unique wattan wali pagg ਬਰੀਕ ਵੱਟਾਂ ਵਾਲੀ ਪੱਗ by Bhullar Junction
Вставка
- Опубліковано 9 січ 2025
- #bhullarjunction
amritsar shahi pagg
1 into 2 turns
patiala Shahi pagg
11_layers_amritsari
pagg
pagg di pooni
pagg da mukabla
pagg nu sawal
patiala shahi pagg
patiala shahi pagg rajvir jawanda
patiala shahi pagg di pooni
patiala shahi pagg banan da tarika
patiala shahi pagg status
amritsar shahi pagg 5 meter
amritsar shahi pagg bhullar_junction
amritsar shahi pagg pooni
amritsar shahi pagg by bhullar juction
turban centre
bhullar junction turban
bhullar junction turban wattan wali
bhullar junction turban base
bhullar junction channel
bhullar junction blog
bhullar junction latest photos
#sikh
#turban
#pagglovers
amritsarshahilovers
#patialashahipagg
#vattavalipagg
#wattavalipagg
#wesupportfarmers
#turban
#pagglovers
amritsarshahilovers#l
#patialashahipagg
ਪੇਚਾ ਵਿਚ ਵਟਾ ਵਾਲੀ ਦਸਤਾਰ,pecha vich wattan wali pagg, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜੇ ਤੁਸੀ ਚਹੁੰਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ Subscribe ਕਰੋ ਵੀਡੀਓ ਚੰਗੀ ਲਗਣ ਤੇ ਵੀਡੀਓ ਸੇਅਰ ਜਰੂਰ ਕਰੋ ਜੀ Pecha vich wattan wali pagg,dastar ਪੇਚਾਂ ਵਿੱਚੋ ਪੇਚ ਵਾਲੀ ਪੱਗ ਲਹਿਰਾਂ ਵਾਲੀ ਪੱਗ,waves shape pagg, ਲਹਿਰਾਂ ਵਾਲੀ ਦਸਤਾਰ, Patiala shahi pagg
ਤਾੜੀਆਂ ਮੇਰੇ ਵੀਰਿਓ
ਕਹਿੰਦੇ ਤਾੜੀਆਂ ਰੁਕਨੀਆ ਨਹੀਂ ਚਾਹੀਦੀਆਂ
ਕਹਿੰਦੇ ਮੁੰਡੇ ਨੇ ਸਵਾਦ ਲਿਆਤਾ
ਸੋਂਹ ਲੱਗੇ ਜਿਹੜਾ ਤਾੜੀ ਨਾ ਮਾਰੇ 🥰❣️❣️
#BhullarJunction
Pajji att krae jannda
Very nice👍👍
kaint a veer waheguru ji kirpa rakhan end gal bat a veer
ਬਹੁਤ ਬਹੁਤ ਸੋਨੀ ਦਸਤਾਰ ਸਜਾ ਇ ਏ ਮੇਰੇ ਵੀਰ ਨੇ ਵੀਰੇ ਤੈਨੂੰ ਤੇ ਤੇਰੇ ਪਰਵਾਰ ਨੂੰ ਤੰਦ ਰੋਸਟੀ ਰੱਖੇ
