ਚਾਹ ਵਾਲੀ ਕੁੜੀ ਨੂੰ ਹੋਵੇਗੀ ਜੇਲ ? ਲੋਕਾ ਨਾਲ ਮਾਰੀ ਠੱਗੀ

Поділитися
Вставка
  • Опубліковано 2 сер 2024
  • #chahwalikudi

КОМЕНТАРІ • 13

  • @SahilSahil-pb1vq
    @SahilSahil-pb1vq 22 дні тому +3

    ਸਾਨੂੰ ਤਾਂ ਚਵਲ ਤੂੰ ਹੀ ਗਲਤ ਲੱਗਦਾ ਜਿਹੜਾ ਵਿੳਉ ਲੈਣ ਲਈ ਕਿਸੇ ਧੀ ਭੈਣ ਦੀ ਮਿੱਟੀ ਪੁੱਟਣ ਡਿਆ ਛਿੱਤਰ ਚੱਕ ਲੲਏ ਤੇਰੇ ਦੁਆਲੇ

  • @user-kt2jp5cw8f
    @user-kt2jp5cw8f 22 дні тому +4

    ਇਹ ਕਹਿੰਦੀ ਮੇਰੀ ਮਾਂ ਵੈਲਡਿੰਗ ਵੀ ਕਰਦੀ ਰਹੀ ਹੈ ਸੋ ਇਹ ਬਰੌਨ ਕੁੜੀ ਤੋਂ ਪ੍ਰਭਾਵਿਤ ਹੋ ਕੇ ਆਈਆਂ ਨੇ। ਵੈਲਡਿੰਗ ਦੋਵੇਂ ਕਰਦੀਆਂ ਨੇ, ਘਰਵਾਲੇ ਦੋਨਾਂ ਨੇ ਬਦਨਾਮ ਕਰ ਦਿੱਤੇ ਨੇ ਫਰਕ ਸਿਰਫ ਇਹੀ ਹੈ ਕਿ ਇੱਥੇ ਰੀਲਾਂ ਕੁੜੀ ਨੇ ਬਣਾਉਣੀਆਂ ਨੇ ਤਾਂ ਹੀ ਕਹਿੰਦੀ ਹੈ ਕਿ ਮੈਨੂੰ ਐਕਟਿੰਗ ਦਾ ਸ਼ੌਕ ਹੈ 😅😅😅😅

  • @herdeepkaur7341
    @herdeepkaur7341 22 дні тому +2

    Right 😅

  • @gopysinhg4495
    @gopysinhg4495 21 день тому

    waheguru ji waheguru ji waheguru ji waheguru ji waheguru ji 🙏

  • @kaursidhusardarni2304
    @kaursidhusardarni2304 17 днів тому

    ਗਲਤ ਬੋਲਣ ਵਾਲੇ ਪਹਿਲੇ ਆਪਣੇ ਘਰਾਂ ਵੱਲ ਝਾਤ ਮਾਰੋ ਆਪਣੇ ਥੋਡੇ ਪਰਿਵਾਰ ਚ ਕੀ ਨਹੀ ਹੁੰਦਾ ਹੱਦ ਕਰੀ ਜਾਂਦੇ ਲੋਕ

  • @desasingh7038
    @desasingh7038 22 дні тому +1

    ਮਾਵਾ ਧੀਆ ਮਾਫੀ ਮੰਗ ਕੇ ਆਪਣਾ ਘਰ ਸੰਭਾਲਣ

  • @ManjitKaur-x2x
    @ManjitKaur-x2x 22 дні тому +2

    Views lyi kurhi nu badnam krna bnd kro..

  • @jigardeep3590
    @jigardeep3590 19 днів тому +1

    ਸਰਮਕਰ ਪਹਿਲਾ ਤੂੰਆਪਣੇ ਘਰ ਸਾਂਭੋ

  • @kaursidhusardarni2304
    @kaursidhusardarni2304 17 днів тому

    ਤੇਰੇ ਵਰਗੇ ਚਵਲਾਂ ਦੀ ਕਮੀ ਨਹੀ ਹੈ ਬਹੁਤ ਬਕਵਾਸ ਕਰੀ ਜਾ ਰਹੇ ਉਹ ਲੜਕੀ ਨਾਬਾਲਗ ਹੈ ਸ਼ਰਮ ਕਰੋ ਭੌਕਣ ਲੱਗ ਜਾਂਦੇ ਹੋ ਜਦ ਘਰ ਬਰਬਾਦ ਹੁੰਦੇ ਐਸੇ ਰਿਸ਼ਤੇਦਾਰ ਮਰਿਆਂ ਬਰਾਬਰ ਹੀ ਹੁੰਦੇ ਪਿਓ ਨੇ ਜਵਾਂਨੀ ਵੇਲੇ ਕਈ ਪਤਾ ਕੀ ਕੀ ਕੀਤਾ ਹੋਣਾਂ ਐਵੇ ਕੋਈ ਔਰਤ ਬੱਚੇ ਲੈ ਕੇ ਘਰੋਂ ਨਹੀ ਨਿਕਲਦੀ ਕੀ ਗੱਲ ਬਾਣੇ ਵਾਲੇ ਕਿਹੜਾ ਕੋਈ ਗਲਤੀ ਨਹੀ ਕਰ ਸਕਦੇ ਲੋਕ ਕਿਸੇ ਬਾਰੇ ਕੀ ਜਾਣਦੇ ਕਿਸੇ ਦੇ ਘਰ ਦਾ ਥੋਨੂੰ ਕੀ ਪਤਾ

  • @user-xh2ss4dj6o
    @user-xh2ss4dj6o 22 дні тому

    case karo ehde te

  • @surinderbrom4088
    @surinderbrom4088 22 дні тому +1

    Mother jail honi chahde aa