾ ਪੁੱਤ ਹੈ ਤੇ ਪੰਜਾਬ ਦਾ ਪੁੱਤ ਰਹੇਗਾ ਅਸੀਂ ਪਹਿਲਾਂ ਪੰਜਾਬੀ ਹਾਂ ਤੇ ਪੰਜਾਬੀਅਤ ਸਾਡਾ ਮਾਣ ਹੈ ਬੇਸ਼ਰਮ ਲਾਹਣਤੀਆ ਪੱਗ ਨੂੰ ਛੱਡਕੇ ਸਿਰ ਤੇ ਉਸਤਰਾ ਫੇਰੋ

  • @sukhchainjohal7949
    @sukhchainjohal7949 Місяць тому +8

    Very good

  • @sarojrani1048
    @sarojrani1048 Місяць тому +3

    We are born in punjab. When communication is done by post, it is addressed as Village, tehsil, distt, state after that comes country. We are Punjabi and proud to be Punjabi.

  • @goodyk9923
    @goodyk9923 Місяць тому +8

    ਬਹੁਤ ਅਛਾ ਕਿਹਾ ਵੀਰ ਨੇ

  • @ajmanderaulakh6376
    @ajmanderaulakh6376 Місяць тому +4

    ❤❤❤ ਦਲਜੀਤ ਸਿੰਘ ਦੋਸਾਂਝ ਜਿੰਦਾਬਾਦ
    ਮਜਿਦਰ ਸਿਰਸਾ ਮੁਰਦਾਬਾਦ ਸਿਰਸਾ ਬੀਜੇਪੀ ਦਾ ਦੱਲਾ।

  • @amanjotkaur6205
    @amanjotkaur6205 Місяць тому +2

    Right sar ❤❤ mera panjab ❤❤

  • @user-ju7yf1zl5l
    @user-ju7yf1zl5l Місяць тому +7

    Very good bai ji

  • @baljitkaurkaur2527
    @baljitkaurkaur2527 Місяць тому +4

    ਸਾਡੇ ਪੰਜਾਬੀਆ ਦੀ ਚੜ੍ਹਤ ਵੇਖ ਕੇ ਇਹਨਾ ਬੀ ਜੇ ਪੀ ਵਾਲੀਆ ਨੂੰ ਸੰਤੀ ਕੱਪੜੇ ਅੱਗ ਲੱਗ ਜਾਦੀ ਆ। ਵਾਹਿਗੁਰੂ ਜੀ ਸਾਡੇ ਪੰਜਾਬ ਦੇ ਪੁੱਤਰਾ ਨੂੰ ਚੜਦੀ ਕਲਾ ਚੋ ਰੱਖਣਾ। 🙏🙏💪💕😘

  • @BaljitSingh-nn6jo
    @BaljitSingh-nn6jo Місяць тому +7

    Diljit punjab da sher zindabad

  • @balwantdhillon9449
    @balwantdhillon9449 Місяць тому +17

    ਬੀਜੇਪੀ ਸਿੱਖ ਵਿਰੋਧੀ ਹੈ, ਪਰ ਕੁਝ ਲੋਕ ਰਹਿਣਾਂ ਪੰਜਾਬ ਵਿੱਚ ਦਲਾਲੀ ਦਿੱਲੀ ਦੀ

  • @yashpalsinghyash2043
    @yashpalsinghyash2043 Місяць тому +7

    ਕਿਸਾਨਾਂ ਨੇ ਜਦੋਂ ਦਿੱਲੀ ਵਿੱਚ ਨਹੀਂ ਆਉਣ ਦਿੱਤਾ ਗਿਆ ਉਸ ਸਮੇਂ ਸਿਰਸਾ ਨੇ ਕਿਉਂ ਨਹੀ ਕਿਹਾ ਇਹ ਭਾਰਤੀ ਹਨ।

  • @DaljitSingh96241
    @DaljitSingh96241 Місяць тому +3

    Punjab punjabi punjabiyat zindabad 💪✊

  • @baldevsidhu7719
    @baldevsidhu7719 Місяць тому +10

    Sirsa ਨੂ Ed CBi ਦਾ ਡਰ ਬਹੁਤਾ ਤੇ ਸਿਖਾ ਦਾ ਘਟ ! ਇਸ ਨੂ ਸਿਖ ਕਦੇ ਮੂਹ ਨਾ ਲਾਉਨ !

