Emotional Banda (Full Video) Ranjit Bawa | Lovely Noor | Latest Punjab Song 2022

Поділитися
Вставка
  • Опубліковано 27 жов 2024

КОМЕНТАРІ • 22 тис.

  • @sandeepsingh-xj9dd
    @sandeepsingh-xj9dd 2 роки тому +148

    ਸਿਰੇ ਤੋਂ ਸਿਰਾ ਲਿਖਿਆ ਲਵਲੀ ਵੀਰ
    ਬਾਵੇ ਵੀਰ ਨੇ ਗਾਇਆ ਬਹੁਤ ਸੋਹਣਾ
    ਐਵੇਂ ਤੁਹਾਡੀ ਜੋੜੀ ਬਣੀ ਰਹੇ ❤❤❤❤

  • @karamjeetsingh1082
    @karamjeetsingh1082 2 роки тому +162

    ਪੰਜਾਬ ਦੇ ਅਸਲ ਗਾਇਕ ਹੋ ਤੁਸੀਂ ਬਾਵੇ ਵੀਰ ਰੱਬ ਚੜਦੀ ਕਲਾ ਵਿਚ ਰੱਖੇ। 👌🙏

  • @anmolbrar413
    @anmolbrar413 2 роки тому +163

    ਜੋ ਬਾਈ Lovely Noor ਨੇ ਪੰਜਾਬ ਦੇ ਹਿੱਤਾਂ ਲਈ ਗੱਲ ਕੀਤੀ ਅਤੇ ਹਮੇਸ਼ਾ ਸੱਚ ਲਿਖਿਆ ਜੋ ਲੋਕਾਂ ਨੂੰ ਚੁੱਬਦਾ ਉਹ ਅੱਜ ਤੱਕ ਕੋਈ ਨਹੀਂ ਲਿਖ ਪਾਇਆ....
    ਸਲਾਮ ਆ ਬਾਈ ਦੀ ਕਲਮ ਨੂੰ 🙏

    • @SinghPB71
      @SinghPB71 2 роки тому +1

      Ah purana sad song sunn ke tuhanu rona aa jana.. Ikk vaari jarur dekho
      👉👉ua-cam.com/video/nikq2R7Wf-M/v-deo.html 👌👌 ❤❤

  • @ManpreetSingh-nt3rr
    @ManpreetSingh-nt3rr 3 дні тому +1

    ਇਹ ਗੀਤ ਕਦੇ ਵੀ ਪੁਰਾਣੀ list ਚ, ਨਹੀਂ ਆ ਸਕਦਾ ❤

  • @malikejaz8750
    @malikejaz8750 Рік тому +10

    کمال کر دتہ جہ زبردست

  • @shubham1653
    @shubham1653 Рік тому +36

    ਲੱਖਾਂ ਅਾਵਾਜਾਂ ਕੰਨੀਂ ਪੈਣ ਗੀਅਾ 🎶ਪਰ ੳੁਡੀਕਾਂ ਸਿੱਧੂਅਾ 💔😭😫😢ਸਦਾ ਤੇਰੀਅਾਂ ਹੀ ਰਹਿਣ ਗੀਅਾ #justiceforsidhumossewala

  • @harrywahla5398
    @harrywahla5398 2 роки тому +572

    ਸੁੱਟ ਸੁੱਟ ਗਾਣੇਂ ਜੱਟ ਨੇ ਅੱਤ ਮਚਾਤੀ ਸੀ
    Industry ਸਾਰੀ ਕੱਲੇ ਨੇ ਨੁਕਰੇ ਲਾਤੀ ਸੀ
    Long Live Sidhu Moosewala
    Ranjit Bawa bai zyonda reh bhout sohna Geet .Kalm Lovely Noor di👌

    • @rajeshrajput3349
      @rajeshrajput3349 2 роки тому +8

      Right veere Bai Sidhu sada ajad hai sade vaste

    • @hardevsingh5020
      @hardevsingh5020 2 роки тому +2

      love u vadhe vr ❤ kaint song jatta 👌

    • @SinghPB71
      @SinghPB71 2 роки тому +1

      Ah purana sad song sunn ke tuhanu rona aa jana.. Ikk vaari jarur dekho
      👉👉ua-cam.com/video/nikq2R7Wf-M/v-deo.html 👌👌 ❤❤

    • @TechGyaniii
      @TechGyaniii 2 роки тому

      Att bro

    • @simran3189
      @simran3189 2 роки тому +1

      Sade bro nu dunia di najar lag gai....bahut miss kar rahe aa Sidhu nu.Kash Rab vapis kar dewe sade bra nu.

  • @King_sardar_0001
    @King_sardar_0001 3 дні тому +2

    ਜਮਾ ਸਿਰਾ ਕਰਾ ਗਿਆ 22

  • @gurbejrathour7046
    @gurbejrathour7046 2 роки тому +1016

    ਪੰਜਾਬੀ ਸਭਿਆਚਾਰ ਦੀ ਮਿਸਾਲ ਵਾਹਿਗੁਰੂ ਚੜਦੀ ਕਲਾ ਚ ਰੱਖੇ ਬਾਵਾ ਸਾਹਿਬ ਜੀ 🙏🙏

    • @allelectronicsalutations1819
      @allelectronicsalutations1819 2 роки тому

      Tussi kadde gallat ga hi ni skde bus ehi kehna si kuttiya da ki bhunkde rehnde ne

    • @virajsandhu6160
      @virajsandhu6160 2 роки тому +5

      Nyc song Bawa veer 👍

    • @kuljitkaurthind4527
      @kuljitkaurthind4527 2 роки тому +5

      song ch ju sach kiha👌Bawa veer g🙏
      #justice for sidhumoosewala bhai🙏

    • @SatnamSingh-qz5gu
      @SatnamSingh-qz5gu 2 роки тому +1

      Sach he khai veer tu

    • @SinghPB71
      @SinghPB71 2 роки тому

      Ah purana sad song sunn ke tuhanu rona aa jana.. Ikk vaari jarur dekho
      👉👉ua-cam.com/video/nikq2R7Wf-M/v-deo.html 👌👌 ❤❤

  • @Harpreet_Dhaliwal
    @Harpreet_Dhaliwal 2 роки тому +190

    ਚੜ੍ਹਦੀਕਲਾ ਬਾਵੇ ਭਾਜੀ... ਫੋਜੀ ਦਾ ਮੁੰਡਾ... ਜ਼ਬਰਦਸਤ ਜੋੜੀ.. ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਤੁਹਾਨੂੰ ਸਾਰੀ ਟੀਮ ਨੂੰ 🙏

  • @Keeratkalervlogs2068
    @Keeratkalervlogs2068 2 роки тому +112

    ਸੱਚੇ ਬੋਲਾ ਦੀ ਮਿਸਾਲ ,ਵਹਿਗੁਰੂ ਬੁਰੀਆਂ ਨਜ਼ਰਾਂ ਤੋਂ ਬਚਾਉਣ ਚੰਗੀ ਗਾਇਕੀ ਨੂੰ ,stay blessed veer,,,ਲੇਖਣੀ ਦਾ ਵੀ ਕੋਈ ਤੋੜ ਨਹੀਂ🙏

