SWEATER : JS Bhatti | RAWAN | Quack | Latest Punjabi Songs 2023 | Flame Studio | New Punjabi Songs
Вставка
- Опубліковано 18 вер 2024
- SWEATER : JS Bhatti | RAWAN | Quack | Latest Punjabi Songs 2023 | Flame Studio | New Punjabi Songs
____________________
Song Credits :
Song : SWEATER
Singer : JS BHATTI
Featuring by : Gavy Daska
Female Model : Fida Gill
Lyrics : Gulzar Dogra
Music : Rawan
Project : Kesar Billa / Rinku Dharmpura
Video : Harman Dhillon
Assistant Director :Bikram Achankia , Gurdas Gill
DOP : Kundan Dhiman
Editor : Quack Productions
makeup artist :parmeet
Producer : Flame Studio Team
Digital Partner : TRU Digital
Label : Flame Studio
______________________
♪Full Song Available on♪
Make reels On This Sound : / 551931360480426
Listen On Gaana : bit.ly/3H7fhuP
Buy from I-Tunes : bit.ly/3WeYURd
Listen on Apple Music : bit.ly/3WeYURd
Listen on JioSaavn : bit.ly/3XgXPd0
Listen On Hungama : bit.ly/3XcxrAT
Download From Spotify : bit.ly/3WiadYB
Availble On Wynk Music : bit.ly/3QEdwbz
Buy from Amazon Prime : bit.ly/3keByhc
Listen On Tidal : bit.ly/3QOuzrt
Listen On UA-cam Music : bit.ly/3QOuzrt
Listen On Shahzam Music : bit.ly/3COGL5I
______________________
Subscribe To Our Channel For New Songs
🔔 Click On The Bell + Turn On Notifications.
Click to Subscribe - goo.gl/cOmjDQ
Enjoy and stay connected with us!!
👉 Join me on Snapchat - Flamestudio
👉 INSTAGRAM - www.instagram....
👉 FACEBOOK -
_____________________________________
► Online, Digital Partner & Music Consultant :-