  • @dalvirsingh900
    @dalvirsingh900 Місяць тому +8

    ਅਸੀ ਤਾ ਪੰਜਬ ਨੂੰ ਸੁਰੂ ਤੋ ਹੀ ਦੇਸ ਮੰਨਦੇ ਹਾ ਤੇ ਅਾਸ ਵੀ ਕਰਦੇ ਹਾ ਕੇ ਮੇਰਾ ਦੇਸ ਹੋਵੇ ਪੰਜਾਬ

  • @_thefabulousgamers
    @_thefabulousgamers Місяць тому +15

    Punjab zindabad

  • @rameshkumarhans8821
    @rameshkumarhans8821 Місяць тому +3

    ਤਲਵੇ ਚੱਟਣ ਦਾ ਮੌਕਾ ਨਹੀਂ ਖੁੰਝਣ ਦਿੰਦੇ

  • @ajitsingh9256
    @ajitsingh9256 Місяць тому +3

    Waheguru ji ka khalsa waheguru ji ki fateh waheguru ji

  • @user-xn8tg2ru6f
    @user-xn8tg2ru6f Місяць тому +2

    ਸਾਡਾ ਦੇਸ਼ ਪੰਜਾਬ ਹੀ ਹੈ ਲੋਕ ਗੀਤਾਂ ਵਿੱਚ ਸੁਣਿਆਂ ਕਰਦੇ ਸੀ

  • @jindersinghjindersingh8402
    @jindersinghjindersingh8402 Місяць тому +9

    ਅੱਸੀ ਪਹਿਲਾਂ ਸਿੱਖ ਤੇ ਪੰਜਾਬੀ ਹਾਂ

  • @manganjitsingh8250
    @manganjitsingh8250 Місяць тому +4

    Vvgood job vir ji eiho jihe banda nu saval karna banda h ji

  • @punjabitec7977
    @punjabitec7977 Місяць тому +13

    ਪੰਜਾਬੀ ਹੋਕੇ ਵੀ ਬੀਜੇਪੀ ਦਾ ਦਲਾ

  • @user-kj3bz7ps3c
    @user-kj3bz7ps3c Місяць тому +12

    ਸਿਰਸਾ ਦੱਲਾ ਹੀ ਰਹਿਣਾ ਦਿੱਲੀ ਦਾ
    ਪੰਜਾਬ ਦੇ ਪੁੱਤ ਪੰਜਾਬ ਦੇ ਰਹਿਣਗੇ

  • @GurcharanSingh-hx1vn
    @GurcharanSingh-hx1vn Місяць тому +3

    ਜਦੋੰ ਕਨੇਡਾ ਵਿੱਚ ਜਾਂ ਭਾਰਤ ਵਿੱਚ ਕੁੱਛ ਵੀ ਹੋ ਜਾਂਦਾ
    ਤਾ ੳਸ ਸਮੇ ਮੀਡੀਆ ਹਮੇਸ਼ਾ ਇਹ ਹੀ ਕਹਿੰਦਾ ਕਿ ਪੰਜਾਬੀ ਨੌਜਵਾਨਾਂ ਨੇ ਇਹ ਕਰ ਦਿੱਤਾ ਉਹ ਕਰ ਦਿੱਤਾ ੳਸ ਸਮੇਂ ਵੀ ਭਾਰਤੀ ਨੌਜਵਾਨ ਕਹਿਣਾ ਚਾਹੀਦਾ ਫਿਰ ਤਾਂ ਪੰਜਾਬੀ ਕਹਿ ਕੇ ਭੰਡਿਆ ਜਾਂਦਾ

  • @user-hf4zx2kx8z
    @user-hf4zx2kx8z Місяць тому +17

    Punjabi jindabad

  • @kashmirsingh3625
    @kashmirsingh3625 Місяць тому +3

    Punjabi zindabad.❤❤❤❤❤

  • @lakhbirsingh3487
    @lakhbirsingh3487 Місяць тому +15

    Punjab jindabad

  • @harbindersingh1220
    @harbindersingh1220 Місяць тому +8

    ਇਹੋ ਜਿਹੇ ਕੰਜ਼ਰ ਦੱਲੇ ਨੂੰ ਬਿਲਕੁੱਲ ਸ਼ਰਮ ਨਹੀਂ ਆਉਂਦੀ

  • @SPJ58
    @SPJ58 Місяць тому +4

    ਲਾਹਨਤ ਆ ਸਿਰਸੇ ਤੇਰੇ ਤੇ

  • @saadaafsar1279
    @saadaafsar1279 Місяць тому +4

    ਪੰਜਾਬ ਤਾਂ ਪੰਜਾਬ ਹੀ ਹੈ। ❤❤❤❤ਪੰਜਾਬ❤❤❤❤ਪੰਜਾਬ❤ਪੰਜਾਬ❤

  • @swagpunjabtv
    @swagpunjabtv Місяць тому +6

    Ki Lagda Justin Trudo Da Byan Sahi Hai Ya Galat Dso Ji Yes or No Comment Kerke
    ??