  • @harsharora7895
    @harsharora7895 Рік тому +41

    ਜਿਉਂਦੇ ਬੰਦੇ ਦੀ ਕੋਈ ਕੀਮਤ ਹੈ ਨਹੀਂ ਮਰਕੇ ਹੀ ਬੰਦੇ ਦੀ ਕਦਰ ਪੈਂਦੀ ਇਹ ਸੱਚ ਅੱਜ ਦੇ ਟਾਈਮ ਚ

  • @uvprintings4713
    @uvprintings4713 2 роки тому +33

    ਬਾਕਮਾਲ ਗੀਤਕਾਰੀ ਟਿਪੱਣੀ ਕਰਨ ਲਈ ਮਜਬੂਰ ਹੀ ਕਰ ਦਿੱਤਾ ਵੀਰ ਨੇ ਜਿਉਂਦਾ ਵੱਸਦਾ ਰਹਿ ਬਾਵੇ ਵੀਰ 🙏🙏

  • @ਅਪਣਾਪੰਜਾਬ
    @ਅਪਣਾਪੰਜਾਬ 2 роки тому +50

    ਆ ਹੁੰਦੀ ਆ ਅਸਲੀ ਗੀਤਕਾਰੀ
    ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਤੁਹਾਨੂੰ 🙏🙏🙏🙏🙏🙏🙏🙏🙏🙏

  • @rajvir_singh256
    @rajvir_singh256 2 роки тому +93

    ਬਹੁਤ ਵਧੀਆ ਕੰਮ ਕੀਤਾ ਜੀ । ਲਵਲੀ ਨੂਰ ਤੇ ਰਣਜੀਤ ਬਾਵਾ ਹਿੰਮਤ ਰੱਖਦੇ ਨੇ ਸੱਚ ਲਿਖਣ ਤੇ ਗਾਉਣ ਦੀ। ਏਸ ਤਰਾ ਹੀ ਸਮਾਜ ਨੂੰ ਬਦਲਣ ਤੇ ਸੇਧ ਦੇਣ ਵਾਲੇ ਗੀਤ ਲੋਕਾਂ ਦੀ ਝੋਲੀ ਪਾਉਂਦੇ ਰਹੋ ਜੀ।😊 ਸਾਰੇ ਦੋਸਤ ਗੀਤ ਨੂੰ ਲਾਇਕ ਤੇ ਸ਼ੇਅਰ ਕਰਨ ਜੀ। ਧੰਨਵਾਦ 🙏

  • @ਵਾਹਿਗੁਰੂ-ਲ2ਞ

    ਰੱਬ ਤੇਰੀ ਗੈਇਕੀ ਨੂੰ ਚਾਰ ਚੰਨ ਲਾਵੇ,, ਸਦਾ ਸੱਚ ਦੀ ਗੱਲ ਕਰਦਾ ਰਹੇ ਮਿੱਤਰਾਂ,,,

  • @karanaujla_11
    @karanaujla_11 2 роки тому +118

    ਮਰਦਾ ਉਹੀ ਬੰਦਾ ਜੋ ਮਿਹਨਤ ਕਰਦਾ 🔫
    ਬਹੁਤ ਵਧੀਆ ਗੀਤ ਲਿਖੀਆਂ ਵੀਰ ਨੇ ✍️
    ਤੇ ਬਹੁਤ ਵਧੀਆ ਅਵਾਜ਼ ❤

    • @jatindersingh3928
      @jatindersingh3928 2 роки тому

      ਓ ਨਾ ਭਰਾ ਮਿਹਨਤ ਕਰਨ ਵਾਲਾ ਨਹੀਂ ਮਰਦਾ ਕਦੇ

  • @KuldeepSingh-qz3ur
    @KuldeepSingh-qz3ur 2 роки тому +161

    ਰੱਬ ਤੇਰੀ ਗਾਇਕੀ ਨੂੰ ਸਿਰਫ ਸੱਚਾਈ ਲਈ ਹੀ ਰੱਖੇ ਭਰਾਵਾ।😘😘😘😘👍👍💪💪💪💪💪ਸਿੱਧੂ ਵੀਰ ਦੀ ਯਾਦ ਆ ਗਈ ਵਾਈ😞😞😞😞😞🙏🙏🙏🙏🙏

    • @jagmeetsingh8563
      @jagmeetsingh8563 2 роки тому +3

      Pehla ehda kinne aye kinne gye sunla

    • @jobangill7852
      @jobangill7852 2 роки тому +2

      Enee shuru ta hi Shi song kadee es krke Loki fan v ta bachia v Ajje tak

    • @OhiSandhu
      @OhiSandhu 2 роки тому +1

      Gaane tn ehde kyi bht sirraaa ne te awaz v bht vdia isdi

    • @jugrajsingh7370
      @jugrajsingh7370 2 роки тому

      @@jagmeetsingh8563 qq

  • @ManmeetSandhu-Music
    @ManmeetSandhu-Music 2 роки тому +3326

    ਇਹਨੂੰ ਕਹਿੰਦੇ ਆ ਅਸਲ ਗਾਇਕੀ ਤੇ ਗੀਤਕਾਰੀ ✍️😍 ਜਿਊਦਾ ਰਹਿ ਬਾਵੇ ਵੀਰ ਬਹੁਤ ਹੀ ਸੋਹਣਾ ਗਾਇਆ ਤੁਸੀ ਤੇ ਲਿਖਿਆ ਜਮਾ👌❤🙏

    • @movie8759
      @movie8759 2 роки тому

      Shi aa pra oye bhenchod tempu goleya de chladu oye ma chodede assl sikhi te gana hona cheda ohh gll hunde aa

    • @randipsingh3596
      @randipsingh3596 2 роки тому +71

      Eh lovely noor ne likhian
      Fozi saabbhh ne

    • @dramrinder07
      @dramrinder07 2 роки тому +26

      No 1👍👌

    • @movie8759
      @movie8759 2 роки тому +11

      Gll baat aa song di

    • @SatnamSingh-bk1hn
      @SatnamSingh-bk1hn 2 роки тому +17

      ਬਾਈ ਜੀ ਕਮਾਲ ਕਰਤੀ ਬਾਵੇ ਵੀਰ ਨੇ👍❤️

  • @jasveersingh4151
    @jasveersingh4151 2 роки тому +385

    ਸਦਾ ਸਲਾਮਤ ਰੱਖੀ ਰੱਬਾ ਇਹੋ ਜਿਹੀ ਕਲਮ ਤੇ ਅਵਾਜ਼ 🙏 ਰੂਹ ਨੂੰ ਬਹੁਤ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣ ਕੇ

    • @SinghPB71
      @SinghPB71 2 роки тому +2

      Ah song nahi sunia ta ki sunia.. Sidhu de fans v relate kar sakde.. Rona jarur aa skda song sun ke, 👉👉ua-cam.com/video/nikq2R7Wf-M/v-deo.html👌👌