TRU Digital
* Instagram - / trudigitalofficial
* facebook - www. tru...
* E Mail - trudigitalofficial@gmail.com
* Website - trudigital.in
All Copyright Reserved ➤ Flame Studio
ਵੇ ਮੈਂ ਪੱਛਮ ਕੱਲ ਖਰੀਦੀ ਤੇਰੇ ਸਵੈਟਰ ਲਈ ...ਬਹੁਤ ਸੋਹਣਾ ਗੀਤ ਲਿਖਿਆ ਗੁਲਜ਼ਾਰ ਦੁਆਰਾ, ਤੇ ਜੇ.ਐੱਸ ਭੱਟੀ ਦੁਆਰਾ ਬਹੁਤ ਸੋਹਣਾ ਗਾਇਆ ਗਿਆ , ਗੈਵੀ ਡਸਕਾ ਵੱਲੋਂ ਬਹੁਤ ਸੋਹਣਾ ਕਿਰਦਾਰ ਨਿਭਾਇਆ ਗਿਆ , ਹੋਰ ਸਾਰੀ ਟੀਮ ਨੂੰ ਵੀ ਜਿਨ੍ਹਾਂ ਇਸ ਗੀਤ ਲਈ ਕੰਮ ਕੀਤਾ ਮੁਬਾਰਕਬਾਦ , ਖੁਸ਼ ਰਹੋ ਸਾਰੇ ਭਰਾ ਖੂਬ ਤਰੱਕੀ ਕਰੋ।🌺🌺🌺
ਇਹੋ ਜਿਹੇ ਹੀ ਗੀਤ ਆਉਣੇ ਚਾਹੀਦੇ ਹਨ ਪਿਉਰ ਪੰਜਾਬੀ ਵਿੱਚ ਮਾਤ ਭਾਸ਼ਾ ਵਿੱਚ ਬਹੁਤ ਹੀ ਵਧੀਆ ਆਵਾਜ ਵਿੱਚ ਗਾਇਆ ਜੀ
Justice for Sidhu moose wala 🙏🏼🙏🏼ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
Yes 🥰
Ha yrr but shona song aa br
helo
ਬਹੁਤ ਹੀ ਸੋਹਣਾ ਗੀਤ,🥰 ਬਾਬਾ ਏਸੇ ਤਰ੍ਹਾਂ ਪੂਰੀ ਟੀਮ ਤੇ ਕਿਰਪਾ ਬਣਾਈ ਰੱਖੇ❤️
Sirra bri bhut sona song aa
@@tarsemdharampura8742 ਹਾਂ ਜੀ ਬਾਈ
ਬਹੁਤ ਬਹੁਤ ਮੁਬਾਰਕਾਂ ਗੀਤਕਾਰ ਭਰਾ ਗੁਲਜ਼ਾਰ ਡੋਗਰਾ ਨੂੰ 🙏 , ਬਹੁਤ ਵਧੀਆ ਕਲਮ ਆ ਜੀ ❣️
ਜੱਸੀ ਬਾਈ ਦੀ ਆਵਾਜ਼ ਤੇ ਗੁਲਜ਼ਾਰ ਦੀ ਲਿਖ਼ਤ ਦੋਵਾਂ ਨੇ ਦਿਲ ਮੋਹ ਲਿਆ ਜੀ ਇੰਝ ਹੀ ਸੋਹਣੇ ਸੋਹਣੇ ਗੀਤ ਲਿਆਉਂਦੇ ਰਹੋ ਜੀ
ਬਹੁਤ ਸੋਹਣਾ ਗਾਇਆ ਤੇ ਫਿਲਮਾਇਆ ਗਿਆ ਹੈ ,
ਰੱਬ ਤਰੱਕੀਆਂ ਬਖਸ਼ੇ, ਭੱਟੀ ਬਾਈ ਨੂੰ ਕਾਲਜ ਚ ਵੀ ਕਈ ਵਾਰ ਗਾਉਂਦੇ ਸੁਣਿਆ ਸੀ, ਬਾਈ ਦੀ ਅਵਾਜ਼ ਬਹੁਤ ਘੈਂਟ ਆ , best wishes to all
ਬਹੁਤ ਜਿਆਦਾ ਸੋਹਣਾ ਗੀਤ ਵੀਰ ❤ਗੁਰੂ ਰਾਮਦਾਸ ਮਾਹਰਾਜ ਜੀ ਤਰੱਕੀਆ ਬਖਸ਼ਣ ਸਹੀ ਰਾਹ ਤੇ ਹਮੇਸ਼ਾ ਤੋਰੀ ਰੱਖਣ ਮੇਰੇ ਵੀਰ ਨੂੰ ❤
Very nice 👍👍 song bro
ਬਹੁਤ ਸੋਹਣਾ ਗੀਤ......... ਗਾਇਕੀ ਅਤੇ ਲਿਖਤ ਬਾਕਮਾਲ...ਇਸੇ ਤਰ੍ਹਾਂ ਗੀਤ ਲਿਉਂਦੇ ਰਹੋ ਜੀ......ਸਾਰੀ ਟੀਮ ਇਸੇ ਤਰ੍ਹਾਂ ਕੰਮ ਕਰਦੀ ਰਹੇ..... ਵਾਹਿਗੁਰੂ ਤਰੱਕੀ ਬਖਸ਼ਣ....…
ਬਹੁਤ ਬਹੁਤ ਮੁਬਾਰਕਾਂ ਗੁਲਜ਼ਾਰ ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਬਹੁਤ ਵਧੀਆ ਬਈ ਨੇ💓💓💓💓