ਮੈਂ ਕਿਹਾ ਉਸਤਾਦ ਜੀ ਨਜ਼ਾਰਾ ਲਿਅਤਾ ਸਵਾਦ ਆ ਗਿਆ ਬਹੁਤ ਵਧੀਆ ❤️❤️❤️🔥🔥
ਹਾਂਜੀ ਵੀਰ ਸਹੀ ਕਿਹਾ
❤❤❤❤
Bahut vadia veer ji😊😊
Opi
❤❤❤❤
Mai pehli var dekhi video veeere att pagg
Boht ਸੋਹਣੀ ਦਸਤਾਰ ਸਜਾਈ ਆ ਵੀਰ ਜੀ...! ❤️
Bhot vadiya bhaaji🙏✌️👍
ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਗਿਆ ਜੀ
ਨਾਲੇ ਹਾਸੇ ਠੱਠੇ
ਵੀਰੇ ਬਹੁਤ ਸੋਹਣੀ ਦਸਤਾਰ ਸਜਾਈ ਆ
ਜਿੰਨੀ ਮਿਹਨਤ ਓਹਨਾ ਹੀ ਸੋਹਣਾ ਨਤੀਜਾ ਆਇਆ
ਬਹੁਤ ਹੀ ਸੋਹਣਾ
ਬਹੁਤ ਹੀ ਵਧੀਆ ਦਸਤਾਰ ਸਜਾਈ ਹੈ ਵੀਰ ਜੀ,
♥️♥️❤️👌👌👌🙏
ਮਨ ਖੁਸ਼ ਹੋ ਗਿਆ ਇੰਨੀ ਸੋਹਣੀ ਪੱਗ ਵੇਖ ਕੇ ਵੀਰ ਜੀ ਬਹੁਤ ਸੋਹਣੀ ਪੱਗ ਸਜਾਈਏ ਵੀਰ ਜੀ❤❤
ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ
ਬਹੁਤ ਵਧੀਆ ਵੀਰ ਜੀ ਮੈਂ ਪਹਿਲੀ ਵਾਰੀ ਵੀਡਿਓ ਦੇਖੀ ਆ ਜੀ ਰੂਹ ਖੁਸ਼ ਹੋ ਗਈ ਦੇਖ ਕੇ ਜੀ ਸਤਸ਼੍ਰੀਅਕਾਲ ਜੀ
ਬਹੁਤ ਸੋਹਣੀ ਦਸਤਾਰ ਸਜਾਈ ਹੈ ਜੀ🙏
Boht vdia pagg
Ustadd ji ajj ayye formm ch vapis 😂🔥🔥
ਬਹੁਤ ਸੋਹਣੀ ਪੱਗ ਤੇ ਬਹੁਤ ਅੱਛਾ ਸਿੱਧਾ ਤੇ ਦੇਸੀ ਗੱਲ ਬਾਤ ਦਾ ਤਰੀਕਾ।
Father of all turban coaches 💗💖
Veer father ta guru Gobind sahib ji c pagg da aha ta coach saab ha
ਪਿਓ ਹੋਵੇਗਾ ਤੇਰਾ ਹਾ ਕੋਚ ਜਰੂਰ ਵਧੀਅਾ ਅਾ
ਬਹੁਤ ਵਧੀਆ ਅਂਦਾਜ਼ ਪੱਗ ਦਾ ਵੀ ਅਤੇ ਬੋਲਣ ਦਾ ਵੀ!
Poori reejh nal dastar sajaayi veerji👏🏽 boht vadia👍🏽
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਪੱਗ ਦੀ ਤਾ ਸਿਰਾ ਕਰਤੀ ਧਨਵਾਦ ਵੀਰ ਇਹ ਵੀਡਿਉ ਲਈ
ਬਹੁਤ ਸੋਹਣੀ ਦਸਤਾਰ ਸਜਾਈ ਵੀਰ ਜੀ ਤੁਸੀਂ।।
ਮੈਂ ਉਸਤਾਦ ਜੀ ਪਹਿਲੀ ਵਾਰ ਦੇਖੀਏ ਵੀਡੀਓ ਵੀਰ ਜੀ ਆਪ ਦੀ ਅਨੰਦ ਆ ਗਿਆ ਬਹੁਤ ਵਧੀਆ ਜੀ ❤️❤️❤️🔥🔥
22 g ਤੁਹਾਡੀ voice puri prem Dhillon ਵਰਗੀ ਹੈ ਤੇ ਪੱਗ ਵੀ ਬਹੁਤ ਸੋਹਣੀ ਬਣਨੀ ਹੈ ਬਾਬਾ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ 👍👍🙌👏🙏
Aho shah
ਬੁਹਤ ਜਾਂਦਾ ਬਦੀਆਂ ਭਾਜੀ
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ
Dastaar tan sohni hai e commentary bhut vdia laggi.😁 sidhi simple.
Dhanvaad veer
Bahut sohni pagg veer ji🙏
Jetho thak menu lagda veer Amritsar da..