    • @Parmindersinghgill86
      @Parmindersinghgill86 2 роки тому +2

      Love u bro

    • @gurmejsingh547
      @gurmejsingh547 2 роки тому

      @@SinghPB71 qqqqqq a

    • @manjotsingh929
      @manjotsingh929 2 роки тому

      ​@@SinghPB71

    • @punjabgroup
      @punjabgroup Рік тому

      ​@@SinghPB71tenu hor koi km nhi ...😊

  • @sukhpalsinghjoga1589
    @sukhpalsinghjoga1589 2 роки тому +110

    ਅਸਲ ਗਾਇਕੀ ਤੇ ਗੀਤਕਾਰੀ।
    ਜਿਉਂਦੇ ਵਸਦੇ ਰਹੋ ਬਾਵਾ ਵੀਰ ਜੀ ਤੇ ਲਵਲੀ ਵੀਰ 🙏🙏❤️

  • @bloggerjaspreet7937
    @bloggerjaspreet7937 2 роки тому +45

    ਵਾਹ ਵਾਹ ਏਹ ਗੀਤ ਕਈ ਬੰਦਿਆਂ ਦੇ ਦਿਲ ਦੀ ਆਵਾਜ਼ ਆ ਸੱਚੀ ਬਾਈ ਇਮੋਸ਼ਨਲ ਬੰਦਾ ਹੀ ਮਰਦਾ 😭😭 ਏਹ ਸੁਣ ਕੇ ਅੱਖਾਂ ਰੁੱਕ ਹੀ ਨਹੀਂ ਰਹੀ 💔😓🙏 ਪ੍ਰਮਾਤਮਾ ਸਾਰਿਆਂ ਤੇ ਮੇਹਰ ਰੱਖੀ 🙏💐
    #bloggerjaspreet

  • @heathledger5950
    @heathledger5950 9 місяців тому +12

    Right bawa saab Love you legend moosa 💪🏻

  • @preetvirk5080
    @preetvirk5080 2 роки тому +247

    ਸਦਾ ਜਿਉਂਦਾ ਰਹਿ ਬਾਵੇ ਵੀਰ ਜਦੋਂ ਵੀ ਬੋਲੀਆਂ ਸੱਚ ਬੋਲੀਆਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ🙏🙏

    • @japjotsandhu7522
      @japjotsandhu7522 2 роки тому

      A new poll iiiiooo😊😊😊😊😊ii

    • @SinghPB71
      @SinghPB71 2 роки тому

      Ah song nahi sunia ta ki sunia.. Sidhu de fans v relate kar sakde.. Rona jarur aa skda song sun ke, 👉👉ua-cam.com/video/nikq2R7Wf-M/v-deo.html👌👌

  • @nirbhao..........
    @nirbhao.......... 2 роки тому +374

    Legend never die 🎲😭 ਸਿੱਧੂ ਨੂੰ ਹਮੇਸ਼ਾ ਜਿਉਂਦਾ rakhage 🙏💔😭 justice for sidhu moosewala 😭💔 ਜਿਹੜੇ ਦਿਲਾਂ ਵਿਚ ਵੱਸਦੇ ਹੋਵਣ,, ਉਹ ਗੋਲੀਆਂ ਨਾਲ ਨਹੀਂ ਮਿਟਾਏ ਜਾਂਦੇ ਅਜੇ ਮੁੱਕਿਆ ਨੀ ਜੱਟ

    • @SinghPB71
      @SinghPB71 2 роки тому +2

      Ah purana sad song sunn ke tuhanu rona aa jana.. Ikk vaari jarur dekho
      👉👉ua-cam.com/video/nikq2R7Wf-M/v-deo.html 👌👌 ❤❤

    • @ssgamingboss
      @ssgamingboss 2 роки тому +2

      😭😭😭😭

    • @ritikaheer3116
      @ritikaheer3116 2 роки тому +1

      Hnjii shi kya

    • @SinghPB71
      @SinghPB71 2 роки тому +2

      Ah song nahi sunia ta ki sunia.. Sidhu de fans v relate kar sakde.. Rona jarur aa skda song sun ke, 👉👉ua-cam.com/video/nikq2R7Wf-M/v-deo.html👌👌

    • @jassmehra3
      @jassmehra3 2 роки тому

      Ranjit bawa veer di boht izaat krde si per eh v gallan dogliyan krda, Lovely noor pra v boht izaat si bot time toh sunde aa rahe aa per eh dona kala kara de byaan dekh lo saal vich he badal gaye
      SANU JAWAB CHIDA BOHT JALD EH DOGLI GAL DA JO TUCI KITI HAI NECHE SONG NE DONA ARTIST DE 2 TAH NIKLDE AA ,JAI MAIN KOJ GALAT KEHA TAN DSEO
      Song name - Kinne Aye Kinne Gaye
      Artist - Ranjit bawa lyrics - Lovely noor
      Ho Jadon Kise Fukri Ne Putt Marta,
      Sheeshe Ch Jadali Ohdo Fan Pune Nu,
      Song name - emotional banda
      Same Artist - Ranjit bawa lyrics - Lovely noor
      Kam Karega Ta Goli Hon Tichran Je Vehla,
      Ethe Jeondeya Nu Gallan Lagge Mareya Te Mela,

  • @Abhimamman
    @Abhimamman 2 роки тому +26

    ਆਪਣੇ ਗੀਤਾਂ ਚ ਹਰ ਗੱਲ ਦਾ ਜਿਕਰ ਤੇ ਫਿਕਰ ਕਰਦਾ ਬਾਵਾ ਬਾਈ 🌟🌟
    Lyrics ਲਵਲੀ ਨੂਰ 🔥🔥🔥

  • @waqar3944
    @waqar3944 Рік тому +11

    Sidhu Mosewala Always stay in our heart. He never die. We love him forever😢😭😭 From Pakistan 🇵🇰

  • @kamaldhillon977
    @kamaldhillon977 2 роки тому +15

    Emotional banda ਮਰਦਾ
    ਲੁੱਚੇ ਬੰਦਿਆ ਦੀ ਉਮਰ ਬਥੇਰੀ👏
    ਸੱਚੀਆ ਗੱਲਾਂ👏👏

  • @agamv33
    @agamv33 2 роки тому +426

    Real Tribute to Sidhu ....Huge Respect!

    • @jassmehra3
      @jassmehra3 2 роки тому

      Ranjit bawa veer di boht izaat krde si per eh v gallan dogliyan krda, Lovely noor pra v boht izaat si bot time toh sunde aa rahe aa per eh dona kala kara de byaan dekh lo saal vich he badal gaye
      SANU JAWAB CHIDA BOHT JALD EH DOGLI GAL DA JO TUCI KITI HAI NECHE SONG NE DONA ARTIST DE 2 TAH NIKLDE AA ,JAI MAIN KOJ GALAT KEHA TAN DSEO
      Song name - Kinne Aye Kinne Gaye
      Artist - Ranjit bawa lyrics - Lovely noor
      Ho Jadon Kise Fukri Ne Putt Marta,
      Sheeshe Ch Jadali Ohdo Fan Pune Nu,
      Song name - emotional banda
      Same Artist - Ranjit bawa lyrics - Lovely noor
      Kam Karega Ta Goli Hon Tichran Je Vehla,
      Ethe Jeondeya Nu Gallan Lagge Mareya Te Mela,

    • @vishalsanjotra2345
      @vishalsanjotra2345 2 роки тому +1

      💯👍

    • @Jatt5911yt
      @Jatt5911yt 2 роки тому

      Fame ala chkr aaw bro

    • @tayyabanoor5836
      @tayyabanoor5836 2 роки тому

      @@Jatt5911yt asy ni kehtay hmy kisi ki niyat ka kia pata.