  • @user-du7dy4pq3f
    @user-du7dy4pq3f Місяць тому +3

    ਸਿਰਸਾ ਨੂੰਤਾ ਆਪਣੇ-ਆਪ ਨੂੰ ਪਤਾ ਨਹੀ ਸਿਰਸਾ ਦਾ ਪਿੳ ਕੋਣ ਹੈ ਬਾੲਈ ਦਿੱਲੀ ਵੀ ਆਪਣੀ ਹੈ ਜੋ ਪੰਜਾਬ ਦੇ ਲੋਕ ਬਾਰ ਬਾਰ ਦਿੱਲੀ ਵੱਲ ਕੂਚ ਕਰ ਰਹੇ ਹੈ ੳਸ ਵਿਚ ਵੀ ਵਹਿਗੁਰੂ ਦੀ ਹੀ ਕੋਈ ਕਲਾ ਵਰਤਾ ਰਹੇ ਹੈ ਵਹਿਗੁਰੂ ਹੀ ਹੈ

  • @kultarsinghcheema7452
    @kultarsinghcheema7452 Місяць тому +3

    ਸਿਰਸਾ ਵਰਗੇ ਦੱਲੇ ਆਪਣੀ ਜ਼ਮੀਰਾਂ ਵੇਚ ਚੁੱਕੇ ਹਨ। ਇਹਨਾ ਨੇ ਆਪਣੇ ਸਿਰ ਪੱਗਾਂ ਵਿੱਚ ਫਸਾ ਰੱਖੇ ਹਨ। ਪੰਜਾਬ ਆਉਣ 'ਤੇ ਇਸ ਦੱਲੇ ਦਾ ਘਿਰਾਓ ਕਰੋ।

  • @jitsingh8827
    @jitsingh8827 Місяць тому +10

    ਸਹੀ ਕਿਹਾ ਸਿਰਸਾ ਮੋਦੀ ਨੂੰ ਖੁਸ਼ ਕਰਨ ਲਈ ਪੰਜਾਬ ਵਿਰੋਧੀ ਬਣ ਗਿਆ

  • @darshanbhullar7200
    @darshanbhullar7200 Місяць тому +2

    Good ਪ੍ਰਧਾਨ ਸਾਬ

  • @avinashkaur892
    @avinashkaur892 Місяць тому +3

    ਸਿਰਸੇ ਨੂੰ ਗੰਜਾ ਹੋ ਜਾਣਾ ਚਾਹੀਦਾ ਇਹ ਸੱਚ ਹੈ ਜਦੋਂ ਵਾਹਿਗੁਰੂ ਜੀ ਅਪਣਾ ਮੂੰਹ ਮੋੜ ਲਵੇ ਤਾਂ ਬੰਦਾ ਨਾ ਘਰ ਦਾ ਨਾ ਘਾਟ ਦਾ ਇਹ ਉਹ ਸਿਰਸਾ ਹੈ ਮੁਆਫ਼ੀ ਮੰਗਣੀ ਚਾਹੀਦੀ ਹੈ ਇਸ ਨੂੰ

  • @harwindersinghramgarhia5161
    @harwindersinghramgarhia5161 Місяць тому +38

    ਇੱਕ ਭਾਪਾ 100 ਸਿਆਪਾ

  • @kapilrohilla3901
    @kapilrohilla3901 Місяць тому +11

    Waheguru ji

  • @user-yf1bx4pm8n
    @user-yf1bx4pm8n Місяць тому +5

    ਪਹਿਲਾਂ ਅਸੀਂ ਪੰਜਾਬੀ ਹਾਂ ਬਾਅਦ ਵਿੱਚ ਭਾਰਤੀ

  • @sukhdevkahlon2282
    @sukhdevkahlon2282 Місяць тому +17

    Punjadi jinda bad hai Waheguru ji

  • @user-hz2ft7de7m
    @user-hz2ft7de7m Місяць тому +12

    CANADA 🇨🇦 &PUNJAB ❤ ZINDABAAD

  • @Jagjeetsingh-ou9jx
    @Jagjeetsingh-ou9jx Місяць тому +4

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @gurcharnsingh8778
    @gurcharnsingh8778 Місяць тому

    Singh sahib you are correct first our mother land then after our country thanks for presentation

  • @balbirsingh7305
    @balbirsingh7305 Місяць тому +3

    Vir ji If u say all comments in Hindi then all Indian people will understand this msg..🎉🎉