ਬਹੁਤ ਵਧੀਆ ਲਿਖਿਆ.. ਰੱਬ ਇਸ ਕਲਮ ਨੂੰ ਤਰੱਕੀਆਂ ਬਖਸ਼ੇ👍👏👏
Thank you ji
ਬਹੁਤ ਸੋਹਣਾ ਗੀਤ
Harman Dhillon Director Good job bro full support
ਬਹੁਤ ਸੋਹਣਾ ਗੀਤ... ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🎉
*This Song Presenting Pure Love😍🙈*
And Bohot He Pyaara Song🎶 Aa
👌
ਬਾਈ ਗਲਜ਼ਾਰ ਡੋਗਰਾਂ ਨੇ ਬਹੁਤ ਸੋਹਣਾ ਲਿਖਿਆ! ਭੱਟੀ ਸਾਬ ਨੇ ਗਾਇਆ ਤਾ ਬਾ-ਕਮਾਲ ਹੀ ਹੈ 👌👌👌👌👌
Bai jii rooh nu sakoon aw gyea sun ke ♥️♥️👍🙏💯
ਬਹੁਤ ਸੋਹਣਾ ਗੀਤ ਵੀਰ ਦਾ 👌👌 ਪਰਮਾਤਮਾ ਵੀਰ ਨੂੰ ਤਰੱਕੀਆਂ ਬਖਸ਼ੇ 🤗🤗😊😊
ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ, ਮਾਲਕ ਕਰੇ ਗੀਤ ਅਸਮਾਨੀ ਬੁਲੰਦੀਆਂ ਛੂਹੇ🙏🙏🙏
Love u Brother 😘🌹
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਹੈ ਵਾਹਿਗੁਰੂ ਸਾਰੀ ਟੀਮ ਤੇ ਕ੍ਰਿਪਾ ਕਰਕੇ ਪੂਰੀ ਸਫਲਤਾ ਬਖਸ਼ੇ ❤️❤️❤️🙏🙏🙏
Bhati Saab kya baat hai ingh lagda juven Film da gana hove
ਬਹੁਤ ਹੀ ਸੋਹਣਾ ਗੀਤ ਗਾਇਆ ਤੇ ਲਿਖਿਆ ਗਿਆ ....❤❤❤
ਜਿੰਨੀ ਸੋਹਣੀ ਕਲਮ. ਓਨੀ ਹੀ ਸੋਹਣੀ ਆਵਾਜ਼ ਅਤੇ ਓਨੀ ਹੀ ਸੋਹਣੀ ਐਕਟਿੰਗ।। gavy daska।। ਬਹੁਤ ਸੋਹਣਾ ਗੀਤ।। ❣️⚡❣️ ਪੰਜ ਵਾਰ ਸੁਣ ਲਿਆ ਗੀਤ ਪਿਆਰਾ ਹੀ ਬਹੁਤ ਹੈ।। ਸਾਰੀ ਟੀਮ ਨੂੰ ਬਾਬਾ ਜੀ ਤਰੱਕੀ ਬਖਸ਼ਣ।।
(( ਗੁਰਪਿਆਰ ਡਸਕਾ )) / ਗੋਲੂ/
Bhut bhut bhut bhut bhut bhut sohna geet aa ji .... waheguru mehar kare ji 🙏🙏🙏
ਆ ਤਾਂ y sraa la ta ਗੀਤ ਦਾ ਯਰ ❤️🩹❤️
ਬਹੁਤ ਹੀ ਘੈਂਟ ਗੀਤ ਐ ਬਾਈ ਜੀ , ਬਹੁਤ ਹੀ ਸੋਹਣਾ ਗਾਇਆ , ਲਿਖਤ ਵੀ ਘੈਂਟ ਆ ਬਾਈ ਗੁਲਜ਼ਾਰ ਡੋਗਰਾ ਦੋਨਾਂ ਭਰਾਵਾਂ ਦੇ ਏਸ ਅੰਦਾਜ਼ ਪਿਆਰ ਲਿਖਤ ਗਾਇਕੀ ਨੂੰ ਵਾਹਿਗੁਰੂ ਤਰੱਕੀਆਂ ਬਖ਼ਸ਼ਣ🙏🙏🙏❤️❤️❤️❤️❤️❤️❤️❤️
ਗੀਤ ਬਹੁਤ ਹੀ ਪਿਆਰਾ ਗਾਇਆ ਤੇ ਲਿਖਿਆ ਹੋਇਆ ਐ ਬਾਈ ਜੀ ਵਾਹਿਗੁਰੂ ਤਰੱਕੀ ਬਖ਼ਸੇ਼ ।
Loved the song.. Gavy Daska nailed it ❤ Congratulations to the team
Kya batt h rooh khush karti pra ❤️❤️❤️❤️❤️❤️❤️love you 😘
Waheguru ਤਰੱਕੀਆਂ ਬਖਸ਼ੇ ਵੱਡੇ ਵੀਰ 😘😘❤️❤️❤️❤️