    • @ramanbenipal
      @ramanbenipal 2 роки тому +1

      Mafia Mawa to mangunde ah ta real tribute hi a fer ta 😂🤣

  • @soorajkr5223
    @soorajkr5223 2 роки тому +372

    A real tribute to our immortal 🙏🏻 sidhu moosewala,
    Thank you Ranjit bawa sir , ❤️ love from Kerala

  • @kulwindersingh-du6lt
    @kulwindersingh-du6lt Рік тому +7

    ਅਕਾਲ ਪੁਰਖੁ ਤੈਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ। ਤੇਰੇ ਵਰਗੇ ਕਲਾਕਾਰਾਂ ਦੀ ਅੱਜ ਸਮਾਜ ਨੂੰ ਬਹੁਤ ਲੋੜ ਹੈ।

  • @ravirandhawa7744
    @ravirandhawa7744 2 роки тому +38

    Lovely noor ਵਰਗਾ ਕੋਈ ਲਿਖਾਰੀ ਨਹੀਂ ਰੱਬ ਤੈਨੂੰ ਲੰਬੀ ਉਮਰ ਬਖਸ਼ੇ ਵੀਰ ❤️❤️❣️❣️

  • @JaskaranSingh-zt6rd
    @JaskaranSingh-zt6rd 2 роки тому +404

    ਕਮਾਲ ਦਾ ਗੀਤ ਆਜੀ ਅੱਖ ਨਮ ਹੋਗੀ 😢ਸਿਧੂ ਵੀਰ ਲਈ 🙏🙏🙏🙏

    • @BaljitSingh-nm6kv
      @BaljitSingh-nm6kv 2 роки тому +3

      Sahi gal kiti vire tu

    • @AnkitATwalOfficial
      @AnkitATwalOfficial 2 роки тому +8

      Bai Sidhu bai de song da music and composition layrs sara kuj copy keta hoya aaa bawa sabb j kese nu shk hove Sidhu bai da song suun k dakho jatti kaly to flying kar aave sunn jrur 🙏#justforsidhumoosewala😢

    • @BaljitSingh-nm6kv
      @BaljitSingh-nm6kv 2 роки тому +3

      @@AnkitATwalOfficial vir ji sidhu 22 nai koi v bn sakda par jo v boleya o sahi keha

    • @downtoearth2913
      @downtoearth2913 2 роки тому +1

      bhia ah ta fer v music ch bhut frk aa sidhu ne ta pura hi copy kita c music v te lyrics v sun jaroor leyu akhiyan de vanj bure

    • @gillautosandmobiles8497
      @gillautosandmobiles8497 2 роки тому +3

      I think it's tribute to SIDHU

  • @SatnamSingh-bk1hn
    @SatnamSingh-bk1hn 2 роки тому +89

    ❤️❤️❤️❤️❤️❤️ਬਾਵੇ ਬਾਈ ਬਹੁਤ ਹੀ ਸੋਹਣਾ ਲਿਖਿਆ ਏ ਅਤੇ ਤੁਸੀਂ ਗਾਇਆ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੇ ਤੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ 🙏🙏🙏🙏

    • @harvinderdhaliwal266
      @harvinderdhaliwal266 2 роки тому +2

      Leekhyaa lovely noor nay veer g

    • @tonysandhu5911
      @tonysandhu5911 2 роки тому +1

      Very nice song

    • @SinghPB71
      @SinghPB71 2 роки тому

      Ah purana sad song sunn ke tuhanu rona aa jana.. Ikk vaari jarur dekho
      👉👉ua-cam.com/video/nikq2R7Wf-M/v-deo.html 👌👌 ❤❤

  • @moosewala_295
    @moosewala_295 Рік тому +56

    This song tribute to Sidhu Moosewala ❤️
    Jaan🫀#justiceforsidhumoosewala

  • @realreaction1
    @realreaction1 2 роки тому +448

    SIDHU MOOSEWALA ALWAYS ALIVE IN OUR HEARTS ❤ LEGEND NEVER DIES 💔

    • @vishalkapoor6746
      @vishalkapoor6746 2 роки тому +3

      bawa v ta sach boldaa chage kam kro changa natejaaa miloo
      harek bande nal nhi panga lena chaida
      kade ahoo banda babr sher v hundaa

    • @amazingfacts257
      @amazingfacts257 2 роки тому

      Lvu vere sira song

    • @no_signaltv55
      @no_signaltv55 Рік тому

      @@vishalkapoor6746 change kma da marda ntija hunda industry ch 2 number diya kmiya ne knoon de akhan te patti banni a te chor smne nhi ony

    • @vikramsidhu2965
      @vikramsidhu2965 Рік тому

      💔💔

    • @bhalla1022
      @bhalla1022 Рік тому +1

      Slamat rkhhe rbb lovely Noor bhai di kalam nu

  • @gurnoorsingh5419
    @gurnoorsingh5419 2 роки тому +33

    ਵੀਰੇ ਤੂੰ ਹਮੇਸ਼ਾਂ ਸੱਚੇ ਤੇ ਸੁੱਚੇ ਗੀਤ ਗਾਉਂਦਾ ਰਹੀ🙏🙏🙏👍👍👍👍

  • @picturepicture-fe5wm
    @picturepicture-fe5wm 2 роки тому +84

    ਬਹੁਤ ਹੀ ਜਿਆਦਾ ਸੋਹਣਾ ਗੀਤ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏🙏❤️❤️

  • @balwindergujjar_11
    @balwindergujjar_11 6 місяців тому +3

    ਸੱਚ ਕਿਹਾ ਵੀਰ ❤

  • @Thealtafmalik_
    @Thealtafmalik_ 2 роки тому +1724

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @ranjeetrai6945
    @ranjeetrai6945 Рік тому +7

    ਰੱਬਾ ਸਾਡਾ ਸਿੱਧੂ ਮੋੜ ਦੇ ਹੋਰ ਕੁੱਝ ਨੀ ਚਾਹੀਦਾ ਸਾਨੂੰ 🙏🙏🙏🙏🙏😢😢😢😢😢

  • @iBindaGill
    @iBindaGill 2 роки тому +30

    ਬਹੁਤ ਖੂਬ ਲਿਖਿਆ ਲਵਲੀ ਵੀਰ ਨੇ👌🏻
    'ਕੱਲੀ ਕੱਲੀ ਸਤਰ ਸੱਚਾਈ ਆ💯✔✔

  • @parveendeswal9990
    @parveendeswal9990 2 роки тому +221

    Sidhu Never Dies He Always been in our Hearts❤️

  • @vinayakgautam2005
    @vinayakgautam2005 Рік тому +52

    Dedicated to shubhdeep paji
    Rest in power......❤️‍🔥

  • @rtkunike8589
    @rtkunike8589 2 роки тому +89

    Best song and best way to tribute our legends = sidhu moose wala , deep sidhu and sandeep . legend never die