  • @user-ng1vq6yb1d
    @user-ng1vq6yb1d Місяць тому +4

    ਸਿਰਸਾ ਬੀਜੇਪੀ ਦਾ ਚਮਚਾ ਸਿੱਖ ਹੋਕੇ ਵੀ ਸਿੱਖੀ ਦੀ ਗੱਲ ਨਹੀ ਕਰਦਾ ਇਹੋ ਜਿਹੇ ਲੋਕਾਂ ਨੂੰ ਛਿਤਰ ਖਾਂਣ ਦੀ ਆਦਤ ਬਣਗੀ।

  • @satwinderrealyouristrueisa9647
    @satwinderrealyouristrueisa9647 Місяць тому

    Very good analysis on Manjinder Singh sirsa's comment on Singer and actor S. Daljit Singh Dosanjh. He deserve the praise of Mr Justin Troodo PM Canada . Daljit is is down to Earth personality. We proud of this Punjab Puttar. Thanks .

  • @dharamveersingh7627
    @dharamveersingh7627 Місяць тому +2

    ਪੰਜਾਬ ਦੋਵੇਂ ਪਾਸੇ..ਗਿਣਤੀ 10 ਕਰੋੜ….ਪੰਜਾਬ ਦਾ ਇਤਿਹਾਸ ਨਿਵੇਕਲਾ…💫✨👍

  • @user-wf8ck4fc2m
    @user-wf8ck4fc2m Місяць тому +5

    ਬਦਕਿਸਮਤੀ ਨਾਲ, ਸਾਡੇ ਸਾਰੇ ਸਿੱਖ ਲੀਡਰ ਸਿਰਸਾ ਬੀਜੇਪੀ ਨਾਲ ਮਿਲਦੇ-ਜੁਲਦੇ ਹਨ, ਬਾਦਲ ਵੀ ਸਿਰਸਾ ਬੀਜੇਪੀ ਤੋਂ ਘੱਟ ਨਹੀਂ ਹੈ, ਇਸ ਲਈ ਸਾਡਾ ਭਾਈਚਾਰਾ ਇੰਨਾ ਚੰਗਾ ਨਹੀਂ ਕਰ ਰਿਹਾ ਹੈ।

  • @jaswantsingh6590
    @jaswantsingh6590 Місяць тому +6

    ਅਕਲ ਦੇ ਅੰਨ੍ਹੇ ਸਿਰਸੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਉਸ ਵਾਸਤੇ ਹਾਂ ਜਿਹੜੇ ਪੰਜਾਬ ਤੇ ਪੰਜਾਬੀਆਂ ਨੂੰ ਨਹੀਂ ਜਾਣਦੇ ।

  • @amarjitatwal8656
    @amarjitatwal8656 Місяць тому

    ਪੰਜਾਬ ਜ਼ਿੰਦਾਬਾਦ ਦਿਲਜੀਤ ਪੰਜਾਬ ਦਾ ਮਾਣ 🎉👏🏻👏🏻👏🏻❤

  • @desijatt7634
    @desijatt7634 Місяць тому

    ਵੱਸਦਾ ਰਹੇ ਪੰਜਾਬ 🙏

  • @JaswinderSingh-uy3ju
    @JaswinderSingh-uy3ju Місяць тому +5

    ਇਹ ਸਿੱਖ ਨਹੀ ਹਨ। ਇਹ ਬੁੱਕਲ ਦੇ ਸੱਪ ਹਨ। ਟਰੂਡੋ ਸਾਹਿਬ ਨੇ ਬਿਲਕੁਲ ਠੀਕ ਕਿਹਾ ਹੈ।

  • @harjitsingh-oc5gt
    @harjitsingh-oc5gt Місяць тому +6

    Besharm , Daljeet Punjabi puter hai proud on him ( God bless you)

  • @rangkarmitv24
    @rangkarmitv24 Місяць тому

    ਵਾਹਿਗੁਰੂ, ਪੰਜਾਬ, ਪੰਜਾਬੀ ਜਿੰਦਾਬਾਦ

  • @user-by6zu5xx2e
    @user-by6zu5xx2e Місяць тому +1

    ਦਲਜੀਤ ਸਿੰਘ ਜ਼ਿੰਦਾਬਾਦ

  • @JasbirKaur-do8vu
    @JasbirKaur-do8vu Місяць тому +3

    ਪੰਜਾਬ ਜ਼ਿੰਦਾਬਾਦ 🚩🚩🚩

  • @mrskaur539
    @mrskaur539 Місяць тому +3

    ਜਿਹੜੇ ਪੰਜਾਬੀ ਹਨ ਉਹ ਪੰਜਾਬੀ ਹੀ ਕਹਿੰਦੇ ਰਹਿਣਗੇ