ਬਹੁਤ ਸੋਹਣੀ ਕਲਮ ਭਰਾ ਗੁਲਜ਼ਾਰ ⛳⛳
Bhut vdia Bai ji ❤️❤️ bhut sona song Bai gbu jassi Bai nd Gulzar Bai best off luck 👍👍
ਬਹੁਤ ਸੋਹਣਾ ਲਿਖਿਆ ਬਾਈ ਗੁਲਜ਼ਾਰ ਨੇ ਤੇ ਭੱਟੀ ਬਾਈ ਨੇ ਵੀ ਬਹੁਤ ਸੋਹਣਾ ਗਾਇਆ.. ਰੱਬ ਤਰੱਕੀਆਂ ਬਖ਼ਸ਼ੇ... 🌹🌹🌹🌹🌹
Bakmal bai ji ❤❤
Bhut vadia song lagea brother waheguru mehar kre
ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਬਾਈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾਂ ਜੀ।।
ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
Bada hi pyar geet dhanwad saari team da ❤️😇
Boht sohna song ਲਿਖਿਆ ਬਾਈ ਗੁਲਜ਼ਾਰ ਨੇ ਤੇ ਗਾਇਆ v boht sohna ਬਾਈ ਨੇ❣️🌺
Thanks brother
Boht sohna gana malk chardikla ch rkhe poori team nu 👏❤️🙌
ਲਿਖਣ ਅਤੇ ਗਾਉਣ ਵਾਲੇ ਦੋਵਾਂ ਲਈ
ਬਹੁਤ ਬਹੁਤ ਮੁਬਾਰਕਾਂ ਅਤੇ ਦੁਆਵਾਂ 🙏🏻🙏🏻
ਗੁਲਜ਼ਾਰ ਵੀਰ ਦੀ ਲਿਖਤ ਤੇ ਜੱਸੀ ਵੀਰ ਦੀ ਆਵਾਜ਼ ਬਾਈ ਬਹੁਤ ਸੋਹਣਾ song ਆ👌👌 sirrrrraaaa vr ♥️♥️♥️♥️
Love u jaan❤️
Thanks brother
ਵਾਹ ਜੀ, ਬਹੁਤ ਸੋਹਣਾ ਲਿਖਿਆ ਤੇ ਬਾਕਮਾਲ ਗਾਇਆ 👌👌👌👍
Bhot Shona is bahti ji te Gulzar veer
ਬਹੁਤ ਸੋਹਣੀ ਕਲਮ ਗੁਲਜਾਰ ਛੋਟੇ ਭਰਾ ਦੀ ਤੇ ਬਹੁਤ ਹੀ ਸੋਹਣਾ ਤਰਜਾ ਵਿਚ ਬਿਆਨ ਕੀਤਾ ਹੈ ਛੋਟੇ ਭਾਈ ਭੱਟੀ ਨੇ, ਜੀਉ ਪਿੰਡ ਆਲਿਉ ਤੇ ਜਮ ਜਮ ਤਰੱਕੀਆ ਕਰੋ, ਤੇ ਨਾਲ ਹੀ ਤਰਜ਼ਬੰਦੀ ਰਾਵਣ ਦੀ, ਅਤੀ ਸੁੰਦਰ,
Thank you ji
Thank you brother
Audio nd video dono hi sirra ne boht ghaint song aa brother ❣️❣️👌👌❣️👌👌👌🎉🎉❣️❣️👌
Har movement song vich bahut bahut vadiya 👌👌
Bahut bahut Mubarak veer Gulzar bht khusi hoe love aa brother parmatma tainu hor taraki dewe bht sohni likhat aa bro❤
Bhout sohna song veere👌🏻👌🏻❤❤
Bohot Sona Song Aa brother Rab Sonu Tarakiya Bakshe🙏🙏
👌👌👌nice song
Bht sohna song aa .. waheguru mehr Krna ..