  • @amandeepsinghpunjab1991
    @amandeepsinghpunjab1991 2 роки тому +27

    ਹਰ ਵਾਰ ਦੀ ਤਰਾਂ ਲਵਲੀ ਵੀਰ ਨੇ ਬਾ ਕਮਾਲ ਲਿਖਿਆ ਤੇ ਬਾਵੇ ਵੀਰ ਨੇ ਬਾ ਕਮਾਲ ਹੀ ਗਾਇਆ, ਇਹ ਸੁਣ ਕੇ ਮੇਰੇ ਜਜਬਾਤ ਇਸ ਪ੍ਰਕਾਰ ਨੇ ਜਿਵੇਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਤਾਂ ਸ਼ਹੀਦੀ ਪਾ ਗਏ ਤੇ ਬਾਹਵਾਂ ਖੜੀਆਂ ਕਰਕੇ ਭੱਜਣ ਵਾਲੇ 90-95 ਸਾਲਾਂ ਦੇ ਹੋਏ ਪਏ ਨੇ ਹਜੇ ਜਾਣ ਨੂੰ ਤਿਆਰ ਨਹੀਂ, ਵੀਰ ਦੀਪ ਸਿੱਧੂ ਤੁਰ ਗਿਆ,ਸਿੱਧੂ ਮੂਸੇਵਾਲਾ ਤੁਰ ਗਿਆ,ਸੰਦੀਪ ਮੰਗਲ ਅੰਬੀਆਂ ਤੁਰ ਗਿਆ,

    • @mrmaan6372
      @mrmaan6372 2 роки тому +1

      ਦਿਲ ਚੀਰੇਆ ਪਿਆ ਮੇਰਾ ਵੀ ਇਹੀ ਗੱਲਾਂ ਨੇ ਬਾਈ

  • @Mouiz136
    @Mouiz136 2 роки тому +160

    The biggest tribute to immortal sidhu moosewala💔Legend never dies....Thank u ranjit bawa sir for telling us the reality 😶😫💔

  • @deephairlook6847
    @deephairlook6847 2 місяці тому +4

    ਇਹ ਹੈ ਅਸਲ ਗਇਕੀ ❤
    ਰੱਬ ਤੈਨੂੰ ਹੋਰ ਤਰੱਕੀ ਬਖਸ਼ੇ ਮੇਰੇ ਵੀਰ 😊

  • @Amritpreet_kaur
    @Amritpreet_kaur 2 роки тому +15

    ਜਿਹੜਾ ਸੱਚ ਅਸਲ ਜ਼ਿੰਦਗੀ ਵਿੱਚ ਲੋਕਾਂ ਦੇ ਮੂੰਹੋਂ ਸੁਨਣ ਨੂੰ ਨੀਂ ਮਿਲਦਾ ਉਹ ਤੁਸੀਂ ਆਪਣੇ ਗੀਤ ਵਿਚ ਪੇਸ਼ ਕਰਤਾ ਵੀਰ ਜੀ 🙏🙏🙏

  • @hdhdbhshsbdb4445
    @hdhdbhshsbdb4445 2 роки тому +20

    ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਵੀਰ ਥੋਨੂੰ ਇਸ ਤਰ੍ਹਾਂ ਹੀ ਸੱਚ ਬੋਲਦੇ ਰਹੋ 👍👍

  • @arshsekhon_21
    @arshsekhon_21 2 роки тому +11

    ਦੁਨੀਆਦਾਰੀ ਰਾਸ ਨੀ ਆਈ,
    ਸਮਝ ਇਹਦੀ ਖਾਸ ਨੀ ਆਈ,
    ਦਿਲ ਕਰੇ ਕਿਸੇ ਹੋਰ ਜੱਗ ਜਾਣ ਨੂੰ,
    ਸਮਾਜ ਆਉਂਦਾ ਲੱਗੇ ਵੱਢ ਖਾਣ ਨੂੰ।
    🔥🔥🔥💔💔

  • @ratanrecords5
    @ratanrecords5 Рік тому +4

    ਵਾਵਾ ਵੀਰਾ ਵੀ ਘੈਟ ਆ ਬੰਦਾ ਬਾਈ ਮੈਨੂੰ ਏਹ ਗੀਤ ਸੁਣਕੇ ਆਪਣਾ ਟਾਈਮ ਯਾਦ ਆ ਰਿਹਾ ਏਹ ਗਲਾਂ ਬਣਾ ਰਹੀਆ ਨੇ ਮੇਰੇ ਨਾਲ ਸਚੀ ਹੁਣ ਵੀ ਏਸ ਟਾਈਮ ਵੀ ਬਣਰੀਆ ਨੇ 😢ਰੋਣ ਲਾਤਾ ਬਾਈ ਤੇਰੇ ਗੀਤ ਨੇ ਮੈਨੂੰ ਇਕ ਇਕ ਗਲ ਸਚੀ ਆ ਤੇਰੀ ਬਾਈ

  • @Hr25ale
    @Hr25ale 2 роки тому +323

    Tribute for Sidhumoosewala
    Legend always our ♥️ hearts

    • @DineshKumar-bf2kr
      @DineshKumar-bf2kr 2 роки тому

      Right bro 🤣😂 tribute to legend moosewala mainu lagda song thik dhang naal ni sunya bai ek line aah v aa ki mafi mava to maungauni aah kam v legend ne kita c so really itts a very well tribute to legend.🙏🙏🙏😂😂😂😂

    • @gurmeetmani6702
      @gurmeetmani6702 2 роки тому

      @@DineshKumar-bf2kr ਮਾਫੀ ਮੰਗਵਾਂ ਕੇ ਫਿਰ ਕੀ ਤੀਰ ਮਾਰ ਲਿਆ । ਉਹ ਤੇਰੇ ਵਰਗੀਆ ਲੀਰਾਂ ਸੀ ਜਿਨਾ ਨੇ ਸਿੱਧੂ ਦੀ ਮਾਂ ਤੋ ਮਾਫੀ ਮੰਗਵਾਈ ਸੀ । ਸਰਸੇ ਵਾਲੇ ਚਵਲ ਤੋ ਮੰਗਵਾਉਦੇ ਮੁਆਫੀ ਫੇਰ ਸਵਾਦ ਸੀ । ਸਾਲੇ ਵੱਡੇ ਪੰਥ ਦੇ ਠੇਕੇਦਾਰ ਬਣੇ ਸੀ । ਨਾਲੇ ਸਿੱਧੂ ਨੇ 295 ਗੀਤ ਰਾਹੀ ਸਾਰੀਆ ਲੀਰਾਂ ਦੀ ਬੁੰਡ ਬੰਦ ਕੀਤੀ ਸੀ ਕਿਉ ਭੁੱਲ ਗਿਆ । ਨਾਲੇ ਤੈਨੂੰ ਬੜਾ ਦੁੱਖ ਹੋਇਆ legend ਦਾ legend ਸੀ ਤੇ ਸਾਰੀ ਉਮਰ ਰਹੇਗਾ । ਤੂੰ ਮੈਨੂੰ ਡੱਬੂ ਦੀ ਭੇਡ ਤੇ ਲੀਰ ਲਗਦੀ ਆ ।ਜੋ ਤੈਨੂੰ ਸਿੱਧੂ ਤੋ ਐਨੀ ਜਿਆਦਾ ਜਲਣ ਆ । legend never die miss u sidhu y