Hnji😀
@@bhullarjunction1286 main v amritsar tu
Pagg tá bahut sohni aa baii....te commentary v bahut ghaint aa.... 👌👌
ਬਹੁਤ ਵਧੀਆ ਵੀਰ ਜੀ ਪੱਗ
Bhut sohni dastaar aa veere. Waheguru kirpa kare
क्या बात है।
Awesome 👌
ਸੁਪਰ ਘੈਂਟ।
ਜਿਉਂਦਾ ਵੱਸਦਾ ਰਹਿ !!!
Bhoot vadiya laggi video bhaji 👍🏻👍🏻
bahot sohnhee pagg aa👌
ਬਹੁਤ ਬਰੀਕੀ ਨਾਲ work ਕੀਤਾ Bhullar saab ਜਿਉਂਦੇ ਵੱਸਦੇ ਰਹੋ
ਬਹੁਤ ਵਧੀਆਂ ਵੱਡੇ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਤੰਦਰੁਸਤ ਰੱਖੇ ਤੇ ਤੁਸੀਂ ਸਾਡੇ ਲਈ ਇਸੇ ਤਰ੍ਹਾਂ ਵਧੀਆ ਵਧੀਆ ਪੱਗਾਂ ਦੀਆਂ ਵੀਡੀਓ ਲੈ ਕੇ ਆਵੋ 🙏🙏🙏🙏
Good 👍👍👍 ਬੁਹਤ ਵਾਡੀਆ ਨਜ਼ਾਰਾ ਆ ਗਿਆ ਵੀਰ ਜੀ
ਬਹੁਤ ਖੂਬ ਸਿੰਘ ਵੀਰ ਜੀ 🤩🙏💚
ਪੱਗ ਬਹੁਤ ਸੋਹਣੀ ਹੈ , ਪਰ ਸਮਾਂ ਬਹੁਤ ਹੀ ਜਿਆਦਾ ਲੱਗਿਆ ਹੈ
Veer boht sohni pagg🔥🔥 sirra lata❤❤❤
Sirra phaji
Bhoat soni dastar sajai aa veera main ta fan aa ❤️❤️❤️❤️❤️❤️
ਬਹੁਤ ਸੋਹਣੀ ਪੱਗ ਬਾਈ
Kaim Pagg Aa 🔥❤️
Ajj takk kamaal diya vekhiya pagga vicho ikk hai tuhadi aa turban
ਖੂਬਸੂਰਤ 👌🏿❤️🙏🙏❤️
Bhut hi vadia pug tey soni aa
veera minu tuhadi pagg bohut soni lgdi aa bot hi pyaari aa pagg 🥰🥰
Veera bhut sohni pagg sajai main v puri koshish karu main pehli var thodi video dekhi bhut vdia
Veer ji mai 5 saal ton sirf free style hi ban reha hn. par hun tuhadi videos dekh ke dubara dil karan lag gya ki har tarah di baneya kariye. Dhanvaad veer dubara dastaar lyi motivation den lyi.