Kya baat song hai bai 👌 lyrics,voice te sab ਤੋਂ vdia menu video laggi jo bilkul sadgi nal te purane ghran di location te bnaai hai... best of luck bai sari team nu
ਛੋਟੇ ਵੀਰ ਗੁਲਜ਼ਾਰ ਸਿੰਘ ਵਾਹਿਗੁਰੂ ਤੈਨੂੰ ਬਹੁਤ ਸਾਰੀ ਤਰੱਕੀ ਬਖਸ਼ੇ ਬਹੁਤ ਸੋਹਣੀ ਲਿਖਤ ਆ ਤੇਰੀ ✒ਕਲਮ ਨੂੰ ਬਹੁਤ ਸਾਰਾ ਪਿਆਰ
ਵਾਹ ਬਹੁਤ ਖੂਬ।
ਬਹੁਤ ਸੋਹਣਾ ਗੀਤ 💗❣️ ਤੇਰੇ ਸਵੈਟਰ ਲਈ
ਬਹੁਤ ਸੋਹਣਾ ਗੀਤ ਬਾਈ , ਬਹੁਤ ਸੋਹਣਾ ਗਾਇਆ ,ਬਹੁਤ ਸੋਹਣਾ ਲਿਖਿਆ ਗੁਲਜ਼ਾਰ ਵੀਰ , ਬਹੁਤ ਸੋਹਣਾ ਫਿਲਮਾਂਕਣ, ਸੋਹਣੀ ਅਦਾਕਾਰੀ ,
ਬਹੁਤ ਵਧੀਆ ਲਗਿਆ ਬਾਈ ਗਾਣਾ , ਵਾਹਿਗੁਰੂ ਜੀ ਮੇਹਰ ਕਰਨ ,ਸਭ ਤਰੱਕੀਆਂ ਕਰੋ, ਬਹੁਤ ਸਾਰਾ ਪਿਆਰ 😍😍😍😍😍😍👍👍👍👍👍👍👍
ਬਹੁਤ ਸੋਹਣਾ ਲਿਖਿਆ ਵੀਰ ਗੁਲਜ਼ਾਰ ਅਤੇ ਵੀ ਨੇ ਗਾਇਆ ਵੀ ਬਹੁਤ ਸੋਹਣਾ ✊✊✊✊🎉🎉🎉🎉🎉🎉 ਸ਼ੁਭਕਾਮਨਾਵਾਂ 🎉🎉🎉🎉
ਬਹੁਤ ਸੋਹਣਾ ਗੀਤ ਬਾਈ, ਬਹੁਤ ਬਹੁਤ ਮੁਬਾਰਕਾਂ 🌹💐
ਬਹੁਤ ਬਹੁਤ ਮੁਬਾਰਕਾਂ ਛੋਟੇ ਵੀਰ ਨੂੰ ਪ੍ਰੋਫੈਸਰ ਜਸਵੀਰ ਨੂੰ
Wah boht khoob waheguru hor trakian vakhashan🙏🏻
ਬਹੁਤ ਬਹੁਤ ਵਧਾਈਆਂ ਗੁਲਜ਼ਾਰ ਪੁੱਤਰ
ਰੱਬ ਤੈਨੂੰ ਹੋਰ ਤਰੱਕੀਆਂ ਬਖ਼ਸ਼ੇ
ਬਹੁਤ ਸੋਹਣਾ song ਵੀਰ ਜੀ ਆਵਾਜ਼ ਵੀ ਬਹੁਤ ਸੋਹਣੀ keep it up bro 👍
Love it ❤️❤️
Bhut sundar likha h Gulzar bhai,mahadev bless u nd congratulations
Bahut acha geet ..best wishes to team
Sir g bhut knt aa song ❤❤
Boht sohna veer jas bhatti & puri team nu best of luck
Shona gya 😍😍✍️✍️ te likhya
ਗਾਣੇ ਦੇ ਬੋਲ, ਫਿਲਮਾਂਕਣ, ਆਵਾਜ਼, ਸਾਰਾ ਕੁਛ ਬਹੁਤ ਸੋਹਣਾ ਐ ਵੀਰੇ
Waheguru ji Mehr krn mere mama ji upr
ਬਹੁਤ ਬਹੁਤ ਮੁਬਾਰਕਾਂ ਵੀਰ ਜੀ 🎊
ਬਹੁਤ ਸੋਹਣਾ ਗਾਇਆ ਤੇ ਲਿਖਤ ਵੀ ਬਹੁਤ ਸੋਹਣੀ ਆ 💖💖,ਬਾਈ ਜੀ,, ਨੂੰ ਪਰਮਾਤਮਾ ਤਰੱਕੀਆਂ ਬਖਸੇ,,ਗੁਲਜ਼ਾਰ ਸਿੰਘ ਡੋਗਰਾ ਤੇ j.s bhatti🙏🙏🙏
Nice song bai babe di kirapa banai rakhi is bai te
ਬਹੁਤ ਸੋਹਣੀ ਆਵਾਜ਼
ਤੇ ਬਹੁਤ ਸੋਹਣਾ ਲਿਖਿਆ ਗੁਲਜ਼ਾਰ ਜੀ
ਹੋਰ ਤਰੱਕੀਆਂ ਕਰੋ
ਕੁੜੀਆਂ ਦੇ ਜ਼ਜ਼ਬਾਤਾਂ ਨੂੰ ਪੇਸ਼ ਕੀਤਾ ਗਿਆ
ਬਾਬਾ ਤੈਨੂੰ ਹੋਰ ਤਰੱਕੀਆਂ ਬਖਸੇ