    • @amanrandhawa6347
      @amanrandhawa6347 2 роки тому

      @@DineshKumar-bf2kr veer ji maafi sidhu ne nhi c kahi bolan nu dharam de dukki tikki thekedara ne keha c k ohdi maa maafi mange knowledge poori rkheya kro...vichare nu mare nu te baksh do hun

    • @vickyvijay8881
      @vickyvijay8881 2 роки тому

      O Bai ikala sidhu nu keha ohne deep sidhu,nangal ambia nu v keha.tuci ik de piche hi pae o legend legend lai ki legend wala Kam kita....ki desh lyi Jang ldi c Eve bs bhed chal bnai hoyi a..

  • @haxpxeet
    @haxpxeet 2 роки тому +341

    ਸੱਚੀ ਗਾਇਕੀ + ਸੱਚੀ ਕਲਮ = 🔥❤️

  • @amandeepkaur2963
    @amandeepkaur2963 2 роки тому +105

    Waheguru ji mahar kre 🙏.......bahut vadiya song ❤️❤️❤️❤️❤️❤️ always favourite singer 🥰🥰🥰🥰🥰

  • @ramansolanki6743
    @ramansolanki6743 Місяць тому +1

    LEGEND NEVER DIE 😢😢❤❤

  • @REBELVEER234
    @REBELVEER234 2 роки тому +900

    Legend never die 😢 sidhu moose wala ❤️
    Sidhu moose wala Zindabad ❤️

  • @harkiratvirk1042
    @harkiratvirk1042 2 роки тому +90

    ਵਾਹ ਓ ਹੀਰਿਆ ❤️❤️, ਬਹੁਤ ਹੀ ਵਧੀਆ ਗੀਤ ਐ ❤️❤️, ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਰਣਜੀਤ ਸਿੰਘ ਨੂੰ।🙏🙏 keep it up bro,

  • @KARAM947
    @KARAM947 2 роки тому +33

    ਆਪਾਂ ਸਿਰਫ਼ ਦੋ ਹੀ ਬੰਦੇ ਦਿਲ ਚ ਰੱਖੇ 🙌🏻ਆ
    SIDHU MOOSE WALA 💪🏻
    RANJIT BAWA🙌🏻

  • @bhindersingh3905
    @bhindersingh3905 10 місяців тому +4

    ਘੈਂਟ ਗੱਲਬਾਤ ਸਿਰਾ ਜ਼ਜ਼ਬਾਤ ਸੱਚੇ ਹਾਲਾਤ।
    ਲਿਖਣ ਵਾਲੇ ਅਤੇ ਗਾਉਣ ਵਾਲੇ ਨੂੰ ਵਾਹਿਗੁਰੂ ਜੀ ਮੇਹਰ ਕਰੇ, ਚੜ੍ਹਦੀਕਲਾ ਤੰਦਰੁਸਤੀ ਬਖ਼ਸ਼ੇ ਜੀ।

  • @babbumaan0785
    @babbumaan0785 2 роки тому +65

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ , ਕਮਾਲ ਦੀ ਲਿਖਤ ਤੇ ਬਾਵਾ ਭਾਜੀ ਦੀ ਗਾਇਕੀ ,❤️🙏

  • @sandhuschannel2114
    @sandhuschannel2114 2 роки тому +8

    ਇਹ ਐ ਸਾਫ ਸੁੱਥਰੀ ਸੱਚੀ ਗਾਇਕੀ ਬਾਵੇ ਦੀ ਆਵਾਜ਼ ਨੂੰ ਐਂਡ ਗਾਇਕੀ ਨੂੰ ਦਿਲੋਂ ਸਲੂਟ ਆ ❤️👍

  • @SurjeetSingh-pc2tp
    @SurjeetSingh-pc2tp Рік тому +3

    Lovely noor you write totally truth.hats off to you and ranjit bawa ji

  • @jellymehraelectricianacrep2142
    @jellymehraelectricianacrep2142 2 роки тому +24

    ਇਸ ਗਾਣੇ ਤੋਂ ਬਾਅਦ ਬਾਈ ਜੀ ਤੁਹਾਡੀ ਇੱਜਤ ਕਈ ਗੁਣਾ ਵੱਧ ਗਈ ਮੇਰੀ ਨਿਗਾਹ ਚ ❤🙏

    • @surajchopra13
      @surajchopra13 Рік тому +1

      Chori of Churi song by Lakhwinder wadali
      .
      .
      Thank me later...!
      Soo ja ghar jaa k

  • @shaukahodan2373
    @shaukahodan2373 2 роки тому +151

    ਲਿਖਾਰੀ ਵੀ ਅੱਤ ਦਾ...ਓਹਦੇ ਬੋਲਾਂ ਚ" ਜਾਨ ਪਈ ਬਾਵੇ ਵੀਰ ਨੇ ਬਹੁਤ ਸੋਹਣਾ..... ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ....

    • @jassmehra3
      @jassmehra3 2 роки тому

      Ranjit bawa veer di boht izaat krde si per eh v gallan dogliyan krda, Lovely noor pra v boht izaat si bot time toh sunde aa rahe aa per eh dona kala kara de byaan dekh lo saal vich he badal gaye
      SANU JAWAB CHIDA BOHT JALD EH DOGLI GAL DA JO TUCI KITI HAI NECHE SONG NE DONA ARTIST DE 2 TAH NIKLDE AA ,JAI MAIN KOJ GALAT KEHA TAN DSEO
      Song name - Kinne Aye Kinne Gaye
      Artist - Ranjit bawa lyrics - Lovely noor
      Ho Jadon Kise Fukri Ne Putt Marta,
      Sheeshe Ch Jadali Ohdo Fan Pune Nu,
      Song name - emotional banda
      Same Artist - Ranjit bawa lyrics - Lovely noor
      Kam Karega Ta Goli Hon Tichran Je Vehla,
      Ethe Jeondeya Nu Gallan Lagge Mareya Te Mela,

    • @lakharam2594
      @lakharam2594 2 роки тому +1

      🙏🙏🙏🙏🙏😋

  • @moosajatt514
    @moosajatt514 2 роки тому +48

    ਬਹੁਤ ਵਧੀਆ ਗੀਤ ਗਾਇਆ ਵੀਰੇ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ ਹਮੇਸ਼ਾ ❤️❤️

  • @kanwardeepsingh9819
    @kanwardeepsingh9819 Рік тому +9

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @ayushchaudhary5700
    @ayushchaudhary5700 2 роки тому +114