Sahi keha brother jado school jaande si te style badal badal ke ban chade ne par hun jida di baj gai baj gai
ਬਹੁਤ ਸੋਹਣੀ ਦਸਤਾਰ ਆ ਜੀ 👍👍
ਸਭ ਤੋਂ ਘੈਂਟ ਪਾਰਟ 23:35 🤩🤩❤
Bohot vadiya pagg banni veer tusi ❤❤❤
ਉਸਤਾਦ ਜੀ 👌👌
ਬਹੁਤ ਬਹੁਤ ਬਹੁਤ ਵਧੀਆ ਪੱਗ ਆ ਵੀਰੇ
End aa veer g 🔥🔥🔥
Veer ji bari soni pagg bani ❤❤
Big fan bhullar saab
Boht kujh sikhya
Ek video new pecha vicho pech vaali bnaao ode vich baadi dikkat aari ae is time
ਬਹੁਤ ਵਧੀਆ ਪੱਗ ਬਨੀ ਆ ਵੀਰ ਨੇ 👍
Beautiful turban😍😍😍😍
Veer ji bohot sohni dastar sazai aa
Awesome ustad g ❤️
ਬਹੁਤ ਵਧੀਆ ਉਪਰਾਲਾ ਜੀ
Bohut Vadia 👍🏻❤️ 22 Tuhaanu eena tym lagg geya..... Aapa nu taa Raat Pai Jaani 😂😂 Kaam Waala Okha ee aww 😂
Boss on fire🔥🔥🔥🔥❤️
ਧੰਨ ਧੰਨ ਕਰਵਾ ਦਿੱਤੀ ਬਾਬਿਓ👌🏻
Ustad jii😍😍🔥🔥🔥
Veer ji Koi rees nhi es pagg di 🙏👌👌Bahot gaint veer ji ❣️❣️
bhullar junction on fire 🔥
Pli var eni ditale ch brik wat pane di knowledge mili thank u veere booot soni sjai a dastar
Mind blowing turban ❤❤❤
Bht sohni dastaar sjai a brother bht kuch sikhn nu milea
Waheguruji
Bahut Bahut Bahut Sohni Pag banni a veer ji
💗💗💗❤❤
ਬਹੁਤ ਵਧੀਆ ਵੱਡੇ ਵੀਰ ਜੀ
😍😍😍❤❤❤
pagg bhot sohni as 💓💓👏👏
Bʜᴀᴊɪ ᴍᴇ ᴀʜᴀ ᴠᴇᴅɪᴏ ᴘᴛᴀ ɴɪ ᴋɪɴɪ ᴠᴀʀ ᴠᴇᴋʜʟɪ ᴀ ʙʜᴏᴛ sᴏɴɪ ᴅᴀsᴛᴀʀ sᴊᴀɪ ᴀ ᴊ🔥🔥🙌
ਅੱਗ ਲਾ ਤੀ ਬਹੁਤ ਸੋਹਣੀ ਦਸਤਾਰ ਸਜਾਈ ਆ ਵੀਰ ਜੀ🔥🔥
ਵੀਰ ਜਿ ਬੱਚੇ ਦੇ ਸਿਰ ਤੇ ਬਨੋ
Boht ਸੋਹਣੀ ਦਸਤਾਰ ਸਜਾਈ ਆ ਵੀਰ ਜੀ ❤️❤️❤️
Ewe pin pun na akh ch maar leyo 😂... Craa🤭
😀
ਮੋਰਨੀ ਬਹੁਤ ਸੋਹਣਾ ਲੱਗਦਾ ਜੀ। ਪੱਗ ਸੋਹਣੀ ਬੰਨੀ ਆ ਜੀ ਤੁਸੀਂ ♥️🙏🏽
Wahh ji wahh
Bahot sohni dastar
Bahut sohni turban sajai veerji 🔥🔥
ਵੀਰ ਜੀ ਮੈਂ ਪਹਿਲੀ ਵਾਰੀ ਦੇਖੀ ਆ ਬਹੁਤ ਸੋਹਣੀ ਪੱਗ ਆ
ਉਸਤਾਦ ਬਹੁਤ ਵਧੀਆ ਪੱਗ a
Bhut sohni dastar shjai aa vere😍😍
ਬਹੁਤ ਵਧੀਆ ਸਜਾਈ ਆ ਵੀਰੇ
Gajab ba kmal veer ji
Sachhi veere Bali o ghaint aa pagg ta🥰🥰❤️
ਬਹੁਤ ਸੋਹਣੀ ਦਸਤਾਰ ਸ੍ਜਾਈ ਆ ਵੀਰ ਜੀ। ਸਲਾਮ ਆ ਤੁਹਾਡੀ ਮਿਹਨਤ ਨੂੰ। 🙏🙏
Bhout vadiya dastaar bani ye veer ji
Bahut sohni pagg sjayi aa veer ji
Najara a gia veer vedio dek ka ratt nu👍
Sirra 👌👌
boht bohot soni dastar sajai ya veerey , wattan da ta koi jawab hi nai
Veer ji sira lava ti pagg di