ਕਿਆ ਬਾਤ ਆ ਯਰ... ਸਾਦਗੀ,ਲਿਖਤ,ਗਾਇਕੀ ਸਿਰਾ ਗੁਲਜ਼ਾਰ ਬਾਈ❤❤👌👌👌 ਲਾਜਵਾਬ 🤘
❤️❤️
ਬਹੁਤ ਵਧੀਆ , ਖੁਸ਼ ਰਹੋ ਖੂਬ ਤਰੱਕੀ ਕਰੋ ਸਾਰੇ ਵੀਰ ❤️❤️
Ghaint Gulzar and js bhatti all the best
Bhot sohna song main thoade yaar chale bahar de episode di wait kar rahi
ਵੀਰ ਗੁਲਜ਼ਾਰ ਜੀ ਬਹੁਤ ਹੀ ਵਧੀਆ ਲਿਖਿਆ ਤੇ ਉਹਨਾਂ ਹੀ ਸੋਹਣਾ ਗਾਇਆ ਏ ਵਾਹਿਗੁਰੂ ਜੀ ਹਮੇਸ਼ਾ ਤਰੱਕੀਆਂ ਬਖਸ਼ੇ 🌸🌸🌸
Bahut sohna song 😍😍 dharampure pind hi shoot hoya song
ਬਹੁਤ ਜਲਦੀ ਸੋਡੀ ਕਲਮ ਤੇ ਮਿਹਨਤ ਚਮਕਣ ਵਾਲੀ ਆ 👍
Thank you ji
Bahut sohna song aaaa bai siraaa gal baat
ਦਿਲ ਨੂੰ ਛੂਹ ਗਿਆ.. ਬਹੁਤ ਵਧੀਆ ਗੀਤ ਸੁਣੋ.. ਆਵਾਜ਼..& ਲਿਖਤ ਅਤੇ ਵੀਡੀਓ ਸਭ ਕਮਾਲ ਦਾ😍😍😍✌👌
ਬਹੁਤ ਵਧੀਆ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ
Bhot sohna geet c y so lgge siraa krva ta 😘😘😘😘😘
ਬਹੁਤ ਵਧੀਆ ਪਰਮਾਤਮਾ ਤਰੱਕੀ ਬਖਸ਼ੇ
Nice song bro 🥰🥰 waheguru ji mhar krao
ਬਹੁਤ ਸੋਹਣਾ ਗੀਤ
ਪੂਰੀ ਟੀਮ ਦਾ ਬੇਹਤਰੀਨ ਕੰਮ
ਗਾਇਕ ਦੇ ਨਾਲ-ਨਾਲ ਮਾਡਲ ਵੀ ਜਾਣ-ਪਹਿਚਾਣ ਵਾਲੇ 😍😍
Flame studio ਦੀ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏🙏🙏🙏🙏🙏🙏🙏
ਯਰ ਮੇਰੇ ਤੋਂ ਰਿਹਾ ਨੀ ਗਿਆ ਵੇਸੇ ਮੈਨੂੰ ਕਹਿਣਾ ਤਾਂ ਨੀ ਚਾਹਿਦਾ ਸੀ ਪਰ ਫਿਰ ਵੀ ਕਹਿ ਰਿਹਾ ਯਰ ਕੁੜੀ ਬੜੀ ਸੈਕਸੀ ਐ 👌🔥🔥
Bht sohna song te video siraaaaa❤️❤️❤️❤️❤️
ਬਹੁਤ ਸੋਹਣਾ ਗੀਤ ਆ ਪਰਮਾਤਮਾ ਤਰੱਕੀ ਵਖਸੇ
Beautiful lyrics 👌👌👌👏👏
Thank you ji
Js bhatti vre sohna geet aa ..sohna gaya. 👏👍👍👍
Waheguru ji thonu bhot tarike bakshan 👌❤️
Bhot bhot he vadiya song bai g 👍❤️ Baba Nanak Mehar Kare 🙏🏻❤️
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਵਾਹਿਗੁਰੂ ਜੀ ਮੇਹਰ ਕਰੇ ਤਰੱਕੀਆਂ ਦੇਵੇ 🥀🥀🙏🙏❤
ਸੋਹਣਾ ਹੈ ਗੀਤ,,ਲਿਖਿਆ ਵੀ ਤੇ ਗਾਇਆ ਵੀ💖
Bahut jiada sohna song a veere bahut hi ghant video 👍👍👍👍👍bahut vadia sari video g ❤️💐 god bless you age vaste