    Legend never dies ❤️❤️❤️❤️❤️ justice for sidhu moose wala

    • @harishsharma603
      @harishsharma603 Рік тому +1

      💩💩💩 bkl sidhu sidhu laya hove pure cmnt section te

    • @bsss6610
      @bsss6610 9 місяців тому

      🎉❤❤🎉🎉😂😂😊😊

  • @Singh_Sardar990
    @Singh_Sardar990 2 роки тому +19

    ਨਵਾਂ ਚੱਲਿਆ ਟਰੈਂਡ ਮਾਫੀ ਮਾਂਵਾਂ ਤੋ ਮੰਗਾਉਣੀ 🙏👍
    ਸਿਰਾ ਗੱਲਬਾਤ ਬਾਵੇ ਵੀਰ ਜਿਉਦਾ ਰਹਿ ਫੋਜੀ ਦਿਆ ਮੁੰਡਿਆ ਲਵਲੀ 👈💞

  • @AMARJIGAMING777
    @AMARJIGAMING777 2 роки тому +38

    Thank you paji 🙏 Tribute sidhu mosewala Legends never die 😭❤️

  • @rishipal5775
    @rishipal5775 Рік тому +17

    ਬਹੁਤ ਵਧੀਆ ਵਾਈ ਜੀ ਧੰਨ ਬਾਅਦ ਬਹੁਤ ਸੋਹਣੀ ਗਾਇਕੀ ਹੈ ਤੇਰੀ ਰਣਜੀਤ ਬਾਵਾ ਸਾਹਿਬ ਜੀ ਜ਼ਿੰਦਾਬਾਦ ਜੁਗ ਜੁਗ ਜੀਓ ਸੱਭਿਆਚਾਰ ਨੂੰ ਬਚਾਉਣ ਦਾ ਕੰਮ ਕਰਦੇ ਨੇ ਇਹ ਇਹੋ ਜਿਹੇ ਗੀਤ ਸੱਚੇ-ਸੁੱਚੇ ਇਨਸਾਨ

    • @MCstand5
      @MCstand5 Рік тому

      Nice song

    • @karanaujla5096
      @karanaujla5096 Рік тому

      @@MCstand5 yes

    • @jattboy2520
      @jattboy2520 Рік тому

      bai bhut vdiaa .life ch kise da fan ni hoya..sirf sach da fan aa .tu bai oh parson aa jisda main fan aa.jyonda vassda reh bai ji

  • @jaspalvlogs2015
    @jaspalvlogs2015 2 роки тому +7

    ਬਹੁਤ ਸੋਹਣਾ ਗਾਇਆ ਬਾਈ ਜੀ। ਜਿਉਂਦਾ ਵਸਦਾ ਰਹਿ ਰੱਬ ਲੰਮੀ ਉਮਰ ਕਰੇ ਤੇਰੀ।ਸੱਚ ਗਾਉਂਦਾ ਬਾਈ ਜੀ ਲਵ ਜੂ ਭਰਾ 🥰🥰🥰🥰

  • @harshsangowaljalandharunit2123
    @harshsangowaljalandharunit2123 2 роки тому +34

    ਇੱਦਾਂ ਈ ਸੱਚ ਬੋਲਦਾ ਰਹਿ ਲਵਲੀ ਔਰ ਬਾਵਾ ਵੀਰੇ….ਰੱਬ ਚੜਦੀ ਕਲਾ ਵਿੱਚ ਰੱਖੇ

  • @pamjitsingh2454
    @pamjitsingh2454 2 роки тому +345

    Legend never die 😭😭 Sidhu moose wala

  • @MandeepSingh-kr6kq
    @MandeepSingh-kr6kq 2 роки тому +10

    ਸਿਰਾ ਗਾਇਕੀ ਸਿਰਾ ਗੀਤਕਾਰੀ ਕੋਈ ਤੋੜ ਨਹੀਂ ਰਣਜੀਤ ਬਾਵੇ ਵੀਰ ਦਾ ਤੇ ਲਵਲੀ ਨੂਰ ਵੀਰ ਦਾ 🙏🙏🙏🙏

  • @kingseeraks
    @kingseeraks 2 роки тому +82

    Legend never die

    • @Onshort_01
      @Onshort_01 2 роки тому

      ua-cam.com/video/BHbm4JDwy7Q/v-deo.html es video ko share Karo Waheguru mehar karo ga

  • @adityadhiman5828
    @adityadhiman5828 2 роки тому +34

    ਬਹੋਤ ਸੋਹਣਾ ਗਾਣਾ ਲਿਖਿਆ ਲਵਲੀ ਨੂਰ ਵੀਰੇ ਤੁਸੀ..
    ਜੋ ਵੀਂ ਲਿਖਦੇ ਸੱਚ ਈ ਲਿਖਦੇ..
    ਤੇ ਰਣਜੀਤ ਬਾਵਾ ਵੀਰਾ ਹੋਰ ਚੰਦ ਲਾ ਦੇਂਦਾ ਤੁਹਾਡੀ ਲਿਖਤ ਨੂੰ..
    ਬਾਬਾ ਜੀ ਅੱਗੇ ਅਰਦਾਸ ਕਰ ਦਾ ਆ
    ਬਾਬਾ ਜੀ ਤੁਹਾਡੀ ਲਿਖਤ ਨੂੰ ਆਵੇ ਈ ਚੜ੍ਹਦੀ ਕਲਾ ਚ ਰੱਖਣ..♥️♥️♥️♥️♥️♥️

    • @SumitKumar-gm6oc
      @SumitKumar-gm6oc 2 роки тому +1

      ਬਹੁਤ ਵਧੀਆ, ਹਰ ਗਾਣੇ ਚ ਇੱਕ line ਗ਼ਲਤ ਹੁੰਦੀ, ਫ਼ਿਰ ਖ਼ੁਦ ਮਾਫੀਆਂ ਮੰਗਦੇ ..... ਮਾਫ਼ੀ ਮਾਵਾਂ ਤੋਂ ਮੰਗਵਾਉਣੀ ??????

  • @gurusirman5096
    @gurusirman5096 17 днів тому +1

    Wahhh nyc song❤❤

  • @utkarsh_sharma_crazy_fan
    @utkarsh_sharma_crazy_fan 2 роки тому +8

    ਸਿਰਾ ਕਰਵਾਇਆ ਪਿਆ ਬਾਵੇ ਵੀਰ ਨੇ 🔥🔥🔥🔥🔥🔥🔥🔥❤️❤️❤️

  • @randhawajatt7433
    @randhawajatt7433 2 роки тому +6

    ਬਹੁਤ ਵਧੀਆ ਗੀਤ ਵਾਹਿਗੁਰੂ ਜੀ ਲੰਬੀ ਉਮਰ ਕਰਿਉ ਬਾਵੇ ਵੀਰ ਦੀ❤❤❤

  • @GagandeepSingh-ub1bh
    @GagandeepSingh-ub1bh 11 місяців тому +1

    Sidhu vere 😢❤ lvu ranjit bai

  • @shippajarg2665
    @shippajarg2665 2 роки тому +7

    🙏🙏ਦਿਲ ਤੋ ਸਲਾਮ ਹੈ, ਲਵਲੀ ਨੂਰ ਵੀਰੇ ਤੁਹਾਡੀ ਗੀਤਕਾਰੀ ਲਈ, ਇਸ ਤਰ੍ਹਾਂ ਦੇ ਗੀਤ ਤੁਸੀਂ ਹੀ ਲਿਖ ਸਕਦੇ ਹੋ, ਰੱਬ ਤੁਹਾਨੂੰ ਬਹੁਤ ਤਰੱਕੀਆਂ ਬਕਸ਼ੇ🙏🙏

  • @satnammodelmaker
    @satnammodelmaker 2 роки тому +20

    Kya baat aa bai ❤️❤️ this song is very emotional 👍👍22 waheguru ji mehar kre

  • @jagjeetthind2152
    @jagjeetthind2152 2 роки тому +17

    ਬਹੁਤ ਵਧੀਆ ਗਾਣਾ ੨੨ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🏻🙏🏻

  • @mpshayarofficial
    @mpshayarofficial Рік тому +2

    Sabto gheint bnda jo chnga ga reha ranjeet Bawa ❤❤

  • @LovepreetSingh-cc9jb
    @LovepreetSingh-cc9jb 2 роки тому +7

    ਬਹੁਤ ਵਧੀਆ ਵੀਰੇ। ਸੱਚੀਆਂ ਗੱਲਾਂ,, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @kamalkaur195
    @kamalkaur195 2 роки тому +24

    Legend ❣️🕊️ never die miss uu Sidhu ❤️😥

    • @ramankaur2608
      @ramankaur2608 2 роки тому +1

      ਰੱਬ ਤੇਰੀ ਉਮਰ ਲੰਬੀ ਕਰੇਂ ਵੀਰ ਜਿਉਂਦਾ ਰਹਿ

  • @gurwindersingh7203
    @gurwindersingh7203 2 роки тому +26

    Rest In power Legend ❤️❤️
    Ranjit Bawa Voice + Lovely Noor Lyrics =🔥🔥🔥

  • @motivatefact9057
    @motivatefact9057 Рік тому +2

    Miss u sidhu paaji 😭

  • @gurfatehjosan7187
    @gurfatehjosan7187 2 роки тому +13

    👍👍 ਬਿੱਲਕੁੱਲ ਸੱਚਾਈ ਲਿਖੀ ਹੈ ਲਵਲੀ ਨੂਰ ਦੀ ✍️ ਨੇ,ਬਾਵਾ ਵੀਰ ਜਦੋਂ ਵੀ ਗਾਉਂਦਾ ਹੈ ਹਮੇਸ਼ਾਂ ਦਿਲ ਤੋਂ ਹੀ ਗਾਉਂਦਾ ਹੈ , ਵਾਹਿਗੁਰੂ ਦੋਵਾਂ ਨੂੰ ਹੋਰ ਤਰੱਕੀਆਂ ਬਖ਼ਸ਼ਣ

  • @carbazaar416
    @carbazaar416 2 роки тому +30

    ਕੋਈ ਸ਼ਬਦ ਨਹੀਂ ਇਸ ਗਾਣੇ ਦੀ ਸਿਫ਼ਤ ਕਰਨ ਲਈ ਵਾਹ ਬਾਵੇ ਵੀਰ ਜਿਉਂਦਾ ਵਸਦਾ ਰਹਿ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ

    • @SinghPB71
      @SinghPB71 2 роки тому

      Ah song nahi sunia ta ki sunia.. Sidhu de fans v relate kar sakde.. Rona jarur aa skda song sun ke, 👉👉ua-cam.com/video/nikq2R7Wf-M/v-deo.html👌👌

  • @CheemaY-k8g
    @CheemaY-k8g 2 роки тому +1631

    SIDHUMOOSEWALA 💔🥀 REST IN POWER LEGEND 💯

  • @gopyjkgopyjk4159
    @gopyjkgopyjk4159 Рік тому +3

    ਅਸਲੀ ਪੰਜਾਬੀ ਸੱਬਿਆਚਾਰ ਬਾਵੇ ਜਿਉਦਾ ਰਹਿ ਵੀਰ ॥॥॥

  • @jibusihag7429
    @jibusihag7429 2 роки тому +33

    Nobody can beat this masterpiece lyrics👌👌

  • @narendragarhwal2175
    @narendragarhwal2175 2 роки тому +30

    This represents the LEGENDS of industry who never dies and remains in our HEART.
    A GREAT LOVE TO ALL THESE STARS WHO GIVE THEIR CONTRIBUTION TO MAKE US PROUD.

  • @taankreev3808
    @taankreev3808 2 роки тому +139

    Legends never die
    Sir Sandeep nangal 💪
    Sir Deep Sidhu 😎
    Sir Shubhdeep singh Sidhu 🎶🎵👨‍🎤

    • @HS-jp3zk
      @HS-jp3zk Рік тому

      🙏🏻🙏🏻🙏🏻🙏🏻

  • @meetinder7985
    @meetinder7985 Рік тому +4

    ਜਮਾਂ ਹੀ ਵਧੀਆ ਲਿਖਦੀ ਕਲਮ ਤੇਰੀ
    ਲਵਲੀ ਨੂਰ

  • @DharamExplorer
    @DharamExplorer 2 роки тому +697

    LEGENDS NEVER DIE
    SIDHU MOOSEWALA
    DEEP SIDHU♥️💙🙏

    • @M10FF_
      @M10FF_ 2 роки тому

      Me ak youtuber hu
      में एक यूट्यूबर हु 😇
      Me apka tag use karta hu 🔴
      में आपका टैग यूज करता हु
      Meri video dekho aapki kuch help ho sakti hai
      मेरी वीडियो देखो आपकी कुछ हेल्प हो सकती है ↩️
      क्लिक लिंक
      ua-cam.com/users/shorts0NfIhxJhI0E?feature=share

    • @amansohal336
      @amansohal336 2 роки тому +9

      LEGEND NEVER DIE
      SIDHU MOSSAWALA

    • @ArvindSingh-pf7kq
      @ArvindSingh-pf7kq 2 роки тому +1

      ua-cam.com/users/shortss9KA5rL97uU?feature=share baccho ko ye sab kaun sikha raha hai🤦‍♂️...

    • @pythongaming4405
      @pythongaming4405 2 роки тому +2

      🎊🎊🎊🎊Main bhi ek youtuber hun 🎉🎉🎉🎉🎊🎊
      I am a youtuber🎊🎊🎊
      Meri vajah se aapka koi hai ho sakta hai 😇😇😇 nice song

    • @DharamExplorer
      @DharamExplorer 2 роки тому +1

      @@pythongaming4405 bhai i also make vlogs
      Bohat mehnat ki but views ni aarhai subs kam ho rahai 2015 sai 1k ni kar paya

  • @GURPREETSINGH-kl7lh
    @GURPREETSINGH-kl7lh 2 роки тому +29

    Legend never dies real tarbute to Sidhu mosewala

  • @harpindergill3214
    @harpindergill3214 2 роки тому +30

    Legends Never Die 💔🥺 Always Live Long In Our Hearts ❤️